ਦਸਮ ਗਰੰਥ । दसम ग्रंथ । |
Page 593 ਛੁਟੇ ਬਾਣ ਗੋਲੰ, ਉਠੇ ਅਗ ਨਾਲੰ ॥ छुटे बाण गोलं, उठे अग नालं ॥ ਘੁਰੇ ਜਾਣ ਸ੍ਯਾਮੰ, ਘਟਾ ਜਿਮਿ ਜ੍ਵਾਲੰ ॥ घुरे जाण स्यामं, घटा जिमि ज्वालं ॥ ਨਚੇ ਈਸ ਸੀਸੰ, ਪੁਐ ਰੁੰਡ ਮਾਲੰ ॥ नचे ईस सीसं, पुऐ रुंड मालं ॥ ਜੁਝੇ ਬੀਰ ਧੀਰੰ, ਬਰੈ ਬੀਨਿ ਬਾਲੰ ॥੪੮੬॥ जुझे बीर धीरं, बरै बीनि बालं ॥४८६॥ ਗਿਰੈ ਅੰਗ ਭੰਗੰ, ਭ੍ਰਮੰ ਰੁੰਡ ਮੁੰਡੰ ॥ गिरै अंग भंगं, भ्रमं रुंड मुंडं ॥ ਗਜੀ ਬਾਜ ਗਾਜੀ, ਗਿਰੈ ਬੀਰ ਝੁੰਡੰ ॥ गजी बाज गाजी, गिरै बीर झुंडं ॥ ਇਕੰ ਹਾਕ ਹੰਕੈਤਿ, ਧਰਕੈਤ ਸੂਰੰ ॥ इकं हाक हंकैति, धरकैत सूरं ॥ ਉਠੇ ਤਛ ਮੁਛੰ, ਭਈ ਲੋਹ ਪੂਰੰ ॥੪੮੭॥ उठे तछ मुछं, भई लोह पूरं ॥४८७॥ ਰਸਾਵਲ ਛੰਦ ॥ रसावल छंद ॥ ਅਰੇ ਜੇ, ਸੁ ਮਾਰੇ ॥ अरे जे, सु मारे ॥ ਮਿਲੇ ਤੇ, ਜੁ ਹਾਰੇ ॥ मिले ते, जु हारे ॥ ਲਏ ਸਰਬ ਸੰਗੰ ॥ लए सरब संगं ॥ ਰਸੇ ਰੀਝ ਰੰਗੰ ॥੪੮੮॥ रसे रीझ रंगं ॥४८८॥ ਦਇਓ ਦਾਨ ਏਤੋ ॥ दइओ दान एतो ॥ ਕਥੈ ਕਬਿ ਕੇਤੋ ॥ कथै कबि केतो ॥ ਰਿਝੇ ਸਰਬ ਰਾਜਾ ॥ रिझे सरब राजा ॥ ਬਜੇ ਬੰਬ ਬਾਜਾ ॥੪੮੯॥ बजे ब्मब बाजा ॥४८९॥ ਖੁਰਾਸਾਨ ਜੀਤਾ ॥ खुरासान जीता ॥ ਸਬਹੂੰ ਸੰਗ ਲੀਤਾ ॥ सबहूं संग लीता ॥ ਦਇਓ ਆਪ ਮੰਤ੍ਰੰ ॥ दइओ आप मंत्रं ॥ ਭਲੇ ਅਉਰ ਜੰਤ੍ਰੰ ॥੪੯੦॥ भले अउर जंत्रं ॥४९०॥ ਚਲਿਓ ਦੇ ਨਗਾਰਾ ॥ चलिओ दे नगारा ॥ ਮਿਲਿਓ ਸੈਨ ਭਾਰਾ ॥ मिलिओ सैन भारा ॥ ਕ੍ਰਿਪਾਣੀ ਨਿਖੰਗੰ ॥ क्रिपाणी निखंगं ॥ ਸਕ੍ਰੋਧੀ ਭੜੰਗੰ ॥੪੯੧॥ सक्रोधी भड़ंगं ॥४९१॥ ਤੋਟਕ ਛੰਦ ॥ तोटक छंद ॥ ਭੂਅ ਕੰਪਤ ਜੰਪਤ ਸੇਸ ਫਣੰ ॥ भूअ क्मपत ज्मपत सेस फणं ॥ ਘਹਰੰਤ ਸੁ ਘੁੰਘਰ ਘੋਰ ਰਣੰ ॥ घहरंत सु घुंघर घोर रणं ॥ ਸਰ ਤਜਤ ਗਜਤ ਕ੍ਰੋਧ ਜੁਧੰ ॥ सर तजत गजत क्रोध जुधं ॥ ਮੁਖ ਮਾਰ ਉਚਾਰਿ ਜੁਝਾਰ ਕ੍ਰੁਧੰ ॥੪੯੨॥ मुख मार उचारि जुझार क्रुधं ॥४९२॥ ਬ੍ਰਿਨ ਝਲਤ ਘਲਤ ਘਾਇ ਘਣੰ ॥ ब्रिन झलत घलत घाइ घणं ॥ ਕੜਕੁਟ ਸੁ ਪਖਰ ਬਖਤਰਣੰ ॥ कड़कुट सु पखर बखतरणं ॥ ਗਣ ਗਿਧ ਸੁ ਬ੍ਰਿਧ ਰੜੰਤ ਨਭੰ ॥ गण गिध सु ब्रिध रड़ंत नभं ॥ ਕਿਲਕਾਰਤ ਡਾਕਿਣ ਉਚ ਸੁਭੰ ॥੪੯੩॥ किलकारत डाकिण उच सुभं ॥४९३॥ ਗਣਿ ਹੂਰ ਸੁ ਪੂਰ ਫਿਰੀ ਗਗਨੰ ॥ गणि हूर सु पूर फिरी गगनं ॥ ਅਵਿਲੋਕਿ ਸਬਾਹਿ ਲਗੀ ਸਰਣੰ ॥ अविलोकि सबाहि लगी सरणं ॥ ਮੁਖ ਭਾਵਤ ਗਾਵਤ ਗੀਤ ਸੁਰੀ ॥ मुख भावत गावत गीत सुरी ॥ ਗਣ ਪੂਰ ਸੁ ਪਖਰ ਹੂਰ ਫਿਰੀ ॥੪੯੪॥ गण पूर सु पखर हूर फिरी ॥४९४॥ ਭਟ ਪੇਖਤ ਪੋਅਤ ਹਾਰ ਹਰੀ ॥ भट पेखत पोअत हार हरी ॥ ਹਹਰਾਵਤ ਹਾਸ ਫਿਰੀ ਪਖਰੀ ॥ हहरावत हास फिरी पखरी ॥ ਦਲ ਗਾਹਤ ਬਾਹਤ ਬੀਰ ਬ੍ਰਿਣੰ ॥ दल गाहत बाहत बीर ब्रिणं ॥ ਪ੍ਰਣ ਪੂਰ ਸੁ ਪਛਿਮ ਜੀਤ ਰਣੰ ॥੪੯੫॥ प्रण पूर सु पछिम जीत रणं ॥४९५॥ ਦੋਹਰਾ ॥ दोहरा ॥ ਜੀਤਿ ਸਰਬ ਪਛਿਮ ਦਿਸਾ; ਦਛਨ ਕੀਨ ਪਿਆਨ ॥ जीति सरब पछिम दिसा; दछन कीन पिआन ॥ ਜਿਮਿ ਜਿਮਿ ਜੁਧ ਤਹਾ ਪਰਾ; ਤਿਮਿ ਤਿਮਿ ਕਰੋ ਬਖਾਨ ॥੪੯੬॥ जिमि जिमि जुध तहा परा; तिमि तिमि करो बखान ॥४९६॥ ਤੋਟਕ ਛੰਦ ॥ तोटक छंद ॥ ਰਣਿ ਜੰਪਤ ਜੁਗਿਣ ਜੂਹ ਜਯੰ ॥ रणि ज्मपत जुगिण जूह जयं ॥ ਕਲਿ ਕੰਪਤ ਭੀਰੁ ਅਭੀਰ ਭਯੰ ॥ कलि क्मपत भीरु अभीर भयं ॥ ਹੜ ਹਸਤ ਹਸਤ ਹਾਸ ਮ੍ਰਿੜਾ ॥ हड़ हसत हसत हास म्रिड़ा ॥ ਡਲ ਡੋਲਸ ਸੰਕਤ ਸੇਸ ਥਿਰਾ ॥੪੯੭॥ डल डोलस संकत सेस थिरा ॥४९७॥ ਦਿਵ ਦੇਖਤ ਲੇਖਤ ਧਨਿ ਧਨੰ ॥ दिव देखत लेखत धनि धनं ॥ ਕਿਲਕੰਤ ਕਪਾਲਯਿ ਕ੍ਰੂਰ ਪ੍ਰਭੰ ॥ किलकंत कपालयि क्रूर प्रभं ॥ ਬ੍ਰਿਣ ਬਰਖਤ ਪਰਖਤ ਬੀਰ ਰਣੰ ॥ ब्रिण बरखत परखत बीर रणं ॥ ਹਯ ਘਲਤ ਝਲਤ ਜੋਧ ਜੁਧੰ ॥੪੯੮॥ हय घलत झलत जोध जुधं ॥४९८॥ ਕਿਲਕੰਤ ਕਪਾਲਿਨ ਸਿੰਘ ਚੜੀ ॥ किलकंत कपालिन सिंघ चड़ी ॥ ਚਮਕੰਤ ਕ੍ਰਿਪਾਣ ਪ੍ਰਭਾਨਿ ਮੜੀ ॥ चमकंत क्रिपाण प्रभानि मड़ी ॥ ਗਣਿ ਹੂਰ ਸੁ ਪੂਰਤ ਧੂਰਿ ਰਣੰ ॥ गणि हूर सु पूरत धूरि रणं ॥ ਅਵਿਲੋਕਤ ਦੇਵ ਅਦੇਵ ਗਣੰ ॥੪੯੯॥ अविलोकत देव अदेव गणं ॥४९९॥ |
Dasam Granth |