ਦਸਮ ਗਰੰਥ । दसम ग्रंथ । |
Page 602 ਕਈ ਸੁਕ੍ਰ ਬ੍ਰਸਪਤਿ ਦੇਖਿ ॥ कई सुक्र ब्रसपति देखि ॥ ਕਈ ਦਤ ਗੋਰਖ ਭੇਖ ॥ कई दत गोरख भेख ॥ ਕਈ ਰਾਮ ਕ੍ਰਿਸਨ ਰਸੂਲ ॥ कई राम क्रिसन रसूल ॥ ਬਿਨੁ ਨਾਮ ਕੋ ਨ ਕਬੂਲ ॥੧੨॥ बिनु नाम को न कबूल ॥१२॥ ਬਿਨੁ ਏਕੁ ਆਸ੍ਰੈ ਨਾਮ ॥ बिनु एकु आस्रै नाम ॥ ਨਹੀ ਔਰ ਕੌਨੈ ਕਾਮ ॥ नही और कौनै काम ॥ ਜੇ ਮਾਨਿ ਹੈ ਗੁਰਦੇਵ ॥ जे मानि है गुरदेव ॥ ਤੇ ਜਾਨਿ ਹੈ ਅਨਭੇਵ ॥੧੩॥ ते जानि है अनभेव ॥१३॥ ਬਿਨੁ ਤਾਸੁ ਔਰ ਨ ਜਾਨੁ ॥ बिनु तासु और न जानु ॥ ਚਿਤ ਆਨ ਭਾਵ ਨ ਆਨੁ ॥ चित आन भाव न आनु ॥ ਇਕ ਮਾਨਿ ਜੈ ਕਰਤਾਰ ॥ इक मानि जै करतार ॥ ਜਿਤੁ ਹੋਇ ਅੰਤਿ ਉਧਾਰੁ ॥੧੪॥ जितु होइ अंति उधारु ॥१४॥ ਬਿਨੁ ਤਾਸ ਯੌ ਨ ਉਧਾਰੁ ॥ बिनु तास यौ न उधारु ॥ ਜੀਅ ਦੇਖਿ ਯਾਰ ਬਿਚਾਰਿ ॥ जीअ देखि यार बिचारि ॥ ਜੋ ਜਾਪਿ ਹੈ ਕੋਈ ਔਰ ॥ जो जापि है कोई और ॥ ਤਬ ਛੂਟਿ ਹੈ ਵਹ ਠੌਰ ॥੧੫॥ तब छूटि है वह ठौर ॥१५॥ ਜਿਹ ਰਾਗ ਰੰਗ ਨ ਰੂਪ ॥ जिह राग रंग न रूप ॥ ਸੋ ਮਾਨੀਐ ਸਮ ਰੂਪ ॥ सो मानीऐ सम रूप ॥ ਬਿਨੁ ਏਕ ਤਾ ਕਰ ਨਾਮ ॥ बिनु एक ता कर नाम ॥ ਨਹਿ ਜਾਨ ਦੂਸਰ ਧਾਮ ॥੧੬॥ नहि जान दूसर धाम ॥१६॥ ਜੋ ਲੋਕ ਅਲੋਕ ਬਨਾਇ ॥ जो लोक अलोक बनाइ ॥ ਫਿਰ ਲੇਤ ਆਪਿ ਮਿਲਾਇ ॥ फिर लेत आपि मिलाइ ॥ ਜੋ ਚਹੈ ਦੇਹ ਉਧਾਰੁ ॥ जो चहै देह उधारु ॥ ਸੋ ਭਜਨ ਏਕੰਕਾਰ ॥੧੭॥ सो भजन एकंकार ॥१७॥ ਜਿਨਿ ਰਾਚਿਯੋ ਬ੍ਰਹਮੰਡ ॥ जिनि राचियो ब्रहमंड ॥ ਸਬ ਲੋਕ ਔ ਨਵ ਖੰਡ ॥ सब लोक औ नव खंड ॥ ਤਿਹ ਕਿਉ ਨ ਜਾਪ ਜਪੰਤ? ॥ तिह किउ न जाप जपंत? ॥ ਕਿਮ ਜਾਨ ਕੂਪਿ ਪਰੰਤ? ॥੧੮॥ किम जान कूपि परंत? ॥१८॥ ਜੜ ! ਜਾਪ ਤਾ ਕਰ ਜਾਪ ॥ जड़ ! जाप ता कर जाप ॥ ਜਿਨਿ ਲੋਕ ਚਉਦਹੰ ਥਾਪ ॥ जिनि लोक चउदहं थाप ॥ ਤਿਸੁ ਜਾਪੀਐ ਨਿਤ ਨਾਮ ॥ तिसु जापीऐ नित नाम ॥ ਸਭ ਹੋਹਿ ਪੂਰਨ ਕਾਮ ॥੧੯॥ सभ होहि पूरन काम ॥१९॥ ਗਨਿ ਚਉਬਿਸੈ ਅਵਤਾਰ ॥ गनि चउबिसै अवतार ॥ ਬਹੁ ਕੈ ਕਹੇ ਬਿਸਥਾਰ ॥ बहु कै कहे बिसथार ॥ ਅਬ ਗਨੋ ਉਪ ਅਵਤਾਰ ॥ अब गनो उप अवतार ॥ ਜਿਮਿ ਧਰੇ ਰੂਪ ਮੁਰਾਰ ॥੨੦॥ जिमि धरे रूप मुरार ॥२०॥ ਜੇ ਧਰੇ ਬ੍ਰਹਮਾ ਰੂਪ ॥ जे धरे ब्रहमा रूप ॥ ਤੇ ਕਹੋਂ ਕਾਬਿ ਅਨੂਪ ॥ ते कहों काबि अनूप ॥ ਜੇ ਧਰੇ ਰੁਦ੍ਰ ਅਵਤਾਰ ॥ जे धरे रुद्र अवतार ॥ ਅਬ ਕਹੋਂ ਤਾਹਿ ਬਿਚਾਰ ॥੨੧॥ अब कहों ताहि बिचार ॥२१॥ ਕਲਿ ਤਾਸੁ ਆਗਿਆ ਦੀਨ ॥ कलि तासु आगिआ दीन ॥ ਤਬ ਬੇਦ ਬ੍ਰਹਮਾ ਕੀਨ ॥ तब बेद ब्रहमा कीन ॥ ਤਬ ਤਾਸੁ ਬਾਢ੍ਯੋ ਗਰਬ ॥ तब तासु बाढ्यो गरब ॥ ਸਰਿ ਆਪੁ ਜਾਨ ਨ ਸਰਬ ॥੨੨॥ सरि आपु जान न सरब ॥२२॥ ਸਰਿ ਮੋਹ ਕਬਿ ਨਹਿ ਕੋਇ ॥ सरि मोह कबि नहि कोइ ॥ ਇਕ ਆਪ ਹੋਇ ਤ ਹੋਇ ॥ इक आप होइ त होइ ॥ ਕਛੁ ਕਾਲ ਕੀ ਭੂਅ ਬਕ੍ਰ ॥ कछु काल की भूअ बक्र ॥ ਛਿਤਿ ਡਾਰੀਆ ਜਿਮ ਸਕ੍ਰ ॥੨੩॥ छिति डारीआ जिम सक्र ॥२३॥ ਜਬ ਗਿਰ੍ਯੋ ਭੂ ਤਰਿ ਆਨਿ ॥ जब गिर्यो भू तरि आनि ॥ ਮੁਖ ਚਾਰ ਬੇਦ ਨਿਧਾਨ ॥ मुख चार बेद निधान ॥ ਉਠਿ ਲਾਗਿਆ ਫਿਰ ਸੇਵ ॥ उठि लागिआ फिर सेव ॥ ਜੀਅ ਜਾਨਿ ਦੇਵਿ ਅਭੇਵ ॥੨੪॥ जीअ जानि देवि अभेव ॥२४॥ ਦਸ ਲਖ ਬਰਖ ਪ੍ਰਮਾਨ ॥ दस लख बरख प्रमान ॥ ਕੀਅ ਦੇਵਿ ਸੇਵ ਮਹਾਨ ॥ कीअ देवि सेव महान ॥ ਕਿਮਿ ਹੋਇ ਮੋਹਿ ਉਧਾਰ ॥ किमि होइ मोहि उधार ॥ ਅਸ ਦੇਹੁ ਦੇਵ ਬਿਚਾਰ ॥੨੫॥ अस देहु देव बिचार ॥२५॥ ਦੇਵੋ ਵਾਚ ਬ੍ਰਹਮਾ ਪ੍ਰਤਿ ॥ देवो वाच ब्रहमा प्रति ॥ ਮਨ ਚਿਤ ਕੈ ਕਰਿ ਸੇਵ ॥ मन चित कै करि सेव ॥ ਤਬ ਰੀਝਿ ਹੈ ਗੁਰਦੇਵ ॥ तब रीझि है गुरदेव ॥ ਤਬ ਹੋਇ ਨਾਥ ਸਨਾਥ ॥ तब होइ नाथ सनाथ ॥ ਜਗਨਾਥ ਦੀਨਾ ਨਾਥ ॥੨੬॥ जगनाथ दीना नाथ ॥२६॥ ਸੁਨਿ ਬੈਨ ਯੌ ਮੁਖਚਾਰ ॥ सुनि बैन यौ मुखचार ॥ ਕੀਅ ਚਉਕ ਚਿਤਿ ਬਿਚਾਰ ॥ कीअ चउक चिति बिचार ॥ ਉਠਿ ਲਾਗਿਆ ਹਰਿ ਸੇਵ ॥ उठि लागिआ हरि सेव ॥ ਜਿਹ ਭਾਂਤਿ ਭਾਖ੍ਯੋ ਦੇਵ ॥੨੭॥ जिह भांति भाख्यो देव ॥२७॥ |
Dasam Granth |