ਦਸਮ ਗਰੰਥ । दसम ग्रंथ । |
Page 659 ਗੁਨ ਗਨਿ ਅਪਾਰ ॥ गुन गनि अपार ॥ ਮੁਨਿ ਮਨਿ ਉਦਾਰ ॥ मुनि मनि उदार ॥ ਸੁਭ ਮਤਿ ਸੁਢਾਰ ॥ सुभ मति सुढार ॥ ਬੁਧਿ ਕੋ ਪਹਾਰ ॥੪੦੯॥ बुधि को पहार ॥४०९॥ ਸੰਨਿਆਸ ਭੇਖ ॥ संनिआस भेख ॥ ਅਨਿਬਿਖ ਅਦ੍ਵੈਖ ॥ अनिबिख अद्वैख ॥ ਜਾਪਤ ਅਭੇਖ ॥ जापत अभेख ॥ ਬ੍ਰਿਧ ਬੁਧਿ ਅਲੇਖ ॥੪੧੦॥ ब्रिध बुधि अलेख ॥४१०॥ ਕੁਲਕ ਛੰਦ ॥ कुलक छंद ॥ ਧੰ ਧਕਿਤ ਇੰਦ ॥ धं धकित इंद ॥ ਚੰ ਚਕਿਤ ਚੰਦ ॥ चं चकित चंद ॥ ਥੰ ਥਕਤ ਪਉਨ ॥ थं थकत पउन ॥ ਭੰ ਭਜਤ ਮਉਨ ॥੪੧੧॥ भं भजत मउन ॥४११॥ ਜੰ ਜਕਿਤ ਜਛ ॥ जं जकित जछ ॥ ਪੰ ਪਚਤ ਪਛ ॥ पं पचत पछ ॥ ਧੰ ਧਕਤ ਸਿੰਧੁ ॥ धं धकत सिंधु ॥ ਬੰ ਬਕਤ ਬਿੰਧ ॥੪੧੨॥ बं बकत बिंध ॥४१२॥ ਸੰ ਸਕਤ ਸਿੰਧੁ ॥ सं सकत सिंधु ॥ ਗੰ ਗਕਤ ਗਿੰਧ ॥ गं गकत गिंध ॥ ਤੰ ਤਕਤ ਦੇਵ ॥ तं तकत देव ॥ ਅੰ ਅਕਤ ਭੇਵ ॥੪੧੩॥ अं अकत भेव ॥४१३॥ ਲੰ ਲਖਤ ਜੋਗਿ ॥ लं लखत जोगि ॥ ਭੰ ਭ੍ਰਮਤ ਭੋਗਿ ॥ भं भ्रमत भोगि ॥ ਬੰ ਬਕਤ ਬੈਨ ॥ बं बकत बैन ॥ ਚੰ ਚਕਤ ਨੈਨ ॥੪੧੪॥ चं चकत नैन ॥४१४॥ ਤੰ ਤਜਤ ਅਤ੍ਰ ॥ तं तजत अत्र ॥ ਛੰ ਛਕਤ ਛਤ੍ਰ ॥ छं छकत छत्र ॥ ਪੰ ਪਰਤ ਪਾਨ ॥ पं परत पान ॥ ਭੰ ਭਰਤ ਭਾਨ ॥੪੧੫॥ भं भरत भान ॥४१५॥ ਬੰ ਬਜਤ ਬਾਦ ॥ बं बजत बाद ॥ ਨੰ ਨਜਤ ਨਾਦ ॥ नं नजत नाद ॥ ਅੰ ਉਠਤ ਰਾਗ ॥ अं उठत राग ॥ ਉਫਟਤ ਸੁਹਾਗ ॥੪੧੬॥ उफटत सुहाग ॥४१६॥ ਛੰ ਸਕਤ ਸੂਰ ॥ छं सकत सूर ॥ ਭੰ ਭ੍ਰਮਤ ਹੂਰ ॥ भं भ्रमत हूर ॥ ਰੰ ਰਿਝਤ ਚਿਤ ॥ रं रिझत चित ॥ ਤੰ ਤਜਤ ਬਿਤ ॥੪੧੭॥ तं तजत बित ॥४१७॥ ਛੰ ਛਕਤ ਜਛ ॥ छं छकत जछ ॥ ਭੰ ਭ੍ਰਮਤ ਪਛ ॥ भं भ्रमत पछ ॥ ਭੰ ਭਿਰਤ ਭੂਪ ॥ भं भिरत भूप ॥ ਨਵ ਨਿਰਖ ਰੂਪ ॥੪੧੮॥ नव निरख रूप ॥४१८॥ ਚਰਪਟ ਛੰਦ ॥ चरपट छंद ॥ ਗਲਿਤੰ ਜੋਗੰ ॥ गलितं जोगं ॥ ਦਲਿਤੰ ਭੋਗੰ ॥ दलितं भोगं ॥ ਭਗਿਵੇ ਭੇਸੰ ॥ भगिवे भेसं ॥ ਸੁਫਿਲੇ ਦੇਸੰ ॥੪੧੯॥ सुफिले देसं ॥४१९॥ ਅਚਲ ਧਰਮੰ ॥ अचल धरमं ॥ ਅਖਿਲ ਕਰਮੰ ॥ अखिल करमं ॥ ਅਮਿਤ ਜੋਗੰ ॥ अमित जोगं ॥ ਤਜਿਤ ਭੋਗੰ ॥੪੨੦॥ तजित भोगं ॥४२०॥ ਸੁਫਲ ਕਰਮੰ ॥ सुफल करमं ॥ ਸੁਬ੍ਰਿਤ ਧਰਮੰ ॥ सुब्रित धरमं ॥ ਕੁਕ੍ਰਿਤ ਹੰਤਾ ॥ कुक्रित हंता ॥ ਸੁਗਤੰ ਗੰਤਾ ॥੪੨੧॥ सुगतं गंता ॥४२१॥ ਦਲਿਤੰ ਦ੍ਰੋਹੰ ॥ दलितं द्रोहं ॥ ਮਲਿਤੰ ਮੋਹੰ ॥ मलितं मोहं ॥ ਸਲਿਤੰ ਸਾਰੰ ॥ सलितं सारं ॥ ਸੁਕ੍ਰਿਤ ਚਾਰੰ ॥੪੨੨॥ सुक्रित चारं ॥४२२॥ ਭਗਵੇ ਭੇਸੰ ॥ भगवे भेसं ॥ ਸੁਫਲੰ ਦੇਸੰ ॥ सुफलं देसं ॥ ਸੁਹ੍ਰਿਦੰ ਸਰਤਾ ॥ सुह्रिदं सरता ॥ ਕੁਕ੍ਰਿਤੰ ਹਰਤਾ ॥੪੨੩॥ कुक्रितं हरता ॥४२३॥ ਚਕ੍ਰਿਤੰ ਸੂਰੰ ॥ चक्रितं सूरं ॥ ਬਮਤੰ ਨੂਰੰ ॥ बमतं नूरं ॥ ਏਕੰ ਜਪਿਤੰ ॥ एकं जपितं ॥ ਏਕੋ ਥਪਿਤੰ ॥੪੨੪॥ एको थपितं ॥४२४॥ ਰਾਜੰ ਤਜਿਤ੍ਵੰ ॥ राजं तजित्वं ॥ ਈਸੰ ਭਵਿਤ੍ਵੰ ॥ ईसं भवित्वं ॥ ਜਪੰ ਜਪਿਤ੍ਵੰ ॥ जपं जपित्वं ॥ ਏਕੰ ਥਪਿਤ੍ਵੰ ॥੪੨੫॥ एकं थपित्वं ॥४२५॥ ਬਜਤੰ ਨਾਦੰ ॥ बजतं नादं ॥ ਬਿਦਿਤੰ ਰਾਗੰ ॥ बिदितं रागं ॥ ਜਪਤੰ ਜਾਪੰ ॥ जपतं जापं ॥ ਤ੍ਰਸਿਤੰ ਤਾਪੰ ॥੪੨੬॥ त्रसितं तापं ॥४२६॥ ਚਕਿਤੰ ਚੰਦੰ ॥ चकितं चंदं ॥ ਧਕਤੰ ਇੰਦੰ ॥ धकतं इंदं ॥ ਤਕਤੰ ਦੇਵੰ ॥ तकतं देवं ॥ ਭਗਤੰ ਭੇਵੰ ॥੪੨੭॥ भगतं भेवं ॥४२७॥ ਭ੍ਰਮਤੰ ਭੂਤੰ ॥ भ्रमतं भूतं ॥ ਲਖਿਤੰ ਰੂਪੰ ॥ लखितं रूपं ॥ ਚਕ੍ਰਤੰ ਚਾਰੰ ॥ चक्रतं चारं ॥ ਸੁਹ੍ਰਿਦੰ ਸਾਰੰ ॥੪੨੮॥ सुह्रिदं सारं ॥४२८॥ ਨਲਿਨੰ ਸੂਅੰ ॥ नलिनं सूअं ॥ ਲਖਿ ਅਉਧੂਅੰ ॥ लखि अउधूअं ॥ ਚਟ ਦੇ ਛਟਾ ॥ चट दे छटा ॥ ਭ੍ਰਮ ਤੇ ਜਟਾ ॥੪੨੯॥ भ्रम ते जटा ॥४२९॥ ਤਕਿਤੰ ਦੇਵੰ ॥ तकितं देवं ॥ ਬਕਿਤੰ ਭੇਵੰ ॥ बकितं भेवं ॥ ਦਸ ਨਵ ਸੀਸੰ ॥ दस नव सीसं ॥ ਕਰਮਕ ਦੀਸੰ ॥੪੩੦॥ करमक दीसं ॥४३०॥ ਬੁਧਿਤੰ ਧਾਮੰ ॥ बुधितं धामं ॥ ਗ੍ਰਿਹਿਤੰ ਬਾਮੰ ॥ ग्रिहितं बामं ॥ ਭ੍ਰਮਤੰ ਮੋਹੰ ॥ भ्रमतं मोहं ॥ ਮਮਤੰ ਮੋਹੰ ॥੪੩੧॥ ममतं मोहं ॥४३१॥ ਮਮਤਾ ਬੁਧੰ ॥ ममता बुधं ॥ ਸ੍ਰਿਹਤੰ ਲੋਗੰ ॥ स्रिहतं लोगं ॥ ਅਹਿਤਾ ਧਰਮੰ ॥ अहिता धरमं ॥ ਲਹਿਤਹ ਭੋਗੰ ॥੪੩੨॥ लहितह भोगं ॥४३२॥ |
Dasam Granth |