ਦਸਮ ਗਰੰਥ । दसम ग्रंथ । |
Page 588 ਬ੍ਰਿੜੜਿੜ ਬਾਣੰ ॥ ब्रिड़ड़िड़ बाणं ॥ ਜ੍ਰਿੜੜਿੜ ਜੁਆਣੰ ॥ ज्रिड़ड़िड़ जुआणं ॥ ਛ੍ਰਿੜੜਿੜ ਛੋਰੈਂ ॥ छ्रिड़ड़िड़ छोरैं ॥ ਜ੍ਰਿੜੜਿੜ ਜੋਰੈਂ ॥੪੧੨॥ ज्रिड़ड़िड़ जोरैं ॥४१२॥ ਖ੍ਰਿੜਰਿੜ ਖੇਤੰ ॥ ख्रिड़रिड़ खेतं ॥ ਪ੍ਰਿੜਰਿੜ ਪ੍ਰੇਤੰ ॥ प्रिड़रिड़ प्रेतं ॥ ਝ੍ਰਿੜੜਿੜ ਨਾਚੈ ॥ झ्रिड़ड़िड़ नाचै ॥ ਰਿੜਝਿੜ ਰਾਚੈ ॥੪੧੩॥ रिड़झिड़ राचै ॥४१३॥ ਹ੍ਰਿੜਰਿੜ ਹੂਰੰ ॥ ह्रिड़रिड़ हूरं ॥ ਪ੍ਰਿੜਰਿੜ ਪੂਰੰ ॥ प्रिड़रिड़ पूरं ॥ ਕ੍ਰਿੜਰਿੜ ਕਾਛੀ ॥ क्रिड़रिड़ काछी ॥ ਨ੍ਰਿੜਰਿੜ ਨਾਚੀ ॥੪੧੪॥ न्रिड़रिड़ नाची ॥४१४॥ ਤ੍ਰਿੜਰਿੜ ਤੇਗੰ ॥ त्रिड़रिड़ तेगं ॥ ਬ੍ਰਿੜਰਿੜ ਬੇਗੰ ॥ ब्रिड़रिड़ बेगं ॥ ਚ੍ਰਿੜਰਿੜ ਚਮਕੈ ॥ च्रिड़रिड़ चमकै ॥ ਝ੍ਰਿੜਰਿੜ ਝਮਕੈ ॥੪੧੫॥ झ्रिड़रिड़ झमकै ॥४१५॥ ਜ੍ਰਿੜਰਿੜ ਜੋਧੰ ॥ ज्रिड़रिड़ जोधं ॥ ਕ੍ਰਿੜਰਿੜ ਕ੍ਰੋਧੰ ॥ क्रिड़रिड़ क्रोधं ॥ ਜ੍ਰਿੜਰਿੜ ਜੂਝੈ ॥ ज्रिड़रिड़ जूझै ॥ ਲ੍ਰਿੜਰਿੜ ਲੂਝੈ ॥੪੧੬॥ ल्रिड़रिड़ लूझै ॥४१६॥ ਖ੍ਰਿੜਰਿੜ ਖੇਤੰ ॥ ख्रिड़रिड़ खेतं ॥ ਅਰਿੜਰਿੜ ਅਚੇਤੰ ॥ अरिड़रिड़ अचेतं ॥ ਬ੍ਰਿੜਰਿੜ ਬਾਜੀ ॥ ब्रिड़रिड़ बाजी ॥ ਗ੍ਰਿੜਰਿੜ ਗਾਜੀ ॥੪੧੭॥ ग्रिड़रिड़ गाजी ॥४१७॥ ਗ੍ਰਿੜਰਿੜ ਗਜਣੰ ॥ ग्रिड़रिड़ गजणं ॥ ਭ੍ਰਿੜਰਿੜ ਭਜਣੰ ॥ भ्रिड़रिड़ भजणं ॥ ਰ੍ਰਿੜਰਿੜ ਰਾਜਾ ॥ र्रिड़रिड़ राजा ॥ ਲ੍ਰਿੜਰਿੜ ਲਾਜਾ ॥੪੧੮॥ ल्रिड़रिड़ लाजा ॥४१८॥ ਖ੍ਰਿੜਰਿੜ ਖਾਂਡੇ ॥ ख्रिड़रिड़ खांडे ॥ ਬ੍ਰਿੜਿਰਿੜ ਬਾਂਡੇ ॥ ब्रिड़िरिड़ बांडे ॥ ਅਰਿੜਰਿੜ ਅੰਗੰ ॥ अरिड़रिड़ अंगं ॥ ਜ੍ਰਿੜਰਿੜ ਜੰਗੰ ॥੪੧੯॥ ज्रिड़रिड़ जंगं ॥४१९॥ ਪਾਧੜੀ ਛੰਦ ॥ पाधड़ी छंद ॥ ਇਹ ਭਾਂਤਿ ਸੈਨ ਜੁਝੀ ਅਪਾਰ ॥ इह भांति सैन जुझी अपार ॥ ਰਣਿ ਰੋਹ ਕ੍ਰੋਹ ਧਾਏ ਲੁਝਾਰ ॥ रणि रोह क्रोह धाए लुझार ॥ ਤਜੰਤ ਬਾਣ ਗਜੰਤ ਬੀਰ ॥ तजंत बाण गजंत बीर ॥ ਉਠੰਤ ਨਾਦ ਭਜੰਤ ਭੀਰ ॥੪੨੦॥ उठंत नाद भजंत भीर ॥४२०॥ ਧਾਏ ਸਬਾਹ ਜੋਧਾ ਸਕੋਪ ॥ धाए सबाह जोधा सकोप ॥ ਕਢਤ ਕ੍ਰਿਪਾਣ ਬਾਹੰਤ ਧੋਪ ॥ कढत क्रिपाण बाहंत धोप ॥ ਲੁਝੰਤ ਸੂਰ ਜੁਝੰਤ ਅਪਾਰ ॥ लुझंत सूर जुझंत अपार ॥ ਜਣ ਸੇਤਬੰਧ ਦਿਖੀਅਤ ਪਹਾਰ ॥੪੨੧॥ जण सेतबंध दिखीअत पहार ॥४२१॥ ਕਟੰਤ ਅੰਗ ਭਭਕੰਤ ਘਾਵ ॥ कटंत अंग भभकंत घाव ॥ ਸਿਝੰਤ ਸੂਰ ਜੁਝੰਤ ਚਾਵ ॥ सिझंत सूर जुझंत चाव ॥ ਨਿਰਖੰਤ ਸਿਧ ਚਾਰਣ ਅਨੰਤ ॥ निरखंत सिध चारण अनंत ॥ ਉਚਰੰਤ ਕ੍ਰਿਤ ਜੋਧਨ ਬਿਅੰਤ ॥੪੨੨॥ उचरंत क्रित जोधन बिअंत ॥४२२॥ ਨਾਚੰਤ ਆਪ ਈਸਰ ਕਰਾਲ ॥ नाचंत आप ईसर कराल ॥ ਬਾਜੰਤ ਡਉਰੁ ਭੈਕਰਿ ਬਿਸਾਲ ॥ बाजंत डउरु भैकरि बिसाल ॥ ਪੋਅੰਤ ਮਾਲ ਕਾਲੀ ਕਪਾਲ ॥ पोअंत माल काली कपाल ॥ ਚਲ ਚਿਤ ਚਖ ਛਾਡੰਤ ਜ੍ਵਾਲ ॥੪੨੩॥ चल चित चख छाडंत ज्वाल ॥४२३॥ ਰਸਾਵਲ ਛੰਦ ॥ रसावल छंद ॥ ਬਜੇ ਘੋਰ ਬਾਜੇ ॥ बजे घोर बाजे ॥ ਧੁਣੰ ਮੇਘ ਲਾਜੇ ॥ धुणं मेघ लाजे ॥ ਖਹੇ ਖੇਤ ਖਤ੍ਰੀ ॥ खहे खेत खत्री ॥ ਤਜੇ ਤਾਣਿ ਪਤ੍ਰੀ ॥੪੨੪॥ तजे ताणि पत्री ॥४२४॥ ਗਿਰੈ ਅੰਗ ਭੰਗੰ ॥ गिरै अंग भंगं ॥ ਨਚੇ ਜੰਗ ਰੰਗੰ ॥ नचे जंग रंगं ॥ ਖੁਲੇ ਖਗ ਖੂਨੀ ॥ खुले खग खूनी ॥ ਚੜੇ ਚਉਪ ਦੂਨੀ ॥੪੨੫॥ चड़े चउप दूनी ॥४२५॥ ਭਯੋ ਘੋਰ ਜੁਧੰ ॥ भयो घोर जुधं ॥ ਇਤੀ ਕਾਹਿ ਸੁਧੰ ॥ इती काहि सुधं ॥ ਜਿਣਿਓ ਕਾਲ ਰੂਪੰ ॥ जिणिओ काल रूपं ॥ ਭਜੇ ਸਰਬ ਭੂਪੰ ॥੪੨੬॥ भजे सरब भूपं ॥४२६॥ ਸਬੈ ਸੈਣ ਭਾਜਾ ॥ सबै सैण भाजा ॥ ਫਿਰ੍ਯੋ ਆਪ ਰਾਜਾ ॥ फिर्यो आप राजा ॥ ਠਟ੍ਯੋ ਆਣਿ ਜੁਧੰ ॥ ठट्यो आणि जुधं ॥ ਭਇਓ ਨਾਦ ਉਧੰ ॥੪੨੭॥ भइओ नाद उधं ॥४२७॥ ਤਜੇ ਬਾਣ ਐਸੇ ॥ तजे बाण ऐसे ॥ ਬਣੰ ਪਤ੍ਰ ਜੈਸੇ ॥ बणं पत्र जैसे ॥ ਜਲੰ ਮੇਘ ਧਾਰਾ ॥ जलं मेघ धारा ॥ ਨਭੰ ਜਾਣੁ ਤਾਰਾ ॥੪੨੮॥ नभं जाणु तारा ॥४२८॥ ਕਰ ਅੰਸੁਮਾਲੀ ॥ कर अंसुमाली ॥ ਸਰੰ ਸਤ੍ਰੁ ਸਾਲੀ ॥ सरं सत्रु साली ॥ ਚਹੂੰ ਓਰਿ ਛੂਟੇ ॥ चहूं ओरि छूटे ॥ ਮਹਾ ਜੋਧ ਜੂਟੇ ॥੪੨੯॥ महा जोध जूटे ॥४२९॥ ਚਲੇ ਕੀਟਕਾ ਸੇ ॥ चले कीटका से ॥ ਬਢੇ ਟਿਡਕਾ ਸੇ ॥ बढे टिडका से ॥ ਕਨੰ ਸਿੰਧੁ ਰੇਤੰ ॥ कनं सिंधु रेतं ॥ ਤਨੰ ਰੋਮ ਤੇਤੰ ॥੪੩੦॥ तनं रोम तेतं ॥४३०॥ |
Dasam Granth |