ਦਸਮ ਗਰੰਥ । दसम ग्रंथ । |
Page 633 ਆਕਾਸ ਬਾਨੀ ਬਾਚਿ ਦਤ ਪ੍ਰਤਿ ॥ आकास बानी बाचि दत प्रति ॥ ਪਾਧੜੀ ਛੰਦ ॥ पाधड़ी छंद ॥ ਗੁਰ ਹੀਣ ਮੁਕਤਿ ਨਹੀ ਹੋਤ ਦਤ! ॥ गुर हीण मुकति नही होत दत! ॥ ਤੁਹਿ ਕਹੋ ਬਾਤ ਸੁਨਿ ਬਿਮਲ ਮਤ! ॥ तुहि कहो बात सुनि बिमल मत! ॥ ਗੁਰ ਕਰਹਿ ਪ੍ਰਿਥਮ ਤਬ ਹੋਗਿ ਮੁਕਤਿ ॥ गुर करहि प्रिथम तब होगि मुकति ॥ ਕਹਿ ਦੀਨ ਕਾਲ ਤਿਹ ਜੋਗ ਜੁਗਤ ॥੬੩॥ कहि दीन काल तिह जोग जुगत ॥६३॥ ਬਹੁ ਭਾਂਤਿ ਦਤ ਦੰਡਵਤ ਕੀਨ ॥ बहु भांति दत दंडवत कीन ॥ ਆਸਾ ਬਿਰਹਤਿ ਹਰਿ ਕੋ ਅਧੀਨ ॥ आसा बिरहति हरि को अधीन ॥ ਬਹੁ ਭਾਤ ਜੋਗ ਸਾਧਨਾ ਸਾਧਿ ॥ बहु भात जोग साधना साधि ॥ ਆਦਗ ਜੋਗ ਮਹਿਮਾ ਅਗਾਧ ॥੬੪॥ आदग जोग महिमा अगाध ॥६४॥ ਤਬ ਨਮਸਕਾਰ ਕਰਿ ਦਤ ਦੇਵ ॥ तब नमसकार करि दत देव ॥ ਉਚਰੰਤ ਪਰਮ ਉਸਤਤਿ ਅਭੇਵ ॥ उचरंत परम उसतति अभेव ॥ ਜੋਗੀਨ ਜੋਗ ਰਾਜਾਨ ਰਾਜ ॥ जोगीन जोग राजान राज ॥ ਅਨਭੂਤ ਅੰਗ ਜਹ ਤਹ ਬਿਰਾਜ ॥੬੫॥ अनभूत अंग जह तह बिराज ॥६५॥ ਜਲ ਥਲ ਬਿਯਾਪ ਜਿਹ ਤੇਜ ਏਕ ॥ जल थल बियाप जिह तेज एक ॥ ਗਾਵੰਤ ਜਾਸੁ ਮੁਨਿ ਗਨ ਅਨੇਕ ॥ गावंत जासु मुनि गन अनेक ॥ ਜਿਹ ਨੇਤਿ ਨੇਤਿ ਭਾਖੰਤ ਨਿਗਮ ॥ जिह नेति नेति भाखंत निगम ॥ ਤੇ ਆਦਿ ਅੰਤ ਮਧਹ ਅਗਮ ॥੬੬॥ ते आदि अंत मधह अगम ॥६६॥ ਜਿਹ ਏਕ ਰੂਪ ਕਿਨੇ ਅਨੇਕ ॥ जिह एक रूप किने अनेक ॥ ਪੁਹਮੀ ਅਕਾਸ ਕਿਨੇ ਬਿਬੇਕ ॥ पुहमी अकास किने बिबेक ॥ ਜਲ ਬਾ ਥਲੇਸ ਸਬ ਠੌਰ ਜਾਨ ॥ जल बा थलेस सब ठौर जान ॥ ਅਨਭੈ ਅਜੋਨਿ ਅਨਿ ਆਸ ਮਾਨ ॥੬੭॥ अनभै अजोनि अनि आस मान ॥६७॥ ਪਾਵਨ ਪ੍ਰਸਿਧ ਪਰਮੰ ਪੁਨੀਤ ॥ पावन प्रसिध परमं पुनीत ॥ ਆਜਾਨ ਬਾਹ ਅਨਭਉ ਅਜੀਤ ॥ आजान बाह अनभउ अजीत ॥ ਪਰਮੰ ਪ੍ਰਸਿਧ ਪੂਰਣ ਪੁਰਾਣ ॥ परमं प्रसिध पूरण पुराण ॥ ਰਾਜਾਨ ਰਾਜ ਭੋਗੀ ਮਹਾਣ ॥੬੮॥ राजान राज भोगी महाण ॥६८॥ ਅਨਛਿਜ ਤੇਜ ਅਨਭੈ ਪ੍ਰਕਾਸ ॥ अनछिज तेज अनभै प्रकास ॥ ਖੜਗਨ ਸਪੰਨ ਪਰਮੰ ਪ੍ਰਭਾਸ ॥ खड़गन सपंन परमं प्रभास ॥ ਆਭਾ ਅਨੰਤ ਬਰਨੀ ਨ ਜਾਇ ॥ आभा अनंत बरनी न जाइ ॥ ਫਿਰ ਫਿਰੇ ਸਰਬ ਮਤਿ ਕੋ ਚਲਾਇ ॥੬੯॥ फिर फिरे सरब मति को चलाइ ॥६९॥ ਸਬਹੂ ਬਖਾਨ ਜਿਹ ਨੇਤਿ ਨੇਤਿ ॥ सबहू बखान जिह नेति नेति ॥ ਅਕਲੰਕ ਰੂਪ ਆਭਾ ਅਮੇਤ ॥ अकलंक रूप आभा अमेत ॥ ਸਰਬੰ ਸਮ੍ਰਿਧ ਜਿਹ ਪਾਨ ਲਾਗ ॥ सरबं सम्रिध जिह पान लाग ॥ ਜਿਹ ਨਾਮ ਲੇਤ ਸਬ ਪਾਪ ਭਾਗ ॥੭੦॥ जिह नाम लेत सब पाप भाग ॥७०॥ ਗੁਨ ਸੀਲ ਸਾਧੁ ਤਾ ਕੇ ਸੁਭਾਇ ॥ गुन सील साधु ता के सुभाइ ॥ ਬਿਨੁ ਤਾਸ ਸਰਨਿ ਨਹੀ ਕੋਊ ਉਪਾਇ ॥ बिनु तास सरनि नही कोऊ उपाइ ॥ ਦੀਨਨ ਉਧਾਰਣਿ ਜਾਸੁ ਬਾਨ ॥ दीनन उधारणि जासु बान ॥ ਕੋਊ ਕਹੈ ਕੈਸੇਈ ਲੇਤ ਮਾਨ ॥੭੧॥ कोऊ कहै कैसेई लेत मान ॥७१॥ ਅਕਲੰਕ ਰੂਪ ਅਨਛਿਜ ਤੇਜ ॥ अकलंक रूप अनछिज तेज ॥ ਆਸਨ ਅਡੋਲ ਸੁਭ ਸੁਭ੍ਰ ਸੇਜ ॥ आसन अडोल सुभ सुभ्र सेज ॥ ਅਨਗਨ ਜਾਸੁ ਗੁਨ ਮਧਿ ਸੋਭ ॥ अनगन जासु गुन मधि सोभ ॥ ਲਖਿ ਸਤ੍ਰ ਮਿਤ੍ਰ ਜਿਹ ਰਹਤ ਲੋਭ ॥੭੨॥ लखि सत्र मित्र जिह रहत लोभ ॥७२॥ ਜਿਹ ਸਤ੍ਰ ਮਿਤ੍ਰ ਸਮ ਏਕ ਜਾਨ ॥ जिह सत्र मित्र सम एक जान ॥ ਉਸਤਤੀ ਨਿੰਦ ਜਿਹ ਏਕ ਮਾਨ ॥ उसतती निंद जिह एक मान ॥ ਆਸਨ ਅਡੋਲ ਅਨਛਿਜ ਰੂਪ ॥ आसन अडोल अनछिज रूप ॥ ਪਰਮੰ ਪਵਿਤ੍ਰ ਭੂਪਾਣ ਭੂਪ ॥੭੩॥ परमं पवित्र भूपाण भूप ॥७३॥ ਜਿਹਬਾ ਸੁਧਾਨ ਖਗ ਉਧ ਸੋਹਿ ॥ जिहबा सुधान खग उध सोहि ॥ ਅਵਿਲੋਕ ਦਈਤ ਅਰੁ ਦੇਵ ਮੋਹਿ ॥ अविलोक दईत अरु देव मोहि ॥ ਬਿਨੁ ਬੈਰ ਰੂਪ ਅਨਭਵ ਪ੍ਰਕਾਸ ॥ बिनु बैर रूप अनभव प्रकास ॥ ਅਨਛਿਜ ਗਾਤ ਨਿਸਿ ਦਿਨ ਨਿਰਾਸ ॥੭੪॥ अनछिज गात निसि दिन निरास ॥७४॥ ਦੁਤਿ ਆਦਿ ਅੰਤਿ ਏਕੈ ਸਮਾਨ ॥ दुति आदि अंति एकै समान ॥ ਖੜਗੰਨ ਸਪੰਨਿ ਸਬ ਬਿਧਿ ਨਿਧਾਨ ॥ खड़गंन सपंनि सब बिधि निधान ॥ ਸੋਭਾ ਸੁ ਬਹੁਤ ਤਨ ਜਾਸੁ ਸੋਭ ॥ सोभा सु बहुत तन जासु सोभ ॥ ਦੁਤਿ ਦੇਖਿ ਜਛ ਗੰਧ੍ਰਬ ਲੋਭ ॥੭੫॥ दुति देखि जछ गंध्रब लोभ ॥७५॥ |
Dasam Granth |