ਦਸਮ ਗਰੰਥ । दसम ग्रंथ ।

Page 639

ਜਟੀ ਜਾਮਨੀ ਜੰਤ੍ਰ ਧਾਰੀ ਛਲਾਰੇ ॥

जटी जामनी जंत्र धारी छलारे ॥

ਅਜੀ ਆਮਰੀ ਨਿਵਲਕਾ ਕਰਮ ਵਾਰੇ ॥

अजी आमरी निवलका करम वारे ॥

ਅਤੇਵਾਗਨਹੋਤ੍ਰੀ ਜੂਆ ਜਗ੍ਯ ਧਾਰੀ ॥

अतेवागनहोत्री जूआ जग्य धारी ॥

ਅਧੰ ਉਰਧਰੇਤੇ ਬਰੰ ਬ੍ਰਹਮਚਾਰੀ ॥੧੩੨॥

अधं उरधरेते बरं ब्रहमचारी ॥१३२॥

ਜਿਤੇ ਦੇਸ ਦੇਸੰ ਹੁਤੇ ਛਤ੍ਰਧਾਰੀ ॥

जिते देस देसं हुते छत्रधारी ॥

ਸਬੈ ਪਾਨ ਲਗੇ ਤਜ੍ਯੋ ਗਰਬ ਭਾਰੀ ॥

सबै पान लगे तज्यो गरब भारी ॥

ਕਰੈ ਲਾਗ ਸਰਬੰ ਸੁ ਸੰਨ੍ਯਾਸ ਜੋਗੰ ॥

करै लाग सरबं सु संन्यास जोगं ॥

ਇਹੀ ਪੰਥ ਲਾਗੇ ਸੁਭੰ ਸਰਬ ਲੋਗੰ ॥੧੩੩॥

इही पंथ लागे सुभं सरब लोगं ॥१३३॥

ਸਬੇ ਦੇਸ ਦੇਸਾਨ ਤੇ ਲੋਗ ਆਏ ॥

सबे देस देसान ते लोग आए ॥

ਕਰੰ ਦਤ ਕੇ ਆਨਿ ਮੂੰਡੰ ਮੁੰਡਾਏ ॥

करं दत के आनि मूंडं मुंडाए ॥

ਧਰੇ ਸੀਸ ਪੈ ਪਰਮ ਜੂਟੇ ਜਟਾਨੰ ॥

धरे सीस पै परम जूटे जटानं ॥

ਕਰੈ ਲਾਗਿ ਸੰਨ੍ਯਾਸ ਜੋਗ ਅਪ੍ਰਮਾਨੰ ॥੧੩੪॥

करै लागि संन्यास जोग अप्रमानं ॥१३४॥

ਰੂਆਲ ਛੰਦ ॥

रूआल छंद ॥

ਦੇਸ ਦੇਸਨ ਕੇ ਸਬੈ ਨ੍ਰਿਪ; ਆਨਿ ਕੈ ਤਹਿ ਠਉਰ ॥

देस देसन के सबै न्रिप; आनि कै तहि ठउर ॥

ਜਾਨਿ ਪਾਨ ਪਰੈ ਸਬੈ; ਗੁਰੁ ਦਤ ਸ੍ਰੀ ਸਰਮਉਰ ॥

जानि पान परै सबै; गुरु दत स्री सरमउर ॥

ਤਿਆਗਿ ਅਉਰ ਨਏ ਮਤਿ; ਏਕ ਹੀ ਮਤਿ ਠਾਨ ॥

तिआगि अउर नए मति; एक ही मति ठान ॥

ਆਨਿ ਮੂੰਡ ਮੁੰਡਾਤ ਭੇ; ਸਭ ਰਾਜ ਪਾਟ ਨਿਧਾਨ ॥੧੩੫॥

आनि मूंड मुंडात भे; सभ राज पाट निधान ॥१३५॥

ਆਨਿ ਆਨਿ ਲਗੇ ਸਬੈ ਪਗ; ਜਾਨਿ ਕੈ ਗੁਰਦੇਵ ॥

आनि आनि लगे सबै पग; जानि कै गुरदेव ॥

ਸਸਤ੍ਰ ਸਾਸਤ੍ਰ ਸਬੈ ਭ੍ਰਿਤਾਂਬਰ; ਅਨੰਤ ਰੂਪ ਅਭੇਵ ॥

ससत्र सासत्र सबै भ्रितांबर; अनंत रूप अभेव ॥

ਅਛਿਦ ਗਾਤ ਅਛਿਜ ਰੂਪ; ਅਭਿਦ ਜੋਗ ਦੁਰੰਤ ॥

अछिद गात अछिज रूप; अभिद जोग दुरंत ॥

ਅਮਿਤ ਉਜਲ ਅਜਿਤ ਪਰਮ; ਉਪਜਿਓ ਸੁ ਦਤ ਮਹੰਤ ॥੧੩੬॥

अमित उजल अजित परम; उपजिओ सु दत महंत ॥१३६॥

ਪੇਖਿ ਰੂਪ ਚਕੇ ਚਰਾਚਰ ਸਰਬ ਬ੍ਯੋਮ ਬਿਮਾਨ ॥

पेखि रूप चके चराचर सरब ब्योम बिमान ॥

ਜਤ੍ਰ ਤਤ੍ਰ ਰਹੇ ਨਰਾਧਪ; ਚਿਤ੍ਰ ਰੂਪ ਸਮਾਨ ॥

जत्र तत्र रहे नराधप; चित्र रूप समान ॥

ਅਤ੍ਰ ਛਤ੍ਰ ਨ੍ਰਿਪਤ ਕੋ ਤਜਿ; ਜੋਗ ਲੈ ਸੰਨ੍ਯਾਸ ॥

अत्र छत्र न्रिपत को तजि; जोग लै संन्यास ॥

ਆਨਿ ਆਨਿ ਕਰੈ ਲਗੇ ਹ੍ਵੈ; ਜਤ੍ਰ ਤਤ੍ਰ ਉਦਾਸ ॥੧੩੭॥

आनि आनि करै लगे ह्वै; जत्र तत्र उदास ॥१३७॥

ਇੰਦ੍ਰ ਉਪਿੰਦ੍ਰ ਚਕੇ ਸਬੈ; ਚਿਤ ਚਉਕਿਯੋ ਸਸਿ ਭਾਨੁ ॥

इंद्र उपिंद्र चके सबै; चित चउकियो ससि भानु ॥

ਲੈ ਨ ਦਤ ਛਨਾਇ ਆਜ; ਨ੍ਰਿਪਤ ਮੋਰ ਮਹਾਨ ॥

लै न दत छनाइ आज; न्रिपत मोर महान ॥

ਰੀਝ ਰੀਝ ਰਹੇ ਜਹਾ ਤਹਾ; ਸਰਬ ਬ੍ਯੋਮ ਬਿਮਾਨ ॥

रीझ रीझ रहे जहा तहा; सरब ब्योम बिमान ॥

ਜਾਨ ਜਾਨ ਸਬੈ ਪਰੇ; ਗੁਰਦੇਵ ਦਤ ਮਹਾਨ ॥੧੩੮॥

जान जान सबै परे; गुरदेव दत महान ॥१३८॥

ਜਤ੍ਰ ਤਤ੍ਰ ਦਿਸਾ ਵਿਸਾ; ਨ੍ਰਿਪ ਰਾਜ ਸਾਜ ਬਿਸਾਰ ॥

जत्र तत्र दिसा विसा; न्रिप राज साज बिसार ॥

ਆਨਿ ਆਨਿ ਸਬੋ ਗਹੇ; ਪਗ ਦਤ ਦੇਵ ਉਦਾਰ ॥

आनि आनि सबो गहे; पग दत देव उदार ॥

ਜਾਨਿ ਜਾਨਿ ਸੁ ਧਰਮ ਕੋ ਘਰ; ਮਾਨਿ ਕੈ ਗੁਰਦੇਵ ॥

जानि जानि सु धरम को घर; मानि कै गुरदेव ॥

ਪ੍ਰੀਤਿ ਮਾਨ ਸਬੈ ਲਗੇ; ਮਨ ਛਾਡਿ ਕੈ ਅਹੰਮੇਵ ॥੧੩੯॥

प्रीति मान सबै लगे; मन छाडि कै अहमेव ॥१३९॥

ਰਾਜ ਸਾਜ ਸਬੈ ਤਜੇ ਨ੍ਰਿਪ; ਭੇਸ ਕੈ ਸੰਨ੍ਯਾਸ ॥

राज साज सबै तजे न्रिप; भेस कै संन्यास ॥

ਆਨਿ ਜੋਗ ਕਰੈ ਲਗੇ ਹ੍ਵੈ; ਜਤ੍ਰ ਤਤ੍ਰ ਉਦਾਸ ॥

आनि जोग करै लगे ह्वै; जत्र तत्र उदास ॥

ਮੰਡਿ ਅੰਗਿ ਬਿਭੂਤ ਉਜਲ; ਸੀਸ ਜੂਟ ਜਟਾਨ ॥

मंडि अंगि बिभूत उजल; सीस जूट जटान ॥

ਭਾਂਤਿ ਭਾਤਨ ਸੌ ਸੁਭੇ; ਸਭ ਰਾਜ ਪਾਟ ਨਿਧਾਨ ॥੧੪੦॥

भांति भातन सौ सुभे; सभ राज पाट निधान ॥१४०॥

TOP OF PAGE

Dasam Granth