ਦਸਮ ਗਰੰਥ । दसम ग्रंथ । |
Page 643 ਅਥ ਤ੍ਰਿਤੀ ਗੁਰੂ ਮਕਰਕਾ ਕਥਨੰ ॥ अथ त्रिती गुरू मकरका कथनं ॥ ਚੌਪਈ ॥ चौपई ॥ ਚਉਬੀਸ ਗੁਰੂ ਕੀਨ ਜਿਹਾ ਭਾਤਾ ॥ चउबीस गुरू कीन जिहा भाता ॥ ਅਬ ਸੁਨ ਲੇਹੁ ਕਹੋ ਇਹ ਬਾਤਾ ॥ अब सुन लेहु कहो इह बाता ॥ ਏਕ ਮਕਰਕਾ ਦਤ ਨਿਹਾਰੀ ॥ एक मकरका दत निहारी ॥ ਐਸ ਹ੍ਰਿਦੇ ਅਨੁਮਾਨ ਬਿਚਾਰੀ ॥੧੭੬॥ ऐस ह्रिदे अनुमान बिचारी ॥१७६॥ ਆਪਨ ਹੀਐ ਐਸ ਅਨੁਮਾਨਾ ॥ आपन हीऐ ऐस अनुमाना ॥ ਤੀਸਰ ਗੁਰੁ ਯਾਹਿ ਹਮ ਮਾਨਾ ॥ तीसर गुरु याहि हम माना ॥ ਪ੍ਰੇਮ ਸੂਤ ਕੀ ਡੋਰਿ ਬਢਾਵੈ ॥ प्रेम सूत की डोरि बढावै ॥ ਤਬ ਹੀ ਨਾਥ ਨਿਰੰਜਨ ਪਾਵੈ ॥੧੭੭॥ तब ही नाथ निरंजन पावै ॥१७७॥ ਆਪਨ ਆਪੁ ਆਪ ਮੋ ਦਰਸੈ ॥ आपन आपु आप मो दरसै ॥ ਅੰਤਰਿ ਗੁਰੂ ਆਤਮਾ ਪਰਸੈ ॥ अंतरि गुरू आतमा परसै ॥ ਏਕ ਛਾਡਿ ਕੈ ਅਨਤ ਨ ਧਾਵੈ ॥ एक छाडि कै अनत न धावै ॥ ਤਬ ਹੀ ਪਰਮ ਤਤੁ ਕੋ ਪਾਵੈ ॥੧੭੮॥ तब ही परम ततु को पावै ॥१७८॥ ਏਕ ਸਰੂਪ ਏਕ ਕਰਿ ਦੇਖੈ ॥ एक सरूप एक करि देखै ॥ ਆਨ ਭਾਵ ਕੋ ਭਾਵ ਨੇ ਪੇਖੈ ॥ आन भाव को भाव ने पेखै ॥ ਏਕ ਆਸ ਤਜਿ ਅਨਤ ਨ ਧਾਵੈ ॥ एक आस तजि अनत न धावै ॥ ਤਬ ਹੀ ਨਾਥ ਨਿਰੰਜਨ ਪਾਵੈ ॥੧੭੯॥ तब ही नाथ निरंजन पावै ॥१७९॥ ਕੇਵਲ ਅੰਗ ਰੰਗ ਤਿਹ ਰਾਚੈ ॥ केवल अंग रंग तिह राचै ॥ ਏਕ ਛਾਡਿ ਰਸ ਨੇਕ ਨ ਮਾਚੈ ॥ एक छाडि रस नेक न माचै ॥ ਪਰਮ ਤਤੁ ਕੋ ਧਿਆਨ ਲਗਾਵੈ ॥ परम ततु को धिआन लगावै ॥ ਤਬ ਹੀ ਨਾਥ ਨਿਰੰਜਨ ਪਾਵੈ ॥੧੮੦॥ तब ही नाथ निरंजन पावै ॥१८०॥ ਤੀਸਰ ਗੁਰੂ ਮਕਰਿਕਾ ਠਾਨੀ ॥ तीसर गुरू मकरिका ठानी ॥ ਆਗੇ ਚਲਾ ਦਤ ਅਭਿਮਾਨੀ ॥ आगे चला दत अभिमानी ॥ ਤਾ ਕਰ ਭਾਵ ਹ੍ਰਿਦੇ ਮਹਿ ਲੀਨਾ ॥ ता कर भाव ह्रिदे महि लीना ॥ ਹਰਖਵੰਤ ਤਬ ਚਲਾ ਪ੍ਰਬੀਨਾ ॥੧੮੧॥ हरखवंत तब चला प्रबीना ॥१८१॥ ਇਤਿ ਤ੍ਰਿਤੀ ਗੁਰੂ ਮਕਰਕਾ ਸਮਾਪਤੰ ॥੩॥ इति त्रिती गुरू मकरका समापतं ॥३॥ ਅਥ ਬਕ ਚਤਰਥ ਗੁਰੂ ਕਥਨੰ ॥ अथ बक चतरथ गुरू कथनं ॥ ਚੌਪਈ ॥ चौपई ॥ ਜਬੈ ਦਤ ਗੁਰੁ ਅਗੈ ਸਿਧਾਰਾ ॥ जबै दत गुरु अगै सिधारा ॥ ਮਛ ਰਾਸਕਰ ਬੈਠਿ ਨਿਹਾਰਾ ॥ मछ रासकर बैठि निहारा ॥ ਉਜਲ ਅੰਗ ਅਤਿ ਧਿਆਨ ਲਗਾਵੈ ॥ उजल अंग अति धिआन लगावै ॥ ਮੋਨੀ ਸਰਬ ਬਿਲੋਕਿ ਲਜਾਵੈ ॥੧੮੨॥ मोनी सरब बिलोकि लजावै ॥१८२॥ ਜੈਸਕ ਧਿਆਨ ਮਛ ਕੇ ਕਾਜਾ ॥ जैसक धिआन मछ के काजा ॥ ਲਾਵਤ ਬਕ ਨਾਵੈ ਨਿਰਲਾਜਾ ॥ लावत बक नावै निरलाजा ॥ ਭਲੀ ਭਾਂਤਿ ਇਹ ਧਿਆਨ ਲਗਾਵੈ ॥ भली भांति इह धिआन लगावै ॥ ਭਾਵ ਤਾਸ ਕੋ ਮੁਨਿ ਮਨ ਭਾਵੈ ॥੧੮੩॥ भाव तास को मुनि मन भावै ॥१८३॥ ਐਸੋ ਧਿਆਨ ਨਾਥ ਹਿਤ ਲਈਐ ॥ ऐसो धिआन नाथ हित लईऐ ॥ ਤਬ ਹੀ ਪਰਮ ਪੁਰਖ ਕਹੁ ਪਈਐ ॥ तब ही परम पुरख कहु पईऐ ॥ ਮਛਾਂਤਕ ਲਖਿ ਦਤ ਲੁਭਾਨਾ ॥ मछांतक लखि दत लुभाना ॥ ਚਤਰਥ ਗੁਰੂ ਤਾਸ ਅਨੁਮਾਨਾ ॥੧੮੪॥ चतरथ गुरू तास अनुमाना ॥१८४॥ ਇਤਿ ਮਛਾਂਤਕ ਚਤੁਰਥ ਗੁਰੂ ਸਮਾਪਤੰ ॥੪॥ इति मछांतक चतुरथ गुरू समापतं ॥४॥ ਅਥ ਬਿੜਾਲ ਪੰਚਮ ਗੁਰੂ ਨਾਮ ॥ अथ बिड़ाल पंचम गुरू नाम ॥ ਚੌਪਈ ॥ चौपई ॥ ਆਗੇ ਚਲਾ ਦਤ ਮੁਨਿ ਰਾਈ ॥ आगे चला दत मुनि राई ॥ ਸੀਸ ਜਟਾ ਕਹ ਜੂਟ ਛਕਾਈ ॥ सीस जटा कह जूट छकाई ॥ ਦੇਖਾ ਏਕ ਬਿੜਾਲ ਜੁ ਆਗੇ ॥ देखा एक बिड़ाल जु आगे ॥ ਧਿਆਨ ਲਾਇ ਮੁਨਿ ਨਿਰਖਨ ਲਾਗੈ ॥੧੮੫॥ धिआन लाइ मुनि निरखन लागै ॥१८५॥ ਮੂਸ ਕਾਜ ਜਸ ਲਾਵਤ ਧਿਆਨੂ ॥ मूस काज जस लावत धिआनू ॥ ਲਾਜਤ ਦੇਖਿ ਮਹੰਤ ਮਹਾਨੂੰ ॥ लाजत देखि महंत महानूं ॥ ਐਸ ਧਿਆਨ ਹਰਿ ਹੇਤ ਲਗਈਐ ॥ ऐस धिआन हरि हेत लगईऐ ॥ ਤਬ ਹੀ ਨਾਥ ਨਿਰੰਜਨ ਪਈਐ ॥੧੮੬॥ तब ही नाथ निरंजन पईऐ ॥१८६॥ |
Dasam Granth |