ਦਸਮ ਗਰੰਥ । दसम ग्रंथ । |
Page 626 ਤੋਮਰ ਛੰਦ ॥ तोमर छंद ॥ ਅਵਿਲੋਕੀਆ ਅਜਿ ਰਾਜ ॥ अविलोकीआ अजि राज ॥ ਅਤਿ ਰੂਪ ਸਰਬ ਸਮਾਜ ॥ अति रूप सरब समाज ॥ ਅਤਿ ਰੀਝ ਕੈ ਹਸ ਬਾਲ ॥ अति रीझ कै हस बाल ॥ ਗੁਹਿ ਫੂਲ ਮਾਲ ਉਤਾਲ ॥੮੬॥ गुहि फूल माल उताल ॥८६॥ ਗਹਿ ਫੂਲ ਕੀ ਕਰਿ ਮਾਲ ॥ गहि फूल की करि माल ॥ ਅਤਿ ਰੂਪਵੰਤ ਸੁ ਬਾਲ ॥ अति रूपवंत सु बाल ॥ ਤਿਸੁ ਡਾਰੀਆ ਉਰਿ ਆਨਿ ॥ तिसु डारीआ उरि आनि ॥ ਦਸ ਚਾਰਿ ਚਾਰਿ ਨਿਧਾਨਿ ॥੮੭॥ दस चारि चारि निधानि ॥८७॥ ਤਿਹ ਦੇਬਿ ਆਗਿਆ ਕੀਨ ॥ तिह देबि आगिआ कीन ॥ ਦਸ ਚਾਰਿ ਚਾਰਿ ਪ੍ਰਬੀਨ ॥ दस चारि चारि प्रबीन ॥ ਸੁਨਿ ਸੁੰਦਰੀ! ਇਮ ਬੈਨ ॥ सुनि सुंदरी! इम बैन ॥ ਸਸਿ ਕ੍ਰਾਂਤ ਸੁੰਦਰ ਨੈਨ ॥੮੮॥ ससि क्रांत सुंदर नैन ॥८८॥ ਤਵ ਜੋਗ ਹੈ ਅਜਿ ਰਾਜ ॥ तव जोग है अजि राज ॥ ਸੁਨ ਰੂਪਵੰਤ ਸਲਾਜ ॥ सुन रूपवंत सलाज ॥ ਬਰੁ ਆਜੁ ਤਾ ਕਹ ਜਾਇ ॥ बरु आजु ता कह जाइ ॥ ਸੁਨਿ ਬੈਨਿ ਸੁੰਦਰ ਕਾਇ! ॥੮੯॥ सुनि बैनि सुंदर काइ! ॥८९॥ ਗਹਿ ਫੂਲ ਮਾਲ ਪ੍ਰਬੀਨ ॥ गहि फूल माल प्रबीन ॥ ਉਰਿ ਡਾਰ ਤਾ ਕੇ ਦੀਨ ॥ उरि डार ता के दीन ॥ ਤਬ ਬਾਜ ਤੂਰ ਅਨੇਕ ॥ तब बाज तूर अनेक ॥ ਡਫ ਬੀਣ ਬੇਣ ਬਸੇਖ ॥੯੦॥ डफ बीण बेण बसेख ॥९०॥ ਡਫ ਬਾਜ ਢੋਲ ਮ੍ਰਿਦੰਗ ॥ डफ बाज ढोल म्रिदंग ॥ ਅਤਿ ਤੂਰ ਤਾਨ ਤਰੰਗ ॥ अति तूर तान तरंग ॥ ਨਯ ਬਾਸੁਰੀ ਅਰੁ ਬੈਨ ॥ नय बासुरी अरु बैन ॥ ਬਹੁ ਸੁੰਦਰੀ ਸੁਭ ਨੈਨ ॥੯੧॥ बहु सुंदरी सुभ नैन ॥९१॥ ਤਿਹ ਬਿਆਹਿ ਕੈ ਅਜਿ ਰਾਜਿ ॥ तिह बिआहि कै अजि राजि ॥ ਬਹੁ ਭਾਂਤਿ ਲੈ ਕਰ ਦਾਜ ॥ बहु भांति लै कर दाज ॥ ਗ੍ਰਿਹ ਆਈਆ ਸੁਖ ਪਾਇ ॥ ग्रिह आईआ सुख पाइ ॥ ਡਫ ਬੇਣ ਬੀਣ ਬਜਾਇ ॥੯੨॥ डफ बेण बीण बजाइ ॥९२॥ ਅਜਿ ਰਾਜ ਰਾਜ ਮਹਾਨ ॥ अजि राज राज महान ॥ ਦਸ ਚਾਰਿ ਚਾਰਿ ਨਿਧਾਨ ॥ दस चारि चारि निधान ॥ ਸੁਖ ਸਿੰਧੁ ਸੀਲ ਸਮੁੰਦ੍ਰ ॥ सुख सिंधु सील समुंद्र ॥ ਜਿਨਿ ਜੀਤਿਆ ਰਣ ਰੁਦ੍ਰ ॥੯੩॥ जिनि जीतिआ रण रुद्र ॥९३॥ ਇਹ ਭਾਂਤਿ ਰਾਜ ਕਮਾਇ ॥ इह भांति राज कमाइ ॥ ਸਿਰਿ ਅਤ੍ਰ ਪਤ੍ਰ ਫਿਰਾਇ ॥ सिरि अत्र पत्र फिराइ ॥ ਰਣ ਧੀਰ ਰਾਜ ਬਿਸੇਖ ॥ रण धीर राज बिसेख ॥ ਜਗ ਕੀਨ ਜਾਸੁ ਭਿਖੇਖ ॥੯੪॥ जग कीन जासु भिखेख ॥९४॥ ਜਗਜੀਤ ਚਾਰਿ ਦਿਸਾਨ ॥ जगजीत चारि दिसान ॥ ਅਜਿ ਰਾਜ ਰਾਜ ਮਹਾਨ ॥ अजि राज राज महान ॥ ਨ੍ਰਿਪ ਦਾਨ ਸੀਲ ਪਹਾਰ ॥ न्रिप दान सील पहार ॥ ਦਸ ਚਾਰਿ ਚਾਰਿ ਉਦਾਰ ॥੯੫॥ दस चारि चारि उदार ॥९५॥ ਦੁਤਿਵੰਤਿ ਸੁੰਦਰ ਨੈਨ ॥ दुतिवंति सुंदर नैन ॥ ਜਿਹ ਪੇਖਿ ਖਿਝਤ ਮੈਨ ॥ जिह पेखि खिझत मैन ॥ ਮੁਖ ਦੇਖਿ ਚੰਦ੍ਰ ਸਰੂਪ ॥ मुख देखि चंद्र सरूप ॥ ਚਿਤ ਸੋ ਚੁਰਾਵਤ ਭੂਪ ॥੯੬॥ चित सो चुरावत भूप ॥९६॥ ਇਹ ਭਾਂਤਿ ਕੈ ਬਡ ਰਾਜ ॥ इह भांति कै बड राज ॥ ਬਹੁ ਜਗ ਧਰਮ ਸਮਾਜ ॥ बहु जग धरम समाज ॥ ਜਉ ਕਹੋ ਸਰਬ ਬਿਚਾਰ ॥ जउ कहो सरब बिचार ॥ ਇਕ ਹੋਤ ਕਥਾ ਪਸਾਰ ॥੯੭॥ इक होत कथा पसार ॥९७॥ ਤਿਹ ਤੇ ਸੁ ਥੋਰੀਐ ਬਾਤ ॥ तिह ते सु थोरीऐ बात ॥ ਸੁਨਿ ਲੇਹੁ ਭਾਖੋ ਭ੍ਰਾਤ! ॥ सुनि लेहु भाखो भ्रात! ॥ ਬਹੁ ਜਗ ਧਰਮ ਸਮਾਜ ॥ बहु जग धरम समाज ॥ ਇਹ ਭਾਂਤਿ ਕੈ ਅਜਿ ਰਾਜ ॥੯੮॥ इह भांति कै अजि राज ॥९८॥ ਜਗ ਆਪਨੋ ਅਜਿ ਮਾਨ ॥ जग आपनो अजि मान ॥ ਤਰਿ ਆਖ ਆਨ ਨ ਆਨ ॥ तरि आख आन न आन ॥ ਤਬ ਕਾਲ ਕੋਪ ਕ੍ਰਵਾਲ ॥ तब काल कोप क्रवाल ॥ ਅਜਿ ਜਾਰੀਆ ਮਧਿ ਜ੍ਵਾਲ ॥੯੯॥ अजि जारीआ मधि ज्वाल ॥९९॥ ਅਜਿ ਜੋਤਿ ਜੋਤਿ ਮਿਲਾਨ ॥ अजि जोति जोति मिलान ॥ ਤਬ ਸਰਬ ਦੇਖਿ ਡਰਾਨ ॥ तब सरब देखि डरान ॥ ਜਿਮ ਨਾਵ ਖੇਵਟ ਹੀਨ ॥ जिम नाव खेवट हीन ॥ ਜਿਮ ਦੇਹ ਅਰਬਲ ਛੀਨ ॥੧੦੦॥ जिम देह अरबल छीन ॥१००॥ ਜਿਮ ਗਾਂਵ ਰਾਵ ਬਿਹੀਨ ॥ जिम गांव राव बिहीन ॥ ਜਿਮ ਉਰਬਰਾ ਕ੍ਰਿਸ ਛੀਨ ॥ जिम उरबरा क्रिस छीन ॥ ਜਿਮ ਦਿਰਬ ਹੀਣ ਭੰਡਾਰ ॥ जिम दिरब हीण भंडार ॥ ਜਿਮ ਸਾਹਿ ਹੀਣ ਬਿਪਾਰ ॥੧੦੧॥ जिम साहि हीण बिपार ॥१०१॥ |
Dasam Granth |