ਦਸਮ ਗਰੰਥ । दसम ग्रंथ ।

Page 586

ਬਾਨ ਕਮਾਨ ਸੰਭਾਰਿ ਹਠੀ; ਹਠ ਠਾਨਿ ਹਠੀ ਰਣਿ ਕੋਟਿਕੁ ਮਾਰੇ ॥

बान कमान स्मभारि हठी; हठ ठानि हठी रणि कोटिकु मारे ॥

ਜਾਂਘ ਕਹੂੰ ਸਿਰ ਬਾਹ ਕਹੂੰ; ਅਸਿ ਰੇਣੁ ਪ੍ਰਮਾਣ ਸਬੈ ਕਰਿ ਡਾਰੇ ॥

जांघ कहूं सिर बाह कहूं; असि रेणु प्रमाण सबै करि डारे ॥

ਬਾਜ ਕਹੂੰ ਗਜਰਾਜ ਧੁਜਾ; ਰਥ ਉਸਟ ਪਰੇ ਰਣਿ ਪੁਸਟ ਬਿਦਾਰੇ ॥

बाज कहूं गजराज धुजा; रथ उसट परे रणि पुसट बिदारे ॥

ਜਾਨੁਕ ਬਾਗ ਬਨਿਓ ਰਣਿ ਮੰਡਲ; ਪੇਖਨ ਕਉ ਜਟਿ ਧੂਰ ਪਧਾਰੇ ॥੩੯੪॥

जानुक बाग बनिओ रणि मंडल; पेखन कउ जटि धूर पधारे ॥३९४॥

ਲਾਜ ਭਰੇ ਅਰਿਰਾਜ ਚਹੂੰ ਦਿਸ; ਭਾਜਿ ਚਲੇ, ਨਹੀ ਆਨਿ ਘਿਰੇ ॥

लाज भरे अरिराज चहूं दिस; भाजि चले, नही आनि घिरे ॥

ਗਹਿ ਬਾਨ ਕ੍ਰਿਪਾਨ ਗਦਾ ਬਰਛੀ; ਛਟ ਛੈਲ ਛਕੇ ਚਿਤ ਚੌਪ ਚਿਰੇ ॥

गहि बान क्रिपान गदा बरछी; छट छैल छके चित चौप चिरे ॥

ਪ੍ਰਤਿਮਾਨ ਸੁਜਾਨ ਅਜਾਨੁ ਭੁਜਾ; ਕਰਿ ਪੈਜ ਪਰੇ ਨਹੀ ਫੇਰਿ ਫਿਰੇ ॥

प्रतिमान सुजान अजानु भुजा; करि पैज परे नही फेरि फिरे ॥

ਰਣ ਮੋ ਮਰਿ ਕੈ, ਜਸ ਕੋ ਕਰਿ ਕੈ; ਹਰਿ ਸੋ ਲਰਿ ਕੈ, ਭਵ ਸਿੰਧੁ ਤਰੇ ॥੩੯੫॥

रण मो मरि कै, जस को करि कै; हरि सो लरि कै, भव सिंधु तरे ॥३९५॥

ਰੰਗ ਸੋ ਜਾਨੁ ਸੁਰੰਗੇ ਹੈ ਸਿੰਧੁਰ; ਛੂਟੀ ਹੈ ਸੀਸ ਪੈ ਸ੍ਰੋਨ ਅਲੇਲੈ ॥

रंग सो जानु सुरंगे है सिंधुर; छूटी है सीस पै स्रोन अलेलै ॥

ਬਾਜ ਗਿਰੇ ਭਟ ਰਾਜ ਕਹੂੰ; ਬਿਚਲੇ ਕੁਪ ਕੈ ਕਲ ਕੇ ਅਸਿ ਕੇਲੈ ॥

बाज गिरे भट राज कहूं; बिचले कुप कै कल के असि केलै ॥

ਚਾਚਰ ਜਾਨੁ ਕਰੈ ਬਸੁਧਾ ਪਰ; ਜੂਝਿ ਗਿਰੇ ਪਗ ਦ੍ਵੈ ਨ ਪਛੇਲੈ ॥

चाचर जानु करै बसुधा पर; जूझि गिरे पग द्वै न पछेलै ॥

ਜਾਨੁਕ ਪਾਨ ਕੈ ਭੰਗ ਮਲੰਗ ਸੁ; ਫਾਗੁਨ ਅੰਤਿ ਬਸੰਤ ਸੋ ਖੇਲੈ ॥੩੯੬॥

जानुक पान कै भंग मलंग सु; फागुन अंति बसंत सो खेलै ॥३९६॥

ਜੇਤਕ ਜੀਤਿ ਬਚੇ ਸੁ ਸਬੈ ਭਟ; ਚਓਪ ਚੜੇ ਚਹੁੰ ਓਰਨ ਧਾਏ ॥

जेतक जीति बचे सु सबै भट; चओप चड़े चहुं ओरन धाए ॥

ਬਾਨ ਕਮਾਨ ਗਦਾ ਬਰਛੀ; ਅਸਿ ਕਾਢਿ ਲਏ ਕਰ ਮੋ ਚਮਕਾਏ ॥

बान कमान गदा बरछी; असि काढि लए कर मो चमकाए ॥

ਚਾਬੁਕ ਮਾਰਿ ਤੁਰੰਗ ਧਸੇ ਰਨਿ; ਸਾਵਨ ਕੀ ਘਟਿ ਜਿਉ ਘਹਰਾਏ ॥

चाबुक मारि तुरंग धसे रनि; सावन की घटि जिउ घहराए ॥

ਸ੍ਰੀ ਕਲਕੀ ਕਰਿ ਲੈ ਕਰਵਾਰਿ ਸੁ; ਏਕ ਹਨੇ ਅਰਿ ਅਨੇਕ ਪਰਾਏ ॥੩੯੭॥

स्री कलकी करि लै करवारि सु; एक हने अरि अनेक पराए ॥३९७॥

ਮਾਰ ਮਚੀ ਬਿਸੰਭਾਰ ਜਬੈ; ਤਬ ਆਯੁਧ ਛੋਰਿ ਸਬੈ ਭਟ ਭਾਜੇ ॥

मार मची बिस्मभार जबै; तब आयुध छोरि सबै भट भाजे ॥

ਡਾਰਿ ਹਥ੍ਯਾਰ ਉਤਾਰਿ ਸਨਾਹਿ; ਸੁ ਏਕ ਹੀ ਬਾਰ ਭਜੇ, ਨਹੀ ਗਾਜੇ ॥

डारि हथ्यार उतारि सनाहि; सु एक ही बार भजे, नही गाजे ॥

ਸ੍ਰੀ ਕਲਕੀ ਅਵਤਾਰ ਤਹਾ; ਗਹਿ ਸਸਤ੍ਰ ਸਬੈ ਇਹ ਭਾਂਤਿ ਬਿਰਾਜੇ ॥

स्री कलकी अवतार तहा; गहि ससत्र सबै इह भांति बिराजे ॥

ਭੂਮਿ ਅਕਾਸ ਪਤਾਰ ਚਕਿਓ; ਛਬਿ ਦੇਵ ਅਦੇਵ ਦੋਊ ਲਖਿ ਲਾਜੇ ॥੩੯੮॥

भूमि अकास पतार चकिओ; छबि देव अदेव दोऊ लखि लाजे ॥३९८॥

ਦੇਖਿ ਭਜੀ ਪ੍ਰਤਿਨਾ ਅਰਿ ਕੀ; ਕਲਕੀ ਅਵਤਾਰ ਹਥ੍ਯਾਰ ਸੰਭਾਰੇ ॥

देखि भजी प्रतिना अरि की; कलकी अवतार हथ्यार स्मभारे ॥

ਬਾਨ ਕਮਾਨ ਕ੍ਰਿਪਾਨ ਗਦਾ; ਛਿਨ ਬੀਚ ਸਬੈ ਕਰਿ ਚੂਰਨ ਡਾਰੇ ॥

बान कमान क्रिपान गदा; छिन बीच सबै करि चूरन डारे ॥

ਭਾਗਿ ਚਲੇ ਇਹ ਭਾਂਤਿ ਭਟਾ; ਜਿਮਿ ਪਉਨ ਬਹੇ ਦ੍ਰੁਮ ਪਾਤ ਨਿਹਾਰੇ ॥

भागि चले इह भांति भटा; जिमि पउन बहे द्रुम पात निहारे ॥

ਪੈਨ ਪਰੀ ਕਛੁ ਮਾਨ ਰਹਿਓ ਨਹਿ; ਬਾਨਨ ਡਾਰਿ ਨਿਦਾਨ ਪਧਾਰੇ ॥੩੯੯॥

पैन परी कछु मान रहिओ नहि; बानन डारि निदान पधारे ॥३९९॥

ਸੁਪ੍ਰਿਆ ਛੰਦ ॥

सुप्रिआ छंद ॥

ਕਹੂੰ ਭਟ ਮਿਲਤ, ਮੁਖਿ ਮਾਰ ਉਚਾਰਤ ॥

कहूं भट मिलत, मुखि मार उचारत ॥

ਕਹੂੰ ਭਟ ਭਾਜਿ, ਪੁਕਾਰਤ ਆਰਤ ॥

कहूं भट भाजि, पुकारत आरत ॥

ਕੇਤਕ ਜੋਧ ਫਿਰਤ ਦਲ ਗਾਹਤ ॥

केतक जोध फिरत दल गाहत ॥

ਕੇਤਕ ਜੂਝ ਬਰੰਗਨ ਬ੍ਯਾਹਤ ॥੪੦੦॥

केतक जूझ बरंगन ब्याहत ॥४००॥

TOP OF PAGE

Dasam Granth