ਦਸਮ ਗਰੰਥ । दसम ग्रंथ । |
Page 599 ਮਥਾਨ ਛੰਦ ॥ मथान छंद ॥ ਛਾਜੈ ਮਹਾ ਜੋਤਿ ॥ छाजै महा जोति ॥ ਭਾਨੰ ਮਨੋਦੋਤਿ ॥ भानं मनोदोति ॥ ਜਗਿ ਸੰਕ ਤਜ ਦੀਨ ॥ जगि संक तज दीन ॥ ਮਿਲਿ ਬੰਦਨਾ ਕੀਨ ॥੫੬੩॥ मिलि बंदना कीन ॥५६३॥ ਰਾਜੈ ਮਹਾ ਰੂਪ ॥ राजै महा रूप ॥ ਲਾਜੈ ਸਬੈ ਭੂਪ ॥ लाजै सबै भूप ॥ ਜਗ ਆਨ ਮਾਨੀਸੁ ॥ जग आन मानीसु ॥ ਮਿਲਿ ਭੇਟ ਲੈ ਦੀਸੁ ॥੫੬੪॥ मिलि भेट लै दीसु ॥५६४॥ ਸੋਭੇ ਮਹਾਰਾਜ ॥ सोभे महाराज ॥ ਅਛ੍ਰੀ ਰਹੈ ਲਾਜ ॥ अछ्री रहै लाज ॥ ਅਤਿ ਰੀਝਿ ਮਧੁ ਬੈਨ ॥ अति रीझि मधु बैन ॥ ਰਸ ਰੰਗ ਭਰੇ ਨੈਨ ॥੫੬੫॥ रस रंग भरे नैन ॥५६५॥ ਸੋਹਤ ਅਨੂਪਾਛ ॥ सोहत अनूपाछ ॥ ਕਾਛੇ ਮਨੋ ਕਾਛ ॥ काछे मनो काछ ॥ ਰੀਝੈ ਸੁਰੀ ਦੇਖਿ ॥ रीझै सुरी देखि ॥ ਰਾਵਲੜੇ ਭੇਖਿ ॥੫੬੬॥ रावलड़े भेखि ॥५६६॥ ਦੇਖੇ ਜਿਨੈ ਨੈਕੁ ॥ देखे जिनै नैकु ॥ ਲਾਗੈ ਤਿਸੈ ਐਖ ॥ लागै तिसै ऐख ॥ ਰੀਝੈ ਸੁਰੀ ਨਾਰਿ ॥ रीझै सुरी नारि ॥ ਦੇਖੈ ਧਰੇ ਪ੍ਯਾਰ ॥੫੬੭॥ देखै धरे प्यार ॥५६७॥ ਰੰਗੇ ਮਹਾ ਰੰਗ ॥ रंगे महा रंग ॥ ਲਾਜੈ ਲਖਿ ਅਨੰਗ ॥ लाजै लखि अनंग ॥ ਚਿਤਗੰ ਚਿਰੈ ਸਤ੍ਰ ॥ चितगं चिरै सत्र ॥ ਲਗੈ ਜਨੋ ਅਤ੍ਰ ॥੫੬੮॥ लगै जनो अत्र ॥५६८॥ ਸੋਭੇ ਮਹਾ ਸੋਭ ॥ सोभे महा सोभ ॥ ਅਛ੍ਰੀ ਰਹੈ ਲੋਭਿ ॥ अछ्री रहै लोभि ॥ ਆਂਜੇ ਇਸੇ ਨੈਨ ॥ आंजे इसे नैन ॥ ਜਾਗੇ ਮਨੋ ਰੈਨ ॥੫੬੯॥ जागे मनो रैन ॥५६९॥ ਰੂਪੰ ਭਰੇ ਰਾਗ ॥ रूपं भरे राग ॥ ਸੋਭੇ ਸੁ ਸੁਹਾਗ ॥ सोभे सु सुहाग ॥ ਕਾਛੇ ਨਟੰ ਰਾਜ ॥ काछे नटं राज ॥ ਨਾਚੈ ਮਨੋ ਬਾਜ ॥੫੭੦॥ नाचै मनो बाज ॥५७०॥ ਆਖੈਂ ਮਨੋ ਬਾਨ ॥ आखैं मनो बान ॥ ਕੈਧੋ ਧਰੇ ਸਾਨ ॥ कैधो धरे सान ॥ ਜਾਨੇ ਲਗੇ ਜਾਹਿ ॥ जाने लगे जाहि ॥ ਯਾ ਕੋ ਕਹੈ ਕਾਹਿ? ॥੫੭੧॥ या को कहै काहि? ॥५७१॥ ਸੁਖਦਾ ਬ੍ਰਿਦ ਛੰਦ ॥ सुखदा ब्रिद छंद ॥ ਕਿ ਕਾਛੇ ਕਾਛ ਧਾਰੀ ਹੈਂ ॥ कि काछे काछ धारी हैं ॥ ਕਿ ਰਾਜਾ ਅਧਿਕਾਰੀ ਹੈਂ ॥ कि राजा अधिकारी हैं ॥ ਕਿ ਭਾਗ ਕੋ ਸੁਹਾਗ ਹੈਂ ॥ कि भाग को सुहाग हैं ॥ ਕਿ ਰੰਗੋ ਅਨੁਰਾਗ ਹੈਂ ॥੫੭੨॥ कि रंगो अनुराग हैं ॥५७२॥ ਕਿ ਛੋਭੈ ਛਤ੍ਰ ਧਾਰੀ ਛੈ ॥ कि छोभै छत्र धारी छै ॥ ਕਿ ਛਤ੍ਰੀ ਅਤ੍ਰ ਵਾਰੀ ਛੈ ॥ कि छत्री अत्र वारी छै ॥ ਕਿ ਆਂਜੇ ਬਾਨ ਬਾਨੀ ਸੇ ॥ कि आंजे बान बानी से ॥ ਕਿ ਕਾਛੀ ਕਾਛ ਕਾਰੀ ਹੈਂ ॥੫੭੩॥ कि काछी काछ कारी हैं ॥५७३॥ ਕਿ ਕਾਮੀ ਕਾਮ ਬਾਨ ਸੇ ॥ कि कामी काम बान से ॥ ਕਿ ਫੂਲੇ ਫੂਲ ਮਾਲ ਸੇ ॥ कि फूले फूल माल से ॥ ਕਿ ਰੰਗੇ ਰੰਗ ਰਾਗ ਸੇ ॥ कि रंगे रंग राग से ॥ ਕਿ ਸੁੰਦਰ ਸੁਹਾਗ ਸੇ ॥੫੭੪॥ कि सुंदर सुहाग से ॥५७४॥ ਕਿ ਨਾਗਨੀ ਕੇ ਏਸ ਹੈਂ ॥ कि नागनी के एस हैं ॥ ਕਿ ਮ੍ਰਿਗੀ ਕੇ ਨਰੇਸ ਛੈ ॥ कि म्रिगी के नरेस छै ॥ ਕਿ ਰਾਜਾ ਛਤ੍ਰ ਧਾਰੀ ਹੈਂ ॥ कि राजा छत्र धारी हैं ॥ ਕਿ ਕਾਲੀ ਕੇ ਭਿਖਾਰੀ ਛੈ ॥੫੭੫॥ कि काली के भिखारी छै ॥५७५॥ ਸੋਰਠਾ ॥ सोरठा ॥ ਇਮ ਕਲਕੀ ਅਵਤਾਰਿ; ਜੀਤੇ ਜੁਧ ਸਬੈ ਨ੍ਰਿਪਤਿ ॥ इम कलकी अवतारि; जीते जुध सबै न्रिपति ॥ ਕੀਨੋ ਰਾਜ ਸੁਧਾਰਿ; ਬੀਸ ਸਹਸ ਦਸ ਲਛ ਬਰਖ ॥੫੭੬॥ कीनो राज सुधारि; बीस सहस दस लछ बरख ॥५७६॥ ਰਾਵਣਬਾਦ ਛੰਦ ॥ रावणबाद छंद ॥ ਗਹੀ ਸਮਸੇਰ ॥ गही समसेर ॥ ਕੀਯੋ ਜੰਗਿ ਜੇਰ ॥ कीयो जंगि जेर ॥ ਦਏ ਮਤਿ ਫੇਰ ॥ दए मति फेर ॥ ਨ ਲਾਗੀ ਬੇਰ ॥੫੭੭॥ न लागी बेर ॥५७७॥ ਦਯੋ ਨਿਜ ਮੰਤ੍ਰ ॥ दयो निज मंत्र ॥ ਤਜੈ ਸਭ ਤੰਤ੍ਰ ॥ तजै सभ तंत्र ॥ ਲਿਖੈ ਨਿਜ ਜੰਤ੍ਰ ॥ लिखै निज जंत्र ॥ ਸੁ ਬੈਠਿ ਇਕੰਤ੍ਰ ॥੫੭੮॥ सु बैठि इकंत्र ॥५७८॥ ਬਾਨ ਤੁਰੰਗਮ ਛੰਦ ॥ बान तुरंगम छंद ॥ ਬਿਬਿਧ ਰੂਪ ਸੋਭੈ ॥ बिबिध रूप सोभै ॥ ਅਨਿਕ ਲੋਗ ਲੋਭੈ ॥ अनिक लोग लोभै ॥ ਅਮਿਤ ਤੇਜ ਤਾਹਿ ॥ अमित तेज ताहि ॥ ਨਿਗਮ ਗਨਤ ਜਾਹਿ ॥੫੭੯॥ निगम गनत जाहि ॥५७९॥ ਅਨਿਕ ਭੇਖ ਤਾ ਕੇ ॥ अनिक भेख ता के ॥ ਬਿਬਿਧ ਰੂਪ ਵਾ ਕੇ ॥ बिबिध रूप वा के ॥ ਅਨੂਪ ਰੂਪ ਰਾਜੈ ॥ अनूप रूप राजै ॥ ਬਿਲੋਕਿ ਪਾਪ ਭਾਜੈ ॥੫੮੦॥ बिलोकि पाप भाजै ॥५८०॥ ਬਿਸੇਖ ਪ੍ਰਬਲ ਜੇ ਹੁਤੇ ॥ बिसेख प्रबल जे हुते ॥ ਅਨੂਪ ਰੂਪ ਸੰਜੁਤੇ ॥ अनूप रूप संजुते ॥ ਅਮਿਤ ਅਰਿ ਘਾਵਹੀਂ ॥ अमित अरि घावहीं ॥ ਜਗਤ ਜਸੁ ਪਾਵਹੀਂ ॥੫੮੧॥ जगत जसु पावहीं ॥५८१॥ |
Dasam Granth |