ਦਸਮ ਗਰੰਥ । दसम ग्रंथ । |
Page 634 ਅਨਭੰਗ ਅੰਗ ਅਨਭਵ ਪ੍ਰਕਾਸ ॥ अनभंग अंग अनभव प्रकास ॥ ਪਸਰੀ ਜਗਤਿ ਜਿਹ ਜੀਵ ਰਾਸਿ ॥ पसरी जगति जिह जीव रासि ॥ ਕਿਨੇ ਸੁ ਜੀਵ ਜਲਿ ਥਲਿ ਅਨੇਕ ॥ किने सु जीव जलि थलि अनेक ॥ ਅੰਤਹਿ ਸਮੇਯ ਫੁਨਿ ਰੂਪ ਏਕ ॥੭੬॥ अंतहि समेय फुनि रूप एक ॥७६॥ ਜਿਹ ਛੂਆ ਨੈਕੁ ਨਹੀ ਕਾਲ ਜਾਲੁ ॥ जिह छूआ नैकु नही काल जालु ॥ ਛ੍ਵੈ ਸਕਾ ਪਾਪ ਨਹੀ ਕਉਨ ਕਾਲ ॥ छ्वै सका पाप नही कउन काल ॥ ਆਛਿਜ ਤੇਜ ਅਨਭੂਤ ਗਾਤ ॥ आछिज तेज अनभूत गात ॥ ਏਕੈ ਸਰੂਪ ਨਿਸ ਦਿਨ ਪ੍ਰਭਾਤ ॥੭੭॥ एकै सरूप निस दिन प्रभात ॥७७॥ ਇਹ ਭਾਂਤਿ ਦਤ ਅਸਤੋਤ੍ਰ ਪਾਠ ॥ इह भांति दत असतोत्र पाठ ॥ ਮੁਖ ਪੜਤ ਅਛ੍ਰ ਗਯੋ ਪਾਪ ਨਾਠ ॥ मुख पड़त अछ्र गयो पाप नाठ ॥ ਕੋ ਸਕੈ ਬਰਨ? ਮਹਿਮਾ ਅਪਾਰ ॥ को सकै बरन? महिमा अपार ॥ ਸੰਛੇਪ ਕੀਨ ਤਾ ਤੇ ਉਚਾਰ ॥੭੮॥ संछेप कीन ता ते उचार ॥७८॥ ਜੇ ਕਰੈ ਪਤ੍ਰ ਕਾਸਿਪੀ ਸਰਬ ॥ जे करै पत्र कासिपी सरब ॥ ਲਿਖੇ ਗਣੇਸ ਕਰਿ ਕੈ ਸੁ ਗਰਬ ॥ लिखे गणेस करि कै सु गरब ॥ ਮਸੁ ਸਰਬ ਸਿੰਧ ਲੇਖਕ ਬਨੇਸਿ ॥ मसु सरब सिंध लेखक बनेसि ॥ ਨਹੀ ਤਦਿਪ ਅੰਤਿ ਕਹਿ ਸਕੈ ਸੇਸੁ ॥੭੯॥ नही तदिप अंति कहि सकै सेसु ॥७९॥ ਜਉ ਕਰੈ ਬੈਠਿ ਬ੍ਰਹਮਾ ਉਚਾਰ ॥ जउ करै बैठि ब्रहमा उचार ॥ ਨਹੀ ਤਦਿਪ ਤੇਜ ਪਾਯੰਤ ਪਾਰ ॥ नही तदिप तेज पायंत पार ॥ ਮੁਖ ਸਹੰਸ ਨਾਮ ਫਣ ਪਤਿ ਰੜੰਤ ॥ मुख सहंस नाम फण पति रड़ंत ॥ ਨਹੀ ਤਦਿਪ ਤਾਸੁ ਪਾਯੰਤ ਅੰਤੁ ॥੮੦॥ नही तदिप तासु पायंत अंतु ॥८०॥ ਨਿਸ ਦਿਨ ਜਪੰਤ ਸਨਕੰ ਸਨਾਤ ॥ निस दिन जपंत सनकं सनात ॥ ਨਹੀ ਤਦਿਪ ਤਾਸੁ ਸੋਭਾ ਨਿਰਾਤ ॥ नही तदिप तासु सोभा निरात ॥ ਮੁਖ ਚਾਰ ਬੇਦ ਕਿਨੇ ਉਚਾਰ ॥ मुख चार बेद किने उचार ॥ ਤਜਿ ਗਰਬ ਨੇਤਿ ਨੇਤੈ ਬਿਚਾਰ ॥੮੧॥ तजि गरब नेति नेतै बिचार ॥८१॥ ਸਿਵ ਸਹੰਸ੍ਰ ਬਰਖ ਲੌ ਜੋਗ ਕੀਨ ॥ सिव सहंस्र बरख लौ जोग कीन ॥ ਤਜਿ ਨੇਹ ਗੇਹ ਬਨ ਬਾਸ ਲੀਨ ॥ तजि नेह गेह बन बास लीन ॥ ਬਹੁ ਕੀਨ ਜੋਗ ਤਹ ਬਹੁ ਪ੍ਰਕਾਰ ॥ बहु कीन जोग तह बहु प्रकार ॥ ਨਹੀ ਤਦਿਪ ਤਾਸੁ ਲਹਿ ਸਕਾ ਪਾਰ ॥੮੨॥ नही तदिप तासु लहि सका पार ॥८२॥ ਜਿਹ ਏਕ ਰੂਪ ਅਨਕੰ ਪ੍ਰਕਾਸ ॥ जिह एक रूप अनकं प्रकास ॥ ਅਬਿਯਕਤ ਤੇਜ ਨਿਸ ਦਿਨ ਉਦਾਸ ॥ अबियकत तेज निस दिन उदास ॥ ਆਸਨ ਅਡੋਲ ਮਹਿਮਾ ਅਭੰਗ ॥ आसन अडोल महिमा अभंग ॥ ਅਨਭਵ ਪ੍ਰਕਾਸ ਸੋਭਾ ਸੁਰੰਗ ॥੮੩॥ अनभव प्रकास सोभा सुरंग ॥८३॥ ਜਿਹ ਸਤ੍ਰੁ ਮਿਤ੍ਰ ਏਕੈ ਸਮਾਨ ॥ जिह सत्रु मित्र एकै समान ॥ ਅਬਿਯਕਤ ਤੇਜ ਮਹਿਮਾ ਮਹਾਨ ॥ अबियकत तेज महिमा महान ॥ ਜਿਹ ਆਦਿ ਅੰਤਿ ਏਕੈ ਸਰੂਪ ॥ जिह आदि अंति एकै सरूप ॥ ਸੁੰਦਰ ਸੁਰੰਗ ਜਗ ਕਰਿ ਅਰੂਪ ॥੮੪॥ सुंदर सुरंग जग करि अरूप ॥८४॥ ਜਿਹ ਰਾਗ ਰੰਗ ਨਹੀ ਰੂਪ ਰੇਖ ॥ जिह राग रंग नही रूप रेख ॥ ਨਹੀ ਨਾਮ ਠਾਮ ਅਨਭਵ ਅਭੇਖ ॥ नही नाम ठाम अनभव अभेख ॥ ਆਜਾਨ ਬਾਹਿ ਅਨਭਵ ਪ੍ਰਕਾਸ ॥ आजान बाहि अनभव प्रकास ॥ ਆਭਾ ਅਨੰਤ ਮਹਿਮਾ ਸੁ ਬਾਸ ॥੮੫॥ आभा अनंत महिमा सु बास ॥८५॥ ਕਈ ਕਲਪ ਜੋਗ ਜਿਨਿ ਕਰਤ ਬੀਤ ॥ कई कलप जोग जिनि करत बीत ॥ ਨਹੀ ਤਦਿਪ ਤਉਨ ਧਰਿ ਗਏ ਚੀਤ ॥ नही तदिप तउन धरि गए चीत ॥ ਮੁਨਿ ਮਨ ਅਨੇਕ ਗੁਨਿ ਗਨ ਮਹਾਨ ॥ मुनि मन अनेक गुनि गन महान ॥ ਬਹੁ ਕਸਟ ਕਰਤ ਨਹੀ ਧਰਤ ਧਿਆਨ ॥੮੬॥ बहु कसट करत नही धरत धिआन ॥८६॥ ਜਿਹ ਏਕ ਰੂਪ ਕਿਨੇ ਅਨੇਕ ॥ जिह एक रूप किने अनेक ॥ ਅੰਤਹਿ ਸਮੇਯ ਫੁਨਿ ਭਏ ਏਕ ॥ अंतहि समेय फुनि भए एक ॥ ਕਈ ਕੋਟਿ ਜੰਤ ਜੀਵਨ ਉਪਾਇ ॥ कई कोटि जंत जीवन उपाइ ॥ ਫਿਰਿ ਅੰਤ ਲੇਤ ਆਪਹਿ ਮਿਲਾਇ ॥੮੭॥ फिरि अंत लेत आपहि मिलाइ ॥८७॥ ਜਿਹ ਜਗਤ ਜੀਵ ਸਬ ਪਰੇ ਸਰਨਿ ॥ जिह जगत जीव सब परे सरनि ॥ ਮੁਨ ਮਨਿ ਅਨੇਕ ਜਿਹ ਜਪਤ ਚਰਨ ॥ मुन मनि अनेक जिह जपत चरन ॥ ਕਈ ਕਲਪ ਤਿਹੰ ਕਰਤ ਧਿਆਨ ॥ कई कलप तिहं करत धिआन ॥ ਕਹੂੰ ਨ ਦੇਖਿ ਤਿਹ ਬਿਦਿਮਾਨ ॥੮੮॥ कहूं न देखि तिह बिदिमान ॥८८॥ |
Dasam Granth |