ਦਸਮ ਗਰੰਥ । दसम ग्रंथ ।

Page 625

ਪੇਖਿ ਸਰੂਪ ਸਿਰਾਤ ਨ ਲੋਚਨ; ਘੂਟਤ ਹੈ ਜਨੁ ਘੂਟ ਅਮੀ ਕੇ ॥

पेखि सरूप सिरात न लोचन; घूटत है जनु घूट अमी के ॥

ਗਾਵਤ ਗੀਤ ਬਜਾਵਤ ਤਾਲ; ਬਤਾਵਤ ਹੈ ਜਨੋ ਆਛਰ ਹੀ ਕੇ ॥

गावत गीत बजावत ताल; बतावत है जनो आछर ही के ॥

ਭਾਵਤ ਨਾਰਿ ਸੁਹਾਵਤ ਗਾਰ; ਦਿਵਾਵਤ ਹੈ ਭਰਿ ਆਨੰਦ ਜੀ ਕੇ ॥

भावत नारि सुहावत गार; दिवावत है भरि आनंद जी के ॥

ਤੂ ਸੁ ਕੁਮਾਰ! ਰਚੀ ਕਰਤਾਰ; ਕਹੈ ਅਬਿਚਾਰ ਤ੍ਰੀਆ ਬਰ ਨੀਕੇ ॥੭੯॥

तू सु कुमार! रची करतार; कहै अबिचार त्रीआ बर नीके ॥७९॥

ਦੇਖਤ ਰੂਪ ਸਿਰਾਤ ਨ ਲੋਚਨ; ਪੇਖਿ ਛਕੀ ਪੀਅ ਕੀ ਛਬਿ ਨਾਰੀ ॥

देखत रूप सिरात न लोचन; पेखि छकी पीअ की छबि नारी ॥

ਗਾਵਤ ਗੀਤ ਬਜਾਵਤ ਢੋਲ; ਮ੍ਰਿਦੰਗ ਮੁਚੰਗਨ ਕੀ ਧੁਨਿ ਭਾਰੀ ॥

गावत गीत बजावत ढोल; म्रिदंग मुचंगन की धुनि भारी ॥

ਆਵਤ ਜਾਤ ਜਿਤੀ ਪੁਰ ਨਾਗਰ; ਗਾਗਰਿ ਡਾਰਿ ਲਖੈ ਦੁਤਿ ਭਾਰੀ ॥

आवत जात जिती पुर नागर; गागरि डारि लखै दुति भारी ॥

ਰਾਜ ਕਰੋ ਤਬ ਲੌ ਜਬ ਲੌ ਮਹਿ; ਜਉ ਲਗ ਗੰਗ ਬਹੈ ਜਮੁਨਾ ਰੀ ॥੮੦॥

राज करो तब लौ जब लौ महि; जउ लग गंग बहै जमुना री ॥८०॥

ਜਉਨ ਪ੍ਰਭਾ ਅਜਿ ਰਾਜ ਕੀ ਰਾਜਤ; ਸੋ ਕਹਿ ਕੈ ਕਿਹ ਭਾਂਤਿ ਗਨਾਊ? ॥

जउन प्रभा अजि राज की राजत; सो कहि कै किह भांति गनाऊ? ॥

ਜਉਨ ਪ੍ਰਭਾ ਕਬਿ ਦੇਤ ਸਬੈ ਜੌ ਪੈ; ਤਾਸ ਕਹੋ ਜੀਅ ਬੀਚ ਲਜਾਊ ॥

जउन प्रभा कबि देत सबै जौ पै; तास कहो जीअ बीच लजाऊ ॥

ਹਉ ਚਹੂੰ ਓਰ ਫਿਰਿਓ ਬਸੁਧਾ; ਛਬਿ ਅੰਗਨ ਕੀਨ ਕਹੂੰ ਕੋਈ ਪਾਊ ॥

हउ चहूं ओर फिरिओ बसुधा; छबि अंगन कीन कहूं कोई पाऊ ॥

ਲੇਖਨ ਊਖ ਹ੍ਵੈ ਜਾਤ ਲਿਖੋ; ਛਬਿ ਆਨਨ ਤੇ ਕਿਮਿ ਭਾਖਿ ਸੁਨਾਊ? ॥੮੧॥

लेखन ऊख ह्वै जात लिखो; छबि आनन ते किमि भाखि सुनाऊ? ॥८१॥

ਨੈਨਨ ਬਾਨ ਚਹੂੰ ਦਿਸ ਮਾਰਤ; ਘਾਇਲ ਕੈ ਪੁਰ ਬਾਸਨ ਡਾਰੀ ॥

नैनन बान चहूं दिस मारत; घाइल कै पुर बासन डारी ॥

ਸਾਰਸ੍ਵਤੀ ਨ ਸਕੈ ਕਹਿ ਰੂਪ; ਸਿੰਗਾਰ ਕਹੈ ਮਤਿ ਕਉਨ ਬਿਚਾਰੀ ॥

सारस्वती न सकै कहि रूप; सिंगार कहै मति कउन बिचारी ॥

ਕੋਕਿਲ ਕੰਠਿ ਹਰਿਓ ਨ੍ਰਿਪ ਨਾਇਕ; ਛੀਨ ਕਪੋਤ ਕੀ ਗ੍ਰੀਵ ਅਨਿਆਰੀ ॥

कोकिल कंठि हरिओ न्रिप नाइक; छीन कपोत की ग्रीव अनिआरी ॥

ਰੀਝ ਗਿਰੇ ਨਰ ਨਾਰਿ ਧਰਾ ਪਰ; ਘੂਮਤਿ ਹੈ ਜਨੁ ਘਾਇਲ ਭਾਰੀ ॥੮੨॥

रीझ गिरे नर नारि धरा पर; घूमति है जनु घाइल भारी ॥८२॥

ਦੋਹਰਾ ॥

दोहरा ॥

ਨਿਰਖਿ ਰੂਪ ਅਜਿ ਰਾਜ ਕੋ; ਰੀਝ ਰਹੇ ਨਰ ਨਾਰਿ ॥

निरखि रूप अजि राज को; रीझ रहे नर नारि ॥

ਇੰਦ੍ਰ ਕਿ ਚੰਦ੍ਰ ਕਿ ਸੂਰ ਇਹਿ; ਇਹ ਬਿਧਿ ਕਰਤ ਬਿਚਾਰ ॥੮੩॥

इंद्र कि चंद्र कि सूर इहि; इह बिधि करत बिचार ॥८३॥

ਕਬਿਤੁ ॥

कबितु ॥

ਨਾਗਨ ਕੇ ਛਉਨਾ ਹੈਂ, ਕਿ ਕੀਨੇ ਕਾਹੂੰ ਟਉਨਾ ਹੈਂ; ਕਿ ਕਾਮ ਕੇ ਖਿਲਉਨਾ ਹੈਂ, ਬਨਾਏ ਹੈਂ ਸੁਧਾਰ ਕੇ ॥

नागन के छउना हैं, कि कीने काहूं टउना हैं; कि काम के खिलउना हैं, बनाए हैं सुधार के ॥

ਇਸਤ੍ਰਿਨ ਕੇ ਪ੍ਰਾਨ ਹੈਂ, ਕਿ ਸੁੰਦਰਤਾ ਕੀ ਖਾਨ ਹੈਂ; ਕਿ ਕਾਮ ਕੇ ਕਲਾਨ, ਬਿਧਿ ਕੀਨੇ ਹੈਂ ਬਿਚਾਰ ਕੇ ॥

इसत्रिन के प्रान हैं, कि सुंदरता की खान हैं; कि काम के कलान, बिधि कीने हैं बिचार के ॥

ਚਾਤੁਰਤਾ ਕੇ ਭੇਸ ਹੈਂ, ਕਿ ਰੂਪ ਕੇ ਨਰੇਸ ਹੈਂ; ਕਿ ਸੁੰਦਰ ਸੁ ਦੇਸ, ਏਸ ਕੀਨੇ ਚੰਦ੍ਰ ਸਾਰ ਕੇ ॥

चातुरता के भेस हैं, कि रूप के नरेस हैं; कि सुंदर सु देस, एस कीने चंद्र सार के ॥

ਤੇਗ ਹੈਂ ਕਿ ਤੀਰ ਹੈਂ, ਕਿ ਬਾਨਾ ਬਾਂਧੇ ਬੀਰ ਹੈਂ; ਸੁ ਐਸੇ ਨੇਤ੍ਰ ਅਜਿ ਕੇ ਬਿਲੋਕੀਐ ਸੰਭਾਰ ਕੇ ॥੮੪॥

तेग हैं कि तीर हैं, कि बाना बांधे बीर हैं; सु ऐसे नेत्र अजि के बिलोकीऐ स्मभार के ॥८४॥

ਸਵੈਯਾ ॥

सवैया ॥

ਤੀਰਨ ਤੇ ਤਰਵਾਰਨ ਸੇ; ਮ੍ਰਿਗ ਬਾਰਨ ਸੇ ਅਵਿਲੋਕਹੁ ਜਾਈ ॥

तीरन ते तरवारन से; म्रिग बारन से अविलोकहु जाई ॥

ਰੀਝ ਰਹੀ ਰਿਝਵਾਰ ਲਖੇ; ਦੁਤਿ ਭਾਖਿ ਪ੍ਰਭਾ, ਨਹੀ ਜਾਤ ਬਤਾਈ ॥

रीझ रही रिझवार लखे; दुति भाखि प्रभा, नही जात बताई ॥

ਸੰਗਿ ਚਲੀ ਉਠਿ ਬਾਲ ਬਿਲੋਕਨ; ਮੋਰ ਚਕੋਰ ਰਹੇ ਉਰਝਾਈ ॥

संगि चली उठि बाल बिलोकन; मोर चकोर रहे उरझाई ॥

ਡੀਠਿ ਪਰੈ ਅਜਿ ਰਾਜ ਜਬੈ; ਚਿਤ ਦੇਖਤ ਹੀ ਤ੍ਰੀਅ ਲੀਨ ਚੁਰਾਈ ॥੮੫॥

डीठि परै अजि राज जबै; चित देखत ही त्रीअ लीन चुराई ॥८५॥

TOP OF PAGE

Dasam Granth