ਦਸਮ ਗਰੰਥ । दसम ग्रंथ । |
Page 618 ਬਾਜੀ ਦੇਤ ਗਜਨ ਕੇ ਦਾਨਾ ॥ बाजी देत गजन के दाना ॥ ਭਾਂਤਿ ਭਾਂਤਿ ਦੀਨਨ ਸਨਮਾਨਾ ॥ भांति भांति दीनन सनमाना ॥ ਦੂਖ ਭੂਖ ਕਾਹੂੰ ਨ ਸੰਤਾਵੈ ॥ दूख भूख काहूं न संतावै ॥ ਜੋ ਮੁਖ ਮਾਂਗੈ ਵਹ ਬਰੁ ਪਾਵੈ ॥੧੬੬॥ जो मुख मांगै वह बरु पावै ॥१६६॥ ਦਾਨ ਸੀਲ ਕੋ ਜਾਨ ਪਹਾਰਾ ॥ दान सील को जान पहारा ॥ ਦਇਆ ਸਿੰਧ ਰਘੁ ਰਾਜ ਭੁਆਰਾ ॥ दइआ सिंध रघु राज भुआरा ॥ ਸੁੰਦਰ ਮਹਾ ਧਨੁਖ ਧਰ ਆਛਾ ॥ सुंदर महा धनुख धर आछा ॥ ਜਨੁ ਅਲਿਪਨਚ ਕਾਛ ਤਨ ਕਾਛਾ ॥੧੬੭॥ जनु अलिपनच काछ तन काछा ॥१६७॥ ਨਿਤਿ ਉਠਿ ਕਰਤ ਦੇਵ ਕੀ ਪੂਜਾ ॥ निति उठि करत देव की पूजा ॥ ਫੂਲ ਗੁਲਾਬ ਕੇਵੜਾ ਕੂਜਾ ॥ फूल गुलाब केवड़ा कूजा ॥ ਚਰਨ ਕਮਲ ਨਿਤਿ ਸੀਸ ਲਗਾਵੈ ॥ चरन कमल निति सीस लगावै ॥ ਪੂਜਨ ਨਿਤ ਚੰਡਿਕਾ ਆਵੈ ॥੧੬੮॥ पूजन नित चंडिका आवै ॥१६८॥ ਧਰਮ ਰੀਤਿ ਸਬ ਠੌਰ ਚਲਾਈ ॥ धरम रीति सब ठौर चलाई ॥ ਜਤ੍ਰ ਤਤ੍ਰ ਸੁਖ ਬਸੀ ਲੁਗਾਈ ॥ जत्र तत्र सुख बसी लुगाई ॥ ਭੂਖ ਨਾਂਗ ਕੋਈ ਕਹੂੰ ਨ ਦੇਖਾ ॥ भूख नांग कोई कहूं न देखा ॥ ਊਚ ਨੀਚ ਸਬ ਧਨੀ ਬਿਸੇਖਾ ॥੧੬੯॥ ऊच नीच सब धनी बिसेखा ॥१६९॥ ਜਹ ਤਹ ਧਰਮ ਧੁਜਾ ਫਹਰਾਈ ॥ जह तह धरम धुजा फहराई ॥ ਚੋਰ ਜਾਰ ਨਹ ਦੇਤ ਦਿਖਾਈ ॥ चोर जार नह देत दिखाई ॥ ਜਹ ਤਹ ਯਾਰ ਚੋਰ ਚੁਨਿ ਮਾਰਾ ॥ जह तह यार चोर चुनि मारा ॥ ਏਕ ਦੇਸਿ ਕਹੂੰ ਰਹੈ ਨ ਪਾਰਾ ॥੧੭੦॥ एक देसि कहूं रहै न पारा ॥१७०॥ ਸਾਧ ਓਰਿ ਕੋਈ ਦਿਸਟਿ ਨ ਪੇਖਾ ॥ साध ओरि कोई दिसटि न पेखा ॥ ਐਸ ਰਾਜ ਰਘੁ ਰਾਜ ਬਿਸੇਖਵਾ ॥ ऐस राज रघु राज बिसेखवा ॥ ਚਾਰੋ ਦਿਸਾ ਚਕ੍ਰ ਫਹਰਾਵੈ ॥ चारो दिसा चक्र फहरावै ॥ ਪਾਪਿਨ ਕਾਟਿ ਮੂੰਡ ਫਿਰਿ ਆਵੈ ॥੧੭੧॥ पापिन काटि मूंड फिरि आवै ॥१७१॥ ਗਾਇ ਸਿੰਘ ਕਹੁ ਦੂਧ ਪਿਲਾਵੈ ॥ गाइ सिंघ कहु दूध पिलावै ॥ ਸਿੰਘ ਗਊ ਕਹ ਘਾਸੁ ਚੁਗਾਵੈ ॥ सिंघ गऊ कह घासु चुगावै ॥ ਚੋਰ ਕਰਤ ਧਨ ਕੀ ਰਖਵਾਰਾ ॥ चोर करत धन की रखवारा ॥ ਤ੍ਰਾਸ ਮਾਰਿ ਕੋਈ ਹਾਥੁ ਨ ਡਾਰਾ ॥੧੭੨॥ त्रास मारि कोई हाथु न डारा ॥१७२॥ ਨਾਰਿ ਪੁਰਖ ਸੋਵਤ ਇਕ ਸੇਜਾ ॥ नारि पुरख सोवत इक सेजा ॥ ਹਾਥ ਪਸਾਰ ਨ ਸਾਕਤ ਰੇਜਾ ॥ हाथ पसार न साकत रेजा ॥ ਪਾਵਕ ਘ੍ਰਿਤ ਇਕ ਠਉਰ ਰਖਾਏ ॥ पावक घ्रित इक ठउर रखाए ॥ ਰਾਜ ਤ੍ਰਾਸ ਤੇ ਢਰੈ ਨ ਪਾਏ ॥੧੭੩॥ राज त्रास ते ढरै न पाए ॥१७३॥ ਚੋਰ ਸਾਧ ਮਗ ਏਕ ਸਿਧਾਰੈ ॥ चोर साध मग एक सिधारै ॥ ਤ੍ਰਾਸ ਤ੍ਰਸਤ ਕਰੁ ਕੋਈ ਨ ਡਾਰੈ ॥ त्रास त्रसत करु कोई न डारै ॥ ਗਾਇ ਸਿੰਘ ਇਕ ਖੇਤ ਫਿਰਾਹੀ ॥ गाइ सिंघ इक खेत फिराही ॥ ਹਾਥ ਚਲਾਇ ਸਕਤ ਕੋਈ ਨਾਹੀ ॥੧੭੪॥ हाथ चलाइ सकत कोई नाही ॥१७४॥ ਇਹ ਬਿਧਿ ਰਾਜੁ ਕਰ੍ਯੋ ਰਘੁ ਰਾਜਾ ॥ इह बिधि राजु कर्यो रघु राजा ॥ ਦਾਨ ਨਿਸਾਨ ਚਹੂੰ ਦਿਸ ਬਾਜਾ ॥ दान निसान चहूं दिस बाजा ॥ ਚਾਰੋ ਦਿਸਾ ਬੈਠ ਰਖਵਾਰੇ ॥ चारो दिसा बैठ रखवारे ॥ ਮਹਾਬੀਰ ਅਰੁ ਰੂਪ ਉਜਿਆਰੇ ॥੧੭੫॥ महाबीर अरु रूप उजिआरे ॥१७५॥ ਬੀਸ ਸਹੰਸ੍ਰ ਬਰਖ ਪਰਮਾਨਾ ॥ बीस सहंस्र बरख परमाना ॥ ਰਾਜੁ ਕਰਾ ਦਸ ਚਾਰ ਨਿਧਾਨਾ ॥ राजु करा दस चार निधाना ॥ ਭਾਂਤਿ ਅਨੇਕ ਕਰੇ ਨਿਤਿ ਧਰਮਾ ॥ भांति अनेक करे निति धरमा ॥ ਔਰ ਨ ਸਕੈ ਐਸ ਕਰ ਕਰਮਾ ॥੧੭੬॥ और न सकै ऐस कर करमा ॥१७६॥ ਪਾਧੜੀ ਛੰਦ ॥ पाधड़ी छंद ॥ ਇਹੁ ਭਾਂਤਿ ਰਾਜੁ ਰਘੁਰਾਜ ਕੀਨ ॥ इहु भांति राजु रघुराज कीन ॥ ਗਜ ਬਾਜ ਸਾਜ ਦੀਨਾਨ ਦੀਨ ॥ गज बाज साज दीनान दीन ॥ ਨ੍ਰਿਪ ਜੀਤਿ ਜੀਤਿ ਲਿਨੇ ਅਪਾਰ ॥ न्रिप जीति जीति लिने अपार ॥ ਕਰਿ ਖੰਡ ਖੰਡ ਖੰਡੇ ਗੜਵਾਰ ॥੧੭੭॥ करि खंड खंड खंडे गड़वार ॥१७७॥ ਇਤਿ ਰਘੁ ਰਾਜ ਸਮਾਪਤਹਿ ॥੯॥੫॥ इति रघु राज समापतहि ॥९॥५॥ ਅਥ ਅਜ ਰਾਜਾ ਕੋ ਰਾਜ ਕਥਨੰ ॥ अथ अज राजा को राज कथनं ॥ ਪਾਧੜੀ ਛੰਦ ॥ पाधड़ी छंद ॥ ਫੁਨਿ ਭਏ ਰਾਜ ਅਜਰਾਜ ਬੀਰ ॥ फुनि भए राज अजराज बीर ॥ ਜਿਨਿ ਭਾਂਤਿ ਭਾਂਤਿ ਜਿਤੇ ਪ੍ਰਬੀਰ ॥ जिनि भांति भांति जिते प्रबीर ॥ ਕਿਨੇ ਖਰਾਬ ਖਾਨੇ ਖਵਾਸ ॥ किने खराब खाने खवास ॥ ਜਿਤੇ ਮਹੀਪ ਤੋਰੇ ਮਵਾਸ ॥੧॥ जिते महीप तोरे मवास ॥१॥ |
Dasam Granth |