ਦਸਮ ਗਰੰਥ । दसम ग्रंथ । |
Page 640 ਜਤ੍ਰ ਤਤ੍ਰ ਬਿਸਾਰਿ ਸੰਪਤਿ; ਪੁਤ੍ਰ ਮਿਤ੍ਰ ਕਲਤ੍ਰ ॥ जत्र तत्र बिसारि स्मपति; पुत्र मित्र कलत्र ॥ ਭੇਸ ਲੈ ਸੰਨ੍ਯਾਸ ਕੋ; ਨ੍ਰਿਪ ਛਾਡਿ ਕੈ ਜਯ ਪਤ੍ਰ ॥ भेस लै संन्यास को; न्रिप छाडि कै जय पत्र ॥ ਬਾਜ ਰਾਜ ਸਮਾਜ ਸੁੰਦਰ; ਛਾਡ ਕੇ ਗਜ ਰਾਜ ॥ बाज राज समाज सुंदर; छाड के गज राज ॥ ਆਨਿ ਆਨਿ ਬਸੇ ਮਹਾ ਬਨਿ; ਜਤ੍ਰ ਤਤ੍ਰ ਉਦਾਸ ॥੧੪੧॥ आनि आनि बसे महा बनि; जत्र तत्र उदास ॥१४१॥ ਪਾਧੜੀ ਛੰਦ ॥ ਤ੍ਵਪ੍ਰਸਾਦਿ ॥ पाधड़ी छंद ॥ त्वप्रसादि ॥ ਇਹ ਭਾਂਤਿ ਸਰਬ ਛਿਤ ਕੇ ਨ੍ਰਿਪਾਲ ॥ इह भांति सरब छित के न्रिपाल ॥ ਸੰਨ੍ਯਾਸ ਜੋਗ ਲਾਗੇ ਉਤਾਲ ॥ संन्यास जोग लागे उताल ॥ ਇਕ ਕਰੈ ਲਾਗਿ ਨਿਵਲਿ ਆਦਿ ਕਰਮ ॥ इक करै लागि निवलि आदि करम ॥ ਇਕ ਧਰਤ ਧਿਆਨ ਲੈ ਬਸਤ੍ਰ ਚਰਮ ॥੧੪੨॥ इक धरत धिआन लै बसत्र चरम ॥१४२॥ ਇਕ ਧਰਤ ਬਸਤ੍ਰ ਬਲਕਲਨ ਅੰਗਿ ॥ इक धरत बसत्र बलकलन अंगि ॥ ਇਕ ਰਹਤ ਕਲਪ ਇਸਥਿਤ ਉਤੰਗ ॥ इक रहत कलप इसथित उतंग ॥ ਇਕ ਕਰਤ ਅਲਪ ਦੁਗਧਾ ਅਹਾਰ ॥ इक करत अलप दुगधा अहार ॥ ਇਕ ਰਹਤ ਬਰਖ ਬਹੁ ਨਿਰਾਹਾਰ ॥੧੪੩॥ इक रहत बरख बहु निराहार ॥१४३॥ ਇਕ ਰਹਤ ਮੋਨ ਮੋਨੀ ਮਹਾਨ ॥ इक रहत मोन मोनी महान ॥ ਇਕ ਕਰਤ ਨ੍ਯਾਸ ਤਜਿ ਖਾਨ ਪਾਨ ॥ इक करत न्यास तजि खान पान ॥ ਇਕ ਰਹਤ ਏਕ ਪਗ ਨਿਰਾਧਾਰ ॥ इक रहत एक पग निराधार ॥ ਇਕ ਬਸਤ ਗ੍ਰਾਮ ਕਾਨਨ ਪਹਾਰ ॥੧੪੪॥ इक बसत ग्राम कानन पहार ॥१४४॥ ਇਕ ਕਰਤ ਕਸਟ ਕਰ ਧੂਮ੍ਰ ਪਾਨ ॥ इक करत कसट कर धूम्र पान ॥ ਇਕ ਕਰਤ ਭਾਂਤਿ ਭਾਂਤਿਨ ਸਨਾਨ ॥ इक करत भांति भांतिन सनान ॥ ਇਕ ਰਹਤ ਇਕ ਪਗ ਜੁਗ ਪ੍ਰਮਾਨ ॥ इक रहत इक पग जुग प्रमान ॥ ਕਈ ਊਰਧ ਬਾਹ ਮੁਨਿ ਮਨ ਮਹਾਨ ॥੧੪੫॥ कई ऊरध बाह मुनि मन महान ॥१४५॥ ਇਕ ਰਹਤ ਬੈਠਿ ਜਲਿ ਮਧਿ ਜਾਇ ॥ इक रहत बैठि जलि मधि जाइ ॥ ਇਕ ਤਪਤ ਆਗਿ ਊਰਧ ਜਰਾਇ ॥ इक तपत आगि ऊरध जराइ ॥ ਇਕ ਕਰਤ ਨ੍ਯਾਸ ਬਹੁ ਬਿਧਿ ਪ੍ਰਕਾਰ ॥ इक करत न्यास बहु बिधि प्रकार ॥ ਇਕ ਰਹਤ ਏਕ ਆਸਾ ਅਧਾਰ ॥੧੪੬॥ इक रहत एक आसा अधार ॥१४६॥ ਕੇਈ ਕਬਹੂੰ ਨੀਚ ਨਹੀ ਕਰਤ ਡੀਠ ॥ केई कबहूं नीच नही करत डीठ ॥ ਕੇਈ ਤਪਤ ਆਗਿ ਪਰ ਜਾਰ ਪੀਠ ॥ केई तपत आगि पर जार पीठ ॥ ਕੇਈ ਬੈਠ ਕਰਤ ਬ੍ਰਤ ਚਰਜ ਦਾਨ ॥ केई बैठ करत ब्रत चरज दान ॥ ਕੇਈ ਧਰਤ ਚਿਤ ਏਕੈ ਨਿਧਾਨ ॥੧੪੭॥ केई धरत चित एकै निधान ॥१४७॥ ਕੇਈ ਕਰਤ ਜਗਿ ਅਰੁ ਹੋਮ ਦਾਨ ॥ केई करत जगि अरु होम दान ॥ ਕੇਈ ਭਾਂਤਿ ਭਾਂਤਿ ਬਿਧਵਤਿ ਇਸਨਾਨ ॥ केई भांति भांति बिधवति इसनान ॥ ਕੇਈ ਧਰਤ ਜਾਇ ਲੈ ਪਿਸਟ ਪਾਨ ॥ केई धरत जाइ लै पिसट पान ॥ ਕੇਈ ਦੇਤ ਕਰਮ ਕੀ ਛਾਡਿ ਬਾਨ ॥੧੪੮॥ केई देत करम की छाडि बान ॥१४८॥ ਕੇਈ ਕਰਤ ਬੈਠਿ ਪਰਮੰ ਪ੍ਰਕਾਸ ॥ केई करत बैठि परमं प्रकास ॥ ਕੇਈ ਭ੍ਰਮਤ ਪਬ ਬਨਿ ਬਨਿ ਉਦਾਸ ॥ केई भ्रमत पब बनि बनि उदास ॥ ਕੇਈ ਰਹਤ ਏਕ ਆਸਨ ਅਡੋਲ ॥ केई रहत एक आसन अडोल ॥ ਕੇਈ ਜਪਤ ਬੈਠਿ ਮੁਖ ਮੰਤ੍ਰ ਅਮੋਲ ॥੧੪੯॥ केई जपत बैठि मुख मंत्र अमोल ॥१४९॥ ਕੇਈ ਕਰਤ ਬੈਠਿ ਹਰਿ ਹਰਿ ਉਚਾਰ ॥ केई करत बैठि हरि हरि उचार ॥ ਕੇਈ ਕਰਤ ਪਾਠ ਮੁਨਿ ਮਨ ਉਦਾਰ ॥ केई करत पाठ मुनि मन उदार ॥ ਕੇਈ ਭਗਤਿ ਭਾਵ ਭਗਵਤ ਭਜੰਤ ॥ केई भगति भाव भगवत भजंत ॥ ਕੇਈ ਰਿਚਾ ਬੇਦ ਸਿੰਮ੍ਰਿਤ ਰਟੰਤ ॥੧੫੦॥ केई रिचा बेद सिम्रित रटंत ॥१५०॥ ਕੇਈ ਏਕ ਪਾਨ ਅਸਥਿਤ ਅਡੋਲ ॥ केई एक पान असथित अडोल ॥ ਕੇਈ ਜਪਤ ਜਾਪ ਮਨਿ ਚਿਤ ਖੋਲਿ ॥ केई जपत जाप मनि चित खोलि ॥ ਕੇਈ ਰਹਤ ਏਕ ਮਨ ਨਿਰਾਹਾਰ ॥ केई रहत एक मन निराहार ॥ ਇਕ ਭਛਤ ਪਉਨ ਮੁਨਿ ਮਨ ਉਦਾਰ ॥੧੫੧॥ इक भछत पउन मुनि मन उदार ॥१५१॥ |
Dasam Granth |