ਦਸਮ ਗਰੰਥ । दसम ग्रंथ । |
Page 647 ਅਤਿ ਗੁਨ ਨਿਧਾਨ ॥ अति गुन निधान ॥ ਮਹਿਮਾ ਮਹਾਨ ॥ महिमा महान ॥ ਅਤਿ ਬਿਮਲ ਅੰਗ ॥ अति बिमल अंग ॥ ਲਖਿ ਲਜਤ ਗੰਗ ॥੨੨੩॥ लखि लजत गंग ॥२२३॥ ਤਿਹ ਨਿਰਖ ਦਤ ॥ तिह निरख दत ॥ ਅਤਿ ਬਿਮਲ ਮਤਿ ॥ अति बिमल मति ॥ ਅਨਖੰਡ ਜੋਤਿ ॥ अनखंड जोति ॥ ਜਨੁ ਭਿਓ ਉਦੋਤ ॥੨੨੪॥ जनु भिओ उदोत ॥२२४॥ ਝਮਕੰਤ ਅੰਗ ॥ झमकंत अंग ॥ ਲਖਿ ਲਜਤ ਗੰਗ ॥ लखि लजत गंग ॥ ਅਤਿ ਗੁਨ ਨਿਧਾਨ ॥ अति गुन निधान ॥ ਮਹਿਮਾ ਮਹਾਨ ॥੨੨੫॥ महिमा महान ॥२२५॥ ਅਨਭਵ ਪ੍ਰਕਾਸ ॥ अनभव प्रकास ॥ ਨਿਸ ਦਿਨ ਉਦਾਸ ॥ निस दिन उदास ॥ ਅਤਿਭੁਤ ਸੁਭਾਵ ॥ अतिभुत सुभाव ॥ ਸੰਨ੍ਯਾਸ ਰਾਵ ॥੨੨੬॥ संन्यास राव ॥२२६॥ ਲਖਿ ਤਾਸੁ ਸੇਵ ॥ लखि तासु सेव ॥ ਸੰਨ੍ਯਾਸ ਦੇਵ ॥ संन्यास देव ॥ ਅਤਿ ਚਿਤ ਰੀਝ ॥ अति चित रीझ ॥ ਤਿਹ ਫਾਸਿ ਬੀਝ ॥੨੨੭॥ तिह फासि बीझ ॥२२७॥ ਸ੍ਰੀ ਭਗਵਤੀ ਛੰਦ ॥ स्री भगवती छंद ॥ ਕਿ ਦਿਖਿਓਤ ਦਤੰ ॥ कि दिखिओत दतं ॥ ਕਿ ਪਰਮੰਤਿ ਮਤੰ ॥ कि परमंति मतं ॥ ਸੁ ਸਰਬਤ੍ਰ ਸਾਜਾ ॥ सु सरबत्र साजा ॥ ਕਿ ਦਿਖਿਓਤ ਰਾਜਾ ॥੨੨੮॥ कि दिखिओत राजा ॥२२८॥ ਕਿ ਆਲੋਕ ਕਰਮੰ ॥ कि आलोक करमं ॥ ਕਿ ਸਰਬਤ੍ਰ ਪਰਮੰ ॥ कि सरबत्र परमं ॥ ਕਿ ਆਜਿਤ ਭੂਪੰ ॥ कि आजित भूपं ॥ ਕਿ ਰਤੇਸ ਰੂਪੰ ॥੨੨੯॥ कि रतेस रूपं ॥२२९॥ ਕਿ ਆਜਾਨ ਬਾਹ ॥ कि आजान बाह ॥ ਕਿ ਸਰਬਤ੍ਰ ਸਾਹ ॥ कि सरबत्र साह ॥ ਕਿ ਧਰਮੰ ਸਰੂਪੰ ॥ कि धरमं सरूपं ॥ ਕਿ ਸਰਬਤ੍ਰ ਭੂਪੰ ॥੨੩੦॥ कि सरबत्र भूपं ॥२३०॥ ਕਿ ਸਾਹਾਨ ਸਾਹੰ ॥ कि साहान साहं ॥ ਕਿ ਆਜਾਨੁ ਬਾਹੰ ॥ कि आजानु बाहं ॥ ਕਿ ਜੋਗੇਂਦ੍ਰ ਗਾਮੀ ॥ कि जोगेंद्र गामी ॥ ਕਿ ਧਰਮੇਂਦ੍ਰ ਧਾਮੀ ॥੨੩੧॥ कि धरमेंद्र धामी ॥२३१॥ ਕਿ ਰੁਦ੍ਰਾਰਿ ਰੂਪੰ ॥ कि रुद्रारि रूपं ॥ ਕਿ ਭੂਪਾਨ ਭੂਪੰ ॥ कि भूपान भूपं ॥ ਕਿ ਆਦਗ ਜੋਗੰ ॥ कि आदग जोगं ॥ ਕਿ ਤਿਆਗੰਤ ਸੋਗੰ ॥੨੩੨॥ कि तिआगंत सोगं ॥२३२॥ ਮਧੁਭਾਰ ਛੰਦ ॥ मधुभार छंद ॥ ਬਿਮੋਹਿਯੋਤ ਦੇਖੀ ॥ बिमोहियोत देखी ॥ ਕਿ ਰਾਵਲ ਭੇਖੀ ॥ कि रावल भेखी ॥ ਕਿ ਸੰਨ੍ਯਾਸ ਰਾਜਾ ॥ कि संन्यास राजा ॥ ਕਿ ਸਰਬਤ੍ਰ ਸਾਜਾ ॥੨੩੩॥ कि सरबत्र साजा ॥२३३॥ ਕਿ ਸੰਭਾਲ ਦੇਖਾ ॥ कि स्मभाल देखा ॥ ਕਿ ਸੁਧ ਚੰਦ੍ਰ ਪੇਖਾ ॥ कि सुध चंद्र पेखा ॥ ਕਿ ਪਾਵਿਤ੍ਰ ਕਰਮੰ ॥ कि पावित्र करमं ॥ ਕਿ ਸੰਨਿਆਸ ਧਰਮੰ ॥੨੩੪॥ कि संनिआस धरमं ॥२३४॥ ਕਿ ਸੰਨਿਆਸ ਭੇਖੀ ॥ कि संनिआस भेखी ॥ ਕਿ ਆਧਰਮ ਦ੍ਵੈਖੀ ॥ कि आधरम द्वैखी ॥ ਕਿ ਸਰਬਤ੍ਰ ਗਾਮੀ ॥ कि सरबत्र गामी ॥ ਕਿ ਧਰਮੇਸ ਧਾਮੀ ॥੨੩੫॥ कि धरमेस धामी ॥२३५॥ ਕਿ ਆਛਿਜ ਜੋਗੰ ॥ कि आछिज जोगं ॥ ਕਿ ਆਗੰਮ ਲੋਗੰ ॥ कि आगम लोगं ॥ ਕਿ ਲੰਗੋਟ ਬੰਧੰ ॥ कि लंगोट बंधं ॥ ਕਿ ਸਰਬਤ੍ਰ ਮੰਧੰ ॥੨੩੬॥ कि सरबत्र मंधं ॥२३६॥ ਕਿ ਆਛਿਜ ਕਰਮਾ ॥ कि आछिज करमा ॥ ਕਿ ਆਲੋਕ ਧਰਮਾ ॥ कि आलोक धरमा ॥ ਕਿ ਆਦੇਸ ਕਰਤਾ ॥ कि आदेस करता ॥ ਕਿ ਸੰਨ੍ਯਾਸ ਸਰਤਾ ॥੨੩੭॥ कि संन्यास सरता ॥२३७॥ ਕਿ ਅਗਿਆਨ ਹੰਤਾ ॥ कि अगिआन हंता ॥ ਕਿ ਪਾਰੰਗ ਗੰਤਾ ॥ कि पारंग गंता ॥ ਕਿ ਆਧਰਮ ਹੰਤਾ ॥ कि आधरम हंता ॥ ਕਿ ਸੰਨ੍ਯਾਸ ਭਕਤਾ ॥੨੩੮॥ कि संन्यास भकता ॥२३८॥ ਕਿ ਖੰਕਾਲ ਦਾਸੰ ॥ कि खंकाल दासं ॥ ਕਿ ਸਰਬਤ੍ਰ ਭਾਸੰ ॥ कि सरबत्र भासं ॥ ਕਿ ਸੰਨ੍ਯਾਸ ਰਾਜੰ ॥ कि संन्यास राजं ॥ ਕਿ ਸਰਬਤ੍ਰ ਸਾਜੰ ॥੨੩੯॥ कि सरबत्र साजं ॥२३९॥ ਕਿ ਪਾਰੰਗ ਗੰਤਾ ॥ कि पारंग गंता ॥ ਕਿ ਆਧਰਮ ਹੰਤਾ ॥ कि आधरम हंता ॥ ਕਿ ਸੰਨਿਆਸ ਭਕਤਾ ॥ कि संनिआस भकता ॥ ਕਿ ਸਾਜੋਜ ਮੁਕਤਾ ॥੨੪੦॥ कि साजोज मुकता ॥२४०॥ ਕਿ ਆਸਕਤ ਕਰਮੰ ॥ कि आसकत करमं ॥ ਕਿ ਅਬਿਯਕਤ ਧਰਮੰ ॥ कि अबियकत धरमं ॥ ਕਿ ਅਤੇਵ ਜੋਗੀ ॥ कि अतेव जोगी ॥ ਕਿ ਅੰਗੰ ਅਰੋਗੀ ॥੨੪੧॥ कि अंगं अरोगी ॥२४१॥ ਕਿ ਸੁਧੰ ਸੁਰੋਸੰ ॥ कि सुधं सुरोसं ॥ ਨ ਨੈਕੁ ਅੰਗ ਰੋਸੰ ॥ न नैकु अंग रोसं ॥ ਨ ਕੁਕਰਮ ਕਰਤਾ ॥ न कुकरम करता ॥ ਕਿ ਧਰਮੰ ਸੁ ਸਰਤਾ ॥੨੪੨॥ कि धरमं सु सरता ॥२४२॥ |
Dasam Granth |