ਦਸਮ ਗਰੰਥ । दसम ग्रंथ ।

Page 605

ਅਥ ਤ੍ਰਿਤੀਆ ਅਵਤਾਰ ਸੁਕ੍ਰ ਕਥਨੰ ॥

अथ त्रितीआ अवतार सुक्र कथनं ॥

ਪਾਧੜੀ ਛੰਦ ॥

पाधड़ी छंद ॥

ਪੁਨਿ ਧਰਾ ਤੀਸਰ ਇਹ ਭਾਂਤਿ ਰੂਪ ॥

पुनि धरा तीसर इह भांति रूप ॥

ਜਗਿ ਭਯੋ ਆਨ ਕਰਿ ਦੈਤ ਭੂਪ ॥

जगि भयो आन करि दैत भूप ॥

ਤਬ ਦੇਬ ਬੰਸ ਪ੍ਰਚੁਰ੍ਯੋ ਅਪਾਰ ॥

तब देब बंस प्रचुर्यो अपार ॥

ਕੀਨੇ ਸੁ ਰਾਜ ਪ੍ਰਿਥਮੀ ਸੁਧਾਰਿ ॥੧॥

कीने सु राज प्रिथमी सुधारि ॥१॥

ਬਡ ਪੁਤ੍ਰ ਜਾਨਿ ਕਿਨੀ ਸਹਾਇ ॥

बड पुत्र जानि किनी सहाइ ॥

ਤੀਸਰ ਅਵਤਾਰ ਭਇਓ ਸੁਕ੍ਰ ਰਾਇ ॥

तीसर अवतार भइओ सुक्र राइ ॥

ਨਿੰਦਾ ਬ੍ਯਾਜ ਉਸਤਤੀ ਕੀਨ ॥

निंदा ब्याज उसतती कीन ॥

ਲਖਿ ਤਾਸੁ ਦੇਵਤਾ ਭਏ ਛੀਨ ॥੨॥

लखि तासु देवता भए छीन ॥२॥

ਇਤਿ ਸ੍ਰੀ ਬਚਿਤ੍ਰ ਨਾਟਕ ਗੰਥੇ ਤ੍ਰਿਤੀਆ ਅਵਤਾਰ ਬ੍ਰਹਮਾ ਸੁਕ੍ਰ ਸਮਾਪਤੰ ॥੩॥

इति स्री बचित्र नाटक गंथे त्रितीआ अवतार ब्रहमा सुक्र समापतं ॥३॥


ਅਥ ਚਤੁਰਥ ਬ੍ਰਹਮਾ ਬਚੇਸ ਕਥਨੰ ॥

अथ चतुरथ ब्रहमा बचेस कथनं ॥

ਪਾਧੜੀ ਛੰਦ ॥

पाधड़ी छंद ॥

ਮਿਲਿ ਦੀਨ ਦੇਵਤਾ ਲਗੇ ਸੇਵ ॥

मिलि दीन देवता लगे सेव ॥

ਬੀਤੇ ਸੌ ਬਰਖ ਰੀਝੇ ਗੁਰਦੇਵ ॥

बीते सौ बरख रीझे गुरदेव ॥

ਤਬ ਧਰਾ ਰੂਪ ਬਾਚੇਸ ਆਨਿ ॥

तब धरा रूप बाचेस आनि ॥

ਜੀਤਾ ਸੁਰੇਸ ਭਈ ਅਸੁਰ ਹਾਨਿ ॥੩॥

जीता सुरेस भई असुर हानि ॥३॥

ਇਹ ਭਾਂਤਿ ਧਰਾ ਚਤੁਰਥ ਵਤਾਰ ॥

इह भांति धरा चतुरथ वतार ॥

ਜੀਤਾ ਸੁਰੇਸ ਹਾਰੇ ਦਿਵਾਰ ॥

जीता सुरेस हारे दिवार ॥

ਉਠਿ ਦੇਵ ਸੇਵ ਲਾਗੇ ਸੁ ਸਰਬ ॥

उठि देव सेव लागे सु सरब ॥

ਧਰਿ ਨੀਚ ਨੈਨ ਕਰਿ ਦੂਰ ਗਰਬ ॥੪॥

धरि नीच नैन करि दूर गरब ॥४॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰਥ ਅਵਤਾਰ ਬ੍ਰਹਮਾ ਬਚੇਸ ਸਮਾਪਤੰ ॥੪॥

इति स्री बचित्र नाटक ग्रंथे चतुरथ अवतार ब्रहमा बचेस समापतं ॥४॥


ਅਥ ਪੰਚਮੋ ਅਵਤਾਰ ਬ੍ਰਹਮਾ ਬਿਆਸ ਮਨੁ ਰਾਜਾ ਕੋ ਰਾਜ ਕਥਨੰ ॥

अथ पंचमो अवतार ब्रहमा बिआस मनु राजा को राज कथनं ॥

ਪਾਧੜੀ ਛੰਦ ॥

पाधड़ी छंद ॥

ਤ੍ਰੇਤਾ ਬਿਤੀਤ ਜੁਗ ਦੁਆਪੁਰਾਨ ॥

त्रेता बितीत जुग दुआपुरान ॥

ਬਹੁ ਭਾਂਤਿ ਦੇਖ ਖੇਲੇ ਖਿਲਾਨ ॥

बहु भांति देख खेले खिलान ॥

ਜਬ ਭਯੋ ਆਨਿ ਕ੍ਰਿਸਨਾਵਤਾਰ ॥

जब भयो आनि क्रिसनावतार ॥

ਤਬ ਭਏ ਬ੍ਯਾਸ ਮੁਖ ਆਨਿ ਚਾਰ ॥੫॥

तब भए ब्यास मुख आनि चार ॥५॥

ਜੇ ਜੇ ਚਰਿਤ੍ਰ ਕੀਅ ਕ੍ਰਿਸਨ ਦੇਵ ॥

जे जे चरित्र कीअ क्रिसन देव ॥

ਤੇ ਤੇ ਭਨੇ ਸੁ ਸਾਰਦਾ ਤੇਵ ॥

ते ते भने सु सारदा तेव ॥

ਅਬ ਕਹੋ ਤਉਨ ਸੰਛੇਪ ਠਾਨਿ ॥

अब कहो तउन संछेप ठानि ॥

ਜਿਹ ਭਾਂਤਿ ਕੀਨ ਸ੍ਰੀ ਅਭਿਰਾਮ ॥੬॥

जिह भांति कीन स्री अभिराम ॥६॥

ਜਿਹ ਭਾਂਤਿ ਕਥਿ ਕੀਨੋ ਪਸਾਰ ॥

जिह भांति कथि कीनो पसार ॥

ਤਿਹ ਭਾਂਤਿ ਕਾਬਿ ਕਥਿ ਹੈ ਬਿਚਾਰ ॥

तिह भांति काबि कथि है बिचार ॥

ਕਹੋ ਜੈਸ ਕਾਬ੍ਯ ਕਹਿਯੋ ਬ੍ਯਾਸ ॥

कहो जैस काब्य कहियो ब्यास ॥

ਤਉਨੇ ਕਥਾਨ ਕਥੋ ਪ੍ਰਭਾਸ ॥੭॥

तउने कथान कथो प्रभास ॥७॥

ਜੇ ਭਏ ਭੂਪ ਭੂਅ ਮੋ ਮਹਾਨ ॥

जे भए भूप भूअ मो महान ॥

ਤਿਨ ਕੋ ਸੁਜਾਨ ਕਥਤ ਕਹਾਨ ॥

तिन को सुजान कथत कहान ॥

ਕਹ ਲਗੇ ਤਾਸਿ ਕਿਜੈ ਬਿਚਾਰੁ? ॥

कह लगे तासि किजै बिचारु? ॥

ਸੁਣਿ ਲੇਹੁ ਬੈਣ ਸੰਛੇਪ ਯਾਰ ! ॥੮॥

सुणि लेहु बैण संछेप यार ! ॥८॥

ਜੇ ਭਏ ਭੂਪ ਤੇ ਕਹੇ ਬ੍ਯਾਸ ॥

जे भए भूप ते कहे ब्यास ॥

ਹੋਵਤ ਪੁਰਾਣ ਤੇ ਨਾਮ ਭਾਸ ॥

होवत पुराण ते नाम भास ॥

ਮਨੁ ਭਯੋ ਰਾਜ ਮਹਿ ਕੋ ਭੂਆਰ ॥

मनु भयो राज महि को भूआर ॥

ਖੜਗਨ ਸੁ ਪਾਨਿ ਮਹਿਮਾ ਅਪਾਰ ॥੯॥

खड़गन सु पानि महिमा अपार ॥९॥

TOP OF PAGE

Dasam Granth