ਦਸਮ ਗਰੰਥ । दसम ग्रंथ ।

Page 589

ਛੁਟੇ ਸ੍ਵਰਣ ਪੁਖੀ ॥

छुटे स्वरण पुखी ॥

ਸੁਧੰ ਸਾਰ ਮੁਖੀ ॥

सुधं सार मुखी ॥

ਕਲੰ ਕੰਕ ਪਤ੍ਰੀ ॥

कलं कंक पत्री ॥

ਤਜੇ ਜਾਣੁ ਛਤ੍ਰੀ ॥੪੩੧॥

तजे जाणु छत्री ॥४३१॥

ਗਿਰੈ ਰੇਤ ਖੇਤੰ ॥

गिरै रेत खेतं ॥

ਨਚੈ ਭੂਤ ਪ੍ਰੇਤੰ ॥

नचै भूत प्रेतं ॥

ਕਰੈ ਚਿਤ੍ਰ ਚਾਰੰ ॥

करै चित्र चारं ॥

ਤਜੈ ਬਾਣ ਧਾਰੰ ॥੪੩੨॥

तजै बाण धारं ॥४३२॥

ਲਹੈ ਜੋਧ ਜੋਧੰ ॥

लहै जोध जोधं ॥

ਕਰੈ ਘਾਇ ਕ੍ਰੋਧੰ ॥

करै घाइ क्रोधं ॥

ਖਹੈ ਖਗ ਖਗੈ ॥

खहै खग खगै ॥

ਉਠੈ ਝਾਲ ਅਗੈ ॥੪੩੩॥

उठै झाल अगै ॥४३३॥

ਨਚੇ ਪਖਰਾਲੇ ॥

नचे पखराले ॥

ਚਲੇ ਬਾਲ ਆਲੇ ॥

चले बाल आले ॥

ਹਸੇ ਪ੍ਰੇਤ ਨਾਚੈ ॥

हसे प्रेत नाचै ॥

ਰਣੰ ਰੰਗਿ ਰਾਚੈ ॥੪੩੪॥

रणं रंगि राचै ॥४३४॥

ਨਚੇ ਪਾਰਬਤੀਸੰ ॥

नचे पारबतीसं ॥

ਮੰਡਿਓ ਜੁਧ ਈਸੰ ॥

मंडिओ जुध ईसं ॥

ਦਸੰ ਦਿਉਸ ਕੁਧੰ ॥

दसं दिउस कुधं ॥

ਭਯੋ ਘੋਰ ਜੁਧੰ ॥੪੩੫॥

भयो घोर जुधं ॥४३५॥

ਪੁਨਰ ਬੀਰ ਤ੍ਯਾਗ੍ਯੋ ॥

पुनर बीर त्याग्यो ॥

ਪਗੰ ਦ੍ਵੈਕੁ ਭਾਗ੍ਯੋ ॥

पगं द्वैकु भाग्यो ॥

ਫਿਰ੍ਯੋ ਫੇਰਿ ਐਸੇ ॥

फिर्यो फेरि ऐसे ॥

ਕ੍ਰੋਧੀ ਸਾਂਪ ਜੈਸੇ ॥੪੩੬॥

क्रोधी सांप जैसे ॥४३६॥

ਪੁਨਰ ਜੁਧ ਮੰਡਿਓ ॥

पुनर जुध मंडिओ ॥

ਸਰੰ ਓਘ ਛੰਡਿਓ ॥

सरं ओघ छंडिओ ॥

ਤਜੈ ਵੀਰ ਬਾਣੰ ॥

तजै वीर बाणं ॥

ਮ੍ਰਿਤੰ ਆਇ ਤ੍ਰਾਣੰ ॥੪੩੭॥

म्रितं आइ त्राणं ॥४३७॥

ਸਭੈ ਸਿਧ ਦੇਖੈ ॥

सभै सिध देखै ॥

ਕਲੰਕ੍ਰਿਤ ਲੇਖੈ ॥

कलंक्रित लेखै ॥

ਧਨੰ ਧੰਨਿ ਜੰਪੈ ॥

धनं धंनि ज्मपै ॥

ਲਖੈ ਭੀਰ ਕੰਪੈ ॥੪੩੮॥

लखै भीर क्मपै ॥४३८॥

ਨਰਾਜ ਛੰਦ ॥

नराज छंद ॥

ਆਨਿ ਆਨਿ ਸੂਰਮਾ, ਸੰਧਾਨਿ ਬਾਨ ਧਾਵਹੀਂ ॥

आनि आनि सूरमा, संधानि बान धावहीं ॥

ਰੂਝਿ ਜੂਝ ਕੈ ਮਰੈ, ਸੁ ਦੇਵ ਨਾਰਿ ਪਾਵਹੀਂ ॥

रूझि जूझ कै मरै, सु देव नारि पावहीं ॥

ਸੁ ਰੀਝਿ ਰੀਝਿ ਅਛਰਾ, ਅਲਛ ਸੂਰਣੋ ਬਰੈਂ ॥

सु रीझि रीझि अछरा, अलछ सूरणो बरैं ॥

ਪ੍ਰਬੀਨ ਬੀਨਿ ਬੀਨ ਕੈ, ਸੁਧੀਨ ਪਾਨਿ ਕੈ ਧਰੈਂ ॥੪੩੯॥

प्रबीन बीनि बीन कै, सुधीन पानि कै धरैं ॥४३९॥

ਸਨਧ ਬਧ ਅਧ ਹ੍ਵੈ, ਬਿਰੁਧਿ ਸੂਰ ਧਾਵਹੀਂ ॥

सनध बध अध ह्वै, बिरुधि सूर धावहीं ॥

ਸੁ ਕ੍ਰੋਧ ਸਾਂਗ ਤੀਛਣੰ, ਕਿ ਤਾਕਿ ਸਤ੍ਰੁ ਲਾਵਹੀਂ ॥

सु क्रोध सांग तीछणं, कि ताकि सत्रु लावहीं ॥

ਸੁ ਜੂਝਿ ਜੂਝ ਕੈ ਗਿਰੈ, ਅਲੂਝ ਲੂਝ ਕੈ ਹਠੀਂ ॥

सु जूझि जूझ कै गिरै, अलूझ लूझ कै हठीं ॥

ਅਬੂਝ ਓਰਿ ਧਾਵਹੀ, ਬਨਾਇ ਸੈਨ ਏਕਠੀਂ ॥੪੪੦॥

अबूझ ओरि धावही, बनाइ सैन एकठीं ॥४४०॥

ਸੰਗੀਤ ਭੁਜੰਗ ਪ੍ਰਯਾਤ ਛੰਦ ॥

संगीत भुजंग प्रयात छंद ॥

ਕਾਗੜਦੰ ਕੋਪਾ ਰਾਗੜਦੰ ਰਾਜਾ ॥

कागड़दं कोपा रागड़दं राजा ॥

ਘਾਗੜਦੰ ਘੋਰੇ ਬਾਗੜਦੰ ਬਾਜਾ ॥

घागड़दं घोरे बागड़दं बाजा ॥

ਫਾਗੜਦੰ ਫੀਲੰ ਛਾਗੜਦੰ ਛੂਟੇ ॥

फागड़दं फीलं छागड़दं छूटे ॥

ਸਾਗੜਦੰ ਸੂਰੰ ਜਾਗੜਦੰ ਜੂਟੇ ॥੪੪੧॥

सागड़दं सूरं जागड़दं जूटे ॥४४१॥

ਬਾਗੜਦੰ ਬਾਜੇ ਨਾਗੜਦੰ ਨਗਾਰੇ ॥

बागड़दं बाजे नागड़दं नगारे ॥

ਜਾਗੜਦੰ ਜੋਧਾ ਮਾਗੜਦੰ ਮਾਰੇ ॥

जागड़दं जोधा मागड़दं मारे ॥

ਡਾਗੜਦੰ ਡਿਗੇ ਖਾਗੜਦੰ ਖੂਨੀ ॥

डागड़दं डिगे खागड़दं खूनी ॥

ਚਾਗੜਦੰ ਚਉਪੈ ਦਾਗੜਦੰ ਦੂਨੀ ॥੪੪੨॥

चागड़दं चउपै दागड़दं दूनी ॥४४२॥

ਹਾਗੜਦੰ ਹਸੇ ਸਾਗੜਦੰ ਸਿਧੰ ॥

हागड़दं हसे सागड़दं सिधं ॥

ਭਾਗੜਦੰ ਭਾਜੇ ਬਾਗੜਦੰ ਬ੍ਰਿਧੰ ॥

भागड़दं भाजे बागड़दं ब्रिधं ॥

ਛਾਗੜਦੰ ਛੁਟੇ ਤਾਗੜਦੰ ਤੀਰੰ ॥

छागड़दं छुटे तागड़दं तीरं ॥

ਜਾਗੜਦੰ ਜੁਟੇ ਬਾਗੜਦੰ ਬੀਰੰ ॥੪੪੩॥

जागड़दं जुटे बागड़दं बीरं ॥४४३॥

ਕਾਗੜਦੰ ਕੁਹਕੇ ਬਾਗੜਦੰ ਬਾਣੰ ॥

कागड़दं कुहके बागड़दं बाणं ॥

ਫਾਗੜਦੰ ਫਰਕੇ ਨਾਗੜਦੰ ਨਿਸਾਣੰ ॥

फागड़दं फरके नागड़दं निसाणं ॥

ਬਾਗੜਦੰ ਬਾਜੀ ਭਾਗੜਦੰ ਭੇਰੀ ॥

बागड़दं बाजी भागड़दं भेरी ॥

ਸਾਗੜਦੰ ਸੈਣੰ ਫਾਗੜਦੰ ਫੇਰੀ ॥੪੪੪॥

सागड़दं सैणं फागड़दं फेरी ॥४४४॥

ਭਾਗੜਦੰ ਭੀਰੰ ਕਾਗੜਦੰ ਕੰਪੈ ॥

भागड़दं भीरं कागड़दं क्मपै ॥

ਮਾਗੜਦੰ ਮਾਰੇ ਜਾਗੜਦੰ ਜੰਪੈ ॥

मागड़दं मारे जागड़दं ज्मपै ॥

ਛਾਗੜਦੰ ਛਪ੍ਰੰ ਭਾਗੜਦੰ ਭਾਜੇ ॥

छागड़दं छप्रं भागड़दं भाजे ॥

ਚਾਗੜਦੰ ਚਿਤੰ ਲਾਗੜਦੰ ਲਾਜੇ ॥੪੪੫॥

चागड़दं चितं लागड़दं लाजे ॥४४५॥

TOP OF PAGE

Dasam Granth