ਦਸਮ ਗਰੰਥ । दसम ग्रंथ । |
Page 649 ਮਹਾ ਬ੍ਰਹਮਚਾਰੀ ॥ महा ब्रहमचारी ॥ ਸੁ ਧਰਮਾਧਿਕਾਰੀ ॥ सु धरमाधिकारी ॥ ਲਖੀ ਪਾਨਿ ਵਾ ਕੇ ॥ लखी पानि वा के ॥ ਗੁਡੀ ਬਾਲਿ ਤਾ ਕੇ ॥੨੬੧॥ गुडी बालि ता के ॥२६१॥ ਖਿਲੈ ਖੇਲ ਤਾ ਸੋ ॥ खिलै खेल ता सो ॥ ਇਸੋ ਹੇਤ ਵਾ ਸੋ ॥ इसो हेत वा सो ॥ ਪੀਐ ਪਾਨਿ ਨ ਆਵੈ ॥ पीऐ पानि न आवै ॥ ਇਸੋ ਖੇਲ ਭਾਵੈ ॥੨੬੨॥ इसो खेल भावै ॥२६२॥ ਗਏ ਮੋਨਿ ਮਾਨੀ ॥ गए मोनि मानी ॥ ਤਰੈ ਦਿਸਟ ਆਨੀ ॥ तरै दिसट आनी ॥ ਨ ਬਾਲਾ ਨਿਹਾਰ੍ਯੋ ॥ न बाला निहार्यो ॥ ਨ ਖੇਲੰ ਬਿਸਾਰ੍ਯੋ ॥੨੬੩॥ न खेलं बिसार्यो ॥२६३॥ ਲਖੀ ਦਤ ਬਾਲਾ ॥ लखी दत बाला ॥ ਮਨੋ ਰਾਗਮਾਲਾ ॥ मनो रागमाला ॥ ਰੰਗੀ ਰੰਗਿ ਖੇਲੰ ॥ रंगी रंगि खेलं ॥ ਮਨੋ ਨਾਗ੍ਰ ਬੇਲੰ ॥੨੬੪॥ मनो नाग्र बेलं ॥२६४॥ ਤਬੈ ਦਤ ਰਾਯੰ ॥ तबै दत रायं ॥ ਲਖੇ ਤਾਸ ਜਾਯੰ ॥ लखे तास जायं ॥ ਗੁਰੂ ਤਾਸ ਕੀਨਾ ॥ गुरू तास कीना ॥ ਮਹਾ ਮੰਤ੍ਰ ਭੀਨਾ ॥੨੬੫॥ महा मंत्र भीना ॥२६५॥ ਗੁਰੂ ਤਾਸ ਜਾਨ੍ਯੋ ॥ गुरू तास जान्यो ॥ ਇਮੰ ਮੰਤ੍ਰ ਠਾਨ੍ਯੋ ॥ इमं मंत्र ठान्यो ॥ ਦਸੰ ਦ੍ਵੈ ਨਿਧਾਨੰ ॥ दसं द्वै निधानं ॥ ਗੁਰੂ ਦਤ ਜਾਨੰ ॥੨੬੬॥ गुरू दत जानं ॥२६६॥ ਰੁਣਝੁਣ ਛੰਦ ॥ रुणझुण छंद ॥ ਲਖਿ ਛਬਿ ਬਾਲੀ ॥ लखि छबि बाली ॥ ਅਤਿ ਦੁਤਿ ਵਾਲੀ ॥ अति दुति वाली ॥ ਅਤਿਭੁਤ ਰੂਪੰ ॥ अतिभुत रूपं ॥ ਜਣੁ ਬੁਧਿ ਕੂਪੰ ॥੨੬੭॥ जणु बुधि कूपं ॥२६७॥ ਫਿਰ ਫਿਰ ਪੇਖਾ ॥ फिर फिर पेखा ॥ ਬਹੁ ਬਿਧਿ ਲੇਖਾ ॥ बहु बिधि लेखा ॥ ਤਨ ਮਨ ਜਾਨਾ ॥ तन मन जाना ॥ ਗੁਨ ਗਨ ਮਾਨਾ ॥੨੬੮॥ गुन गन माना ॥२६८॥ ਤਿਹ ਗੁਰ ਕੀਨਾ ॥ तिह गुर कीना ॥ ਅਤਿ ਜਸੁ ਲੀਨਾ ॥ अति जसु लीना ॥ ਅਗਿ ਤਬ ਚਾਲਾ ॥ अगि तब चाला ॥ ਜਨੁ ਮਨਿ ਜ੍ਵਾਲਾ ॥੨੬੯॥ जनु मनि ज्वाला ॥२६९॥ ਇਤਿ ਦੁਆਦਸ ਗੁਰੂ ਲੜਕੀ ਗੁਡੀ ਖੇਡਤੀ ਸਮਾਪਤੰ ॥੧੨॥ इति दुआदस गुरू लड़की गुडी खेडती समापतं ॥१२॥ ਅਥ ਭ੍ਰਿਤ ਤ੍ਰੋਦਸਮੋ ਗੁਰੂ ਕਥਨੰ ॥ अथ भ्रित त्रोदसमो गुरू कथनं ॥ ਤੋਮਰ ਛੰਦ ॥ तोमर छंद ॥ ਤਬ ਦਤ ਦੇਵ ਮਹਾਨ ॥ तब दत देव महान ॥ ਦਸ ਚਾਰ ਚਾਰ ਨਿਧਾਨ ॥ दस चार चार निधान ॥ ਅਤਿਭੁਤ ਉਤਮ ਗਾਤ ॥ अतिभुत उतम गात ॥ ਹਰਿ ਨਾਮੁ ਲੇਤ ਪ੍ਰਭਾਤ ॥੨੭੦॥ हरि नामु लेत प्रभात ॥२७०॥ ਅਕਲੰਕ ਉਜਲ ਅੰਗ ॥ अकलंक उजल अंग ॥ ਲਖਿ ਲਾਜ ਗੰਗ ਤਰੰਗ ॥ लखि लाज गंग तरंग ॥ ਅਨਭੈ ਅਭੂਤ ਸਰੂਪ ॥ अनभै अभूत सरूप ॥ ਲਖਿ ਜੋਤਿ ਲਾਜਤ ਭੂਪ ॥੨੭੧॥ लखि जोति लाजत भूप ॥२७१॥ ਅਵਲੋਕਿ ਸੁ ਭ੍ਰਿਤ ਏਕ ॥ अवलोकि सु भ्रित एक ॥ ਗੁਨ ਮਧਿ ਜਾਸੁ ਅਨੇਕ ॥ गुन मधि जासु अनेक ॥ ਅਧਿ ਰਾਤਿ ਠਾਂਢਿ ਦੁਆਰਿ ॥ अधि राति ठांढि दुआरि ॥ ਬਹੁ ਬਰਖ ਮੇਘ ਫੁਹਾਰ ॥੨੭੨॥ बहु बरख मेघ फुहार ॥२७२॥ ਅਧਿ ਰਾਤਿ ਦਤ ਨਿਹਾਰਿ ॥ अधि राति दत निहारि ॥ ਗੁਣਵੰਤ ਬਿਕ੍ਰਮ ਅਪਾਰ ॥ गुणवंत बिक्रम अपार ॥ ਜਲ ਮੁਸਲਧਾਰ ਪਰੰਤ ॥ जल मुसलधार परंत ॥ ਨਿਜ ਨੈਨ ਦੇਖਿ ਮਹੰਤ ॥੨੭੩॥ निज नैन देखि महंत ॥२७३॥ ਇਕ ਚਿਤ ਠਾਂਢ ਸੁ ਐਸ ॥ इक चित ठांढ सु ऐस ॥ ਸੋਵਰਨ ਮੂਰਤਿ ਜੈਸ ॥ सोवरन मूरति जैस ॥ ਦ੍ਰਿੜ ਦੇਖਿ ਤਾ ਕੀ ਮਤਿ ॥ द्रिड़ देखि ता की मति ॥ ਅਤਿ ਮਨਹਿ ਰੀਝੇ ਦਤ ॥੨੭੪॥ अति मनहि रीझे दत ॥२७४॥ ਨਹੀ ਸੀਤ ਮਾਨਤ ਘਾਮ ॥ नही सीत मानत घाम ॥ ਨਹੀ ਚਿਤ ਲ੍ਯਾਵਤ ਛਾਮ ॥ नही चित ल्यावत छाम ॥ ਨਹੀ ਨੈਕੁ ਮੋਰਤ ਅੰਗ ॥ नही नैकु मोरत अंग ॥ ਇਕ ਪਾਇ ਠਾਂਢ ਅਭੰਗ ॥੨੭੫॥ इक पाइ ठांढ अभंग ॥२७५॥ ਢਿਗ ਦਤ ਤਾ ਕੇ ਜਾਇ ॥ ढिग दत ता के जाइ ॥ ਅਵਿਲੋਕਿ ਤਾਸੁ ਬਨਾਏ ॥ अविलोकि तासु बनाए ॥ ਅਧਿ ਰਾਤ੍ਰਿ ਨਿਰਜਨ ਤ੍ਰਾਸ ॥ अधि रात्रि निरजन त्रास ॥ ਅਸਿ ਲੀਨ ਠਾਂਢ ਉਦਾਸ ॥੨੭੬॥ असि लीन ठांढ उदास ॥२७६॥ ਬਰਖੰਤ ਮੇਘ ਮਹਾਨ ॥ बरखंत मेघ महान ॥ ਭਾਜੰਤ ਭੂਮਿ ਨਿਧਾਨ ॥ भाजंत भूमि निधान ॥ ਜਗਿ ਜੀਵ ਸਰਬ ਸੁ ਭਾਸ ॥ जगि जीव सरब सु भास ॥ ਉਠਿ ਭਾਜ ਤ੍ਰਾਸ ਉਦਾਸ ॥੨੭੭॥ उठि भाज त्रास उदास ॥२७७॥ |
Dasam Granth |