ਦਸਮ ਗਰੰਥ । दसम ग्रंथ । |
Page 621 ਬਨਿ ਬਨਿ ਫੂਲੇ ਜਨੁ ਬਰ ਫੂਲੰ ॥ बनि बनि फूले जनु बर फूलं ॥ ਤਨੁ ਬਰੁ ਸੋਭੇ ਜਨੁ ਧਰ ਮੂਲੰ ॥ तनु बरु सोभे जनु धर मूलं ॥ ਜਹੰ ਤਹੰ ਝੂਲੇ ਮਦ ਮਤ ਰਾਜਾ ॥ जहं तहं झूले मद मत राजा ॥ ਜਨੁ ਮੁਰਿ ਬੋਲੈ ਸੁਨ ਘਨ ਗਾਜਾ ॥੩੫॥ जनु मुरि बोलै सुन घन गाजा ॥३५॥ ਪਾਧਰੀ ਛੰਦ ॥ पाधरी छंद ॥ ਜਹ ਤਹ ਬਿਲੋਕਿ ਸੋਭਾ ਅਪਾਰ ॥ जह तह बिलोकि सोभा अपार ॥ ਬਨਿ ਬੈਠਿ ਸਰਬ ਰਾਜਾਧਿਕਾਰ ॥ बनि बैठि सरब राजाधिकार ॥ ਇਹ ਭਾਂਤਿ ਕਹੈ ਨਹੀ ਪਰਤ ਬੈਨ ॥ इह भांति कहै नही परत बैन ॥ ਲਖਿ ਨੈਨ ਰੂਪਿ ਰੀਝੰਤ ਨੈਨ ॥੩੬॥ लखि नैन रूपि रीझंत नैन ॥३६॥ ਅਵਿਲੋਕਿ ਨਾਚਿ ਐਸੋ ਸੁਰੰਗ ॥ अविलोकि नाचि ऐसो सुरंग ॥ ਸਰ ਤਾਨਿ ਨ੍ਰਿਪਨ ਮਾਰਤ ਅਨੰਗ ॥ सर तानि न्रिपन मारत अनंग ॥ ਸੋਭਾ ਅਪਾਰ ਬਰਣੀ ਨ ਜਾਇ ॥ सोभा अपार बरणी न जाइ ॥ ਰੀਝੇ ਅਵਿਲੋਕਿ ਰਾਨਾ ਰੁ ਰਾਇ ॥੩੭॥ रीझे अविलोकि राना रु राइ ॥३७॥ ਆਗਮ ਬਸੰਤ ਜਨੁ ਭਇਓ ਆਜ ॥ आगम बसंत जनु भइओ आज ॥ ਇਹ ਭਾਂਤਿ ਸਰਬ ਦੇਖੈ ਸਮਾਜ ॥ इह भांति सरब देखै समाज ॥ ਰਾਜਾਧਿਰਾਜ ਬਨਿ ਬੈਠ ਐਸ ॥ राजाधिराज बनि बैठ ऐस ॥ ਤਿਨ ਕੇ ਸਮਾਨ ਨਹੀ ਇੰਦ੍ਰ ਹੈਸ ॥੩੮॥ तिन के समान नही इंद्र हैस ॥३८॥ ਇਕ ਮਾਸ ਲਾਗ ਤਹ ਭਇਓ ਨਾਚ ॥ इक मास लाग तह भइओ नाच ॥ ਬਿਨ ਪੀਐ ਕੈਫ ਕੋਊ ਨ ਬਾਚ ॥ बिन पीऐ कैफ कोऊ न बाच ॥ ਜਹ ਜਹ ਬਿਲੋਕਿ ਆਭਾ ਅਪਾਰ ॥ जह जह बिलोकि आभा अपार ॥ ਤਹ ਤਹ ਸੁ ਰਾਜ ਰਾਜਨ ਕੁਮਾਰ ॥੩੯॥ तह तह सु राज राजन कुमार ॥३९॥ ਲੈ ਸੰਗ ਤਾਸ ਸਾਰਸ੍ਵਤਿ ਆਪ ॥ लै संग तास सारस्वति आप ॥ ਜਿਹ ਕੋ ਜਪੰਤ ਸਭ ਜਗਤ ਜਾਪ ॥ जिह को जपंत सभ जगत जाप ॥ ਨਿਰਖੋ ਕੁਮਾਰ ਇਹ ਸਿੰਧ ਰਾਜ ॥ निरखो कुमार इह सिंध राज ॥ ਜਾ ਕੀ ਸਮਾਨ ਨਹੀ ਇੰਦ੍ਰ ਸਾਜ ॥੪੦॥ जा की समान नही इंद्र साज ॥४०॥ ਅਵਿਲੋਕ ਸਿੰਧ ਰਾਜਾ ਕੁਮਾਰ ॥ अविलोक सिंध राजा कुमार ॥ ਨਹੀ ਤਾਸ ਚਿਤ ਕਿਨੋ ਸੁਮਾਰ ॥ नही तास चित किनो सुमार ॥ ਤਿਹ ਛਾਡਿ ਪਾਛ ਆਗੈ ਚਲੀਸੁ ॥ तिह छाडि पाछ आगै चलीसु ॥ ਜਨੁ ਸਰਬ ਸੋਭ ਕਹੁ ਲੀਲ ਲੀਸੁ ॥੪੧॥ जनु सरब सोभ कहु लील लीसु ॥४१॥ ਪੁਨਿ ਕਹੈ ਤਾਸ ਸਾਰਸ੍ਵਤੀ ਬੈਨ ॥ पुनि कहै तास सारस्वती बैन ॥ ਇਹ ਪਸਚਮੇਸ ਅਬ ਦੇਖ ਨੈਨਿ ॥ इह पसचमेस अब देख नैनि ॥ ਅਵਿਲੋਕਿ ਰੂਪ ਤਾ ਕੋ ਅਪਾਰ ॥ अविलोकि रूप ता को अपार ॥ ਨਹੀ ਮਧਿ ਚਿਤਿ ਆਨਿਓ ਕੁਮਾਰ ॥੪੨॥ नही मधि चिति आनिओ कुमार ॥४२॥ ਮਧੁਭਾਰ ਛੰਦ ॥ मधुभार छंद ॥ ਦੇਖੋ ਕੁਮਾਰ ॥ देखो कुमार ॥ ਰਾਜਾ ਜੁਝਾਰ ॥ राजा जुझार ॥ ਸੁਭ ਵਾਰ ਦੇਸ ॥ सुभ वार देस ॥ ਸੁੰਦਰ ਸੁਬੇਸ ॥੪੩॥ सुंदर सुबेस ॥४३॥ ਦੇਖਿਓ ਬਿਚਾਰ ॥ देखिओ बिचार ॥ ਰਾਜਾ ਅਪਾਰ ॥ राजा अपार ॥ ਆਨਾ ਨ ਚਿਤ ॥ आना न चित ॥ ਪਰਮੰ ਪਵਿਤ ॥੪੪॥ परमं पवित ॥४४॥ ਤਬ ਆਗਿ ਚਾਲ ॥ तब आगि चाल ॥ ਸੁੰਦਰ ਸੁ ਬਾਲ ॥ सुंदर सु बाल ॥ ਮੁਸਕਿਆਤ ਐਸ ॥ मुसकिआत ऐस ॥ ਘਨਿ ਬੀਜ ਜੈਸ ॥੪੫॥ घनि बीज जैस ॥४५॥ ਨ੍ਰਿਪ ਪੇਖਿ ਰੀਝ ॥ न्रिप पेखि रीझ ॥ ਸੁਰ ਨਾਰ ਖੀਝ ॥ सुर नार खीझ ॥ ਬਢਿ ਤਾਸ ਜਾਨ ॥ बढि तास जान ॥ ਘਟ ਆਪ ਮਾਨ ॥੪੬॥ घट आप मान ॥४६॥ ਸੁੰਦਰ ਸਰੂਪ ॥ सुंदर सरूप ॥ ਸੌਂਦਰਜੁ ਭੂਪ ॥ सौंदरजु भूप ॥ ਸੋਭਾ ਅਪਾਰ ॥ सोभा अपार ॥ ਸੋਭੈ ਸੁ ਧਾਰ ॥੪੭॥ सोभै सु धार ॥४७॥ ਦੇਖੋ ਨਰੇਂਦ੍ਰ ॥ देखो नरेंद्र ॥ ਡਾਢੇ ਮਹੇਂਦ੍ਰ ॥ डाढे महेंद्र ॥ ਮੁਲਤਾਨ ਰਾਜ ॥ मुलतान राज ॥ ਰਾਜਾਨ ਰਾਜ ॥੪੮॥ राजान राज ॥४८॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਚਲੀ ਛੋਡਿ ਤਾ ਕੌ ਤ੍ਰੀਆ ਰਾਜ ਐਸੇ ॥ चली छोडि ता कौ त्रीआ राज ऐसे ॥ ਮਨੋ ਪਾਂਡੁ ਪੁਤ੍ਰੰ ਸਿਰੀ ਰਾਜ ਜੈਸੇ ॥ मनो पांडु पुत्रं सिरी राज जैसे ॥ ਖਰੀ ਮਧਿ ਰਾਜਿਸਥਲੀ ਐਸ ਸੋਹੈ ॥ खरी मधि राजिसथली ऐस सोहै ॥ ਮਨੋ ਜ੍ਵਾਲ ਮਾਲਾ ਮਹਾ ਮੋਨਿ ਮੋਹੈ ॥੪੯॥ मनो ज्वाल माला महा मोनि मोहै ॥४९॥ |
Dasam Granth |