ਦਸਮ ਗਰੰਥ । दसम ग्रंथ । |
Page 600 ਅਖੰਡ ਬਾਹੁ ਹੈ ਬਲੀ ॥ अखंड बाहु है बली ॥ ਸੁਭੰਤ ਜੋਤਿ ਨਿਰਮਲੀ ॥ सुभंत जोति निरमली ॥ ਸੁ ਹੋਮ ਜਗ ਕੋ ਕਰੈਂ ॥ सु होम जग को करैं ॥ ਪਰਮ ਪਾਪ ਕੋ ਹਰੈਂ ॥੫੮੨॥ परम पाप को हरैं ॥५८२॥ ਤੋਮਰ ਛੰਦ ॥ तोमर छंद ॥ ਜਗ ਜੀਤਿਓ ਜਬ ਸਰਬ ॥ जग जीतिओ जब सरब ॥ ਤਬ ਬਾਢਿਓ ਅਤਿ ਗਰਬ ॥ तब बाढिओ अति गरब ॥ ਦੀਅ ਕਾਲ ਪੁਰਖ ਬਿਸਾਰ ॥ दीअ काल पुरख बिसार ॥ ਇਹ ਭਾਂਤਿ ਕੀਨ ਬਿਚਾਰ ॥੫੮੩॥ इह भांति कीन बिचार ॥५८३॥ ਬਿਨੁ ਮੋਹਿ ਦੂਸਰ ਨ ਔਰ ॥ बिनु मोहि दूसर न और ॥ ਅਸਿ ਮਾਨ੍ਯੋ ਸਬ ਠਉਰ ॥ असि मान्यो सब ठउर ॥ ਜਗੁ ਜੀਤਿ ਕੀਨ ਗੁਲਾਮ ॥ जगु जीति कीन गुलाम ॥ ਆਪਨ ਜਪਾਯੋ ਨਾਮ ॥੫੮੪॥ आपन जपायो नाम ॥५८४॥ ਜਗਿ ਐਸ ਰੀਤਿ ਚਲਾਇ ॥ जगि ऐस रीति चलाइ ॥ ਸਿਰ ਅਤ੍ਰ ਪਤ੍ਰ ਫਿਰਾਇ ॥ सिर अत्र पत्र फिराइ ॥ ਸਬ ਲੋਗ ਆਪਨ ਮਾਨ ॥ सब लोग आपन मान ॥ ਤਰਿ ਆਂਖਿ ਅਉਰ ਨ ਆਨਿ ॥੫੮੫॥ तरि आंखि अउर न आनि ॥५८५॥ ਨਹੀ ਕਾਲ ਪੁਰਖ ਜਪੰਤ ॥ नही काल पुरख जपंत ॥ ਨਹਿ ਦੇਵਿ ਜਾਪੁ ਭਣੰਤ ॥ नहि देवि जापु भणंत ॥ ਤਬ ਕਾਲ ਦੇਵ ਰਿਸਾਇ ॥ तब काल देव रिसाइ ॥ ਇਕ ਅਉਰ ਪੁਰਖ ਬਨਾਇ ॥੫੮੬॥ इक अउर पुरख बनाइ ॥५८६॥ ਰਚਿਅਸੁ ਮਹਿਦੀ ਮੀਰ ॥ रचिअसु महिदी मीर ॥ ਰਿਸਵੰਤ ਹਾਠ ਹਮੀਰ ॥ रिसवंत हाठ हमीर ॥ ਤਿਹ ਤਉਨ ਕੋ ਬਧੁ ਕੀਨ ॥ तिह तउन को बधु कीन ॥ ਪੁਨਿ ਆਪ ਮੋ ਕੀਅ ਲੀਨ ॥੫੮੭॥ पुनि आप मो कीअ लीन ॥५८७॥ ਜਗ ਜੀਤਿ ਆਪਨ ਕੀਨ ॥ जग जीति आपन कीन ॥ ਸਬ ਅੰਤਿ ਕਾਲ ਅਧੀਨ ॥ सब अंति काल अधीन ॥ ਇਹ ਭਾਂਤਿ ਪੂਰਨ ਸੁ ਧਾਰਿ ॥ इह भांति पूरन सु धारि ॥ ਭਏ ਚੌਬਿਸੇ ਅਵਤਾਰ ॥੫੮੮॥ भए चौबिसे अवतार ॥५८८॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਚਤੁਰ ਬਿਸਤਿ ਕਲਕੀ ਅਵਤਾਰ ਬਰਨਨੰ ਸਮਾਪਤੰ ॥ इति स्री बचित्र नाटक ग्रंथे चतुर बिसति कलकी अवतार बरननं समापतं ॥ ਅਥ ਮਹਿਦੀ ਅਵਤਾਰ ਕਥਨੰ ॥ अथ महिदी अवतार कथनं ॥ ਤੋਮਰ ਛੰਦ ॥ तोमर छंद ॥ ਇਹ ਭਾਂਤਿ ਕੈ ਤਿੰਹ ਨਾਸਿ ॥ इह भांति कै तिंह नासि ॥ ਕੀਅ ਸਤਿਜੁਗ ਪ੍ਰਕਾਸ ॥ कीअ सतिजुग प्रकास ॥ ਕਲਿਜੁਗ ਸਰਬ ਬਿਹਾਨ ॥ कलिजुग सरब बिहान ॥ ਨਿਜੁ ਜੋਤਿ ਜੋਤਿ ਸਮਾਨ ॥੧॥ निजु जोति जोति समान ॥१॥ ਮਹਿਦੀ ਭਰ੍ਯੋ ਤਬ ਗਰਬ ॥ महिदी भर्यो तब गरब ॥ ਜਗ ਜੀਤਯੋ ਜਬ ਸਰਬ ॥ जग जीतयो जब सरब ॥ ਸਿਰਿ ਅਤ੍ਰ ਪਤ੍ਰ ਫਿਰਾਇ ॥ सिरि अत्र पत्र फिराइ ॥ ਜਗ ਜੇਰ ਕੀਨ ਬਨਾਇ ॥੨॥ जग जेर कीन बनाइ ॥२॥ ਬਿਨੁ ਆਪੁ ਜਾਨਿ ਨ ਔਰ ॥ बिनु आपु जानि न और ॥ ਸਬ ਰੂਪ ਅਉ ਸਬ ਠਉਰ ॥ सब रूप अउ सब ठउर ॥ ਜਿਨਿ ਏਕ ਦਿਸਟਿ ਨ ਆਨ ॥ जिनि एक दिसटि न आन ॥ ਤਿਸੁ ਲੀਨ ਕਾਲ ਨਿਦਾਨ ॥੩॥ तिसु लीन काल निदान ॥३॥ ਬਿਨੁ ਏਕ ਦੂਸਰ ਨਾਹਿ ॥ बिनु एक दूसर नाहि ॥ ਸਬ ਰੰਗ ਰੂਪਨ ਮਾਹਿ ॥ सब रंग रूपन माहि ॥ ਜਿਨਿ ਏਕ ਕੋ ਨ ਪਛਾਨ ॥ जिनि एक को न पछान ॥ ਤਿਹ ਬ੍ਰਿਥਾ ਜਨਮ ਬਿਤਾਨ ॥੪॥ तिह ब्रिथा जनम बितान ॥४॥ ਬਿਨੁ ਏਕ ਦੂਜ ਨ ਔਰ ॥ बिनु एक दूज न और ॥ ਜਲ ਬਾ ਥਲੇ ਸਬ ਠਉਰ ॥ जल बा थले सब ठउर ॥ ਜਿਨਿ ਏਕ ਸਤਿ ਨ ਜਾਨ ॥ जिनि एक सति न जान ॥ ਸੋ ਜੂਨਿ ਜੂਨਿ ਭ੍ਰਮਾਨ ॥੫॥ सो जूनि जूनि भ्रमान ॥५॥ ਤਜਿ ਏਕ ਜਾਨਾ ਦੂਜ ॥ तजि एक जाना दूज ॥ ਮਮ ਜਾਨਿ ਤਾਸੁ ਨ ਸੂਝ ॥ मम जानि तासु न सूझ ॥ ਤਿਹ ਦੂਖ ਭੂਖ ਪਿਆਸ ॥ तिह दूख भूख पिआस ॥ ਦਿਨ ਰੈਨਿ ਸਰਬ ਉਦਾਸ ॥੬॥ दिन रैनि सरब उदास ॥६॥ ਨਹਿੰ ਚੈਨ ਐਨ ਸੁ ਵਾਹਿ ॥ नहिं चैन ऐन सु वाहि ॥ ਨਿਤ ਰੋਗ ਹੋਵਤ ਤਾਹਿ ॥ नित रोग होवत ताहि ॥ ਅਤਿ ਦੂਖ ਭੂਖ ਮਰੰਤ ॥ अति दूख भूख मरंत ॥ ਨਹੀ ਚੈਨ ਦਿਵਸ ਬਿਤੰਤ ॥੭॥ नही चैन दिवस बितंत ॥७॥ ਤਨ ਪਾਦ ਕੁਸਟ ਚਲੰਤ ॥ तन पाद कुसट चलंत ॥ ਬਪੁ ਗਲਤ ਨਿਤ ਗਲੰਤ ॥ बपु गलत नित गलंत ॥ ਨਹਿੰ ਨਿਤ ਦੇਹ ਅਰੋਗ ॥ नहिं नित देह अरोग ॥ ਨਿਤਿ ਪੁਤ੍ਰ ਪੌਤ੍ਰਨ ਸੋਗ ॥੮॥ निति पुत्र पौत्रन सोग ॥८॥ |
Dasam Granth |