ਦਸਮ ਗਰੰਥ । दसम ग्रंथ ।

Page 610

ਕਉਨ ਕਉਨ ਗਨਾਈਐ? ਜੇ ਭਏ ਭੂਮਿ ਮਹੀਪ ॥

कउन कउन गनाईऐ? जे भए भूमि महीप ॥

ਕਉਨ ਕਉਨ ਸੁ ਕਥੀਐ? ਜਗਿ ਕੇ ਸੁ ਦ੍ਵੀਪ ਅਦ੍ਵੀਪ ॥

कउन कउन सु कथीऐ? जगि के सु द्वीप अद्वीप ॥

ਜਾਸੁ ਕੀਨ, ਗਨੈ ਵਹੈ; ਇਮਿ ਔਰ ਕੀ ਨਹਿ ਸਕਤਿ ॥

जासु कीन, गनै वहै; इमि और की नहि सकति ॥

ਯੌ ਨ ਐਸ ਪਹਚਾਨੀਐ; ਬਿਨੁ ਤਾਸੁ ਕੀ ਕੀਏ ਭਗਤਿ ॥੬੨॥

यौ न ऐस पहचानीऐ; बिनु तासु की कीए भगति ॥६२॥

ਇਤਿ ਰਾਜਾ ਭਰਥ ਰਾਜ ਸਮਾਪਤੰ ॥੩॥੫॥

इति राजा भरथ राज समापतं ॥३॥५॥


ਅਥ ਰਾਜਾ ਸਗਰ ਰਾਜ ਕਥਨੰ ॥

अथ राजा सगर राज कथनं ॥

ਰੂਆਲ ਛੰਦ ॥

रूआल छंद ॥

ਸ੍ਰੇਸਟ ਸ੍ਰੇਸਟ ਭਏ ਜਿਤੇ; ਇਹ ਭੂਮਿ ਆਨਿ ਨਰੇਸ ॥

स्रेसट स्रेसट भए जिते; इह भूमि आनि नरेस ॥

ਤਉਨ ਤਉਨ ਉਚਾਰਹੋ; ਤੁਮਰੇ ਪ੍ਰਸਾਦਿ ਅਸੇਸ ॥

तउन तउन उचारहो; तुमरे प्रसादि असेस ॥

ਭਰਥ ਰਾਜ ਬਿਤੀਤ ਭੇ; ਭਏ ਰਾਜਾ ਸਗਰ ਰਾਜ ॥

भरथ राज बितीत भे; भए राजा सगर राज ॥

ਰੁਦ੍ਰ ਕੀ ਤਪਸਾ ਕਰੀ; ਲੀਅ ਲਛ ਸੁਤ ਉਪਰਾਜਿ ॥੬੩॥

रुद्र की तपसा करी; लीअ लछ सुत उपराजि ॥६३॥

ਚਕ੍ਰ ਬਕ੍ਰ ਧੁਜਾ ਗਦਾ; ਭ੍ਰਿਤ ਸਰਬ ਰਾਜ ਕੁਮਾਰ ॥

चक्र बक्र धुजा गदा; भ्रित सरब राज कुमार ॥

ਲਛ ਰੂਪ ਧਰੇ ਮਨੋ; ਜਗਿ ਆਨਿ ਮੈਨ ਸੁ ਧਾਰ ॥

लछ रूप धरे मनो; जगि आनि मैन सु धार ॥

ਬੇਖ ਬੇਖ ਬਨੇ ਨਰੇਸ੍ਵਰ; ਜੀਤਿ ਦੇਸ ਅਸੇਸ ॥

बेख बेख बने नरेस्वर; जीति देस असेस ॥

ਦਾਸ ਭਾਵ ਸਬੈ ਧਰੇ; ਮਨਿ ਜਤ੍ਰ ਤਤ੍ਰ ਨਰੇਸ ॥੬੪॥

दास भाव सबै धरे; मनि जत्र तत्र नरेस ॥६४॥

ਬਾਜ ਮੇਧ ਕਰੈ ਲਗੈ; ਹਯਸਾਲਿ ਤੇ ਹਯ ਚੀਨਿ ॥

बाज मेध करै लगै; हयसालि ते हय चीनि ॥

ਬੋਲਿ ਬੋਲਿ ਅਮੋਲ ਰਿਤੁਜ; ਮੰਤ੍ਰ ਮਿਤ੍ਰ ਪ੍ਰਬੀਨ ॥

बोलि बोलि अमोल रितुज; मंत्र मित्र प्रबीन ॥

ਸੰਗ ਦੀਨ ਸਮੂਹ ਸੈਨ; ਬ੍ਯੂਹ ਬ੍ਯੂਹ ਬਨਾਇ ॥

संग दीन समूह सैन; ब्यूह ब्यूह बनाइ ॥

ਜਤ੍ਰ ਤਤ੍ਰ ਫਿਰੈ ਲਗੇ; ਸਿਰਿ ਅਤ੍ਰ ਪਤ੍ਰ ਫਿਰਾਇ ॥੬੫॥

जत्र तत्र फिरै लगे; सिरि अत्र पत्र फिराइ ॥६५॥

ਜੈਤਪਤ੍ਰ ਲਹ੍ਯੋ ਜਹਾ ਤਹ; ਸਤ੍ਰੁ ਭੇ ਸਭ ਚੂਰ ॥

जैतपत्र लह्यो जहा तह; सत्रु भे सभ चूर ॥

ਛੋਰਿ ਛੋਰਿ ਭਜੇ ਨਰੇਸ੍ਵਰ; ਛਾਡਿ ਸਸਤ੍ਰ ਕਰੂਰ ॥

छोरि छोरि भजे नरेस्वर; छाडि ससत्र करूर ॥

ਡਾਰਿ ਡਾਰਿ ਸਨਾਹਿ ਸੂਰ; ਤ੍ਰੀਆਨ ਭੇਸ ਸੁ ਧਾਰਿ ॥

डारि डारि सनाहि सूर; त्रीआन भेस सु धारि ॥

ਭਾਜਿ ਭਾਜਿ ਚਲੇ ਜਹਾ ਤਹ; ਪੁਤ੍ਰ ਮਿਤ੍ਰ ਬਿਸਾਰਿ ॥੬੬॥

भाजि भाजि चले जहा तह; पुत्र मित्र बिसारि ॥६६॥

ਗਾਜਿ ਗਾਜਿ ਗਜੇ ਗਦਾਧਰਿ; ਭਾਜਿ ਭਾਜਿ ਸੁ ਭੀਰ ॥

गाजि गाजि गजे गदाधरि; भाजि भाजि सु भीर ॥

ਸਾਜ ਬਾਜ ਤਜੈ ਭਜੈ; ਬਿਸੰਭਾਰ ਬੀਰ ਸੁਧੀਰ ॥

साज बाज तजै भजै; बिस्मभार बीर सुधीर ॥

ਸੂਰਬੀਰ ਗਜੇ ਜਹਾ ਤਹ; ਅਸਤ੍ਰ ਸਸਤ੍ਰ ਨਚਾਇ ॥

सूरबीर गजे जहा तह; असत्र ससत्र नचाइ ॥

ਜੀਤਿ ਜੀਤਿ ਲਏ ਸੁ ਦੇਸਨ; ਜੈਤਪਤ੍ਰ ਫਿਰਾਇ ॥੬੭॥

जीति जीति लए सु देसन; जैतपत्र फिराइ ॥६७॥

ਜੀਤਿ ਪੂਰਬ ਪਛਿਮੈ; ਅਰੁ ਲੀਨ ਦਛਨਿ ਜਾਇ ॥

जीति पूरब पछिमै; अरु लीन दछनि जाइ ॥

ਤਾਕਿ ਬਾਜ ਚਲ੍ਯੋ ਤਹਾ ਜਹ; ਬੈਠਿ ਥੇ ਮੁਨਿ ਰਾਇ ॥

ताकि बाज चल्यो तहा जह; बैठि थे मुनि राइ ॥

ਧ੍ਯਾਨ ਮਧਿ ਹੁਤੇ ਮਹਾ ਮੁਨਿ; ਸਾਜ ਬਾਜ ਨ ਦੇਖਿ ॥

ध्यान मधि हुते महा मुनि; साज बाज न देखि ॥

ਪ੍ਰਿਸਟਿ ਪਛ ਖਰੋ ਭਯੋ ਰਿਖਿ; ਜਾਨਿ ਗੋਰਖ ਭੇਖ ॥੬੮॥

प्रिसटि पछ खरो भयो रिखि; जानि गोरख भेख ॥६८॥

ਚਉਕ ਚਿਤ ਰਹੇ ਸਬੈ; ਜਬ ਦੇਖਿ ਨੈਨ ਨ ਬਾਜ ॥

चउक चित रहे सबै; जब देखि नैन न बाज ॥

ਖੋਜਿ ਖੋਜਿ ਥਕੇ ਸਬੈ ਦਿਸ; ਚਾਰਿ ਚਾਰਿ ਸਲਾਜ ॥

खोजि खोजि थके सबै दिस; चारि चारि सलाज ॥

ਜਾਨਿ ਪਯਾਰ ਗਯੋ ਤੁਰੰਗਮ; ਕੀਨ ਚਿਤਿ ਬਿਚਾਰ ॥

जानि पयार गयो तुरंगम; कीन चिति बिचार ॥

ਸਗਰ ਖਾਤ ਖੁਦੈ ਲਗੇ; ਰਣਧੀਰ ਬੀਰ ਅਪਾਰ ॥੬੯॥

सगर खात खुदै लगे; रणधीर बीर अपार ॥६९॥

TOP OF PAGE

Dasam Granth