ਦਸਮ ਗਰੰਥ । दसम ग्रंथ । |
Page 598 ਜਹ ਤਹ ਚਲੀ ਧਰਮ ਕੀ ਬਾਤਾ ॥ जह तह चली धरम की बाता ॥ ਪਾਪਹਿ ਜਾਤ ਭਈ ਸੁਧਿ ਸਾਤਾ ॥ पापहि जात भई सुधि साता ॥ ਹਾ ਹਾ ਮਾਧੋ ! ਕਲਿ ਅਵਤਾਰ ਜੀਤ ਘਰ ਆਏ ॥ हा हा माधो ! कलि अवतार जीत घर आए ॥ ਜਹ ਤਹ ਹੋਵਨ ਲਾਗ ਬਧਾਏ ॥੫੫੧॥ जह तह होवन लाग बधाए ॥५५१॥ ਤਬ ਲੋ ਕਲਿਜੁਗਾਂਤ ਨੀਯਰਾਯੋ ॥ तब लो कलिजुगांत नीयरायो ॥ ਜਹ ਤਹ ਭੇਦ ਸਬਨ ਸੁਨਿ ਪਾਯੋ ॥ जह तह भेद सबन सुनि पायो ॥ ਹਾ ਹਾ ਮਾਧੋ ! ਕਲਕੀ ਬਾਤ ਤਬੈ ਪਹਚਾਨੀ ॥ हा हा माधो ! कलकी बात तबै पहचानी ॥ ਸਤਿਜੁਗ ਕੀ ਆਗਮਤਾ ਜਾਨੀ ॥੫੫੨॥ सतिजुग की आगमता जानी ॥५५२॥ ਅਨਹਦ ਛੰਦ ॥ अनहद छंद ॥ ਸਤਿਜੁਗ ਆਯੋ ॥ सतिजुग आयो ॥ ਸਭ ਸੁਨਿ ਪਾਯੋ ॥ सभ सुनि पायो ॥ ਮੁਨਿ ਮਨ ਭਾਯੋ ॥ मुनि मन भायो ॥ ਗੁਨ ਗਨ ਗਾਯੋ ॥੫੫੩॥ गुन गन गायो ॥५५३॥ ਸਬ ਜਗ ਜਾਨੀ ॥ सब जग जानी ॥ ਅਕਥ ਕਹਾਨੀ ॥ अकथ कहानी ॥ ਮੁਨਿ ਗਨਿ ਮਾਨੀ ॥ मुनि गनि मानी ॥ ਕਿਨਹੁ ਨ ਜਾਨੀ ॥੫੫੪॥ किनहु न जानी ॥५५४॥ ਸਭ ਜਗ ਦੇਖਾ ॥ सभ जग देखा ॥ ਅਨ ਅਨ ਭੇਖਾ ॥ अन अन भेखा ॥ ਸੁਛਬਿ ਬਿਸੇਖਾ ॥ सुछबि बिसेखा ॥ ਸਹਿਤ ਭਿਖੇਖਾ ॥੫੫੫॥ सहित भिखेखा ॥५५५॥ ਮੁਨਿ ਮਨ ਮੋਹੇ ॥ मुनि मन मोहे ॥ ਫੁਲ ਗੁਲ ਸੋਹੇ ॥ फुल गुल सोहे ॥ ਸਮ ਛਬਿ ਕੋ ਹੈ ॥ सम छबि को है ॥ ਐਸੇ ਬਨਿਓ ਹੈ ॥੫੫੬॥ ऐसे बनिओ है ॥५५६॥ ਤਿਲੋਕੀ ਛੰਦ ॥ तिलोकी छंद ॥ ਸਤਿਜੁਗ ਆਦਿ ਕਲਿਜੁਗ ਅੰਤਹ ॥ सतिजुग आदि कलिजुग अंतह ॥ ਜਹ ਤਹ ਆਨੰਦ ਸੰਤ ਮਹੰਤਹ ॥ जह तह आनंद संत महंतह ॥ ਜਹ ਤਹ ਗਾਵਤ ਬਜਾਵਤ ਤਾਲੀ ॥ जह तह गावत बजावत ताली ॥ ਨਾਚਤ ਸਿਵ ਜੀ ਹਸਤ ਜ੍ਵਾਲੀ ॥੫੫੭॥ नाचत सिव जी हसत ज्वाली ॥५५७॥ ਬਾਜਤ ਡਉਰੂ ਰਾਜਤ ਤੰਤ੍ਰੀ ॥ बाजत डउरू राजत तंत्री ॥ ਰੀਝਤ ਰਾਜੰ ਸੀਝਸ ਅਤ੍ਰੀ ॥ रीझत राजं सीझस अत्री ॥ ਬਾਜਤ ਤੂਰੰ ਗਾਵਤ ਗੀਤਾ ॥ बाजत तूरं गावत गीता ॥ ਜਹ ਤਹ ਕਲਕੀ ਜੁਧਨ ਜੀਤਾ ॥੫੫੮॥ जह तह कलकी जुधन जीता ॥५५८॥ ਮੋਹਨ ਛੰਦ ॥ मोहन छंद ॥ ਅਰਿ ਮਾਰਿ ਕੈ, ਰਿਪੁ ਟਾਰ ਕੈ; ਨ੍ਰਿਪ ਮੰਡਲੀ ਸੰਗ ਕੈ ਲੀਓ ॥ अरि मारि कै, रिपु टार कै; न्रिप मंडली संग कै लीओ ॥ ਜਤ੍ਰ ਤਤ੍ਰ ਜਿਤੇ ਤਿਤੇ; ਅਤਿ ਦਾਨ ਮਾਨ ਸਬੈ ਦੀਓ ॥ जत्र तत्र जिते तिते; अति दान मान सबै दीओ ॥ ਸੁਰ ਰਾਜ ਜ੍ਯੋ ਨ੍ਰਿਪ ਰਾਜ ਹੁਐ; ਗਿਰ ਰਾਜ ਸੇ ਭਟ ਮਾਰ ਕੈ ॥ सुर राज ज्यो न्रिप राज हुऐ; गिर राज से भट मार कै ॥ ਸੁਖ ਪਾਇ ਹਰਖ ਬਢਾਇਕੈ; ਗ੍ਰਹਿ ਆਇਯੋ ਜਸੁ ਸੰਗ ਲੈ ॥੫੫੯॥ सुख पाइ हरख बढाइकै; ग्रहि आइयो जसु संग लै ॥५५९॥ ਅਰਿ ਜੀਤ ਜੀਤ ਅਭੀਤ ਹ੍ਵੈ; ਜਗਿ ਹੋਮ ਜਗ ਘਨੇ ਕਰੇ ॥ अरि जीत जीत अभीत ह्वै; जगि होम जग घने करे ॥ ਦੇਸਿ ਦੇਸਿ ਅਸੇਸ ਭਿਛਕ; ਰੋਗ ਸੋਗ ਸਬੈ ਹਰੇ ॥ देसि देसि असेस भिछक; रोग सोग सबै हरे ॥ ਕੁਰ ਰਾਜ ਜਿਉ ਦਿਜ ਰਾਜ ਕੇ; ਬਹੁ ਭਾਂਤਿ ਦਾਰਿਦ ਮਾਰ ਕੈ ॥ कुर राज जिउ दिज राज के; बहु भांति दारिद मार कै ॥ ਜਗੁ ਜੀਤਿ ਸੰਭਰ ਕੋ ਚਲਯੋ; ਜਗਿ ਜਿਤ ਕਿਤ ਬਿਥਾਰ ਕੈ ॥੫੬੦॥ जगु जीति स्मभर को चलयो; जगि जित कित बिथार कै ॥५६०॥ ਜਗ ਜੀਤਿ ਬੇਦ ਬਿਥਾਰ ਕੇ; ਜਗ ਸੁ ਅਰਥ ਅਰਥ ਚਿਤਾਰੀਅੰ ॥ जग जीति बेद बिथार के; जग सु अरथ अरथ चितारीअं ॥ ਦੇਸਿ ਦੇਸਿ ਬਿਦੇਸ ਮੈ; ਨਵ ਭੇਜਿ ਭੇਜਿ ਹਕਾਰੀਅੰ ॥ देसि देसि बिदेस मै; नव भेजि भेजि हकारीअं ॥ ਧਰ ਦਾੜ ਜਿਉ ਰਣ ਗਾੜ ਹੁਇ; ਤਿਰਲੋਕ ਜੀਤ ਸਬੈ ਲੀਏ ॥ धर दाड़ जिउ रण गाड़ हुइ; तिरलोक जीत सबै लीए ॥ ਬਹੁ ਦਾਨ ਦੈ ਸਨਮਾਨ ਸੇਵਕ; ਭੇਜ ਭੇਜ ਤਹਾ ਦੀਏ ॥੫੬੧॥ बहु दान दै सनमान सेवक; भेज भेज तहा दीए ॥५६१॥ ਖਲ ਖੰਡਿ ਖੰਡਿ ਬਿਹੰਡ ਕੈ; ਅਰਿ ਦੰਡ ਦੰਡ ਬਡੋ ਦੀਯੋ ॥ खल खंडि खंडि बिहंड कै; अरि दंड दंड बडो दीयो ॥ ਅਰਬ ਖਰਬ ਅਦਰਬ ਦਰਬ; ਸੁ ਜੀਤ ਕੈ ਆਪਨੋ ਕੀਯੋ ॥ अरब खरब अदरब दरब; सु जीत कै आपनो कीयो ॥ ਰਣਜੀਤ ਜੀਤ ਅਜੀਤ ਜੋਧਨ; ਛਤ੍ਰ ਅਤ੍ਰ ਛਿਨਾਈਅੰ ॥ रणजीत जीत अजीत जोधन; छत्र अत्र छिनाईअं ॥ ਸਰਦਾਰ ਬਿੰਸਤਿ ਚਾਰ ਕਲਿ; ਅਵਤਾਰ ਛਤ੍ਰ ਫਿਰਾਈਅੰ ॥੫੬੨॥ सरदार बिंसति चार कलि; अवतार छत्र फिराईअं ॥५६२॥ |
Dasam Granth |