ਦਸਮ ਗਰੰਥ । दसम ग्रंथ ।

Page 587

ਕਹੂੰ ਬਰ ਬੀਰ ਫਿਰਤ ਸਰ ਮਾਰਤ ॥

कहूं बर बीर फिरत सर मारत ॥

ਕਹੂੰ ਰਣ ਛੋਡਿ ਭਜਤ ਭਟ ਆਰਤ ॥

कहूं रण छोडि भजत भट आरत ॥

ਕੇਈ ਡਰੁ ਡਾਰਿ ਹਨਤ ਰਣਿ ਜੋਧਾ ॥

केई डरु डारि हनत रणि जोधा ॥

ਕੇਈ ਮੁਖਿ ਮਾਰ ਰਟਤ ਕਰਿ ਕ੍ਰੋਧਾ ॥੪੦੧॥

केई मुखि मार रटत करि क्रोधा ॥४०१॥

ਕੇਈ ਖਗ ਖੰਡਿ ਗਿਰਤ ਰਣਿ ਛਤ੍ਰੀ ॥

केई खग खंडि गिरत रणि छत्री ॥

ਕੇਤਕ ਭਾਗਿ ਚਲਤ ਤ੍ਰਸਿ ਅਤ੍ਰੀ ॥

केतक भागि चलत त्रसि अत्री ॥

ਕੇਤਕ ਨਿਭ੍ਰਮ ਜੁਧ ਮਚਾਵਤ ॥

केतक निभ्रम जुध मचावत ॥

ਆਹਵ ਸੀਝਿ ਦਿਵਾਲਯ ਪਾਵਤ ॥੪੦੨॥

आहव सीझि दिवालय पावत ॥४०२॥

ਕੇਤਕ ਜੂਝਿ ਮਰਤ ਰਣ ਮੰਡਲਿ ॥

केतक जूझि मरत रण मंडलि ॥

ਕੇਈਕੁ ਭੇਦਿ ਚਲੇ ਬ੍ਰਹਮੰਡਲ ॥

केईकु भेदि चले ब्रहमंडल ॥

ਕੇਈਕੁ ਆਨਿ ਪ੍ਰਹਾਰਤ ਸਾਂਗੈ ॥

केईकु आनि प्रहारत सांगै ॥

ਕੇਤਕ ਭੰਗ ਗਿਰਤ ਹੁਇ ਆਂਗੈ ॥੪੦੩॥

केतक भंग गिरत हुइ आंगै ॥४०३॥

ਬਿਸੇਖ ਛੰਦ ॥

बिसेख छंद ॥

ਭਾਜਿ ਬਿਨਾ ਭਟ ਲਾਜ; ਸਬੈ ਤਜਿ ਸਾਜ ਜਹਾ ॥

भाजि बिना भट लाज; सबै तजि साज जहा ॥

ਨਾਚਤ ਭੂਤ ਪਿਸਾਚ; ਨਿਸਾਚਰ ਰਾਜ ਤਹਾ ॥

नाचत भूत पिसाच; निसाचर राज तहा ॥

ਦੇਖਤ ਦੇਵ ਅਦੇਵ; ਮਹਾ ਰਣ ਕੋ ਬਰਨੈ ॥

देखत देव अदेव; महा रण को बरनै ॥

ਜੂਝ ਭਯੋ ਜਿਹ ਭਾਂਤਿ; ਸੁ ਪਾਰਥ ਸੋ ਕਰਨੈ ॥੪੦੪॥

जूझ भयो जिह भांति; सु पारथ सो करनै ॥४०४॥

ਦਾਵ ਕਰੈ ਰਿਸ ਖਾਇ; ਮਹਾ ਹਠ ਠਾਨ ਹਠੀ ॥

दाव करै रिस खाइ; महा हठ ठान हठी ॥

ਕੋਪ ਭਰੇ ਇਹ ਭਾਤ; ਸੁ ਪਾਵਕ ਜਾਨੁ ਭਠੀ ॥

कोप भरे इह भात; सु पावक जानु भठी ॥

ਕ੍ਰੁਧ ਭਰੇ ਰਣਿ ਛਤ੍ਰਜ; ਅਤ੍ਰਣ ਝਾਰਤ ਹੈ ॥

क्रुध भरे रणि छत्रज; अत्रण झारत है ॥

ਭਾਜਿ ਚਲੈ ਨਹੀ; ਪਾਵ ਸੁ ਮਾਰਿ ਪੁਕਾਰਤ ਹੈ ॥੪੦੫॥

भाजि चलै नही; पाव सु मारि पुकारत है ॥४०५॥

ਦੇਖਤ ਹੈ ਦਿਵ ਦੇਵ; ਧਨੈ ਧਨਿ ਜੰਪਤ ਹੈ ॥

देखत है दिव देव; धनै धनि ज्मपत है ॥

ਭੂਮ ਅਕਾਸ ਪਤਾਲ; ਚਵੋ ਚਕ ਕੰਪਤ ਹੈ ॥

भूम अकास पताल; चवो चक क्मपत है ॥

ਭਾਜਤ ਨਾਹਿਨ ਬੀਰ; ਮਹਾ ਰਣਿ ਗਾਜਤ ਹੈ ॥

भाजत नाहिन बीर; महा रणि गाजत है ॥

ਜਛ ਭੁਜੰਗਨ ਨਾਰਿ; ਲਖੇ ਛਬਿ ਲਾਜਤ ਹੈ ॥੪੦੬॥

जछ भुजंगन नारि; लखे छबि लाजत है ॥४०६॥

ਧਾਵਤ ਹੈ ਕਰਿ ਕੋਪ; ਮਹਾ ਸੁਰ ਸੂਰ ਤਹਾ ॥

धावत है करि कोप; महा सुर सूर तहा ॥

ਮਾਂਡਤ ਹੈ ਬਿਕਰਾਰ; ਭਯੰਕਰ ਜੁਧ ਜਹਾ ॥

मांडत है बिकरार; भयंकर जुध जहा ॥

ਪਾਵਤ ਹੈ ਸੁਰ ਨਾਰਿ; ਸੁ ਸਾਮੁਹਿ ਜੁਝਤ ਹੈ ॥

पावत है सुर नारि; सु सामुहि जुझत है ॥

ਦੇਵ ਅਦੇਵ ਗੰਧ੍ਰਬ; ਸਬੈ ਕ੍ਰਿਤ ਸੁਝਤ ਹੈ ॥੪੦੭॥

देव अदेव गंध्रब; सबै क्रित सुझत है ॥४०७॥

ਚੰਚਲਾ ਛੰਦ ॥

चंचला छंद ॥

ਮਾਰਬੇ ਕੋ ਤਾਹਿ ਤਾਕਿ; ਧਾਏ ਬੀਰ ਸਾਵਧਾਨ ॥

मारबे को ताहि ताकि; धाए बीर सावधान ॥

ਹੋਨ ਲਾਗੇ ਜੁਧ ਕੇ; ਜਹਾਂ ਤਹਾ ਸਬੈ ਬਿਧਾਨ ॥

होन लागे जुध के; जहां तहा सबै बिधान ॥

ਭੀਮ ਭਾਂਤਿ ਧਾਇ ਕੈ; ਨਿਸੰਕ ਘਾਇ ਕਰਤ ਆਇ ॥

भीम भांति धाइ कै; निसंक घाइ करत आइ ॥

ਜੂਝਿ ਜੂਝ ਕੈ ਮਰੈ; ਸੁ ਦੇਵ ਲੋਕਿ ਬਸਤ ਜਾਇ ॥੪੦੮॥

जूझि जूझ कै मरै; सु देव लोकि बसत जाइ ॥४०८॥

ਤਾਨਿ ਤਾਨਿ ਬਾਨ ਕੋ; ਅਜਾਨੁ ਬਾਹ ਧਾਵਹੀ ॥

तानि तानि बान को; अजानु बाह धावही ॥

ਜੂਝਿ ਜੂਝ ਕੈ ਮਰੈ; ਅਲੋਕ ਲੋਕ ਪਾਵਹੀ ॥

जूझि जूझ कै मरै; अलोक लोक पावही ॥

ਰੰਗ ਜੰਗਿ ਅੰਗ ਨੰਗ; ਭੰਗ ਅੰਗਿ ਹੋਇ ਪਰਤ ॥

रंग जंगि अंग नंग; भंग अंगि होइ परत ॥

ਟੂਕਿ ਟੂਕਿ ਹੋਇ ਗਿਰੈ; ਸੁ ਦੇਵ ਸੁੰਦ੍ਰੀਨਿ ਬਰਤ ॥੪੦੯॥

टूकि टूकि होइ गिरै; सु देव सुंद्रीनि बरत ॥४०९॥

ਤ੍ਰਿੜਕਾ ਛੰਦ ॥

त्रिड़का छंद ॥

ਤ੍ਰਿੜਰਿੜ ਤੀਰੰ ॥

त्रिड़रिड़ तीरं ॥

ਬ੍ਰਿੜਰਿੜ ਬੀਰੰ ॥

ब्रिड़रिड़ बीरं ॥

ਦ੍ਰਿੜਰਿੜ ਢੋਲੰ ॥

द्रिड़रिड़ ढोलं ॥

ਬ੍ਰਿੜਰਿੜ ਬੋਲੰ ॥੪੧੦॥

ब्रिड़रिड़ बोलं ॥४१०॥

ਤ੍ਰਿੜੜਿੜ ਤਾਜੀ ॥

त्रिड़ड़िड़ ताजी ॥

ਬ੍ਰਿੜੜਿੜ ਬਾਜੀ ॥

ब्रिड़ड़िड़ बाजी ॥

ਹ੍ਰਿੜੜਿੜ ਹਾਥੀ ॥

ह्रिड़ड़िड़ हाथी ॥

ਸ੍ਰਿੜੜਿੜ ਸਾਥੀ ॥੪੧੧॥

स्रिड़ड़िड़ साथी ॥४११॥

TOP OF PAGE

Dasam Granth