ਦਸਮ ਗਰੰਥ । दसम ग्रंथ ।

Page 585

ਸਰੋਖ ਕਾਲਿ ਕੇਸਰੀ; ਸੰਘਾਰਿ ਸੈਣ ਧਾਇ ਹੈਂ ॥

सरोख कालि केसरी; संघारि सैण धाइ हैं ॥

ਅਗਸਤ ਸਿੰਧੁ ਕੀ ਜਿਮੰ; ਪਚਾਇ ਸੈਨ ਜਾਇ ਹੈਂ ॥

अगसत सिंधु की जिमं; पचाइ सैन जाइ हैं ॥

ਸੰਘਾਰਿ ਬਾਹਣੀਸ ਕੋ; ਅਨੀਸ ਤੀਰ ਗਾਜ ਹੈਂ ॥

संघारि बाहणीस को; अनीस तीर गाज हैं ॥

ਬਿਸੇਖ ਜੁਧ ਮੰਡ ਹੈ; ਅਸੇਖ ਸਸਤ੍ਰ ਬਾਜ ਹੈਂ ॥੩੮੭॥

बिसेख जुध मंड है; असेख ससत्र बाज हैं ॥३८७॥

ਸਵੈਯਾ ਛੰਦ ॥

सवैया छंद ॥

ਆਵਤ ਹੀ ਨ੍ਰਿਪ ਕੇ ਦਲ ਤੇ; ਹਰਿ ਬਾਜ ਕਰੀ ਰਥ ਕੋਟਿਕ ਕੂਟੇ ॥

आवत ही न्रिप के दल ते; हरि बाज करी रथ कोटिक कूटे ॥

ਸਾਜ ਗਿਰੇ ਨ੍ਰਿਪ ਰਾਜ ਕਹੂੰ; ਬਰ ਬਾਜ ਫਿਰੈ ਹਿਹਨਾਵਤ ਛੂਟੇ ॥

साज गिरे न्रिप राज कहूं; बर बाज फिरै हिहनावत छूटे ॥

ਤਾਜ ਕਹੂੰ ਗਜਰਾਜ ਰਣੰ; ਭਟ ਕੇਸਨ ਤੇ ਗਹਿ ਕੇਸਨ ਜੂਟੇ ॥

ताज कहूं गजराज रणं; भट केसन ते गहि केसन जूटे ॥

ਪਉਨ ਸਮਾਨ ਬਹੈ ਕਲਿ ਬਾਨ; ਸਬੈ ਅਰਿ ਬਾਦਲ ਸੇ ਚਲਿ ਫੂਟੇ ॥੩੮੮॥

पउन समान बहै कलि बान; सबै अरि बादल से चलि फूटे ॥३८८॥

ਧਾਇ ਪਰੇ ਕਰਿ ਕੋਪ ਬੜੇ ਭਟ; ਬਾਨ ਕਮਾਨ ਕ੍ਰਿਪਾਨ ਸੰਭਾਰੇ ॥

धाइ परे करि कोप बड़े भट; बान कमान क्रिपान स्मभारे ॥

ਪਟਿਸ ਲੋਹਹਥੀ ਪਰਸਾ ਕਰਿ; ਕ੍ਰੋਧ ਚਹੂੰ ਦਿਸ ਚਉਕ ਪ੍ਰਹਾਰੇ ॥

पटिस लोहहथी परसा करि; क्रोध चहूं दिस चउक प्रहारे ॥

ਕੁੰਜਰ ਪੁੰਜ ਗਿਰੇ ਰਣਿ ਮੂਰਧਨ; ਸੋਭਤ ਹੈ ਅਤਿ ਡੀਲ ਡਿਲਾਰੇ ॥

कुंजर पुंज गिरे रणि मूरधन; सोभत है अति डील डिलारे ॥

ਰਾਵਣ ਰਾਮ ਸਮੈ ਰਣ ਕੇ; ਗਿਰਿਰਾਜ ਨੋ ਹਨਵੰਤਿ ਉਖਾਰੇ ॥੩੮੯॥

रावण राम समै रण के; गिरिराज नो हनवंति उखारे ॥३८९॥

ਚਓਪੁ ਚਰੀ ਚਤੁਰੰਗ ਚਮੂੰ; ਕਰੁਣਾਲਯ ਕੇ ਪਰ ਸਿੰਧੁਰ ਪੇਲੇ ॥

चओपु चरी चतुरंग चमूं; करुणालय के पर सिंधुर पेले ॥

ਧਾਇ ਪਰੇ ਕਰਿ ਕੋਪ ਹਠੀ; ਕਰ ਕਾਟਿ ਸਬੈ ਪਗ ਦ੍ਵੈ ਨ ਪਿਛੇਲੇ ॥

धाइ परे करि कोप हठी; कर काटि सबै पग द्वै न पिछेले ॥

ਬਾਨ ਕਮਾਨ ਕ੍ਰਿਪਾਨਨ ਕੇ; ਘਨ ਸ੍ਯਾਮ ਘਨੇ ਤਨਿ ਆਯੁਧ ਝੇਲੇ ॥

बान कमान क्रिपानन के; घन स्याम घने तनि आयुध झेले ॥

ਸ੍ਰੋਨ ਰੰਗੇ ਰਮਣੀਅ ਰਮਾਪਤਿ; ਫਾਗੁਨ ਅੰਤਿ ਬਸੰਤ ਸੇ ਖੇਲੇ ॥੩੯੦॥

स्रोन रंगे रमणीअ रमापति; फागुन अंति बसंत से खेले ॥३९०॥

ਘਾਇ ਸਬੈ ਸਹਿ ਕੈ ਕਮਲਾਪਤਿ; ਕੋਪਿ ਭਰ੍ਯੋ ਕਰਿ ਆਯੁਧ ਲੀਨੇ ॥

घाइ सबै सहि कै कमलापति; कोपि भर्यो करि आयुध लीने ॥

ਦੁਜਨ ਸੈਨ ਬਿਖੈ ਧਸਿ ਕੈ; ਛਿਨ ਮੈ ਬਿਨ ਪ੍ਰਾਣ ਸਬੈ ਅਰਿ ਕੀਨੇ ॥

दुजन सैन बिखै धसि कै; छिन मै बिन प्राण सबै अरि कीने ॥

ਟੂਟ ਪਰੇ ਰਮਣੀ ਅਸ ਭੂਖਣ; ਬੀਰ ਬਲੀ ਅਤਿ ਸੁੰਦਰ ਚੀਨੇ ॥

टूट परे रमणी अस भूखण; बीर बली अति सुंदर चीने ॥

ਯੌ ਉਪਮਾ ਉਪਜੀ ਮਨ ਮੈ; ਰਣ ਭੂਮਿ ਕੋ ਮਾਨਹੁ ਭੂਖਨ ਦੀਨੇ ॥੩੯੧॥

यौ उपमा उपजी मन मै; रण भूमि को मानहु भूखन दीने ॥३९१॥

ਚਉਪਿ ਚੜਿਓ ਕਰਿ ਕੋਪ ਕਲੀ; ਕ੍ਰਿਤ ਆਯੁਧ ਅੰਗ ਅਨੇਕਨ ਸਾਜੇ ॥

चउपि चड़िओ करि कोप कली; क्रित आयुध अंग अनेकन साजे ॥

ਤਾਲ ਮ੍ਰਿਦੰਗ ਉਪੰਗ ਮੁਚੰਗ; ਸੁ ਭਾਂਤਿ ਅਨੇਕ ਭਲੀ ਬਿਧਿ ਬਾਜੇ ॥

ताल म्रिदंग उपंग मुचंग; सु भांति अनेक भली बिधि बाजे ॥

ਪੂਰਿ ਫਟੀ ਛੁਟਿ ਧੂਰ ਜਟੀ; ਜਟ ਦੇਵ ਅਦੇਵ ਦੋਊ ਉਠਿ ਭਾਜੇ ॥

पूरि फटी छुटि धूर जटी; जट देव अदेव दोऊ उठि भाजे ॥

ਕੋਪ ਕਛੂ ਕਰਿ ਕੈ ਚਿਤ ਮੋ; ਕਲਕੀ ਅਵਤਾਰ ਜਬੈ ਰਣਿ ਗਾਜੇ ॥੩੯੨॥

कोप कछू करि कै चित मो; कलकी अवतार जबै रणि गाजे ॥३९२॥

ਬਾਜ ਹਨੇ ਗਜਰਾਜ ਹਨੇ; ਨ੍ਰਿਪਰਾਜ ਹਨੇ ਰਣ ਭੂਮਿ ਗਿਰਾਏ ॥

बाज हने गजराज हने; न्रिपराज हने रण भूमि गिराए ॥

ਡੋਲਿ ਗਿਰਿਓ ਗਿਰ ਮੇਰ ਰਸਾਤਲ; ਦੇਵ ਅਦੇਵ ਸਬੈ ਭਹਰਾਏ ॥

डोलि गिरिओ गिर मेर रसातल; देव अदेव सबै भहराए ॥

ਸਾਤੋਊ ਸਿੰਧੁ ਸੁਕੀ ਸਰਤਾ; ਸਬ ਲੋਕ ਅਲੋਕ ਸਬੈ ਥਹਰਾਏ ॥

सातोऊ सिंधु सुकी सरता; सब लोक अलोक सबै थहराए ॥

ਚਉਕ ਚਕੇ ਦ੍ਰਿਗਪਾਲ ਸਬੈ; ਕਿਹ ਪੈ ਕਲਕੀ ਕਰਿ ਕੋਪ ਰਿਸਾਏ ॥੩੯੩॥

चउक चके द्रिगपाल सबै; किह पै कलकी करि कोप रिसाए ॥३९३॥

TOP OF PAGE

Dasam Granth