ਦਸਮ ਗਰੰਥ । दसम ग्रंथ । |
Page 627 ਜਿਮ ਅਰਥ ਹੀਣ ਕਬਿਤ ॥ जिम अरथ हीण कबित ॥ ਬਿਨੁ ਪ੍ਰੇਮ ਕੇ ਜਿਮ ਮਿਤ ॥ बिनु प्रेम के जिम मित ॥ ਜਿਮ ਰਾਜ ਹੀਣ ਸੁ ਦੇਸ ॥ जिम राज हीण सु देस ॥ ਜਿਮ ਸੈਣ ਹੀਨ ਨਰੇਸ ॥੧੦੨॥ जिम सैण हीन नरेस ॥१०२॥ ਜਿਮ ਗਿਆਨ ਹੀਣ ਜੁਗੇਂਦ੍ਰ ॥ जिम गिआन हीण जुगेंद्र ॥ ਜਿਮ ਭੂਮ ਹੀਣ ਮਹੇਂਦ੍ਰ ॥ जिम भूम हीण महेंद्र ॥ ਜਿਮ ਅਰਥ ਹੀਣ ਬਿਚਾਰ ॥ जिम अरथ हीण बिचार ॥ ਜਿਮ ਦਰਬ ਹੀਣ ਉਦਾਰ ॥੧੦੩॥ जिम दरब हीण उदार ॥१०३॥ ਜਿਮ ਅੰਕੁਸ ਹੀਣ ਗਜੇਸ ॥ जिम अंकुस हीण गजेस ॥ ਜਿਮ ਸੈਣ ਹੀਣ ਨਰੇਸ ॥ जिम सैण हीण नरेस ॥ ਜਿਮ ਸਸਤ੍ਰ ਹੀਣ ਲੁਝਾਰ ॥ जिम ससत्र हीण लुझार ॥ ਜਿਮ ਬੁਧਿ ਬਾਝ ਬਿਚਾਰ ॥੧੦੪॥ जिम बुधि बाझ बिचार ॥१०४॥ ਜਿਮ ਨਾਰਿ ਹੀਣ ਭਤਾਰ ॥ जिम नारि हीण भतार ॥ ਜਿਮ ਕੰਤ ਹੀਣ ਸੁ ਨਾਰ ॥ जिम कंत हीण सु नार ॥ ਜਿਮ ਬੁਧਿ ਹੀਣ ਕਬਿਤ ॥ जिम बुधि हीण कबित ॥ ਜਿਮ ਪ੍ਰੇਮ ਹੀਣ ਸੁ ਮਿਤ ॥੧੦੫॥ जिम प्रेम हीण सु मित ॥१०५॥ ਜਿਮ ਦੇਸ ਭੂਪ ਬਿਹੀਨ ॥ जिम देस भूप बिहीन ॥ ਬਿਨੁ ਕੰਤ ਨਾਰਿ ਅਧੀਨ ॥ बिनु कंत नारि अधीन ॥ ਜਿਹ ਭਾਂਤਿ ਬਿਪ੍ਰ ਅਬਿਦਿ ॥ जिह भांति बिप्र अबिदि ॥ ਜਿਮ ਅਰਥ ਹੀਣ ਸਬਿਦਿ ॥੧੦੬॥ जिम अरथ हीण सबिदि ॥१०६॥ ਤੇ ਕਹੇ ਸਰਬ ਨਰੇਸ ॥ ते कहे सरब नरेस ॥ ਜੇ ਆ ਗਏ ਇਹ ਦੇਸਿ ॥ जे आ गए इह देसि ॥ ਕਰਿ ਅਸਟ ਦਸ੍ਯ ਪੁਰਾਨਿ ॥ करि असट दस्य पुरानि ॥ ਦਿਜ ਬਿਆਸ ਬੇਦ ਨਿਧਾਨ ॥੧੦੭॥ दिज बिआस बेद निधान ॥१०७॥ ਕੀਨੇ ਅਠਾਰਹ ਪਰਬ ॥ कीने अठारह परब ॥ ਜਗ ਰੀਝੀਆ ਸੁਨਿ ਸਰਬ ॥ जग रीझीआ सुनि सरब ॥ ਇਹ ਬਿਆਸ ਬ੍ਰਹਮ ਵਤਾਰ ॥ इह बिआस ब्रहम वतार ॥ ਭਏ ਪੰਚਮੋ ਮੁਖ ਚਾਰ ॥੧੦੮॥ भए पंचमो मुख चार ॥१०८॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪੰਚਮੋਵਤਾਰ ਬ੍ਰਹਮਾ ਬਿਆਸ ਰਾਜਾ ਅਜ ਕੋ ਰਾਜ ਸਮਾਪਤੰ ॥੧੦॥੫॥ इति स्री बचित्र नाटक ग्रंथे पंचमोवतार ब्रहमा बिआस राजा अज को राज समापतं ॥१०॥५॥ ਅਥ ਬ੍ਰਹਮਾਵਤਾਰ ਖਟ ਰਿਖਿ ਕਥਨੰ ॥ अथ ब्रहमावतार खट रिखि कथनं ॥ ਤੋਮਰ ਛੰਦ ॥ तोमर छंद ॥ ਜੁਗ ਆਗਲੇ ਇਹ ਬਿਆਸ ॥ जुग आगले इह बिआस ॥ ਜਗਿ ਕੀਅ ਪੁਰਾਣ ਪ੍ਰਕਾਸ ॥ जगि कीअ पुराण प्रकास ॥ ਤਬ ਬਾਢਿਆ ਤਿਹ ਗਰਬ ॥ तब बाढिआ तिह गरब ॥ ਸਰ ਆਪ ਜਾਨਿ ਨ ਸਰਬ ॥੧॥ सर आप जानि न सरब ॥१॥ ਤਬ ਕੋਪਿ ਕਾਲ ਕ੍ਰਵਾਲ ॥ तब कोपि काल क्रवाल ॥ ਜਿਹ ਜਾਲ ਜ੍ਵਾਲ ਬਿਸਾਲ ॥ जिह जाल ज्वाल बिसाल ॥ ਖਟ ਟੂਕ ਤਾ ਕਹ ਕੀਨ ॥ खट टूक ता कह कीन ॥ ਪੁਨਿ ਜਾਨ ਕੈ ਤਿਨਿ ਦੀਨ ॥੨॥ पुनि जान कै तिनि दीन ॥२॥ ਨਹੀ ਲੀਨ ਪ੍ਰਾਨ ਨਿਕਾਰ ॥ नही लीन प्रान निकार ॥ ਭਏ ਖਸਟ ਰਿਖੈ ਅਪਾਰ ॥ भए खसट रिखै अपार ॥ ਤਿਨ ਸਾਸਤ੍ਰਗ ਬਿਚਾਰ ॥ तिन सासत्रग बिचार ॥ ਖਟ ਸਾਸਤ੍ਰ ਨਾਮ ਸੁ ਡਾਰਿ ॥੩॥ खट सासत्र नाम सु डारि ॥३॥ ਖਟ ਸਾਸਤ੍ਰ ਕੀਨ ਪ੍ਰਕਾਸ ॥ खट सासत्र कीन प्रकास ॥ ਮੁਖਚਾਰ ਬਿਆਸ ਸੁ ਭਾਸ ॥ मुखचार बिआस सु भास ॥ ਧਰਿ ਖਸਟਮੋ ਅਵਤਾਰ ॥ धरि खसटमो अवतार ॥ ਖਟ ਸਾਸਤ੍ਰ ਕੀਨ ਸੁਧਾਰਿ ॥੪॥ खट सासत्र कीन सुधारि ॥४॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਸਟਮੋ ਅਵਤਾਰ ਬ੍ਰਹਮਾ ਖਸਟ ਰਿਖ ਸਮਾਪਤੰ ॥੬॥ इति स्री बचित्र नाटक ग्रंथे खसटमो अवतार ब्रहमा खसट रिख समापतं ॥६॥ |
Dasam Granth |