ਦਸਮ ਗਰੰਥ । दसम ग्रंथ । |
Page 604 ਨਰਾਜ ਛੰਦ ॥ नराज छंद ॥ ਸੁ ਧਾਰਿ ਅਵਤਾਰ ਕੋ; ਬਿਚਾਰ ਦੂਜ ਭਾਖਿ ਹੈ ॥ सु धारि अवतार को; बिचार दूज भाखि है ॥ ਬਿਸੇਖ ਚਤ੍ਰਾਨ ਕੇ; ਅਸੇਖ ਸ੍ਵਾਦ ਚਾਖਿ ਹੈ ॥ बिसेख चत्रान के; असेख स्वाद चाखि है ॥ ਅਕਰਖ ਦੇਵਿ ਕਾਲਿਕਾ; ਅਨਿਰਖ ਸਬਦ ਉਚਰੋ ॥ अकरख देवि कालिका; अनिरख सबद उचरो ॥ ਸੁ ਬੀਨ ਬੀਨ ਕੈ ਬਡੇ; ਪ੍ਰਾਬੀਨ ਅਛ੍ਰ ਕੋ ਧਰੋ ॥੧॥ सु बीन बीन कै बडे; प्राबीन अछ्र को धरो ॥१॥ ਬਿਚਾਰਿ ਆਦਿ ਈਸ੍ਵਰੀ; ਅਪਾਰ ਸਬਦੁ ਰਾਖੀਐ ॥ बिचारि आदि ईस्वरी; अपार सबदु राखीऐ ॥ ਚਿਤਾਰਿ ਕ੍ਰਿਪਾ ਕਾਲ ਕੀ; ਜੁ ਚਾਹੀਐ, ਸੁ ਭਾਖੀਐ ॥ चितारि क्रिपा काल की; जु चाहीऐ, सु भाखीऐ ॥ ਨ ਸੰਕ ਚਿਤਿ ਆਨੀਐ; ਬਨਾਇ ਆਪ ਲੇਹਗੇ ॥ न संक चिति आनीऐ; बनाइ आप लेहगे ॥ ਸੁ ਕ੍ਰਿਤ ਕਾਬਿ ਕ੍ਰਿਤ ਕੀ; ਕਬੀਸ ਔਰ ਦੇਹਗੇ ॥੨॥ सु क्रित काबि क्रित की; कबीस और देहगे ॥२॥ ਸਮਾਨ ਗੁੰਗ ਕੇ ਕਵਿ; ਸੁ ਕੈਸੇ ਕਾਬਿ ਭਾਖ ਹੈ? ॥ समान गुंग के कवि; सु कैसे काबि भाख है? ॥ ਅਕਾਲ ਕਾਲ ਕੀ ਕ੍ਰਿਪਾ; ਬਨਾਇ ਗ੍ਰੰਥ ਰਾਖਿ ਹੈ ॥ अकाल काल की क्रिपा; बनाइ ग्रंथ राखि है ॥ ਸੁ ਭਾਖ੍ਯ ਕਉਮਦੀ ਪੜੇ; ਗੁਨੀ ਅਸੇਖ ਰੀਝ ਹੈ ॥ सु भाख्य कउमदी पड़े; गुनी असेख रीझ है ॥ ਬਿਚਾਰਿ ਆਪਨੀ ਕ੍ਰਿਤੰ; ਬਿਸੇਖ ਚਿਤਿ ਖੀਝਿ ਹੈ ॥੩॥ बिचारि आपनी क्रितं; बिसेख चिति खीझि है ॥३॥ ਬਚਿਤ੍ਰ ਕਾਬ੍ਯ ਕੀ ਕਥਾ; ਪਵਿਤ੍ਰ ਆਜ ਭਾਖੀਐ ॥ बचित्र काब्य की कथा; पवित्र आज भाखीऐ ॥ ਸੁ ਸਿਧ ਬ੍ਰਿਧ ਦਾਇਨੀ; ਸਮ੍ਰਿਧ ਬੈਨ ਰਾਖੀਐ ॥ सु सिध ब्रिध दाइनी; सम्रिध बैन राखीऐ ॥ ਪਵਿਤ੍ਰ ਨਿਰਮਲੀ ਮਹਾ; ਬਚਿਤ੍ਰ ਕਾਬ੍ਯ ਕਥੀਐ ॥ पवित्र निरमली महा; बचित्र काब्य कथीऐ ॥ ਪਵਿਤ੍ਰ ਸਬਦ ਊਪਜੈ; ਚਰਿਤ੍ਰ ਕੌ ਨ ਕਿਜੀਐ ॥੪॥ पवित्र सबद ऊपजै; चरित्र कौ न किजीऐ ॥४॥ ਸੁ ਸੇਵ ਕਾਲ ਦੇਵ ਕੀ; ਅਭੇਵ ਜਾਨਿ ਕੀਜੀਐ ॥ सु सेव काल देव की; अभेव जानि कीजीऐ ॥ ਪ੍ਰਭਾਤ ਉਠਿ ਤਾਸੁ ਕੋ; ਮਹਾਤ ਨਾਮ ਲੀਜੀਐ ॥ प्रभात उठि तासु को; महात नाम लीजीऐ ॥ ਅਸੰਖ ਦਾਨ ਦੇਹਿਗੋ; ਦੁਰੰਤ ਸਤ੍ਰੁ ਘਾਇ ਹੈ ॥ असंख दान देहिगो; दुरंत सत्रु घाइ है ॥ ਸੁ ਪਾਨ ਰਾਖਿ ਆਪਨੋ; ਅਜਾਨ ਕੋ ਬਚਾਇ ਹੈ ॥੫॥ सु पान राखि आपनो; अजान को बचाइ है ॥५॥ ਨ ਸੰਤ ਬਾਰ ਬਾਕਿ ਹੈ; ਅਸੰਤ ਜੂਝਿ ਹੈ ਬਲੀ ॥ न संत बार बाकि है; असंत जूझि है बली ॥ ਬਿਸੇਖ ਸੈਨ ਭਾਜ ਹੈ; ਸਿਤੰਸ ਰੇਣ ਨਿਰਦਲੀ ॥ बिसेख सैन भाज है; सितंस रेण निरदली ॥ ਕਿ ਆਨਿ ਆਪੁ ਹਾਥ ਦੈ; ਬਚਾਇ ਮੋਹਿ ਲੇਹਿੰਗੇ ॥ कि आनि आपु हाथ दै; बचाइ मोहि लेहिंगे ॥ ਦੁਰੰਤ ਘਾਟ ਅਉਘਟੇ; ਕਿ ਦੇਖਨੈ ਨ ਦੇਹਿੰਗੇ ॥੬॥ दुरंत घाट अउघटे; कि देखनै न देहिंगे ॥६॥ ਇਤਿ ਅਵਤਾਰ ਬਾਲਮੀਕ ਪ੍ਰਿਥਮ ਸਮਾਪਤੰ ॥੧॥ इति अवतार बालमीक प्रिथम समापतं ॥१॥ ਦੁਤੀਯਾ ਅਵਤਾਰ ਬ੍ਰਹਮਾ ਕਸਪ ਕਥਨੰ ॥ दुतीया अवतार ब्रहमा कसप कथनं ॥ ਪਾਧੜੀ ਛੰਦ ॥ पाधड़ी छंद ॥ ਪੁਨਿ ਧਰਾ ਬ੍ਰਹਮ ਕਸਪ ਵਤਾਰ ॥ पुनि धरा ब्रहम कसप वतार ॥ ਸ੍ਰੁਤਿ ਕਰੇ ਪਾਠ ਤ੍ਰੀਅ ਬਰੀ ਚਾਰ ॥ स्रुति करे पाठ त्रीअ बरी चार ॥ ਮਥਨੀ ਸ੍ਰਿਸਟਿ ਕੀਨੀ ਪ੍ਰਗਾਸ ॥ मथनी स्रिसटि कीनी प्रगास ॥ ਉਪਜਾਇ ਦੇਵ ਦਾਨਵ ਸੁ ਬਾਸ ॥੭॥ उपजाइ देव दानव सु बास ॥७॥ ਜੋ ਭਏ ਰਿਖਿ ਹ੍ਵੈ ਗੇ ਵਤਾਰ ॥ जो भए रिखि ह्वै गे वतार ॥ ਤਿਨ ਕੋ ਬਿਚਾਰ ਕਿਨੋ ਬਿਚਾਰ ॥ तिन को बिचार किनो बिचार ॥ ਸ੍ਰੁਤਿ ਕਰੇ ਬੇਦ ਅਰੁ ਧਰੇ ਅਰਥ ॥ स्रुति करे बेद अरु धरे अरथ ॥ ਕਰ ਦਏ ਦੂਰ ਭੂਅ ਕੇ ਅਨਰਥ ॥੮॥ कर दए दूर भूअ के अनरथ ॥८॥ ਇਹ ਭਾਂਤਿ ਕੀਨ ਦੂਸ੍ਰ ਵਤਾਰ ॥ इह भांति कीन दूस्र वतार ॥ ਅਬ ਕਹੋ ਤੋਹਿ ਤੀਸ੍ਰ ਬਿਚਾਰ ॥ अब कहो तोहि तीस्र बिचार ॥ ਜਿਹ ਭਾਂਤਿ ਧਰ੍ਯੋ ਬਪੁ ਬ੍ਰਹਮ ਰਾਇ ॥ जिह भांति धर्यो बपु ब्रहम राइ ॥ ਸਭ ਕਹ੍ਯੋ ਤਾਹਿ ਨੀਕੇ ਸੁਭਾਇ ॥੯॥ सभ कह्यो ताहि नीके सुभाइ ॥९॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੁਤੀਯ ਅਵਤਾਰੇ ਬ੍ਰਹਮਾ ਕਸਪ ਸਮਾਪਤੰ ॥੨॥ इति स्री बचित्र नाटक ग्रंथे दुतीय अवतारे ब्रहमा कसप समापतं ॥२॥ |
Dasam Granth |