ਦਸਮ ਗਰੰਥ । दसम ग्रंथ । |
Page 646 ਉਜਲ ਗਾਤ ਮਹਾ ਮੁਨਿ ਸੋਹੈ ॥ उजल गात महा मुनि सोहै ॥ ਸੁਰ ਨਰ ਮੁਨਿ ਸਭ ਕੋ ਮਨ ਮੋਹੈ ॥ सुर नर मुनि सभ को मन मोहै ॥ ਜਹ ਜਹ ਜਾਇ ਦਤ ਸੁਭ ਕਰਮਾ ॥ जह जह जाइ दत सुभ करमा ॥ ਤਹ ਤਹ ਹੋਤ ਸਭੈ ਨਿਹਕਰਮਾ ॥੨੦੭॥ तह तह होत सभै निहकरमा ॥२०७॥ ਭਰਮ ਮੋਹ ਤਿਹ ਦੇਖਤ ਭਾਗੈ ॥ भरम मोह तिह देखत भागै ॥ ਰਾਮ ਭਗਤਿ ਸਭ ਹੀ ਉਠਿ ਲਾਗੈ ॥ राम भगति सभ ही उठि लागै ॥ ਪਾਪ ਤਾਪ ਸਭ ਦੂਰ ਪਰਾਈ ॥ पाप ताप सभ दूर पराई ॥ ਨਿਸਿ ਦਿਨ ਰਹੈ ਏਕ ਲਿਵ ਲਾਈ ॥੨੦੮॥ निसि दिन रहै एक लिव लाई ॥२०८॥ ਕਾਛਨ ਏਕ ਤਹਾ ਮਿਲ ਗਈ ॥ काछन एक तहा मिल गई ॥ ਸੋਆ ਚੂਕ ਪੁਕਾਰਤ ਭਈ ॥ सोआ चूक पुकारत भई ॥ ਭਾਵ ਯਾਹਿ ਮਨ ਮਾਹਿ ਨਿਹਾਰਾ ॥ भाव याहि मन माहि निहारा ॥ ਦਸਵੋ ਗੁਰੂ ਤਾਹਿ ਬੀਚਾਰਾ ॥੨੦੯॥ दसवो गुरू ताहि बीचारा ॥२०९॥ ਜੋ ਸੋਵੈ ਸੋ ਮੂਲੁ ਗਵਾਵੈ ॥ जो सोवै सो मूलु गवावै ॥ ਜੋ ਜਾਗੈ ਹਰਿ ਹ੍ਰਿਦੈ ਬਸਾਵੈ ॥ जो जागै हरि ह्रिदै बसावै ॥ ਸਤਿ ਬੋਲਿ ਯਾ ਕੀ ਹਮ ਮਾਨੀ ॥ सति बोलि या की हम मानी ॥ ਜੋਗ ਧਿਆਨ ਜਾਗੈ ਤੇ ਜਾਨੀ ॥੨੧੦॥ जोग धिआन जागै ते जानी ॥२१०॥ ਇਤਿ ਕਾਛਨ ਗੁਰੂ ਦਸਵੋ ਸਮਾਪਤੰ ॥੧੦॥ इति काछन गुरू दसवो समापतं ॥१०॥ ਅਥ ਸੁਰਥ ਯਾਰਮੋ ਗੁਰੂ ਕਥਨੰ ॥ अथ सुरथ यारमो गुरू कथनं ॥ ਚੌਪਈ ॥ चौपई ॥ ਆਗੇ ਦਤ ਦੇਵ ਤਬ ਚਲਾ ॥ आगे दत देव तब चला ॥ ਸਾਧੇ ਸਰਬ ਜੋਗ ਕੀ ਕਲਾ ॥ साधे सरब जोग की कला ॥ ਅਮਿਤ ਤੇਜ ਅਰੁ ਉਜਲ ਪ੍ਰਭਾਉ ॥ अमित तेज अरु उजल प्रभाउ ॥ ਜਾਨੁਕ ਬਨਾ ਦੂਸਰ ਹਰਿ ਰਾਉ ॥੨੧੧॥ जानुक बना दूसर हरि राउ ॥२११॥ ਸਭ ਹੀ ਕਲਾ ਜੋਗ ਕੀ ਸਾਧੀ ॥ सभ ही कला जोग की साधी ॥ ਮਹਾ ਸਿਧਿ ਮੋਨੀ ਮਨਿ ਲਾਧੀ ॥ महा सिधि मोनी मनि लाधी ॥ ਅਧਿਕ ਤੇਜ ਅਰੁ ਅਧਿਕ ਪ੍ਰਭਾਵਾ ॥ अधिक तेज अरु अधिक प्रभावा ॥ ਜਾ ਲਖਿ ਇੰਦ੍ਰਾਸਨ ਥਹਰਾਵਾ ॥੨੧੨॥ जा लखि इंद्रासन थहरावा ॥२१२॥ ਮਧੁਭਾਰ ਛੰਦ ॥ ਤ੍ਵਪ੍ਰਸਾਦਿ ॥ मधुभार छंद ॥ त्वप्रसादि ॥ ਮੁਨਿ ਮਨਿ ਉਦਾਰ ॥ मुनि मनि उदार ॥ ਗੁਨ ਗਨ ਅਪਾਰ ॥ गुन गन अपार ॥ ਹਰਿ ਭਗਤਿ ਲੀਨ ॥ हरि भगति लीन ॥ ਹਰਿ ਕੋ ਅਧੀਨ ॥੨੧੩॥ हरि को अधीन ॥२१३॥ ਤਜਿ ਰਾਜ ਭੋਗ ॥ तजि राज भोग ॥ ਸੰਨ੍ਯਾਸ ਜੋਗ ॥ संन्यास जोग ॥ ਸੰਨ੍ਯਾਸ ਰਾਇ ॥ संन्यास राइ ॥ ਹਰਿ ਭਗਤ ਭਾਇ ॥੨੧੪॥ हरि भगत भाइ ॥२१४॥ ਮੁਖ ਛਬਿ ਅਪਾਰ ॥ मुख छबि अपार ॥ ਪੂਰਣ ਵਤਾਰ ॥ पूरण वतार ॥ ਖੜਗੰ ਅਸੇਖ ॥ खड़गं असेख ॥ ਬਿਦਿਆ ਬਿਸੇਖ ॥੨੧੫॥ बिदिआ बिसेख ॥२१५॥ ਸੁੰਦਰ ਸਰੂਪ ॥ सुंदर सरूप ॥ ਮਹਿਮਾ ਅਨੂਪ ॥ महिमा अनूप ॥ ਆਭਾ ਅਪਾਰ ॥ आभा अपार ॥ ਮੁਨਿ ਮਨਿ ਉਦਾਰ ॥੨੧੬॥ मुनि मनि उदार ॥२१६॥ ਸੰਨਯਾਸ ਦੇਵ ॥ संनयास देव ॥ ਗੁਨ ਗਨ ਅਭੇਵ ॥ गुन गन अभेव ॥ ਅਬਿਯਕਤ ਰੂਪ ॥ अबियकत रूप ॥ ਮਹਿਮਾ ਅਨੂਪ ॥੨੧੭॥ महिमा अनूप ॥२१७॥ ਸਭ ਸੁਭ ਸੁਭਾਵ ॥ सभ सुभ सुभाव ॥ ਅਤਿਭੁਤ ਪ੍ਰਭਾਵ ॥ अतिभुत प्रभाव ॥ ਮਹਿਮਾ ਅਪਾਰ ॥ महिमा अपार ॥ ਗੁਨ ਗਨ ਉਦਾਰ ॥੨੧੮॥ गुन गन उदार ॥२१८॥ ਤਹ ਸੁਰਥ ਰਾਜ ॥ तह सुरथ राज ॥ ਸੰਪਤਿ ਸਮਾਜ ॥ स्मपति समाज ॥ ਪੂਜੰਤ ਚੰਡਿ ॥ पूजंत चंडि ॥ ਨਿਸਿ ਦਿਨ ਅਖੰਡ ॥੨੧੯॥ निसि दिन अखंड ॥२१९॥ ਨ੍ਰਿਪ ਅਤਿ ਪ੍ਰਚੰਡ ॥ न्रिप अति प्रचंड ॥ ਸਭ ਬਿਧਿ ਅਖੰਡ ॥ सभ बिधि अखंड ॥ ਸਿਲਸਿਤ ਪ੍ਰਬੀਨ ॥ सिलसित प्रबीन ॥ ਦੇਵੀ ਅਧੀਨ ॥੨੨੦॥ देवी अधीन ॥२२०॥ ਨਿਸਦਿਨ ਭਵਾਨਿ ॥ निसदिन भवानि ॥ ਸੇਵਤ ਨਿਧਾਨ ॥ सेवत निधान ॥ ਕਰਿ ਏਕ ਆਸ ॥ करि एक आस ॥ ਨਿਸਿ ਦਿਨ ਉਦਾਸ ॥੨੨੧॥ निसि दिन उदास ॥२२१॥ ਦੁਰਗਾ ਪੁਜੰਤ ॥ दुरगा पुजंत ॥ ਨਿਤਪ੍ਰਤਿ ਮਹੰਤ ॥ नितप्रति महंत ॥ ਬਹੁ ਬਿਧਿ ਪ੍ਰਕਾਰ ॥ बहु बिधि प्रकार ॥ ਸੇਵਤ ਸਵਾਰ ॥੨੨੨॥ सेवत सवार ॥२२२॥ |
Dasam Granth |