ਦਸਮ ਗਰੰਥ । दसम ग्रंथ ।

Page 603

ਪਰਿ ਪਾਇ ਚੰਡਿ ਪ੍ਰਚੰਡ ॥

परि पाइ चंडि प्रचंड ॥

ਜਿਹ ਮੰਡ ਦੁਸਟ ਅਖੰਡ ॥

जिह मंड दुसट अखंड ॥

ਜ੍ਵਾਲਾਛ ਲੋਚਨ ਧੂਮ ॥

ज्वालाछ लोचन धूम ॥

ਹਨਿ ਜਾਸੁ ਡਾਰੇ ਭੂਮਿ ॥੨੮॥

हनि जासु डारे भूमि ॥२८॥

ਤਿਸੁ ਜਾਪਿ ਹੋ ਜਬ ਜਾਪ ॥

तिसु जापि हो जब जाप ॥

ਤਬ ਹੋਇ ਪੂਰਨ ਸ੍ਰਾਪ ॥

तब होइ पूरन स्राप ॥

ਉਠਿ ਲਾਗ ਕਾਲ ਜਪੰਨ ॥

उठि लाग काल जपंन ॥

ਹਠਿ ਤਿਆਗ ਆਵ ਸਰੰਨ ॥੨੯॥

हठि तिआग आव सरंन ॥२९॥

ਜੇ ਜਾਤ ਤਾਸੁ ਸਰੰਨਿ ॥

जे जात तासु सरंनि ॥

ਤੇ ਹੈ ਧਰਾ ਮੈ ਧਨਿ ॥

ते है धरा मै धनि ॥

ਤਿਨ ਕਉ ਨ ਕਉਨੈ ਤ੍ਰਾਸ ॥

तिन कउ न कउनै त्रास ॥

ਸਬ ਹੋਤ ਕਾਰਜ ਰਾਸ ॥੩੦॥

सब होत कारज रास ॥३०॥

ਦਸ ਲਛ ਬਰਖ ਪ੍ਰਮਾਨ ॥

दस लछ बरख प्रमान ॥

ਰਹ੍ਯੋ ਠਾਂਢ ਏਕ ਪਗਾਨ ॥

रह्यो ठांढ एक पगान ॥

ਚਿਤ ਲਾਇ ਕੀਨੀ ਸੇਵ ॥

चित लाइ कीनी सेव ॥

ਤਬ ਰੀਝਿ ਗੇ ਗੁਰਦੇਵ ॥੩੧॥

तब रीझि गे गुरदेव ॥३१॥

ਜਬ ਭੇਤ ਦੇਵੀ ਦੀਨ ॥

जब भेत देवी दीन ॥

ਤਬ ਸੇਵ ਬ੍ਰਹਮਾ ਕੀਨ ॥

तब सेव ब्रहमा कीन ॥

ਜਬ ਸੇਵ ਕੀ ਚਿਤ ਲਾਇ ॥

जब सेव की चित लाइ ॥

ਤਬ ਰੀਝਿ ਗੇ ਹਰਿ ਰਾਇ ॥੩੨॥

तब रीझि गे हरि राइ ॥३२॥

ਤਬ ਭਯੋ ਸੁ ਐਸ ਉਚਾਰ ॥

तब भयो सु ऐस उचार ॥

ਹਉ ਆਹਿ ਗ੍ਰਬ ਪ੍ਰਹਾਰ ॥

हउ आहि ग्रब प्रहार ॥

ਮਮ ਗਰਬ ਕਹੂੰ ਨ ਛੋਰਿ ॥

मम गरब कहूं न छोरि ॥

ਸਭ ਕੀਨ ਜੇਰ ਮਰੋਰਿ ॥੩੩॥

सभ कीन जेर मरोरि ॥३३॥

ਤੈ ਗਰਬ ਕੀਨ ਸੁ ਕਾਹਿ? ॥

तै गरब कीन सु काहि? ॥

ਨਹਿ ਮੋਹ ਭਾਵਤ ਤਾਹਿ ॥

नहि मोह भावत ताहि ॥

ਅਬ ਕਹੋ ਏਕ ਬਿਚਾਰ ॥

अब कहो एक बिचार ॥

ਜਿਮਿ ਹੋਇ ਤੋਹਿ ਉਧਾਰ ॥੩੪॥

जिमि होइ तोहि उधार ॥३४॥

ਧਰਿ ਸਪਤ ਭੂਮਿ ਵਤਾਰ ॥

धरि सपत भूमि वतार ॥

ਤਬ ਹੋਇ ਤੋਹਿ ਉਧਾਰਿ ॥

तब होइ तोहि उधारि ॥

ਸੋਈ ਮਾਨ ਬ੍ਰਹਮਾ ਲੀਨ ॥

सोई मान ब्रहमा लीन ॥

ਧਰਿ ਜਨਮ ਜਗਤਿ ਨਵੀਨ ॥੩੫॥

धरि जनम जगति नवीन ॥३५॥

ਮੁਰਿ ਨਿੰਦ ਉਸਤਤਿ ਤੂਲਿ ॥

मुरि निंद उसतति तूलि ॥

ਇਮਿ ਜਾਨਿ ਜੀਯ ਜਿਨਿ ਭੂਲਿ ॥

इमि जानि जीय जिनि भूलि ॥

ਇਕ ਕਹੋ ਔਰ ਬਿਚਾਰ ॥

इक कहो और बिचार ॥

ਸੁਨਿ ਲੇਹੁ ਬ੍ਰਹਮ ਕੁਮਾਰ ! ॥੩੬॥

सुनि लेहु ब्रहम कुमार ! ॥३६॥

ਇਕ ਬਿਸਨੁ ਮੋਹਿ ਧਿਆਨ ॥

इक बिसनु मोहि धिआन ॥

ਬਹੁ ਸੇਵਿ ਮੋਹਿ ਰਿਝਾਨ ॥

बहु सेवि मोहि रिझान ॥

ਤਿਨਿ ਮਾਗਿਆ ਬਰ ਐਸ ॥

तिनि मागिआ बर ऐस ॥

ਮਮ ਦੀਨ ਤਾ ਕਹੁ ਤੈਸ ॥੩੭॥

मम दीन ता कहु तैस ॥३७॥

ਮਮ ਤਾਸ ਭੇਦ ਨ ਕੋਇ ॥

मम तास भेद न कोइ ॥

ਸਬ ਲੋਕ ਜਾਨਤ ਸੋਇ ॥

सब लोक जानत सोइ ॥

ਤਿਹ ਜਾਨ ਹੈ ਕਰਤਾਰ ॥

तिह जान है करतार ॥

ਸਬ ਲੋਕ ਅਲੋਕ ਪਹਾਰ ॥੩੮॥

सब लोक अलोक पहार ॥३८॥

ਜਬ ਜਬ ਧਰੇ ਬਪੁ ਸੋਇ ॥

जब जब धरे बपु सोइ ॥

ਜੋ ਜੋ ਪਰਾਕ੍ਰਮ ਹੋਇ ॥

जो जो पराक्रम होइ ॥

ਸੋ ਸੋ ਕਥੌ ਅਬਿਚਾਰ ॥

सो सो कथौ अबिचार ॥

ਸੁਨਿ ਲੇਹੁ ਬ੍ਰਹਮ ਕੁਮਾਰ ! ॥੩੯॥

सुनि लेहु ब्रहम कुमार ! ॥३९॥

ਨਰਾਜ ਛੰਦ ॥

नराज छंद ॥

ਸੁ ਧਾਰਿ ਮਾਨੁਖੀ ਬਪੁੰ; ਸੰਭਾਰਿ ਰਾਮ ਜਾਗਿ ਹੈ ॥

सु धारि मानुखी बपुं; स्मभारि राम जागि है ॥

ਬਿਸਾਰਿ ਸਸਤ੍ਰ ਅਸਤ੍ਰਣੰ; ਜੁਝਾਰ ਸਤ੍ਰੁ ਭਾਗਿ ਹੈ ॥

बिसारि ससत्र असत्रणं; जुझार सत्रु भागि है ॥

ਬਿਚਾਰ ਜੌਨ ਜੌਨ ਭਯੋ; ਸੁਧਾਰਿ ਸਰਬ ਭਾਖੀਯੋ ॥

बिचार जौन जौन भयो; सुधारि सरब भाखीयो ॥

ਹਜਾਰ ਕੋਊ ਨ ਕਿਯੋ ਕਰੋ; ਬਿਚਾਰਿ ਸਬਦ ਰਾਖੀਯੋ ॥੪੦॥

हजार कोऊ न कियो करो; बिचारि सबद राखीयो ॥४०॥

ਚਿਤਾਰਿ ਬੈਣ ਵਾਕਿਸੰ; ਬਿਚਾਰਿ ਬਾਲਮੀਕ ਭਯੋ ॥

चितारि बैण वाकिसं; बिचारि बालमीक भयो ॥

ਜੁਝਾਰ ਰਾਮਚੰਦ੍ਰ ਕੋ; ਬਿਚਾਰ ਚਾਰੁ ਉਚਰ੍ਯੋ ॥

जुझार रामचंद्र को; बिचार चारु उचर्यो ॥

ਸੁ ਸਪਤ ਕਾਂਡਣੋ ਕਥ੍ਯੋ; ਅਸਕਤ ਲੋਕੁ ਹੁਇ ਰਹ੍ਯੋ ॥

सु सपत कांडणो कथ्यो; असकत लोकु हुइ रह्यो ॥

ਉਤਾਰ ਚਤ੍ਰਆਨਨੋ; ਸੁਧਾਰਿ ਐਸ ਕੈ ਕਹ੍ਯੋ ॥੪੧॥

उतार चत्रआननो; सुधारि ऐस कै कह्यो ॥४१॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬ੍ਰਹਮਾ ਪ੍ਰਤਿ ਆਗਿਆ ਸਮਾਪਤੰ ॥

इति स्री बचित्र नाटक ग्रंथे ब्रहमा प्रति आगिआ समापतं ॥

TOP OF PAGE

Dasam Granth