ਦਸਮ ਗਰੰਥ । दसम ग्रंथ । |
Page 642 ਭਾਰਥ ਭਣੰਤ ਜੇ ਭੇ ਦੁਰੰਤ ॥ भारथ भणंत जे भे दुरंत ॥ ਭਾਰਥੀ ਨਾਮ ਤਾ ਕੇ ਭਣੰਤ ॥ भारथी नाम ता के भणंत ॥ ਪੁਰਿ ਜਾਸ ਸਿਖ ਕੀਨੇ ਅਪਾਰ ॥ पुरि जास सिख कीने अपार ॥ ਪੁਰੀ ਨਾਮ ਤਉਨ ਜਾਨ ਬਿਚਾਰ ॥੧੬੪॥ पुरी नाम तउन जान बिचार ॥१६४॥ ਪਰਬਤ ਬਿਖੈ ਸਜੇ ਸਿਖ ਕੀਨ ॥ परबत बिखै सजे सिख कीन ॥ ਪਰਬਤਿ ਸੁ ਨਾਮ ਲੈ ਤਾਹਿ ਦੀਨ ॥ परबति सु नाम लै ताहि दीन ॥ ਇਹ ਭਾਂਤਿ ਉਚਰਿ ਕਰਿ ਪੰਚ ਨਾਮ ॥ इह भांति उचरि करि पंच नाम ॥ ਤਬ ਦਤ ਦੇਵ ਕਿੰਨੇ ਬਿਸ੍ਰਾਮ ॥੧੬੫॥ तब दत देव किंने बिस्राम ॥१६५॥ ਸਾਗਰ ਮੰਝਾਰ ਜੇ ਸਿਖ ਕੀਨ ॥ सागर मंझार जे सिख कीन ॥ ਸਾਗਰਿ ਸੁ ਨਾਮ ਤਿਨ ਕੇ ਪ੍ਰਬੀਨ ॥ सागरि सु नाम तिन के प्रबीन ॥ ਸਾਰਸੁਤਿ ਤੀਰ ਜੇ ਕੀਨ ਚੇਲ ॥ सारसुति तीर जे कीन चेल ॥ ਸਾਰਸੁਤੀ ਨਾਮ ਤਿਨ ਨਾਮ ਮੇਲ ॥੧੬੬॥ सारसुती नाम तिन नाम मेल ॥१६६॥ ਤੀਰਥਨ ਬੀਚ ਜੇ ਸਿਖ ਕੀਨ ॥ तीरथन बीच जे सिख कीन ॥ ਤੀਰਥਿ ਸੁ ਨਾਮ ਤਿਨ ਕੋ ਪ੍ਰਬੀਨ ॥ तीरथि सु नाम तिन को प्रबीन ॥ ਜਿਨ ਚਰਨ ਦਤ ਕੇ ਗਹੇ ਆਨਿ ॥ जिन चरन दत के गहे आनि ॥ ਤੇ ਭਏ ਸਰਬ ਬਿਦਿਆ ਨਿਧਾਨ ॥੧੬੭॥ ते भए सरब बिदिआ निधान ॥१६७॥ ਇਮਿ ਕਰਤ ਸਿਖ ਜਹ ਤਹ ਬਿਹਾਰਿ ॥ इमि करत सिख जह तह बिहारि ॥ ਆਸ੍ਰਮਨ ਬੀਚ ਜੋ ਜੋ ਨਿਹਾਰਿ ॥ आस्रमन बीच जो जो निहारि ॥ ਤਹ ਤਹੀ ਸਿਖ ਜੋ ਕੀਨ ਜਾਇ ॥ तह तही सिख जो कीन जाइ ॥ ਆਸ੍ਰਮਿ ਸੁ ਨਾਮ ਕੋ ਤਿਨ ਸੁਹਾਇ ॥੧੬੮॥ आस्रमि सु नाम को तिन सुहाइ ॥१६८॥ ਆਰੰਨ ਬੀਚ ਜੇਅ ਭੇ ਦਤ ॥ आरंन बीच जेअ भे दत ॥ ਸੰਨ੍ਯਾਸ ਰਾਜ ਅਤਿ ਬਿਮਲ ਮਤਿ ॥ संन्यास राज अति बिमल मति ॥ ਤਹ ਤਹ ਸੁ ਕੀਨ ਜੇ ਸਿਖ ਜਾਇ ॥ तह तह सु कीन जे सिख जाइ ॥ ਅਰਿੰਨਿ ਨਾਮ ਤਿਨ ਕੋ ਰਖਾਇ ॥੧੬੯॥ अरिंनि नाम तिन को रखाइ ॥१६९॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਤ ਮਹਾਤਮੇ ਅਨਭਉ ਪ੍ਰਕਾਸੇ ਦਸ ਨਾਮ ਧ੍ਯਾਯ ਸੰਪੂਰਣ ॥ इति स्री बचित्र नाटक ग्रंथे दत महातमे अनभउ प्रकासे दस नाम ध्याय स्मपूरण ॥ ਪਾਧੜੀ ਛੰਦ ॥ पाधड़ी छंद ॥ ਆਜਾਨ ਬਾਹੁ ਅਤਿਸੈ ਪ੍ਰਭਾਵ ॥ आजान बाहु अतिसै प्रभाव ॥ ਅਬਿਯਕਤ ਤੇਜ ਸੰਨ੍ਯਾਸ ਰਾਵ ॥ अबियकत तेज संन्यास राव ॥ ਜਹ ਜਹ ਬਿਹਾਰ ਮੁਨਿ ਕਰਤ ਦਤ ॥ जह जह बिहार मुनि करत दत ॥ ਅਨਭਉ ਪ੍ਰਕਾਸ ਅਰੁ ਬਿਮਲ ਮਤ ॥੧੭੦॥ अनभउ प्रकास अरु बिमल मत ॥१७०॥ ਜੇ ਹੁਤੇ ਦੇਸ ਦੇਸਨ ਨ੍ਰਿਪਾਲ ॥ जे हुते देस देसन न्रिपाल ॥ ਤਜਿ ਗਰਬ ਪਾਨ ਲਾਗੇ ਸੁ ਢਾਲ ॥ तजि गरब पान लागे सु ढाल ॥ ਤਜਿ ਦੀਨ ਅਉਰ ਝੂਠੇ ਉਪਾਇ ॥ तजि दीन अउर झूठे उपाइ ॥ ਦ੍ਰਿੜ ਗਹਿਓ ਏਕ ਸੰਨ੍ਯਾਸ ਰਾਇ ॥੧੭੧॥ द्रिड़ गहिओ एक संन्यास राइ ॥१७१॥ ਤਜਿ ਸਰਬ ਆਸ ਇਕ ਆਸ ਚਿਤ ॥ तजि सरब आस इक आस चित ॥ ਅਬਿਕਾਰ ਚਿਤ ਪਰਮੰ ਪਵਿਤ ॥ अबिकार चित परमं पवित ॥ ਜਹ ਕਰਤ ਦੇਸ ਦੇਸਨ ਬਿਹਾਰ ॥ जह करत देस देसन बिहार ॥ ਉਠਿ ਚਲਤ ਸਰਬ ਰਾਜਾ ਅਪਾਰ ॥੧੭੨॥ उठि चलत सरब राजा अपार ॥१७२॥ ਦੋਹਰਾ ॥ दोहरा ॥ ਗਵਨ ਕਰਤ ਜਿਹਂ ਜਿਹਂ ਦਿਸਾ; ਮੁਨਿ ਮਨ ਦਤ ਅਪਾਰ ॥ गवन करत जिहं जिहं दिसा; मुनि मन दत अपार ॥ ਸੰਗਿ ਚਲਤ ਉਠਿ ਸਬ ਪ੍ਰਜਾ; ਤਜ ਘਰ ਬਾਰ ਪਹਾਰ ॥੧੭੩॥ संगि चलत उठि सब प्रजा; तज घर बार पहार ॥१७३॥ ਚੌਪਈ ॥ चौपई ॥ ਜਿਹ ਜਿਹ ਦੇਸ ਮੁਨੀਸਰ ਗਏ ॥ जिह जिह देस मुनीसर गए ॥ ਊਚ ਨੀਚ ਸਬ ਹੀ ਸੰਗਿ ਭਏ ॥ ऊच नीच सब ही संगि भए ॥ ਏਕ ਜੋਗ ਅਰੁ ਰੂਪ ਅਪਾਰਾ ॥ एक जोग अरु रूप अपारा ॥ ਕਉਨ ਨ ਮੋਹੈ? ਕਹੋ ਬਿਚਾਰਾ ॥੧੭੪॥ कउन न मोहै? कहो बिचारा ॥१७४॥ ਜਹ ਤਹ ਚਲਾ ਜੋਗੁ ਸੰਨ੍ਯਾਸਾ ॥ जह तह चला जोगु संन्यासा ॥ ਰਾਜ ਪਾਟ ਤਜ ਭਏ ਉਦਾਸਾ ॥ राज पाट तज भए उदासा ॥ ਐਸੀ ਭੂਮਿ ਨ ਦੇਖੀਅਤ ਕੋਈ ॥ ऐसी भूमि न देखीअत कोई ॥ ਜਹਾ ਸੰਨ੍ਯਾਸ ਜੋਗ ਨਹੀ ਹੋਈ ॥੧੭੫॥ जहा संन्यास जोग नही होई ॥१७५॥ ਇਤਿ ਮਨ ਨੂੰ ਗੁਰੂ ਦੂਸਰ ਠਹਰਾਇਆ ਸਮਾਪਤੰ ॥੨॥ इति मन नूं गुरू दूसर ठहराइआ समापतं ॥२॥ |
Dasam Granth |