ਦਸਮ ਗਰੰਥ । दसम ग्रंथ । |
Page 635 ਆਭਾ ਅਨੰਤ ਮਹਿਮਾ ਅਪਾਰ ॥ आभा अनंत महिमा अपार ॥ ਮੁਨ ਮਨਿ ਮਹਾਨ ਅਤ ਹੀ ਉਦਾਰ ॥ मुन मनि महान अत ही उदार ॥ ਆਛਿਜ ਤੇਜ ਸੂਰਤਿ ਅਪਾਰ ॥ आछिज तेज सूरति अपार ॥ ਨਹੀ ਸਕਤ ਬੁਧ ਕਰਿ ਕੈ ਬਿਚਾਰ ॥੮੯॥ नही सकत बुध करि कै बिचार ॥८९॥ ਜਿਹ ਆਦਿ ਅੰਤਿ ਏਕਹਿ ਸਰੂਪ ॥ जिह आदि अंति एकहि सरूप ॥ ਸੋਭਾ ਅਭੰਗ ਮਹਿਮਾ ਅਨੂਪ ॥ सोभा अभंग महिमा अनूप ॥ ਜਿਹ ਕੀਨ ਜੋਤਿ ਉਦੋਤ ਸਰਬ ॥ जिह कीन जोति उदोत सरब ॥ ਜਿਹ ਹਤ੍ਯੋ ਸਰਬ ਗਰਬੀਨ ਗਰਬ ॥੯੦॥ जिह हत्यो सरब गरबीन गरब ॥९०॥ ਜਿਹ ਗਰਬਵੰਤ ਏਕੈ ਨ ਰਾਖ ॥ जिह गरबवंत एकै न राख ॥ ਫਿਰਿ ਕਹੋ ਬੈਣ ਨਹੀ ਬੈਣ ਭਾਖ ॥ फिरि कहो बैण नही बैण भाख ॥ ਇਕ ਬਾਰ ਮਾਰਿ ਮਾਰ੍ਯੋ ਨ ਸਤ੍ਰੁ ॥ इक बार मारि मार्यो न सत्रु ॥ ਇਕ ਬਾਰ ਡਾਰਿ ਡਾਰਿਓ ਨ ਅਤ੍ਰ ॥੯੧॥ इक बार डारि डारिओ न अत्र ॥९१॥ ਸੇਵਕ ਥਾਪਿ ਨਹੀ ਦੂਰ ਕੀਨ ॥ सेवक थापि नही दूर कीन ॥ ਲਖਿ ਭਈ ਭੂਲ ਮੁਖਿ ਬਿਹਸ ਦੀਨ ॥ लखि भई भूल मुखि बिहस दीन ॥ ਜਿਹ ਗਹੀ ਬਾਹਿਂ ਕਿਨੋ ਨਿਬਾਹ ॥ जिह गही बाहिं किनो निबाह ॥ ਤ੍ਰੀਯਾ ਏਕ ਬ੍ਯਾਹਿ, ਨਹੀ ਕੀਨ ਬ੍ਯਾਹ ॥੯੨॥ त्रीया एक ब्याहि, नही कीन ब्याह ॥९२॥ ਰੀਝੰਤ ਕੋਟਿ ਨਹੀ ਕਸਟ ਕੀਨ ॥ रीझंत कोटि नही कसट कीन ॥ ਸੀਝੰਤ ਏਕ ਹੀ ਨਾਮ ਲੀਨ ॥ सीझंत एक ही नाम लीन ॥ ਅਨਕਪਟ ਰੂਪ ਅਨਭਉ ਪ੍ਰਕਾਸ ॥ अनकपट रूप अनभउ प्रकास ॥ ਖੜਗਨ ਸਪੰਨਿ ਨਿਸ ਦਿਨ ਨਿਰਾਸ ॥੯੩॥ खड़गन सपंनि निस दिन निरास ॥९३॥ ਪਰਮੰ ਪਵਿਤ੍ਰ ਪੂਰਣ ਪੁਰਾਣ ॥ परमं पवित्र पूरण पुराण ॥ ਮਹਿਮਾ ਅਭੰਗ ਸੋਭਾ ਨਿਧਾਨ ॥ महिमा अभंग सोभा निधान ॥ ਪਾਵਨ ਪ੍ਰਸਿਧ ਪਰਮੰ ਪੁਨੀਤ ॥ पावन प्रसिध परमं पुनीत ॥ ਆਜਾਨ ਬਾਹੁ ਅਨਭੈ ਅਜੀਤ ॥੯੪॥ आजान बाहु अनभै अजीत ॥९४॥ ਕਈ ਕੋਟਿ ਇੰਦ੍ਰ ਜਿਹ ਪਾਨਿਹਾਰ ॥ कई कोटि इंद्र जिह पानिहार ॥ ਕਈ ਚੰਦ ਸੂਰ ਕ੍ਰਿਸਨਾਵਤਾਰ ॥ कई चंद सूर क्रिसनावतार ॥ ਕਈ ਬਿਸਨ ਰੁਦ੍ਰ ਰਾਮਾ ਰਸੂਲ ॥ कई बिसन रुद्र रामा रसूल ॥ ਬਿਨੁ ਭਗਤਿ ਯੌ ਨ ਕੋਈ ਕਬੂਲ ॥੯੫॥ बिनु भगति यौ न कोई कबूल ॥९५॥ ਕਈ ਦਤ ਸਤ ਗੋਰਖ ਦੇਵ ॥ कई दत सत गोरख देव ॥ ਮੁਨਮਨਿ ਮਛਿੰਦ੍ਰ ਨਹੀ ਲਖਤ ਭੇਵ ॥ मुनमनि मछिंद्र नही लखत भेव ॥ ਬਹੁ ਭਾਂਤਿ ਮੰਤ੍ਰ ਮਤ ਕੈ ਪ੍ਰਕਾਸ ॥ बहु भांति मंत्र मत कै प्रकास ॥ ਬਿਨੁ ਏਕ ਆਸ ਸਭ ਹੀ ਨਿਰਾਸ ॥੯੬॥ बिनु एक आस सभ ही निरास ॥९६॥ ਜਿਹ ਨੇਤਿ ਨੇਤਿ ਭਾਖਤ ਨਿਗਮ ॥ जिह नेति नेति भाखत निगम ॥ ਕਰਤਾਰ ਸਰਬ ਕਾਰਣ ਅਗਮ ॥ करतार सरब कारण अगम ॥ ਜਿਹ ਲਖਤ ਕੋਈ ਨਹੀ ਕਉਨ ਜਾਤਿ ॥ जिह लखत कोई नही कउन जाति ॥ ਜਿਹ ਨਾਹਿ ਪਿਤਾ ਭ੍ਰਿਤ ਤਾਤ ਮਾਤ ॥੯੭॥ जिह नाहि पिता भ्रित तात मात ॥९७॥ ਜਾਨੀ ਨ ਜਾਤ ਜਿਹ ਰੰਗ ਰੂਪ ॥ जानी न जात जिह रंग रूप ॥ ਸਾਹਾਨ ਸਾਹਿ ਭੂਪਾਨ ਭੂਪ ॥ साहान साहि भूपान भूप ॥ ਜਿਹ ਬਰਣ ਜਾਤਿ ਨਹੀ ਕ੍ਰਿਤ ਅਨੰਤ ॥ जिह बरण जाति नही क्रित अनंत ॥ ਆਦੋ ਅਪਾਰ ਨਿਰਬਿਖ ਬਿਅੰਤ ॥੯੮॥ आदो अपार निरबिख बिअंत ॥९८॥ ਬਰਣੀ ਨ ਜਾਤਿ ਜਿਹ ਰੰਗ ਰੇਖ ॥ बरणी न जाति जिह रंग रेख ॥ ਅਤਭੁਤ ਅਨੰਤ ਅਤਿ ਬਲ ਅਭੇਖ ॥ अतभुत अनंत अति बल अभेख ॥ ਅਨਖੰਡ ਚਿਤ ਅਬਿਕਾਰ ਰੂਪ ॥ अनखंड चित अबिकार रूप ॥ ਦੇਵਾਨ ਦੇਵ ਮਹਿਮਾ ਅਨੂਪ ॥੯੯॥ देवान देव महिमा अनूप ॥९९॥ ਉਸਤਤੀ ਨਿੰਦ ਜਿਹ ਇਕ ਸਮਾਨ ॥ उसतती निंद जिह इक समान ॥ ਆਭਾ ਅਖੰਡ ਮਹਿਮਾ ਮਹਾਨ ॥ आभा अखंड महिमा महान ॥ ਅਬਿਕਾਰ ਚਿਤ ਅਨੁਭਵ ਪ੍ਰਕਾਸ ॥ अबिकार चित अनुभव प्रकास ॥ ਘਟਿ ਘਟਿ ਬਿਯਾਪ ਨਿਸ ਦਿਨ ਉਦਾਸ ॥੧੦੦॥ घटि घटि बियाप निस दिन उदास ॥१००॥ ਇਹ ਭਾਂਤਿ ਦਤ ਉਸਤਤਿ ਉਚਾਰ ॥ इह भांति दत उसतति उचार ॥ ਡੰਡਵਤ ਕੀਨ ਅਤ੍ਰਿਜ ਉਦਾਰ ॥ डंडवत कीन अत्रिज उदार ॥ ਅਰੁ ਭਾਂਤਿ ਭਾਂਤਿ ਉਠਿ ਪਰਤ ਚਰਨਿ ॥ अरु भांति भांति उठि परत चरनि ॥ ਜਾਨੀ ਨ ਜਾਇ ਜਿਹ ਜਾਤਿ ਬਰਨ ॥੧੦੧॥ जानी न जाइ जिह जाति बरन ॥१०१॥ |
Dasam Granth |