ਦਸਮ ਗਰੰਥ । दसम ग्रंथ । |
Page 623 ਰਥੰ ਬੇਸਟੰ ਹੀਰ ਚੀਰੰ ਅਪਾਰੰ ॥ रथं बेसटं हीर चीरं अपारं ॥ ਸੁਭੈ ਸੰਗ ਜਾ ਕੇ ਸਭੇ ਲੋਕ ਪਾਰੰ ॥ सुभै संग जा के सभे लोक पारं ॥ ਇਹੈ ਇੰਦ੍ਰ ਰਾਜਾ ਦੁਰੰ ਦਾਨਵਾਰੰ ॥ इहै इंद्र राजा दुरं दानवारं ॥ ਤ੍ਰੀਆ ਤਾਸ ਚੀਨੋ ਅਦਿਤਿਆ ਕੁਮਾਰੰ ॥੬੨॥ त्रीआ तास चीनो अदितिआ कुमारं ॥६२॥ ਨਹੇ ਸਪਤ ਬਾਜੀ ਰਥੰ ਏਕ ਚਕ੍ਰੰ ॥ नहे सपत बाजी रथं एक चक्रं ॥ ਮਹਾ ਨਾਗ ਬਧੰ ਤਪੈ ਤੇਜ ਬਕ੍ਰੰ ॥ महा नाग बधं तपै तेज बक्रं ॥ ਮਹਾ ਉਗ੍ਰ ਧੰਨ੍ਵਾ ਸੁ ਆਜਾਨ ਬਾਹੰ ॥ महा उग्र धंन्वा सु आजान बाहं ॥ ਸਹੀ ਚਿਤ ਚੀਨੋ ਤਿਸੈ ਦਿਉਸ ਨਾਹੰ ॥੬੩॥ सही चित चीनो तिसै दिउस नाहं ॥६३॥ ਚੜਿਓ ਏਣ ਰਾਜੰ ਧਰੇ ਬਾਣ ਪਾਣੰ ॥ चड़िओ एण राजं धरे बाण पाणं ॥ ਨਿਸਾ ਰਾਜ ਤਾ ਕੋ ਲਖੋ ਤੇਜ ਮਾਣੰ ॥ निसा राज ता को लखो तेज माणं ॥ ਕਰੈ ਰਸਮਿ ਮਾਲਾ ਉਜਾਲਾ ਪਰਾਨੰ ॥ करै रसमि माला उजाला परानं ॥ ਜਪੈ ਰਾਤ੍ਰ ਦਿਉਸੰ ਸਹੰਸ੍ਰੀ ਭੁਜਾਨੰ ॥੬੪॥ जपै रात्र दिउसं सहंस्री भुजानं ॥६४॥ ਚੜੇ ਮਹਿਖੀਸੰ ਸੁਮੇਰੰ ਜੁ ਦੀਸੰ ॥ चड़े महिखीसं सुमेरं जु दीसं ॥ ਮਹਾ ਕ੍ਰੂਰ ਕਰਮੰ ਜਿਣਿਓ ਬਾਹ ਬੀਸੰ ॥ महा क्रूर करमं जिणिओ बाह बीसं ॥ ਧੁਜਾ ਦੰਡ ਜਾ ਕੀ ਪ੍ਰਚੰਡੰ ਬਿਰਾਜੈ ॥ धुजा दंड जा की प्रचंडं बिराजै ॥ ਲਖੇ ਜਾਸ ਗਰਬੀਨ ਕੋ ਗਰਬ ਭਾਜੈ ॥੬੫॥ लखे जास गरबीन को गरब भाजै ॥६५॥ ਕਹਾ ਲੌ ਬਖਾਨੋ? ਬਡੇ ਗਰਬਧਾਰੀ ॥ कहा लौ बखानो? बडे गरबधारी ॥ ਸਬੈ ਘੇਰਿ ਠਾਢੇ ਜੁਰੀ ਭੀਰ ਭਾਰੀ ॥ सबै घेरि ठाढे जुरी भीर भारी ॥ ਨਚੈ ਪਾਤਰਾ ਚਾਤੁਰਾ ਨਿਰਤਕਾਰੀ ॥ नचै पातरा चातुरा निरतकारी ॥ ਉਠੈ ਝਾਂਝ ਸਬਦੰ ਸੁਨੈ ਲੋਗ ਧਾਰੀ ॥੬੬॥ उठै झांझ सबदं सुनै लोग धारी ॥६६॥ ਬਡੋ ਦਿਰਬ ਧਾਰੀ ਬਡੀ ਸੈਨ ਲੀਨੇ ॥ बडो दिरब धारी बडी सैन लीने ॥ ਬਡੋ ਦਿਰਬ ਕੋ ਚਿਤ ਮੈ ਗਰਬ ਕੀਨੇ ॥ बडो दिरब को चित मै गरब कीने ॥ ਚਿਤੰ ਤਾਸ ਚੀਨੋ ਸਹੀ ਦਿਰਬ ਪਾਲੰ ॥ चितं तास चीनो सही दिरब पालं ॥ ਉਠੈ ਜਉਨ ਕੇ ਰੂਪ ਕੀ ਜ੍ਵਾਲ ਮਾਲੰ ॥੬੭॥ उठै जउन के रूप की ज्वाल मालं ॥६७॥ ਸਭੈ ਭੂਪ ਠਾਢੇ ਜਹਾ ਰਾਜ ਕੰਨਿਆ ॥ सभै भूप ठाढे जहा राज कंनिआ ॥ ਬਿਖੈ ਭੂ ਤਲੰ ਰੂਪ ਜਾ ਕੇ ਨ ਅੰਨਿਆ ॥ बिखै भू तलं रूप जा के न अंनिआ ॥ ਬਡੇ ਛਤ੍ਰਧਾਰੀ ਬਡੇ ਗਰਬ ਕੀਨੇ ॥ बडे छत्रधारी बडे गरब कीने ॥ ਤਹਾ ਆਨਿ ਠਾਢੇ ਬਡੀ ਸੈਨ ਲੀਨੇ ॥੬੮॥ तहा आनि ठाढे बडी सैन लीने ॥६८॥ ਨਦੀ ਸੰਗ ਜਾ ਕੇ ਸਬੈ ਰੂਪ ਧਾਰੇ ॥ नदी संग जा के सबै रूप धारे ॥ ਸਬੈ ਸਿੰਧ ਸੰਗੰ ਚੜੇ ਤੇਜ ਵਾਰੇ ॥ सबै सिंध संगं चड़े तेज वारे ॥ ਬਡੀ ਕਾਇ ਜਾ ਕੀ ਮਹਾ ਰੂਪ ਸੋਹੈ ॥ बडी काइ जा की महा रूप सोहै ॥ ਲਖੇ ਦੇਵ ਕੰਨਿਆਨ ਕੇ ਮਾਨ ਮੋਹੈ ॥੬੯॥ लखे देव कंनिआन के मान मोहै ॥६९॥ ਕਹੋ ਨਾਰ! ਤੋ ਕੌ ਇਹੈ ਬਰੁਨ ਰਾਜਾ ॥ कहो नार! तो कौ इहै बरुन राजा ॥ ਜਿਸੈ ਪੇਖਿ ਰਾਜਾਨ ਕੋ ਮਾਨ ਭਾਜਾ ॥ जिसै पेखि राजान को मान भाजा ॥ ਕਹਾ ਲੌ ਬਖਾਨੋ? ਜਿਤੇ ਭੂਪ ਆਏ ॥ कहा लौ बखानो? जिते भूप आए ॥ ਸਬੈ ਬਾਲ ਕੌ ਲੈ ਭਵਾਨੀ ਬਤਾਏ ॥੭੦॥ सबै बाल कौ लै भवानी बताए ॥७०॥ ਸਵੈਯਾ ॥ सवैया ॥ ਆਨਿ ਜੁਰੇ ਨ੍ਰਿਪ ਮੰਡਲ ਜੇਤਿ; ਤੇਤ ਸਬੈ ਤਿਨ ਤਾਸ ਦਿਖਾਏ ॥ आनि जुरे न्रिप मंडल जेति; तेत सबै तिन तास दिखाए ॥ ਦੇਖ ਫਿਰੀ ਚਹੂੰ ਚਕ੍ਰਨ ਕੋ; ਨ੍ਰਿਪ ਰਾਜ ਕੁਮਾਰਿ ਹ੍ਰਿਦੈ ਨਹੀ ਲਿਆਏ ॥ देख फिरी चहूं चक्रन को; न्रिप राज कुमारि ह्रिदै नही लिआए ॥ ਹਾਰਿ ਪਰਿਓ ਸਭ ਹੀ ਭਟ ਮੰਡਲ; ਭੂਪਤਿ ਹੇਰਿ ਦਸਾ ਮੁਰਝਾਏ ॥ हारि परिओ सभ ही भट मंडल; भूपति हेरि दसा मुरझाए ॥ ਫੂਕ ਭਏ ਮੁਖ ਸੂਕ ਗਏ; ਸਬ ਰਾਜ ਕੁਮਾਰਿ ਫਿਰੇ ਘਰਿ ਆਏ ॥੭੧॥ फूक भए मुख सूक गए; सब राज कुमारि फिरे घरि आए ॥७१॥ |
Dasam Granth |