ਦਸਮ ਗਰੰਥ । दसम ग्रंथ । |
Page 656 ਥਰਕੰਤ ਹੁਤੋ ਇਕ ਚਿਤ ਨਭੰ ॥ थरकंत हुतो इक चित नभं ॥ ਅਤਿ ਉਜਲ ਅੰਗ ਸੁਰੰਗ ਸੁਭੰ ॥ अति उजल अंग सुरंग सुभं ॥ ਨਹੀ ਆਨਿ ਬਿਲੋਕਤ ਆਪ ਦ੍ਰਿਗੰ ॥ नही आनि बिलोकत आप द्रिगं ॥ ਇਹ ਭਾਂਤਿ ਰਹ੍ਯੋ ਗਡ ਮਛ ਮਨੰ ॥੩੬੭॥ इह भांति रह्यो गड मछ मनं ॥३६७॥ ਤਹਾ ਜਾਇ ਮਹਾ ਮੁਨਿ ਮਜਨ ਕੈ ॥ तहा जाइ महा मुनि मजन कै ॥ ਉਠਿ ਕੈ ਹਰਿ ਧਿਆਨ ਲਗਾ ਸੁਚ ਕੈ ॥ उठि कै हरि धिआन लगा सुच कै ॥ ਨ ਟਰੋ ਤਬ ਲੌ ਵਹ ਮਛ ਅਰੀ ॥ न टरो तब लौ वह मछ अरी ॥ ਰਥ ਸੂਰ ਅਥਿਓ ਨਹ ਡੀਠ ਟਰੀ ॥੩੬੮॥ रथ सूर अथिओ नह डीठ टरी ॥३६८॥ ਥਰਕੰਤ ਰਹਾ ਨਭਿ ਮਛ ਕਟੰ ॥ थरकंत रहा नभि मछ कटं ॥ ਰਥ ਭਾਨੁ ਹਟਿਓ ਨਹੀ ਧ੍ਯਾਨ ਛੁਟੰ ॥ रथ भानु हटिओ नही ध्यान छुटं ॥ ਅਵਿਲੋਕ ਮਹਾ ਮੁਨਿ ਮੋਹਿ ਰਹਿਓ ॥ अविलोक महा मुनि मोहि रहिओ ॥ ਗੁਰੁ ਸਤ੍ਰਸਵੋ ਕਰ ਤਾਸੁ ਕਹਿਓ ॥੩੬੯॥ गुरु सत्रसवो कर तासु कहिओ ॥३६९॥ ਇਤਿ ਸਤਾਰਵੋ ਗੁਰੂ ਦੁਧੀਰਾ ਸਮਾਪਤੰ ॥੧੭॥ इति सतारवो गुरू दुधीरा समापतं ॥१७॥ ਅਥ ਮ੍ਰਿਗਹਾ ਅਠਾਰਸਵੋ ਗੁਰੂ ਬਰਨਨੰ ॥ अथ म्रिगहा अठारसवो गुरू बरननं ॥ ਤੋਟਕ ਛੰਦ ॥ तोटक छंद ॥ ਕਰਿ ਮਜਨ ਗੋਬਿੰਦ ਗਾਇ ਗੁਨੰ ॥ करि मजन गोबिंद गाइ गुनं ॥ ਉਠਿ ਜਾਤਿ ਭਏ ਬਨ ਮਧਿ ਮੁਨੰ ॥ उठि जाति भए बन मधि मुनं ॥ ਜਹ ਸਾਲ ਤਮਾਲ ਮਢਾਲ ਲਸੈ ॥ जह साल तमाल मढाल लसै ॥ ਰਥ ਸੂਰਜ ਕੇ ਪਗ ਬਾਜ ਫਸੈ ॥੩੭੦॥ रथ सूरज के पग बाज फसै ॥३७०॥ ਅਵਿਲੋਕ ਤਹਾ ਇਕ ਤਾਲ ਮਹਾ ॥ अविलोक तहा इक ताल महा ॥ ਰਿਖਿ ਜਾਤ ਭਏ ਹਿਤ ਜੋਗ ਜਹਾ ॥ रिखि जात भए हित जोग जहा ॥ ਤਹ ਪਤ੍ਰਣ ਮਧ ਲਹ੍ਯੋ ਮ੍ਰਿਗਹਾ ॥ तह पत्रण मध लह्यो म्रिगहा ॥ ਤਨ ਸੋਭਤ ਕੰਚਨ ਸੁਧ ਪ੍ਰਭਾ ॥੩੭੧॥ तन सोभत कंचन सुध प्रभा ॥३७१॥ ਕਰਿ ਸੰਧਿਤ ਬਾਣ ਕਮਾਣ ਸਿਤੰ ॥ करि संधित बाण कमाण सितं ॥ ਮ੍ਰਿਗ ਮਾਰਤ ਕੋਟ ਕਰੋਰ ਕਿਤੰ ॥ म्रिग मारत कोट करोर कितं ॥ ਸਭ ਸੈਨ ਮੁਨੀਸਰ ਸੰਗਿ ਲਏ ॥ सभ सैन मुनीसर संगि लए ॥ ਜਹ ਕਾਨਨ ਥੋ ਤਹ ਜਾਤ ਭਏ ॥੩੭੨॥ जह कानन थो तह जात भए ॥३७२॥ ਕਨਕੰ ਦੁਤਿ ਉਜਲ ਅੰਗ ਸਨੇ ॥ कनकं दुति उजल अंग सने ॥ ਮੁਨਿ ਰਾਜ ਮਨੰ ਰਿਤੁ ਰਾਜ ਬਨੇ ॥ मुनि राज मनं रितु राज बने ॥ ਰਿਖਿ ਸੰਗ ਸਖਾ ਨਿਸਿ ਬਹੁਤ ਲਏ ॥ रिखि संग सखा निसि बहुत लए ॥ ਤਿਹ ਬਾਰਿਧ ਦੂਜ ਬਿਲੋਕਿ ਗਏ ॥੩੭੩॥ तिह बारिध दूज बिलोकि गए ॥३७३॥ ਰਿਖਿ ਬੋਲਤ ਘੋਰਤ ਨਾਦ ਨਵੰ ॥ रिखि बोलत घोरत नाद नवं ॥ ਤਿਹ ਠਉਰ ਕੁਲਾਹਲ ਉਚ ਹੂਅੰ ॥ तिह ठउर कुलाहल उच हूअं ॥ ਜਲ ਪੀਵਤ ਠਉਰ ਹੀ ਠਉਰ ਮੁਨੀ ॥ जल पीवत ठउर ही ठउर मुनी ॥ ਬਨ ਮਧਿ ਮਨੋ ਰਿਖ ਮਾਲ ਬਨੀ ॥੩੭੪॥ बन मधि मनो रिख माल बनी ॥३७४॥ ਅਤਿ ਉਜਲ ਅੰਗ ਬਿਭੂਤ ਧਰੈ ॥ अति उजल अंग बिभूत धरै ॥ ਬਹੁ ਭਾਂਤਿ ਨ੍ਯਾਸ ਅਨਾਸ ਕਰੈ ॥ बहु भांति न्यास अनास करै ॥ ਨਿਵਲ੍ਯਾਦਿਕ ਸਰਬੰ ਕਰਮ ਕੀਏ ॥ निवल्यादिक सरबं करम कीए ॥ ਰਿਖਿ ਸਰਬ ਚਹੂੰ ਚਕ ਦਾਸ ਥੀਏ ॥੩੭੫॥ रिखि सरब चहूं चक दास थीए ॥३७५॥ ਅਨਭੰਗ ਅਖੰਡ ਅਨੰਗ ਤਨੰ ॥ अनभंग अखंड अनंग तनं ॥ ਬਹੁ ਸਾਧਤ ਨ੍ਯਾਸ ਸੰਨ੍ਯਾਸ ਬਨੰ ॥ बहु साधत न्यास संन्यास बनं ॥ ਜਟ ਸੋਹਤ ਜਾਨੁਕ ਧੂਰ ਜਟੀ ॥ जट सोहत जानुक धूर जटी ॥ ਸਿਵ ਕੀ ਜਨੁ ਜੋਗ ਜਟਾ ਪ੍ਰਗਟੀ ॥੩੭੬॥ सिव की जनु जोग जटा प्रगटी ॥३७६॥ ਸਿਵ ਤੇ ਜਨੁ ਗੰਗ ਤਰੰਗ ਛੁਟੇ ॥ सिव ते जनु गंग तरंग छुटे ॥ ਇਹ ਹੁਇ ਜਨ ਜੋਗ ਜਟਾ ਪ੍ਰਗਟੇ ॥ इह हुइ जन जोग जटा प्रगटे ॥ ਤਪ ਸਰਬ ਤਪੀਸਨ ਕੇ ਸਬ ਹੀ ॥ तप सरब तपीसन के सब ही ॥ ਮੁਨਿ ਜੇ ਸਬ ਛੀਨ ਲਏ ਤਬ ਹੀ ॥੩੭੭॥ मुनि जे सब छीन लए तब ही ॥३७७॥ |
Dasam Granth |