ਦਸਮ ਗਰੰਥ । दसम ग्रंथ । |
Page 620 ਗਜਤ ਹਾਥੀ ॥ गजत हाथी ॥ ਸਜਤ ਸਾਥੀ ॥ सजत साथी ॥ ਕੂਦਤ ਬਾਜੀ ॥ कूदत बाजी ॥ ਨਾਚਤ ਤਾਜੀ ॥੧੯॥ नाचत ताजी ॥१९॥ ਬਾਜਤ ਤਾਲੰ ॥ बाजत तालं ॥ ਨਾਚਤ ਬਾਲੰ ॥ नाचत बालं ॥ ਗਾਵਤ ਗਾਥੰ ॥ गावत गाथं ॥ ਆਨੰਦ ਸਾਥੰ ॥੨੦॥ आनंद साथं ॥२०॥ ਕੋਕਿਲ ਬੈਣੀ ॥ कोकिल बैणी ॥ ਸੁੰਦਰ ਨੈਣੀ ॥ सुंदर नैणी ॥ ਗਾਵਤ ਗੀਤੰ ॥ गावत गीतं ॥ ਚੋਰਤ ਚੀਤੰ ॥੨੧॥ चोरत चीतं ॥२१॥ ਅਛ੍ਰਣ ਭੇਸੀ ॥ अछ्रण भेसी ॥ ਸੁੰਦਰ ਕੇਸੀ ॥ सुंदर केसी ॥ ਸੁੰਦਰ ਨੈਣੀ ॥ सुंदर नैणी ॥ ਕੋਕਿਲ ਬੈਣੀ ॥੨੨॥ कोकिल बैणी ॥२२॥ ਅਦਭੁਤ ਰੂਪਾ ॥ अदभुत रूपा ॥ ਕਾਮਿਣ ਕੂਪਾ ॥ कामिण कूपा ॥ ਚਾਰੁ ਪ੍ਰਹਾਸੰ ॥ चारु प्रहासं ॥ ਉਨਤਿ ਨਾਸੰ ॥੨੩॥ उनति नासं ॥२३॥ ਲਖਿ ਦੁਤਿ ਰਾਣੀ ॥ लखि दुति राणी ॥ ਲਜਿਤ ਇੰਦ੍ਰਾਣੀ ॥ लजित इंद्राणी ॥ ਸੋਹਤ ਬਾਲਾ ॥ सोहत बाला ॥ ਰਾਗਣ ਮਾਲਾ ॥੨੪॥ रागण माला ॥२४॥ ਮੋਹਣੀ ਛੰਦ ॥ मोहणी छंद ॥ ਗਉਰ ਸਰੂਪ ਮਹਾ ਛਬਿ ਸੋਹਤ ॥ गउर सरूप महा छबि सोहत ॥ ਦੇਖਤ ਸੁਰ ਨਰ ਕੋ ਮਨ ਮੋਹਤ ॥ देखत सुर नर को मन मोहत ॥ ਰੀਝਤ ਤਾਕਿ ਬਡੇ ਨ੍ਰਿਪ ਐਸੇ ॥ रीझत ताकि बडे न्रिप ऐसे ॥ ਸੋਭਹਿੰ ਕਉਨ ਸਕੈ ਕਹਿ ਤੈਸੇ? ॥੨੫॥ सोभहिं कउन सकै कहि तैसे? ॥२५॥ ਸੁੰਦਰ ਰੂਪ ਮਹਾ ਦੁਤਿ ਬਾਲੀਯ ॥ सुंदर रूप महा दुति बालीय ॥ ਪੇਖਤ ਰੀਝਤ ਬੀਰ ਰਸਾਲੀਯ ॥ पेखत रीझत बीर रसालीय ॥ ਨਾਚਤ ਭਾਵ ਅਨੇਕ ਤ੍ਰੀਆ ਕਰਿ ॥ नाचत भाव अनेक त्रीआ करि ॥ ਦੇਖਤ ਸੋਭਾ ਰੀਝਤ ਸੁਰ ਨਰ ॥੨੬॥ देखत सोभा रीझत सुर नर ॥२६॥ ਹਿੰਸਤ ਹੈਵਰ ਚਿੰਸਤ ਹਾਥੀ ॥ हिंसत हैवर चिंसत हाथी ॥ ਨਾਚਤ ਨਾਗਰਿ ਗਾਵਤ ਗਾਥੀ ॥ नाचत नागरि गावत गाथी ॥ ਰੀਝਤ ਸੁਰ ਨਰ ਮੋਹਤ ਰਾਜਾ ॥ रीझत सुर नर मोहत राजा ॥ ਦੇਵਤ ਦਾਨ ਤੁਰੰਤ ਸਮਾਜਾ ॥੨੭॥ देवत दान तुरंत समाजा ॥२७॥ ਗਾਵਤ ਗੀਤਨ ਨਾਚਤ ਅਪਛਰਾ ॥ गावत गीतन नाचत अपछरा ॥ ਰੀਝਤ ਰਾਜਾ ਖੀਝਤ ਅਛਰਾ ॥ रीझत राजा खीझत अछरा ॥ ਬਾਜਤ ਨਾਰਦ ਬੀਨ ਰਸਾਲੀ ॥ बाजत नारद बीन रसाली ॥ ਦੇਖਤ ਦੇਵ ਪ੍ਰਭਾਸਤ ਜ੍ਵਾਲੀ ॥੨੮॥ देखत देव प्रभासत ज्वाली ॥२८॥ ਆਂਜਤ ਅੰਜਨ ਸਾਜਤ ਅੰਗਾ ॥ आंजत अंजन साजत अंगा ॥ ਸੋਭਤ ਬਸਤ੍ਰ ਸੁ ਅੰਗ ਸੁਰੰਗਾ ॥ सोभत बसत्र सु अंग सुरंगा ॥ ਨਾਚਤ ਅਛ੍ਰੀ ਰੀਝਤ ਰਾਊ ॥ नाचत अछ्री रीझत राऊ ॥ ਚਾਹਤ ਬਰਬੋ ਕਰਤ ਉਪਾਊ ॥੨੯॥ चाहत बरबो करत उपाऊ ॥२९॥ ਤਤਥਈ ਨਾਚੈ ਸੁਰ ਪੁਰ ਬਾਲਾ ॥ ततथई नाचै सुर पुर बाला ॥ ਰੁਣ ਝੁਣ ਬਾਜੈ ਰੰਗ ਅੰਗ ਮਾਲਾ ॥ रुण झुण बाजै रंग अंग माला ॥ ਬਨਿ ਬਨਿ ਬੈਠੇ ਜਹ ਤਹ ਰਾਜਾ ॥ बनि बनि बैठे जह तह राजा ॥ ਦੈ ਦੈ ਡਾਰੈ ਤਨ ਮਨ ਸਾਜਾ ॥੩੦॥ दै दै डारै तन मन साजा ॥३०॥ ਜਿਹ ਜਿਹ ਦੇਖਾ ਸੋ ਸੋ ਰੀਝਾ ॥ जिह जिह देखा सो सो रीझा ॥ ਜਿਨ ਨਹੀ ਦੇਖਾ ਤਿਹ ਮਨ ਖੀਝਾ ॥ जिन नही देखा तिह मन खीझा ॥ ਕਰਿ ਕਰਿ ਭਾਯੰ ਤ੍ਰੀਅ ਬਰ ਨਾਚੈ ॥ करि करि भायं त्रीअ बर नाचै ॥ ਅਤਿਭੁਤਿ ਭਾਯੰ ਅੰਗ ਅੰਗ ਰਾਚੈ ॥੩੧॥ अतिभुति भायं अंग अंग राचै ॥३१॥ ਤਿਨ ਅਤਿਭੁਤਿ ਗਤਿ ਤਹ ਜਹ ਠਾਨੀ ॥ तिन अतिभुति गति तह जह ठानी ॥ ਜਹ ਤਹ ਸੋਹੈ ਮੁਨਿ ਮਨਿ ਮਾਨੀ ॥ जह तह सोहै मुनि मनि मानी ॥ ਤਜਿ ਤਜਿ ਜੋਗੰ ਭਜਿ ਭਜਿ ਆਵੈ ॥ तजि तजि जोगं भजि भजि आवै ॥ ਲਖਿ ਅਤਿ ਆਭਾ ਜੀਅ ਸੁਖ ਪਾਵੈ ॥੩੨॥ लखि अति आभा जीअ सुख पावै ॥३२॥ ਬਨਿ ਬਨਿ ਬੈਠੇ ਜਹ ਤਹ ਰਾਜਾ ॥ बनि बनि बैठे जह तह राजा ॥ ਜਹ ਤਹ ਸੋਭੈ ਸਭ ਸੁਭ ਸਾਜਾ ॥ जह तह सोभै सभ सुभ साजा ॥ ਜਹ ਤਹ ਦੇਖੈ ਗੁਨਿ ਗਨ ਫੂਲੇ ॥ जह तह देखै गुनि गन फूले ॥ ਮੁਨਿ ਮਨਿ ਛਬਿ ਲਖਿ ਤਨ ਮਨ ਭੂਲੇ ॥੩੩॥ मुनि मनि छबि लखि तन मन भूले ॥३३॥ ਤਤ ਬਿਤ ਘਨ ਮੁਖਰਸ ਸਬ ਬਾਜੈ ॥ तत बित घन मुखरस सब बाजै ॥ ਸੁਨਿ ਮਨ ਰਾਗੰ ਗੁਨਿ ਗਨ ਲਾਜੈ ॥ सुनि मन रागं गुनि गन लाजै ॥ ਜਹ ਤਹ ਗਿਰ ਗੇ ਰਿਝਿ ਰਿਝਿ ਐਸੇ ॥ जह तह गिर गे रिझि रिझि ऐसे ॥ ਜਨੁ ਭਟ ਜੂਝੇ ਰਣ ਬ੍ਰਿਣ ਕੈਸੇ ॥੩੪॥ जनु भट जूझे रण ब्रिण कैसे ॥३४॥ |
Dasam Granth |