ਦਸਮ ਗਰੰਥ । दसम ग्रंथ । |
Page 655 ਅਵਿਲੋਕਿ ਸਰੰ ਕਰਿ ਧਿਆਨ ਜੁਤੰ ॥ अविलोकि सरं करि धिआन जुतं ॥ ਰਹਿ ਰੀਝ ਜਟੀ ਹਠਵੰਤ ਬ੍ਰਤੰ ॥ रहि रीझ जटी हठवंत ब्रतं ॥ ਗੁਰੁ ਮਾਨਿਸ ਪੰਚਦਸ੍ਵੋ ਪ੍ਰਬਲੰ ॥ गुरु मानिस पंचदस्वो प्रबलं ॥ ਹਠ ਛਾਡਿ ਸਬੈ ਤਿਨ ਪਾਨ ਪਰੰ ॥੩੫੭॥ हठ छाडि सबै तिन पान परं ॥३५७॥ ਇਮਿ ਨਾਹ ਸੌ ਜੋ ਨਰ ਨੇਹ ਕਰੈ ॥ इमि नाह सौ जो नर नेह करै ॥ ਭਵ ਧਾਰ ਅਪਾਰਹਿ ਪਾਰ ਪਰੈ ॥ भव धार अपारहि पार परै ॥ ਤਨ ਕੇ ਮਨ ਕੇ ਭ੍ਰਮ ਪਾਸਿ ਧਰੇ ॥ तन के मन के भ्रम पासि धरे ॥ ਕਰਿ ਪੰਦ੍ਰਸਵੋ ਗੁਰੁ ਪਾਨ ਪਰੇ ॥੩੫੮॥ करि पंद्रसवो गुरु पान परे ॥३५८॥ ਇਤਿ ਪੰਦ੍ਰਸਵ ਗੁਰੂ ਬਾਨਗਰ ਸਮਾਪਤੰ ॥੧੫॥ इति पंद्रसव गुरू बानगर समापतं ॥१५॥ ਅਥ ਚਾਂਵਡਿ ਸੋਰਵੋ ਗੁਰੁ ਕਥਨੰ ॥ अथ चांवडि सोरवो गुरु कथनं ॥ ਤੋਟਕ ਛੰਦ ॥ तोटक छंद ॥ ਮੁਖ ਬਿਭੂਤ ਭਗਵੇ ਭੇਸ ਬਰੰ ॥ मुख बिभूत भगवे भेस बरं ॥ ਸੁਭ ਸੋਭਤ ਚੇਲਕ ਸੰਗ ਨਰੰ ॥ सुभ सोभत चेलक संग नरं ॥ ਗੁਨ ਗਾਵਤ ਗੋਬਿੰਦ ਏਕ ਮੁਖੰ ॥ गुन गावत गोबिंद एक मुखं ॥ ਬਨ ਡੋਲਤ ਆਸ ਉਦਾਸ ਸੁਖੰ ॥੩੫੯॥ बन डोलत आस उदास सुखं ॥३५९॥ ਸੁਭ ਸੂਰਤਿ ਪੂਰਤ ਨਾਦ ਨਵੰ ॥ सुभ सूरति पूरत नाद नवं ॥ ਅਤਿ ਉਜਲ ਅੰਗ ਬਿਭੂਤ ਰਿਖੰ ॥ अति उजल अंग बिभूत रिखं ॥ ਨਹੀ ਬੋਲਤ ਡੋਲਤ ਦੇਸ ਦਿਸੰ ॥ नही बोलत डोलत देस दिसं ॥ ਗੁਨ ਚਾਰਤ ਧਾਰਤ ਧ੍ਯਾਨ ਹਰੰ ॥੩੬੦॥ गुन चारत धारत ध्यान हरं ॥३६०॥ ਅਵਿਲੋਕਯ ਚਾਵੰਡਿ ਚਾਰੁ ਪ੍ਰਭੰ ॥ अविलोकय चावंडि चारु प्रभं ॥ ਗ੍ਰਿਹਿ ਜਾਤ ਉਡੀ ਗਹਿ ਮਾਸੁ ਮੁਖੰ ॥ ग्रिहि जात उडी गहि मासु मुखं ॥ ਲਖਿ ਕੈ ਪਲ ਚਾਵੰਡਿ ਚਾਰ ਚਲੀ ॥ लखि कै पल चावंडि चार चली ॥ ਤਿਹ ਤੇ ਅਤਿ ਪੁਸਟ ਪ੍ਰਮਾਥ ਬਲੀ ॥੩੬੧॥ तिह ते अति पुसट प्रमाथ बली ॥३६१॥ ਅਵਿਲੋਕਿਸ ਮਾਸ ਅਕਾਸ ਉਡੀ ॥ अविलोकिस मास अकास उडी ॥ ਅਤਿ ਜੁਧੁ ਤਹੀ ਤਿਹੰ ਸੰਗ ਮੰਡੀ ॥ अति जुधु तही तिहं संग मंडी ॥ ਤਜਿ ਮਾਸੁ ਚੜਾ ਉਡਿ ਆਪ ਚਲੀ ॥ तजि मासु चड़ा उडि आप चली ॥ ਲਹਿ ਕੈ ਚਿਤ ਚਾਵੰਡਿ ਚਾਰ ਬਲੀ ॥੩੬੨॥ लहि कै चित चावंडि चार बली ॥३६२॥ ਅਵਿਲੋਕਿ ਸੁ ਚਾਵੰਡਿ ਚਾਰ ਪਲੰ ॥ अविलोकि सु चावंडि चार पलं ॥ ਤਜਿ ਤ੍ਰਾਸ ਭਾਈ ਥਿਰ ਭੂਮਿ ਥਲੰ ॥ तजि त्रास भाई थिर भूमि थलं ॥ ਲਖਿ ਤਾਸੁ ਮਨੰ ਮੁਨਿ ਚਉਕ ਰਹ੍ਯੋ ॥ लखि तासु मनं मुनि चउक रह्यो ॥ ਚਿਤ ਸੋਰ੍ਹਸਵੇ ਗੁਰੁ ਤਾਸੁ ਕਹ੍ਯੋ ॥੩੬੩॥ चित सोर्हसवे गुरु तासु कह्यो ॥३६३॥ ਕੋਊ ਐਸ ਤਜੈ ਜਬ ਸਰਬ ਧਨੰ ॥ कोऊ ऐस तजै जब सरब धनं ॥ ਕਰਿ ਕੈ ਬਿਨੁ ਆਸ ਉਦਾਸ ਮਨੰ ॥ करि कै बिनु आस उदास मनं ॥ ਤਬ ਪਾਚਉ ਇੰਦ੍ਰੀ ਤਿਆਗ ਰਹੈ ॥ तब पाचउ इंद्री तिआग रहै ॥ ਇਨ ਚੀਲਨ ਜਿਉ ਸ੍ਰੁਤ ਐਸ ਕਹੈ ॥੩੬੪॥ इन चीलन जिउ स्रुत ऐस कहै ॥३६४॥ ਇਤਿ ਸੋਰ੍ਹਵੋ ਗੁਰੂ ਚਾਵੰਡਿ ਸਮਾਪਤੰ ॥੧੬॥ इति सोर्हवो गुरू चावंडि समापतं ॥१६॥ ਅਥ ਦੁਧੀਰਾ ਸਤਾਰਵੋ ਗੁਰੂ ਕਥਨੰ ॥ अथ दुधीरा सतारवो गुरू कथनं ॥ ਤੋਟਕ ਛੰਦ ॥ तोटक छंद ॥ ਕਰਿ ਸੋਰਸਵੋ ਰਿਖਿ ਤਾਸੁ ਗੁਰੰ ॥ करि सोरसवो रिखि तासु गुरं ॥ ਉਠਿ ਚਲੀਆ ਬਾਟ ਉਦਾਸ ਚਿਤੰ ॥ उठि चलीआ बाट उदास चितं ॥ ਮੁਖਿ ਪੂਰਤ ਨਾਦਿ ਨਿਨਾਦ ਧੁਨੰ ॥ मुखि पूरत नादि निनाद धुनं ॥ ਸੁਨਿ ਰੀਝਤ ਗੰਧ੍ਰਬ ਦੇਵ ਨਰੰ ॥੩੬੫॥ सुनि रीझत गंध्रब देव नरं ॥३६५॥ ਚਲਿ ਜਾਤ ਭਏ ਸਰਿਤਾ ਨਿਕਟੰ ॥ चलि जात भए सरिता निकटं ॥ ਹਠਵੰਤ ਰਿਖੰ ਤਪਸਾ ਬਿਕਟ ॥ हठवंत रिखं तपसा बिकट ॥ ਅਵਿਲੋਕ ਦੁਧੀਰਯਾ ਏਕ ਤਹਾ ॥ अविलोक दुधीरया एक तहा ॥ ਉਛਰੰਤ ਹੁਤੇ ਨਦਿ ਮਛ ਜਹਾ ॥੩੬੬॥ उछरंत हुते नदि मछ जहा ॥३६६॥ |
Dasam Granth |