ਦਸਮ ਗਰੰਥ । दसम ग्रंथ ।

Page 617

ਕਾਮਿਨ ਕੇਲ ਰੂਪ ਕਰਿ ਸੂਝਾ ॥

कामिन केल रूप करि सूझा ॥

ਸਾਧਨ ਸਿਧਿ ਰੂਪ ਤਿਹ ਬੂਝਾ ॥

साधन सिधि रूप तिह बूझा ॥

ਫਣਪਤੇਸ ਫਣੀਅਰ ਕਰਿ ਜਾਨ੍ਯੋ ॥

फणपतेस फणीअर करि जान्यो ॥

ਅੰਮ੍ਰਿਤ ਰੂਪ ਦੇਵਤਨ ਮਾਨ੍ਯੋ ॥੧੫੩॥

अम्रित रूप देवतन मान्यो ॥१५३॥

ਮਣਿ ਸਮਾਨ ਫਣੀਅਰ ਕਰਿ ਸੂਝਾ ॥

मणि समान फणीअर करि सूझा ॥

ਪ੍ਰਾਣਿਨ ਪ੍ਰਾਨ ਰੂਪ ਕਰਿ ਬੂਝਾ ॥

प्राणिन प्रान रूप करि बूझा ॥

ਰਘੁ ਬੰਸੀਅਨ ਰਘੁਰਾਜ ਪ੍ਰਮਾਨ੍ਯੋ ॥

रघु बंसीअन रघुराज प्रमान्यो ॥

ਕੇਵਲ ਕ੍ਰਿਸਨ ਜਾਦਵਨ ਜਾਨ੍ਯੋ ॥੧੫੪॥

केवल क्रिसन जादवन जान्यो ॥१५४॥

ਬਿਪਤਿ ਹਰਨ ਬਿਪਤਹਿ ਕਰਿ ਜਾਨਾ ॥

बिपति हरन बिपतहि करि जाना ॥

ਬਲਿ ਮਹੀਪ ਬਾਵਨ ਪਹਚਾਨਾ ॥

बलि महीप बावन पहचाना ॥

ਸਿਵ ਸਰੂਪ ਸਿਵ ਸੰਤਨ ਪੇਖਾ ॥

सिव सरूप सिव संतन पेखा ॥

ਬ੍ਯਾਸ ਪਰਾਸੁਰ ਤੁਲ ਬਸੇਖਾ ॥੧੫੫॥

ब्यास परासुर तुल बसेखा ॥१५५॥

ਬਿਪ੍ਰਨ ਬੇਦ ਸਰੂਪ ਬਖਾਨਾ ॥

बिप्रन बेद सरूप बखाना ॥

ਛਤ੍ਰਿ ਜੁਧ ਰੂਪ ਕਰਿ ਜਾਨਾ ॥

छत्रि जुध रूप करि जाना ॥

ਜਉਨ ਜਉਨ ਜਿਹ ਭਾਂਤਿ ਬਿਚਾਰਾ ॥

जउन जउन जिह भांति बिचारा ॥

ਤਉਨੈ ਕਾਛਿ ਕਾਛਿ ਅਨੁਹਾਰਾ ॥੧੫੬॥

तउनै काछि काछि अनुहारा ॥१५६॥

ਭਾਂਤਿ ਭਾਂਤਿ ਤਿਨਿ ਕੀਨੋ ਰਾਜਾ ॥

भांति भांति तिनि कीनो राजा ॥

ਦੇਸ ਦੇਸ ਕੇ ਜੀਤਿ ਸਮਾਜਾ ॥

देस देस के जीति समाजा ॥

ਭਾਂਤਿ ਭਾਂਤਿ ਕੇ ਦੇਸ ਛਿਨਾਏ ॥

भांति भांति के देस छिनाए ॥

ਪੈਗ ਪੈਗ ਪਰ ਜਗਿ ਕਰਾਏ ॥੧੫੭॥

पैग पैग पर जगि कराए ॥१५७॥

ਪਗ ਪਗ ਜਗਿ ਖੰਭ ਕਹੁ ਗਾਡਾ ॥

पग पग जगि ख्मभ कहु गाडा ॥

ਡਗ ਡਗ ਹੋਮ ਮੰਤ੍ਰ ਕਰਿ ਛਾਡਾ ॥

डग डग होम मंत्र करि छाडा ॥

ਐਸੀ ਧਰਾ ਨ ਦਿਖੀਅਤ ਕੋਈ ॥

ऐसी धरा न दिखीअत कोई ॥

ਜਗਿ ਖੰਭ ਜਿਹ ਠਉਰ ਨ ਹੋਈ ॥੧੫੮॥

जगि ख्मभ जिह ठउर न होई ॥१५८॥

ਗਵਾਲੰਭ ਬਹੁ ਜਗ ਕਰੇ ਬਰ ॥

गवाल्मभ बहु जग करे बर ॥

ਬ੍ਰਹਮਣ ਬੋਲਿ ਬਿਸੇਖ ਧਰਮਧਰ ॥

ब्रहमण बोलि बिसेख धरमधर ॥

ਬਾਜਮੇਧ ਬਹੁ ਬਾਰਨ ਕੀਨੇ ॥

बाजमेध बहु बारन कीने ॥

ਭਾਂਤਿ ਭਾਂਤਿ ਭੂਯ ਕੇ ਰਸ ਲੀਨੇ ॥੧੫੯॥

भांति भांति भूय के रस लीने ॥१५९॥

ਗਜਾ ਮੇਧ ਬਹੁ ਕਰੇ ਜਗਿ ਤਿਹ ॥

गजा मेध बहु करे जगि तिह ॥

ਅਜਾ ਮੇਧ ਤੇ ਸਕੈ ਨ ਗਨ ਕਿਹ ॥

अजा मेध ते सकै न गन किह ॥

ਗਵਾਲੰਭ ਕਰਿ ਬਿਧਿ ਪ੍ਰਕਾਰੰ ॥

गवाल्मभ करि बिधि प्रकारं ॥

ਪਸੁ ਅਨੇਕ ਮਾਰੇ ਤਿਹ ਬਾਰੰ ॥੧੬੦॥

पसु अनेक मारे तिह बारं ॥१६०॥

ਰਾਜਸੂਅ ਕਰਿ ਬਿਬਿਧ ਪ੍ਰਕਾਰੰ ॥

राजसूअ करि बिबिध प्रकारं ॥

ਦੁਤੀਆ ਇੰਦ੍ਰ ਰਘੁ ਰਾਜ ਅਪਾਰੰ ॥

दुतीआ इंद्र रघु राज अपारं ॥

ਭਾਂਤਿ ਭਾਂਤਿ ਕੇ ਬਿਧਵਤ ਦਾਨਾ ॥

भांति भांति के बिधवत दाना ॥

ਭਾਂਤਿ ਭਾਂਤਿ ਕਰ ਤੀਰਥ ਨਾਨਾ ॥੧੬੧॥

भांति भांति कर तीरथ नाना ॥१६१॥

ਸਰਬ ਤੀਰਥ ਪਰਿ ਪਾਵਰ ਬਾਂਧਾ ॥

सरब तीरथ परि पावर बांधा ॥

ਅੰਨ ਛੇਤ੍ਰ ਘਰਿ ਘਰਿ ਮੈ ਸਾਂਧਾ ॥

अंन छेत्र घरि घरि मै सांधा ॥

ਆਸਾਵੰਤ ਕਹੂੰ ਕੋਈ ਆਵੈ ॥

आसावंत कहूं कोई आवै ॥

ਤਤਛਿਨ ਮੁਖ ਮੰਗੈ ਸੋ ਪਾਵੈ ॥੧੬੨॥

ततछिन मुख मंगै सो पावै ॥१६२॥

ਭੂਖ ਨਾਂਗ ਕੋਈ ਰਹਨ ਨ ਪਾਵੈ ॥

भूख नांग कोई रहन न पावै ॥

ਭੂਪਤਿ ਹੁਐ ਕਰਿ ਰੰਕ ਸਿਧਾਵੈ ॥

भूपति हुऐ करि रंक सिधावै ॥

ਬਹੁਰ ਦਾਨ ਕਹ ਕਰ ਨ ਪਸਾਰਾ ॥

बहुर दान कह कर न पसारा ॥

ਏਕ ਬਾਰਿ ਰਘੁ ਰਾਜ ਨਿਹਾਰਾ ॥੧੬੩॥

एक बारि रघु राज निहारा ॥१६३॥

ਸ੍ਵਰਣ ਦਾਨ ਦੇ ਬਿਬਿਧ ਪ੍ਰਕਾਰਾ ॥

स्वरण दान दे बिबिध प्रकारा ॥

ਰੁਕਮ ਦਾਨ ਨਹੀ ਪਾਯਤ ਪਾਰਾ ॥

रुकम दान नही पायत पारा ॥

ਸਾਜਿ ਸਾਜਿ ਬਹੁ ਦੀਨੇ ਬਾਜਾ ॥

साजि साजि बहु दीने बाजा ॥

ਜਨ ਸਭ ਕਰੇ ਰੰਕ ਰਘੁ ਰਾਜਾ ॥੧੬੪॥

जन सभ करे रंक रघु राजा ॥१६४॥

ਹਸਤ ਦਾਨ ਅਰ ਉਸਟਨ ਦਾਨਾ ॥

हसत दान अर उसटन दाना ॥

ਗਊ ਦਾਨ ਬਿਧਿਵਤ ਇਸਨਾਨਾ ॥

गऊ दान बिधिवत इसनाना ॥

ਹੀਰ ਚੀਰ ਦੇ ਦਾਨ ਅਪਾਰਾ ॥

हीर चीर दे दान अपारा ॥

ਮੋਹ ਸਬੈ ਮਹਿ ਮੰਡਲ ਡਾਰਾ ॥੧੬੫॥

मोह सबै महि मंडल डारा ॥१६५॥

TOP OF PAGE

Dasam Granth