ਦਸਮ ਗਰੰਥ । दसम ग्रंथ । |
Page 632 ਅਤਿਭੁਤਿ ਅਨੂਪ ਲਖਿ ਦਤ ਰਾਇ ॥ अतिभुति अनूप लखि दत राइ ॥ ਉਠਿ ਲਗੇ ਪਾਇ ਨ੍ਰਿਪ ਸਰਬ ਆਇ ॥ उठि लगे पाइ न्रिप सरब आइ ॥ ਅਵਿਲੋਕਿ ਦਤ ਮਹਿਮਾ ਮਹਾਨ ॥ अविलोकि दत महिमा महान ॥ ਦਸ ਚਾਰ ਚਾਰ ਬਿਦਿਆ ਨਿਧਾਨ ॥੫੦॥ दस चार चार बिदिआ निधान ॥५०॥ ਸੋਭੰਤ ਸੀਸ ਜਤ ਕੀ ਜਟਾਨ ॥ सोभंत सीस जत की जटान ॥ ਨਖ ਨੇਮ ਕੇ ਸੁ ਬਢਏ ਮਹਾਨ ॥ नख नेम के सु बढए महान ॥ ਬਿਭ੍ਰਮ ਬਿਭੂਤ ਉਜਲ ਸੋ ਸੋਹ ॥ बिभ्रम बिभूत उजल सो सोह ॥ ਦਿਜ ਚਰਜ ਤੁਲਿ ਮ੍ਰਿਗ ਚਰਮ ਅਰੋਹ ॥੫੧॥ दिज चरज तुलि म्रिग चरम अरोह ॥५१॥ ਮੁਖ ਸਿਤ ਬਿਭੂਤ ਲੰਗੋਟ ਬੰਦ ॥ मुख सित बिभूत लंगोट बंद ॥ ਸੰਨ੍ਯਾਸ ਚਰਜ ਤਜਿ ਛੰਦ ਬੰਦ ॥ संन्यास चरज तजि छंद बंद ॥ ਆਸੁਨਕ ਸੁੰਨਿ ਅਨਵ੍ਯਕਤ ਅੰਗ ॥ आसुनक सुंनि अनव्यकत अंग ॥ ਆਛਿਜ ਤੇਜ ਮਹਿਮਾ ਸੁਰੰਗ ॥੫੨॥ आछिज तेज महिमा सुरंग ॥५२॥ ਇਕ ਆਸ ਚਿਤ ਤਜਿ ਸਰਬ ਆਸ ॥ इक आस चित तजि सरब आस ॥ ਅਨਭੂਤ ਗਾਤ ਨਿਸ ਦਿਨ ਉਦਾਸ ॥ अनभूत गात निस दिन उदास ॥ ਮੁਨਿ ਚਰਜ ਲੀਨ ਤਜਿ ਸਰਬ ਕਾਮ ॥ मुनि चरज लीन तजि सरब काम ॥ ਆਰਕਤਿ ਨੇਤ੍ਰ ਜਨੁ ਧਰਮ ਧਾਮ ॥੫੩॥ आरकति नेत्र जनु धरम धाम ॥५३॥ ਅਬਿਕਾਰ ਚਿਤ ਅਣਡੋਲ ਅੰਗ ॥ अबिकार चित अणडोल अंग ॥ ਜੁਤ ਧਿਆਨ ਨੇਤ੍ਰ ਮਹਿਮਾ ਅਭੰਗ ॥ जुत धिआन नेत्र महिमा अभंग ॥ ਧਰਿ ਏਕ ਆਸ ਅਉਦਾਸ ਚਿਤ ॥ धरि एक आस अउदास चित ॥ ਸੰਨਿਯਾਸ ਦੇਵ ਪਰਮੰ ਪਵਿਤ ॥੫੪॥ संनियास देव परमं पवित ॥५४॥ ਅਵਧੂਤ ਗਾਤ ਮਹਿਮਾ ਅਪਾਰ ॥ अवधूत गात महिमा अपार ॥ ਸ੍ਰੁਤਿ ਗਿਆਨ ਸਿੰਧੁ ਬਿਦਿਆ ਉਦਾਰ ॥ स्रुति गिआन सिंधु बिदिआ उदार ॥ ਮੁਨਿ ਮਨਿ ਪ੍ਰਬੀਨ ਗੁਨਿ ਗਨ ਮਹਾਨ ॥ मुनि मनि प्रबीन गुनि गन महान ॥ ਜਨੁ ਭਯੋ ਪਰਮ ਗਿਆਨੀ ਮਹਾਨ ॥੫੫॥ जनु भयो परम गिआनी महान ॥५५॥ ਕਬਹੂੰ ਨ ਪਾਪ ਜਿਹ ਛੁਹਾ ਅੰਗ ॥ कबहूं न पाप जिह छुहा अंग ॥ ਗੁਨਿ ਗਨ ਸੰਪੰਨ ਸੁੰਦਰ ਸੁਰੰਗ ॥ गुनि गन स्मपंन सुंदर सुरंग ॥ ਲੰਗੋਟਬੰਦ ਅਵਧੂਤ ਗਾਤ ॥ लंगोटबंद अवधूत गात ॥ ਚਕਿ ਰਹੀ ਚਿਤ ਅਵਲੋਕਿ ਮਾਤ ॥੫੬॥ चकि रही चित अवलोकि मात ॥५६॥ ਸੰਨਿਯਾਸ ਦੇਵ ਅਨਭੂਤ ਅੰਗ ॥ संनियास देव अनभूत अंग ॥ ਲਾਜੰਤ ਦੇਖਿ ਜਿਹ ਦੁਤਿ ਅਨੰਗ ॥ लाजंत देखि जिह दुति अनंग ॥ ਮੁਨਿ ਦਤ ਦੇਵ ਸੰਨ੍ਯਾਸ ਰਾਜ ॥ मुनि दत देव संन्यास राज ॥ ਜਿਹ ਸਧੇ ਸਰਬ ਸੰਨ੍ਯਾਸ ਸਾਜ ॥੫੭॥ जिह सधे सरब संन्यास साज ॥५७॥ ਪਰਮੰ ਪਵਿਤ੍ਰ ਜਾ ਕੇ ਸਰੀਰ ॥ परमं पवित्र जा के सरीर ॥ ਕਬਹੂੰ ਨ ਕਾਮ ਕਿਨੋ ਅਧੀਰ ॥ कबहूं न काम किनो अधीर ॥ ਜਟ ਜੋਗ ਜਾਸੁ ਸੋਭੰਤ ਸੀਸ ॥ जट जोग जासु सोभंत सीस ॥ ਅਸ ਧਰਾ ਰੂਪ ਸੰਨਿਯਾਸ ਈਸ ॥੫੮॥ अस धरा रूप संनियास ईस ॥५८॥ ਆਭਾ ਅਪਾਰ ਕਥਿ ਸਕੈ ਕਉਨ ॥ आभा अपार कथि सकै कउन ॥ ਸੁਨਿ ਰਹੈ ਜਛ ਗੰਧ੍ਰਬ ਮਉਨ ॥ सुनि रहै जछ गंध्रब मउन ॥ ਚਕਿ ਰਹਿਓ ਬ੍ਰਹਮ ਆਭਾ ਬਿਚਾਰਿ ॥ चकि रहिओ ब्रहम आभा बिचारि ॥ ਲਾਜਯੋ ਅਨੰਗ ਆਭਾ ਨਿਹਾਰਿ ॥੫੯॥ लाजयो अनंग आभा निहारि ॥५९॥ ਅਤਿ ਗਿਆਨਵੰਤ ਕਰਮਨ ਪ੍ਰਬੀਨ ॥ अति गिआनवंत करमन प्रबीन ॥ ਅਨ ਆਸ ਗਾਤ ਹਰਿ ਕੋ ਅਧੀਨ ॥ अन आस गात हरि को अधीन ॥ ਛਬਿ ਦਿਪਤ ਕੋਟ ਸੂਰਜ ਪ੍ਰਮਾਨ ॥ छबि दिपत कोट सूरज प्रमान ॥ ਚਕ ਰਹਾ ਚੰਦ ਲਖਿ ਆਸਮਾਨ ॥੬੦॥ चक रहा चंद लखि आसमान ॥६०॥ ਉਪਜਿਯਾ ਆਪ ਇਕ ਜੋਗ ਰੂਪ ॥ उपजिया आप इक जोग रूप ॥ ਪੁਨਿ ਲਗੋ ਜੋਗ ਸਾਧਨ ਅਨੂਪ ॥ पुनि लगो जोग साधन अनूप ॥ ਗ੍ਰਿਹ ਪ੍ਰਿਥਮ ਛਾਡਿ ਉਠਿ ਚਲਾ ਦਤ ॥ ग्रिह प्रिथम छाडि उठि चला दत ॥ ਪਰਮੰ ਪਵਿਤ੍ਰ ਨਿਰਮਲੀ ਮਤਿ ॥੬੧॥ परमं पवित्र निरमली मति ॥६१॥ ਜਬ ਕੀਨ ਜੋਗ ਬਹੁ ਦਿਨ ਪ੍ਰਮਾਨ ॥ जब कीन जोग बहु दिन प्रमान ॥ ਤਬ ਕਾਲ ਦੇਵ ਰੀਝੇ ਨਿਦਾਨ ॥ तब काल देव रीझे निदान ॥ ਇਮਿ ਭਈ ਬਿਓਮ ਬਾਨੀ ਬਨਾਇ ॥ इमि भई बिओम बानी बनाइ ॥ ਤੁਮ ਸੁਣਹੁ ਬੈਨ ਸੰਨ੍ਯਾਸ ਰਾਇ! ॥੬੨॥ तुम सुणहु बैन संन्यास राइ! ॥६२॥ |
Dasam Granth |