ਦਸਮ ਗਰੰਥ । दसम ग्रंथ । |
Page 648 ਕਿ ਜੋਗਾਧਿਕਾਰੀ ॥ कि जोगाधिकारी ॥ ਕਿ ਸੰਨ੍ਯਾਸ ਧਾਰੀ ॥ कि संन्यास धारी ॥ ਕਿ ਬ੍ਰਹਮੰ ਸੁ ਭਗਤਾ ॥ कि ब्रहमं सु भगता ॥ ਕਿ ਆਰੰਭ ਜਗਤਾ ॥੨੪੩॥ कि आर्मभ जगता ॥२४३॥ ਕਿ ਜਾਟਾਨ ਜੂਟੰ ॥ कि जाटान जूटं ॥ ਕਿ ਨਿਧਿਆਨ ਛੂਟੰ ॥ कि निधिआन छूटं ॥ ਕਿ ਅਬਿਯਕਤ ਅੰਗੰ ॥ कि अबियकत अंगं ॥ ਕਿ ਕੈ ਪਾਨ ਭੰਗੰ ॥੨੪੪॥ कि कै पान भंगं ॥२४४॥ ਕਿ ਸੰਨ੍ਯਾਸ ਕਰਮੀ ॥ कि संन्यास करमी ॥ ਕਿ ਰਾਵਲ ਧਰਮੀ ॥ कि रावल धरमी ॥ ਕਿ ਤ੍ਰਿਕਾਲ ਕੁਸਲੀ ॥ कि त्रिकाल कुसली ॥ ਕਿ ਕਾਮਾਦਿ ਦੁਸਲੀ ॥੨੪੫॥ कि कामादि दुसली ॥२४५॥ ਕਿ ਡਾਮਾਰ ਬਾਜੈ ॥ कि डामार बाजै ॥ ਕਿ ਸਬ ਪਾਪ ਭਾਜੈ ॥ कि सब पाप भाजै ॥ ਕਿ ਬਿਭੂਤ ਸੋਹੈ ॥ कि बिभूत सोहै ॥ ਕਿ ਸਰਬਤ੍ਰ ਮੋਹੈ ॥੨੪੬॥ कि सरबत्र मोहै ॥२४६॥ ਕਿ ਲੰਗੋਟ ਬੰਦੀ ॥ कि लंगोट बंदी ॥ ਕਿ ਏਕਾਦਿ ਛੰਦੀ ॥ कि एकादि छंदी ॥ ਕਿ ਧਰਮਾਨ ਧਰਤਾ ॥ कि धरमान धरता ॥ ਕਿ ਪਾਪਾਨ ਹਰਤਾ ॥੨੪੭॥ कि पापान हरता ॥२४७॥ ਕਿ ਨਿਨਾਦਿ ਬਾਜੈ ॥ कि निनादि बाजै ॥ ਕਿ ਪੰਪਾਪ ਭਾਜੈ ॥ कि प्मपाप भाजै ॥ ਕਿ ਆਦੇਸ ਬੁਲੈ ॥ कि आदेस बुलै ॥ ਕਿ ਲੈ ਗ੍ਰੰਥ ਖੁਲੈ ॥੨੪੮॥ कि लै ग्रंथ खुलै ॥२४८॥ ਕਿ ਪਾਵਿਤ੍ਰ ਦੇਸੀ ॥ कि पावित्र देसी ॥ ਕਿ ਧਰਮੇਂਦ੍ਰ ਭੇਸੀ ॥ कि धरमेंद्र भेसी ॥ ਕਿ ਲੰਗੋਟ ਬੰਦੰ ॥ कि लंगोट बंदं ॥ ਕਿ ਆਜੋਤਿ ਵੰਦੰ ॥੨੪੯॥ कि आजोति वंदं ॥२४९॥ ਕਿ ਆਨਰਥ ਰਹਿਤਾ ॥ कि आनरथ रहिता ॥ ਕਿ ਸੰਨ੍ਯਾਸ ਸਹਿਤਾ ॥ कि संन्यास सहिता ॥ ਕਿ ਪਰਮੰ ਪੁਨੀਤੰ ॥ कि परमं पुनीतं ॥ ਕਿ ਸਰਬਤ੍ਰ ਮੀਤੰ ॥੨੫੦॥ कि सरबत्र मीतं ॥२५०॥ ਕਿ ਅਚਾਚਲ ਅੰਗੰ ॥ कि अचाचल अंगं ॥ ਕਿ ਜੋਗੰ ਅਭੰਗੰ ॥ कि जोगं अभंगं ॥ ਕਿ ਅਬਿਯਕਤ ਰੂਪੰ ॥ कि अबियकत रूपं ॥ ਕਿ ਸੰਨਿਆਸ ਭੂਪੰ ॥੨੫੧॥ कि संनिआस भूपं ॥२५१॥ ਕਿ ਬੀਰਾਨ ਰਾਧੀ ॥ कि बीरान राधी ॥ ਕਿ ਸਰਬਤ੍ਰ ਸਾਧੀ ॥ कि सरबत्र साधी ॥ ਕਿ ਪਾਵਿਤ੍ਰ ਕਰਮਾ ॥ कि पावित्र करमा ॥ ਕਿ ਸੰਨ੍ਯਾਸ ਧਰਮਾ ॥੨੫੨॥ कि संन्यास धरमा ॥२५२॥ ਅਪਾਖੰਡ ਰੰਗੰ ॥ अपाखंड रंगं ॥ ਕਿ ਆਛਿਜ ਅੰਗੰ ॥ कि आछिज अंगं ॥ ਕਿ ਅੰਨਿਆਇ ਹਰਤਾ ॥ कि अंनिआइ हरता ॥ ਕਿ ਸੁ ਨ੍ਯਾਇ ਕਰਤਾ ॥੨੫੩॥ कि सु न्याइ करता ॥२५३॥ ਕਿ ਕਰਮੰ ਪ੍ਰਨਾਸੀ ॥ कि करमं प्रनासी ॥ ਕਿ ਸਰਬਤ੍ਰ ਦਾਸੀ ॥ कि सरबत्र दासी ॥ ਕਿ ਅਲਿਪਤ ਅੰਗੀ ॥ कि अलिपत अंगी ॥ ਕਿ ਆਭਾ ਅਭੰਗੀ ॥੨੫੪॥ कि आभा अभंगी ॥२५४॥ ਕਿ ਸਰਬਤ੍ਰ ਗੰਤਾ ॥ कि सरबत्र गंता ॥ ਕਿ ਪਾਪਾਨ ਹੰਤਾ ॥ कि पापान हंता ॥ ਕਿ ਸਾਸਧ ਜੋਗੰ ॥ कि सासध जोगं ॥ ਕਿਤੰ ਤਿਆਗ ਰੋਗੰ ॥੨੫੫॥ कितं तिआग रोगं ॥२५५॥ ਇਤਿ ਸੁਰਥ ਰਾਜਾ ਯਾਰ੍ਹਮੋ ਗੁਰੂ ਬਰਨਨੰ ਸਮਾਪਤੰ ॥੧੧॥ इति सुरथ राजा यार्हमो गुरू बरननं समापतं ॥११॥ ਅਥ ਬਾਲੀ ਦੁਆਦਸਮੋ ਗੁਰੂ ਕਥਨੰ ॥ अथ बाली दुआदसमो गुरू कथनं ॥ ਰਸਾਵਲ ਛੰਦ ॥ रसावल छंद ॥ ਚਲਾ ਦਤ ਆਗੇ ॥ चला दत आगे ॥ ਲਖੇ ਪਾਪ ਭਾਗੇ ॥ लखे पाप भागे ॥ ਬਜੈ ਘੰਟ ਘੋਰੰ ॥ बजै घंट घोरं ॥ ਬਣੰ ਜਾਣੁ ਮੋਰੰ ॥੨੫੬॥ बणं जाणु मोरं ॥२५६॥ ਨਵੰ ਨਾਦ ਬਾਜੈ ॥ नवं नाद बाजै ॥ ਧਰਾ ਪਾਪ ਭਾਜੈ ॥ धरा पाप भाजै ॥ ਕਰੈ ਦੇਬ੍ਯ ਅਰਚਾ ॥ करै देब्य अरचा ॥ ਚਤੁਰ ਬੇਦ ਚਰਚਾ ॥੨੫੭॥ चतुर बेद चरचा ॥२५७॥ ਸ੍ਰੁਤੰ ਸਰਬ ਪਾਠੰ ॥ स्रुतं सरब पाठं ॥ ਸੁ ਸੰਨ੍ਯਾਸ ਰਾਠੰ ॥ सु संन्यास राठं ॥ ਮਹਾਜੋਗ ਨ੍ਯਾਸੰ ॥ महाजोग न्यासं ॥ ਸਦਾਈ ਉਦਾਸੰ ॥੨੫੮॥ सदाई उदासं ॥२५८॥ ਖਟੰ ਸਾਸਤ੍ਰ ਚਰਚਾ ॥ खटं सासत्र चरचा ॥ ਰਟੈ ਬੇਦ ਅਰਚਾ ॥ रटै बेद अरचा ॥ ਮਹਾ ਮੋਨ ਮਾਨੀ ॥ महा मोन मानी ॥ ਕਿ ਸੰਨ੍ਯਾਸ ਧਾਨੀ ॥੨੫੯॥ कि संन्यास धानी ॥२५९॥ ਚਲਾ ਦਤ ਆਗੈ ॥ चला दत आगै ॥ ਲਖੇ ਪਾਪ ਭਾਗੈ ॥ लखे पाप भागै ॥ ਲਖੀ ਏਕ ਕੰਨਿਆ ॥ लखी एक कंनिआ ॥ ਤਿਹੂੰ ਲੋਗ ਧੰਨਿਆ ॥੨੬੦॥ तिहूं लोग धंनिआ ॥२६०॥ |
Dasam Granth |