ਦਸਮ ਗਰੰਥ । दसम ग्रंथ । |
Page 601 ਨਿਤ ਨਾਸ ਤਿਹ ਪਰਿਵਾਰ ॥ नित नास तिह परिवार ॥ ਨਹਿ ਅੰਤ ਦੇਹ ਉਧਾਰ ॥ नहि अंत देह उधार ॥ ਨਿਤ ਰੋਗ ਸੋਗ ਗ੍ਰਸੰਤ ॥ नित रोग सोग ग्रसंत ॥ ਮ੍ਰਿਤ ਸ੍ਵਾਨ ਅੰਤ ਮਰੰਤ ॥੯॥ म्रित स्वान अंत मरंत ॥९॥ ਤਬ ਜਾਨਿ ਕਾਲ ਪ੍ਰਬੀਨ ॥ तब जानि काल प्रबीन ॥ ਤਿਹ ਮਾਰਿਓ ਕਰਿ ਦੀਨ ॥ तिह मारिओ करि दीन ॥ ਇਕੁ ਕੀਟ ਦੀਨ ਉਪਾਇ ॥ इकु कीट दीन उपाइ ॥ ਤਿਸ ਕਾਨਿ ਪੈਠੋ ਜਾਇ ॥੧੦॥ तिस कानि पैठो जाइ ॥१०॥ ਧਸਿ ਕੀਟ ਕਾਨਨ ਬੀਚ ॥ धसि कीट कानन बीच ॥ ਤਿਸੁ ਜੀਤਯੋ ਜਿਮਿ ਨੀਚ ॥ तिसु जीतयो जिमि नीच ॥ ਬਹੁ ਭਾਂਤਿ ਦੇਇ ਦੁਖ ਤਾਹਿ ॥ बहु भांति देइ दुख ताहि ॥ ਇਹ ਭਾਂਤਿ ਮਾਰਿਓ ਵਾਹਿ ॥੧੧॥ इह भांति मारिओ वाहि ॥११॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਹਿਦੀ ਮੀਰ ਬਧ ॥ इति स्री बचित्र नाटक ग्रंथे महिदी मीर बध ॥ ਬ੍ਰਹਮਾ ਅਵਤਾਰ ॥ ब्रहमा अवतार ॥ ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥ ਅਥ ਬ੍ਰਹਮਾ ਅਵਤਾਰ ਕਥਨੰ ॥ अथ ब्रहमा अवतार कथनं ॥ ਪਾਤਿਸਾਹੀ ੧੦ ॥ पातिसाही १० ॥ ਤੋਮਰ ਛੰਦ ॥ तोमर छंद ॥ ਸਤਿਜੁਗਿ ਫਿਰਿ ਉਪਰਾਜਿ ॥ सतिजुगि फिरि उपराजि ॥ ਸਬ ਨਉਤਨੈ ਕਰਿ ਸਾਜ ॥ सब नउतनै करि साज ॥ ਸਬ ਦੇਸ ਅਉਰ ਬਿਦੇਸ ॥ सब देस अउर बिदेस ॥ ਉਠਿ ਧਰਮ ਲਾਗਿ ਨਰੇਸ ॥੧॥ उठि धरम लागि नरेस ॥१॥ ਕਲਿ ਕਾਲ ਕੋਪਿ ਕਰਾਲ ॥ कलि काल कोपि कराल ॥ ਜਗੁ ਜਾਰਿਆ ਤਿਹ ਜ੍ਵਾਲ ॥ जगु जारिआ तिह ज्वाल ॥ ਬਿਨੁ ਤਾਸੁ ਔਰ ਨ ਕੋਈ ॥ बिनु तासु और न कोई ॥ ਸਬ ਜਾਪ ਜਾਪੋ ਸੋਇ ॥੨॥ सब जाप जापो सोइ ॥२॥ ਜੇ ਜਾਪ ਹੈ, ਕਲਿ ਨਾਮੁ ॥ जे जाप है, कलि नामु ॥ ਤਿਸੁ, ਪੂਰਨ ਹੁਇ ਹੈ ਕਾਮ ॥ तिसु, पूरन हुइ है काम ॥ ਤਿਸੁ, ਦੂਖ ਭੂਖ ਨ ਪਿਆਸ ॥ तिसु, दूख भूख न पिआस ॥ ਨਿਤਿ ਹਰਖੁ, ਕਹੂੰ ਨ ਉਦਾਸ ॥੩॥ निति हरखु, कहूं न उदास ॥३॥ ਬਿਨੁ ਏਕ, ਦੂਸਰ ਨਾਹਿ ॥ बिनु एक, दूसर नाहि ॥ ਸਭ ਰੰਗ ਰੂਪਨ ਮਾਹਿ ॥ सभ रंग रूपन माहि ॥ ਜਿਨ ਜਾਪਿਆ, ਤਿਹਿ ਜਾਪੁ ॥ जिन जापिआ, तिहि जापु ॥ ਤਿਨ ਕੇ ਸਹਾਈ ਆਪ ॥੪॥ तिन के सहाई आप ॥४॥ ਜੇ ਤਾਸੁ ਨਾਮ ਜਪੰਤ ॥ जे तासु नाम जपंत ॥ ਕਬਹੂੰ ਨ ਭਾਜਿ ਚਲੰਤ ॥ कबहूं न भाजि चलंत ॥ ਨਹਿ ਤ੍ਰਾਸੁ ਤਾ ਕੋ ਸਤ੍ਰ ॥ नहि त्रासु ता को सत्र ॥ ਦਿਸਿ ਜੀਤਿ ਹੈ ਗਹਿ ਅਤ੍ਰ ॥੫॥ दिसि जीति है गहि अत्र ॥५॥ ਤਿਹ ਭਰੇ ਧਨ ਸੋ ਧਾਮ ॥ तिह भरे धन सो धाम ॥ ਸਭ ਹੋਹਿ ਪੂਰਨ ਕਾਮ ॥ सभ होहि पूरन काम ॥ ਜੇ ਏਕ ਨਾਮੁ ਜਪੰਤ ॥ जे एक नामु जपंत ॥ ਨਾਹਿ ਕਾਲ ਫਾਸਿ ਫਸੰਤ ॥੬॥ नाहि काल फासि फसंत ॥६॥ ਜੇ ਜੀਵ ਜੰਤ ਅਨੇਕ ॥ जे जीव जंत अनेक ॥ ਤਿਨ ਮੋ ਰਹ੍ਯੋ ਰਮਿ ਏਕ ॥ तिन मो रह्यो रमि एक ॥ ਬਿਨੁ ਏਕ ਦੂਸਰ ਨਾਹਿ ॥ बिनु एक दूसर नाहि ॥ ਜਗਿ ਜਾਨਿ ਲੈ ਜੀਅ ਮਾਹਿ ॥੭॥ जगि जानि लै जीअ माहि ॥७॥ ਭਵ ਗੜਨ ਭੰਜਨ ਹਾਰ ॥ भव गड़न भंजन हार ॥ ਹੈ ਏਕ ਹੀ ਕਰਤਾਰ ॥ है एक ही करतार ॥ ਬਿਨੁ ਏਕ ਅਉਰੁ ਨ ਕੋਇ ॥ बिनु एक अउरु न कोइ ॥ ਸਬ ਰੂਪ ਰੰਗੀ ਸੋਇ ॥੮॥ सब रूप रंगी सोइ ॥८॥ ਕਈ ਇੰਦ੍ਰ ਪਾਨਪਹਾਰ ॥ कई इंद्र पानपहार ॥ ਕਈ ਬ੍ਰਹਮ ਬੇਦ ਉਚਾਰ ॥ कई ब्रहम बेद उचार ॥ ਕਈ ਬੈਠਿ ਦੁਆਰਿ ਮਹੇਸ ॥ कई बैठि दुआरि महेस ॥ ਕਈ ਸੇਸਨਾਗ ਅਸੇਸ ॥੯॥ कई सेसनाग असेस ॥९॥ ਕਈ ਸੂਰ ਚੰਦ ਸਰੂਪ ॥ कई सूर चंद सरूप ॥ ਕਈ ਇੰਦ੍ਰ ਕੀ ਸਮ ਭੂਪ ॥ कई इंद्र की सम भूप ॥ ਕਈ ਇੰਦ੍ਰ ਉਪਿੰਦ੍ਰ ਮੁਨਿੰਦ੍ਰ ॥ कई इंद्र उपिंद्र मुनिंद्र ॥ ਕਈ ਮਛ ਕਛ ਫਨਿੰਦ੍ਰ ॥੧੦॥ कई मछ कछ फनिंद्र ॥१०॥ ਕਈ ਕੋਟਿ ਕ੍ਰਿਸਨ ਅਵਤਾਰ ॥ कई कोटि क्रिसन अवतार ॥ ਕਈ ਰਾਮ ਬਾਰ ਬੁਹਾਰ ॥ कई राम बार बुहार ॥ ਕਈ ਮਛ ਕਛ ਅਨੇਕ ॥ कई मछ कछ अनेक ॥ ਅਵਿਲੋਕ ਦੁਆਰਿ ਬਿਸੇਖ ॥੧੧॥ अविलोक दुआरि बिसेख ॥११॥ |
Dasam Granth |