ਦਸਮ ਗਰੰਥ । दसम ग्रंथ ।

Page 609

ਕਉਨ ਕਉਨ ਕਹੈ ਕਥੇ ਕਵਿ? ਨਾਮ ਠਾਮ ਅਨੰਤ ॥

कउन कउन कहै कथे कवि? नाम ठाम अनंत ॥

ਬਾਟਿ ਬਾਟਿ ਸਬੋ ਲਏ; ਨਵਖੰਡ ਦ੍ਵੀਪ ਦੁਰੰਤ ॥

बाटि बाटि सबो लए; नवखंड द्वीप दुरंत ॥

ਠਾਮ ਠਾਮ ਭਏ ਨਰਾਧਿਪ; ਠਾਮ ਨਾਮ ਅਨੇਕ ॥

ठाम ठाम भए नराधिप; ठाम नाम अनेक ॥

ਕਉਨ ਕਉਨ ਉਚਾਰੀਐ; ਕਰਿ ਸੂਰ ਸਰਬ ਬਿਬੇਕ ॥੫੪॥

कउन कउन उचारीऐ; करि सूर सरब बिबेक ॥५४॥

ਸਪਤ ਦੀਪਨ ਸਪਤ ਭੂਪ; ਭੁਗੈ ਲਗੇ ਨਵਖੰਡ ॥

सपत दीपन सपत भूप; भुगै लगे नवखंड ॥

ਭਾਂਤਿ ਭਾਂਤਿਨ ਸੋ ਫਿਰੇ; ਅਸਿ ਬਾਧਿ ਜੋਧ ਪ੍ਰਚੰਡ ॥

भांति भांतिन सो फिरे; असि बाधि जोध प्रचंड ॥

ਦੀਹ ਦੀਹ ਅਜੀਹ ਦੇਸਨਿ; ਨਾਮ ਆਪਿ ਭਨਾਇ ॥

दीह दीह अजीह देसनि; नाम आपि भनाइ ॥

ਆਨਿ ਜਾਨੁ ਦੁਤੀ ਭਏ ਛਿਤਿ; ਦੂਸਰੇ ਹਰਿ ਰਾਇ ॥੫੫॥

आनि जानु दुती भए छिति; दूसरे हरि राइ ॥५५॥

ਆਪ ਆਪ ਸਮੈ ਸਬੈ ਸਿਰਿ; ਅਤ੍ਰ ਪਤ੍ਰ ਫਿਰਾਇ ॥

आप आप समै सबै सिरि; अत्र पत्र फिराइ ॥

ਜੀਤਿ ਜੀਤਿ ਅਜੀਤ ਜੋਧਨ; ਰੋਹ ਕ੍ਰੋਹ ਕਮਾਇ ॥

जीति जीति अजीत जोधन; रोह क्रोह कमाइ ॥

ਝੂਠ ਸਾਚ ਅਨੰਤ ਬੋਲਿ; ਕਲੋਲ ਕੇਲ ਅਨੇਕ ॥

झूठ साच अनंत बोलि; कलोल केल अनेक ॥

ਅੰਤਿ ਕਾਲ ਸਬੈ ਭਛੇ; ਜਗਿ ਛਾਡੀਆ ਨਹਿ ਏਕ ॥੫੬॥

अंति काल सबै भछे; जगि छाडीआ नहि एक ॥५६॥

ਆਪ ਅਰਥ ਅਨਰਥ ਅਪਰਥ; ਸਮਰਥ ਕਰਤ ਅਨੰਤ ॥

आप अरथ अनरथ अपरथ; समरथ करत अनंत ॥

ਅੰਤਿ ਹੋਤ ਠਟੀ ਕਛੂ ਪ੍ਰਭੂ; ਕੋਟਿ ਕ੍ਯੋਂ ਨ ਕਰੰਤ ॥

अंति होत ठटी कछू प्रभू; कोटि क्यों न करंत ॥

ਜਾਨ ਬੂਝ ਪਰੰਤ ਕੂਪ; ਲਹੰਤ ਮੂੜ ਨ ਭੇਵ ॥

जान बूझ परंत कूप; लहंत मूड़ न भेव ॥

ਅੰਤਿ ਕਾਲ ਤਬੈ ਬਚੈ; ਜਬ ਜਾਨ ਹੈ ਗੁਰਦੇਵ ॥੫੭॥

अंति काल तबै बचै; जब जान है गुरदेव ॥५७॥

ਅੰਤਿ ਹੋਤ ਠਟੀ ਭਲੀ ਪ੍ਰਭ; ਮੂੜ ਲੋਗ ਨ ਜਾਨਿ ॥

अंति होत ठटी भली प्रभ; मूड़ लोग न जानि ॥

ਆਪ ਅਰਥ ਪਛਾਨ ਹੀ; ਤਜਿ ਦੀਹ ਦੇਵ ਨਿਧਾਨ ॥

आप अरथ पछान ही; तजि दीह देव निधान ॥

ਧਰਮ ਜਾਨਿ ਕਰਤ ਪਾਪਨ; ਯੌ ਨ ਜਾਨਤ ਮੂੜ ॥

धरम जानि करत पापन; यौ न जानत मूड़ ॥

ਸਰਬ ਕਾਲ ਦਇਆਲ ਕੋ; ਕਹੁ ਪ੍ਰਯੋਗ ਗੂੜ ਅਗੂੜ ॥੫੮॥

सरब काल दइआल को; कहु प्रयोग गूड़ अगूड़ ॥५८॥

ਪਾਪ ਪੁੰਨ ਪਛਾਨ ਹੀ ਕਰਿ; ਪੁੰਨ ਕੀ ਸਮ ਪਾਪ ॥

पाप पुंन पछान ही करि; पुंन की सम पाप ॥

ਪਰਮ ਜਾਨ ਪਵਿਤ੍ਰ ਜਾਪਨ; ਜਪੈ ਲਾਗ ਕੁਜਾਪ ॥

परम जान पवित्र जापन; जपै लाग कुजाप ॥

ਸਿਧ ਠਉਰ ਨ ਮਾਨਹੀ; ਬਿਨੁ ਸਿਧ ਠਉਰ ਪੂਜੰਤ ॥

सिध ठउर न मानही; बिनु सिध ठउर पूजंत ॥

ਹਾਥਿ ਦੀਪਕੁ ਲੈ ਮਹਾ ਪਸੁ; ਮਧਿ ਕੂਪ ਪਰੰਤ ॥੫੯॥

हाथि दीपकु लै महा पसु; मधि कूप परंत ॥५९॥

ਸਿਧ ਠਉਰ ਨ ਮਾਨ ਹੀ; ਅਨਸਿਧ ਪੂਜਤ ਠਉਰ ॥

सिध ठउर न मान ही; अनसिध पूजत ठउर ॥

ਕੈ ਕੁ ਦਿਵਸ ਚਲਾਹਿਗੇ? ਜੜ ਭੀਤ ਕੀ ਸੀ ਦਉਰ ॥

कै कु दिवस चलाहिगे? जड़ भीत की सी दउर ॥

ਪੰਖ ਹੀਨ ਕਹਾ ਉਡਾਇਬ? ਨੈਨ ਹੀਨ ਨਿਹਾਰ ॥

पंख हीन कहा उडाइब? नैन हीन निहार ॥

ਸਸਤ੍ਰ ਹੀਨ ਜੁਧਾ ਨ ਪੈਠਬ; ਅਰਥ ਹੀਨ ਬਿਚਾਰ ॥੬੦॥

ससत्र हीन जुधा न पैठब; अरथ हीन बिचार ॥६०॥

ਦਰਬ ਹੀਣ ਬਪਾਰ ਜੈਸਕ; ਅਰਥ ਬਿਨੁ ਇਸ ਲੋਕ ॥

दरब हीण बपार जैसक; अरथ बिनु इस लोक ॥

ਆਂਖ ਹੀਣ ਬਿਲੋਕਬੋ; ਜਗਿ ਕਾਮਕੇਲ ਅਕੋਕ ॥

आंख हीण बिलोकबो; जगि कामकेल अकोक ॥

ਗਿਆਨ ਹੀਣ ਸੁ ਪਾਠ ਗੀਤਾ; ਬੁਧਿ ਹੀਣ ਬਿਚਾਰ ॥

गिआन हीण सु पाठ गीता; बुधि हीण बिचार ॥

ਹਿੰਮਤ ਹੀਨ ਜੁਧਾਨ ਜੂਝਬ; ਕੇਲ ਹੀਣ ਕੁਮਾਰ ॥੬੧॥

हिमत हीन जुधान जूझब; केल हीण कुमार ॥६१॥

TOP OF PAGE

Dasam Granth