ਦਸਮ ਗਰੰਥ । दसम ग्रंथ ।

Page 611

ਖੋਦਿ ਖੋਦਿ ਅਖੋਦਿ ਪ੍ਰਿਥਵੀ; ਕ੍ਰੋਧ ਜੋਧ ਅਨੰਤ ॥

खोदि खोदि अखोदि प्रिथवी; क्रोध जोध अनंत ॥

ਭਛਿ ਭਛਿ ਗਏ ਸਬੈ ਮੁਖ; ਮ੍ਰਿਤਕਾ ਦੁਤਿ ਵੰਤ ॥

भछि भछि गए सबै मुख; म्रितका दुति वंत ॥

ਸਗਰ ਖਾਤ ਖੁਦੈ ਲਗੇ; ਦਿਸ ਖੋਦ ਦਛਨ ਸਰਬ ॥

सगर खात खुदै लगे; दिस खोद दछन सरब ॥

ਜੀਤਿ ਪੂਰਬ ਕੋ ਚਲੇ; ਅਤਿ ਠਾਨ ਕੈ ਜੀਅ ਗਰਬ ॥੭੦॥

जीति पूरब को चले; अति ठान कै जीअ गरब ॥७०॥

ਖੋਦ ਦਛਨ ਕੀ ਦਿਸਾ; ਪੁਨਿ ਖੋਦ ਪੂਰਬ ਦਿਸਾਨ ॥

खोद दछन की दिसा; पुनि खोद पूरब दिसान ॥

ਤਾਕਿ ਪਛਮ ਕੋ ਚਲੇ; ਦਸ ਚਾਰਿ ਚਾਰਿ ਨਿਧਾਨ ॥

ताकि पछम को चले; दस चारि चारि निधान ॥

ਪੈਠਿ ਉਤਰ ਦਿਸਾ ਜਬੈ; ਖੋਦੈ ਲਗੇ ਸਭ ਠਉਰ ॥

पैठि उतर दिसा जबै; खोदै लगे सभ ठउर ॥

ਅਉਰ ਅਉਰ ਠਟੈ ਪਸੂ; ਕਲਿ ਕਾਲਿ ਠਾਟੀ ਅਉਰ ॥੭੧॥

अउर अउर ठटै पसू; कलि कालि ठाटी अउर ॥७१॥

ਖੋਦਿ ਕੈ ਬਹੁ ਭਾਂਤਿ ਪ੍ਰਿਥਵੀ; ਪੂਜਿ ਅਰਧ ਦਿਸਾਨ ॥

खोदि कै बहु भांति प्रिथवी; पूजि अरध दिसान ॥

ਅੰਤਿ ਭੇਦ ਬਿਲੋਕੀਆ; ਮੁਨਿ ਬੈਠਿ ਸੰਜੁਤ ਧ੍ਯਾਨ ॥

अंति भेद बिलोकीआ; मुनि बैठि संजुत ध्यान ॥

ਪ੍ਰਿਸਟ ਪਾਛ ਬਿਲੋਕ ਬਾਜ; ਸਮਾਜ ਰੂਪ ਅਨੂਪ ॥

प्रिसट पाछ बिलोक बाज; समाज रूप अनूप ॥

ਲਾਤ ਭੇ ਮੁਨਿ ਮਾਰਿਓ; ਅਤਿ ਗਰਬ ਕੈ ਸੁਤ ਭੂਪ ॥੭੨॥

लात भे मुनि मारिओ; अति गरब कै सुत भूप ॥७२॥

ਧ੍ਯਾਨ ਛੂਟ ਤਬੈ ਮੁਨੀ; ਦ੍ਰਿਗ ਜ੍ਵਾਲ ਮਾਲ ਕਰਾਲ ॥

ध्यान छूट तबै मुनी; द्रिग ज्वाल माल कराल ॥

ਭਾਂਤਿ ਭਾਂਤਿਨ ਸੋ ਉਠੀ; ਜਨੁ ਸਿੰਧ ਅਗਨਿ ਬਿਸਾਲ ॥

भांति भांतिन सो उठी; जनु सिंध अगनि बिसाल ॥

ਭਸਮਿ ਭੂਤ ਭਏ ਸਬੇ ਨ੍ਰਿਪ; ਲਛ ਪੁਤ੍ਰ ਸੁ ਨੈਨ ॥

भसमि भूत भए सबे न्रिप; लछ पुत्र सु नैन ॥

ਬਾਜ ਰਾਜ ਸੁ ਸੰਪਦਾ ਜੁਤ; ਅਸਤ੍ਰ ਸਸਤ੍ਰ ਸੁ ਸੈਨ ॥੭੩॥

बाज राज सु स्मपदा जुत; असत्र ससत्र सु सैन ॥७३॥

ਮਧੁਭਾਰ ਛੰਦ ॥

मधुभार छंद ॥

ਭਏ ਭਸਮਿ ਭੂਤ ॥

भए भसमि भूत ॥

ਨ੍ਰਿਪ ਸਰਬ ਪੂਤ ॥

न्रिप सरब पूत ॥

ਜੁਤ ਸੁਭਟ ਸੈਨ ॥

जुत सुभट सैन ॥

ਸੁੰਦਰ ਸੁਬੈਨ ॥੭੪॥

सुंदर सुबैन ॥७४॥

ਸੋਭਾ ਅਪਾਰ ॥

सोभा अपार ॥

ਸੁੰਦਰ ਕੁਮਾਰ ॥

सुंदर कुमार ॥

ਜਬ ਜਰੇ ਸਰਬ ॥

जब जरे सरब ॥

ਤਬ ਤਜਾ ਗਰਬ ॥੭੫॥

तब तजा गरब ॥७५॥

ਬਾਹੂ ਅਜਾਨ ॥

बाहू अजान ॥

ਸੋਭਾ ਮਹਾਨ ॥

सोभा महान ॥

ਦਸ ਚਾਰਿ ਵੰਤ ॥

दस चारि वंत ॥

ਸੂਰਾ ਦੁਰੰਤ ॥੭੬॥

सूरा दुरंत ॥७६॥

ਜਾਰਿ ਭਾਜੇ ਬੀਰ ॥

जारि भाजे बीर ॥

ਹੁਐ ਚਿਤਿ ਅਧੀਰ ॥

हुऐ चिति अधीर ॥

ਦਿਨੋ ਸੰਦੇਸ ॥

दिनो संदेस ॥

ਜਹ ਸਾਗਰ ਦੇਸ ॥੭੭॥

जह सागर देस ॥७७॥

ਲਹਿ ਸਾਗਰ ਬੀਰ ॥

लहि सागर बीर ॥

ਹ੍ਵੈ ਚਿਤਿ ਅਧੀਰ ॥

ह्वै चिति अधीर ॥

ਪੁਛੇ ਸੰਦੇਸ ॥

पुछे संदेस ॥

ਪੂਤਨ ਸੁਬੇਸ ॥੭੮॥

पूतन सुबेस ॥७८॥

ਕਰਿ ਜੋਰਿ ਸਰਬ ॥

करि जोरि सरब ॥

ਭਟ ਛੋਰਿ ਗਰਬ ॥

भट छोरि गरब ॥

ਉਚਰੇ ਬੈਨ ॥

उचरे बैन ॥

ਜਲ ਚੁਅਤ ਨੈਨ ॥੭੯॥

जल चुअत नैन ॥७९॥

ਭੂਅ ਫੇਰਿ ਬਾਜ ॥

भूअ फेरि बाज ॥

ਜਿਣਿ ਸਰਬ ਰਾਜ ॥

जिणि सरब राज ॥

ਸਬ ਸੰਗ ਲੀਨ ॥

सब संग लीन ॥

ਨ੍ਰਿਪ ਬਰ ਪ੍ਰਬੀਨ ॥੮੦॥

न्रिप बर प्रबीन ॥८०॥

ਹਯ ਗਯੋ ਪਯਾਰ ॥

हय गयो पयार ॥

ਤੁਅ ਸੁਤ ਉਦਾਰ ॥

तुअ सुत उदार ॥

ਭੂਅ ਖੋਦ ਸਰਬ ॥

भूअ खोद सरब ॥

ਅਤਿ ਬਢਾ ਗਰਬ ॥੮੧॥

अति बढा गरब ॥८१॥

ਤਹੰ ਮੁਨਿ ਅਪਾਰ ॥

तहं मुनि अपार ॥

ਗੁਨਿ ਗਨ ਉਦਾਰ ॥

गुनि गन उदार ॥

ਲਖਿ ਮਧ ਧ੍ਯਾਨ ॥

लखि मध ध्यान ॥

ਮੁਨਿ ਮਨਿ ਮਹਾਨ ॥੮੨॥

मुनि मनि महान ॥८२॥

ਤਵ ਪੁਤ੍ਰ ਕ੍ਰੋਧ ॥

तव पुत्र क्रोध ॥

ਲੈ ਸੰਗਿ ਜੋਧ ॥

लै संगि जोध ॥

ਲਤਾ ਪ੍ਰਹਾਰ ॥

लता प्रहार ॥

ਕੀਅ ਰਿਖਿ ਅਪਾਰ ॥੮੩॥

कीअ रिखि अपार ॥८३॥

ਤਬ ਛੁਟਾ ਧ੍ਯਾਨ ॥

तब छुटा ध्यान ॥

ਮੁਨਿ ਮਨਿ ਮਹਾਨ ॥

मुनि मनि महान ॥

ਨਿਕਸੀ ਸੁ ਜ੍ਵਾਲ ॥

निकसी सु ज्वाल ॥

ਦਾਵਾ ਬਿਸਾਲ ॥੮੪॥

दावा बिसाल ॥८४॥

ਤਰੰ ਜਰੇ ਪੂਤ ॥

तरं जरे पूत ॥

ਕਹਿ ਐਸੇ ਦੂਤ ॥

कहि ऐसे दूत ॥

ਸੈਨਾ ਸਮੇਤ ॥

सैना समेत ॥

ਬਾਚਾ ਨ ਏਕ ॥੮੫॥

बाचा न एक ॥८५॥

TOP OF PAGE

Dasam Granth