ਦਸਮ ਗਰੰਥ । दसम ग्रंथ ।

Page 584

ਚਾਮਰ ਛੰਦ ॥

चामर छंद ॥

ਸਸਤ੍ਰ ਅਸਤ੍ਰ ਲੈ ਸਕੋਪ; ਬੀਰ ਬੋਲਿ ਕੈ ਸਬੈ ॥

ससत्र असत्र लै सकोप; बीर बोलि कै सबै ॥

ਕੋਪ ਓਪ ਦੈ ਹਠੀ; ਸੁ ਧਾਇ ਕੈ ਪਰੇ ਸਬੈ ॥

कोप ओप दै हठी; सु धाइ कै परे सबै ॥

ਕਾਨ ਕੇ ਪ੍ਰਮਾਨ ਬਾਨ; ਤਾਨਿ ਤਾਨਿ ਤੋਰ ਹੀ ॥

कान के प्रमान बान; तानि तानि तोर ही ॥

ਸੁ ਜੂਝਿ ਜੂਝ ਕੈ ਪਰੈ; ਨ ਨੈਕੁ ਮੁਖ ਮੋਰ ਹੀ ॥੩੭੮॥

सु जूझि जूझ कै परै; न नैकु मुख मोर ही ॥३७८॥

ਬਾਨ ਪਾਨਿ ਲੈ ਸਬੈ; ਸਕ੍ਰੁਧ ਸੂਰਮਾ ਚਲੇ ॥

बान पानि लै सबै; सक्रुध सूरमा चले ॥

ਬੀਨਿ ਬੀਨਿ ਜੇ ਲਏ; ਪ੍ਰਬੀਨ ਬੀਰਹਾ ਭਲੇ ॥

बीनि बीनि जे लए; प्रबीन बीरहा भले ॥

ਸੰਕ ਛੋਰ ਕੈ ਭਿਰੈ; ਨਿਸੰਕ ਘਾਇ ਡਾਰ ਹੀ ॥

संक छोर कै भिरै; निसंक घाइ डार ही ॥

ਸੁ ਅੰਗ ਭੰਗ ਹੁਇ ਗਿਰੈਂ; ਨ ਜੰਗ ਤੇ ਪਧਾਰ ਹੀ ॥੩੭੯॥

सु अंग भंग हुइ गिरैं; न जंग ते पधार ही ॥३७९॥

ਨਿਸਪਾਲਿਕ ਛੰਦ ॥

निसपालिक छंद ॥

ਆਨਿ ਸਰ ਤਾਨਿ; ਅਰੁ ਮਾਨ ਕਰਿ ਛੋਰ ਹੀਂ ॥

आनि सर तानि; अरु मान करि छोर हीं ॥

ਐਨ ਸਰ ਚੈਨ ਕਰਿ; ਤੈਨ ਕਰਿ ਜੋਰ ਹੀਂ ॥

ऐन सर चैन करि; तैन करि जोर हीं ॥

ਘਾਵ ਕਰਿ ਚਾਵ ਕਰਿ; ਆਨਿ ਕਰਿ ਲਾਗ ਹੀਂ ॥

घाव करि चाव करि; आनि करि लाग हीं ॥

ਛਾਡਿ ਰਣਿ ਖਾਇ ਬ੍ਰਿਣ; ਬੀਰ ਬਰ ਭਾਗ ਹੀਂ ॥੩੮੦॥

छाडि रणि खाइ ब्रिण; बीर बर भाग हीं ॥३८०॥

ਕ੍ਰੋਧ ਕਰਿ ਬੋਧਿ ਹਰਿ; ਸੋਧਿ ਅਰਿ ਧਾਵਹੀਂ ॥

क्रोध करि बोधि हरि; सोधि अरि धावहीं ॥

ਜੋਧ ਬਰ ਕ੍ਰੋਧ ਧਰਿ; ਬਿਰੋਧਿ ਸਰ ਲਾਵਹੀਂ ॥

जोध बर क्रोध धरि; बिरोधि सर लावहीं ॥

ਅੰਗ ਭਟ ਭੰਗ ਹੁਐ; ਜੰਗ ਤਿਹ ਡਿਗਹੀਂ ॥

अंग भट भंग हुऐ; जंग तिह डिगहीं ॥

ਸੰਗਿ ਬਿਨੁ ਰੰਗਿ ਰਣ; ਸ੍ਰੋਣ ਤਨ ਭਿਗਹੀਂ ॥੩੮੧॥

संगि बिनु रंगि रण; स्रोण तन भिगहीं ॥३८१॥

ਧਾਇ ਭਟਿ ਆਇ; ਰਿਸ ਖਾਇ ਅਸਿ ਝਾਰਹੀਂ ॥

धाइ भटि आइ; रिस खाइ असि झारहीं ॥

ਸੋਰ ਕਰਿ ਜੋਰਿ ਸਰ; ਤੋਰ ਅਰਿ ਡਾਰਹੀਂ ॥

सोर करि जोरि सर; तोर अरि डारहीं ॥

ਪ੍ਰਾਨ ਤਜਿ ਪੈ ਨ ਭਜਿ; ਭੂਮਿ ਰਨ ਸੋਭਹੀਂ ॥

प्रान तजि पै न भजि; भूमि रन सोभहीं ॥

ਪੇਖਿ ਛਬਿ ਦੇਖਿ ਦੁਤਿ; ਨਾਰਿ ਸੁਰ ਲੋਭਹੀਂ ॥੩੮੨॥

पेखि छबि देखि दुति; नारि सुर लोभहीं ॥३८२॥

ਭਾਜ ਨਹ ਸਾਜਿ ਅਸਿ; ਗਾਜਿ ਭਟ ਆਵਹੀਂ ॥

भाज नह साजि असि; गाजि भट आवहीं ॥

ਕ੍ਰੋਧ ਕਰਿ ਬੋਧ ਹਰਿ; ਜੋਧ ਅਸਿ ਲਾਵਹੀਂ ॥

क्रोध करि बोध हरि; जोध असि लावहीं ॥

ਜੂਝਿ ਰਣਿ ਝਾਲਿ ਬ੍ਰਿਣ; ਦੇਵ ਪੁਰਿ ਪਾਵਹੀਂ ॥

जूझि रणि झालि ब्रिण; देव पुरि पावहीं ॥

ਜੀਤਿ ਕੈ ਗੀਤ; ਕੁਲਿ ਰੀਤ ਜਿਮ ਗਾਵਹੀਂ ॥੩੮੩॥

जीति कै गीत; कुलि रीत जिम गावहीं ॥३८३॥

ਨਰਾਜ ਛੰਦ ॥

नराज छंद ॥

ਸਾਜ ਸਾਜ ਕੈ ਸਬੈ; ਸਲਾਜ ਬੀਰ ਧਾਵਹੀਂ ॥

साज साज कै सबै; सलाज बीर धावहीं ॥

ਜੂਝਿ ਜੂਝ ਕੇ ਮਰੈ; ਪ੍ਰਲੋਕ ਲੋਕ ਪਾਵਹੀਂ ॥

जूझि जूझ के मरै; प्रलोक लोक पावहीं ॥

ਧਾਇ ਧਾਇ ਕੈ ਹਠੀ; ਅਘਾਇ ਘਾਇ ਝੇਲਹੀਂ ॥

धाइ धाइ कै हठी; अघाइ घाइ झेलहीं ॥

ਪਛੇਲ ਪਾਵ ਨ ਚਲੈ; ਅਰੈਲ ਬੀਰ ਠੇਲਹੀਂ ॥੩੮੪॥

पछेल पाव न चलै; अरैल बीर ठेलहीं ॥३८४॥

ਕੋਪ ਓਪ ਦੈ ਸਬੈ; ਸਰੋਖ ਸੂਰ ਧਾਇ ਹੈਂ ॥

कोप ओप दै सबै; सरोख सूर धाइ हैं ॥

ਧਾਇ ਧਾਇ ਜੂਝ ਹੈਂ; ਅਰੂਝਿ ਜੂਝਿ ਜਾਇ ਹੈਂ ॥

धाइ धाइ जूझ हैं; अरूझि जूझि जाइ हैं ॥

ਸੁ ਅਸਤ੍ਰ ਸਸਤ੍ਰ ਮੇਲ ਕੈ; ਪ੍ਰਹਾਰ ਆਨਿ ਡਾਰਹੀਂ ॥

सु असत्र ससत्र मेल कै; प्रहार आनि डारहीं ॥

ਨ ਭਾਜਿ ਗਾਜ ਹੈ ਹਠੀ; ਨਿਸੰਕ ਘਾਇ ਮਾਰਹੀਂ ॥੩੮੫॥

न भाजि गाज है हठी; निसंक घाइ मारहीं ॥३८५॥

ਮ੍ਰਿਦੰਗ ਢੋਲ ਬਾਸੁਰੀ; ਸਨਾਇ ਝਾਂਝ ਬਾਜ ਹੈਂ ॥

म्रिदंग ढोल बासुरी; सनाइ झांझ बाज हैं ॥

ਸੁ ਪਾਵ ਰੋਪ ਕੈ ਬਲੀ; ਸਕੋਪ ਆਨਿ ਗਾਜ ਹੈਂ ॥

सु पाव रोप कै बली; सकोप आनि गाज हैं ॥

ਸੁ ਬੂਝਿ ਬੂਝ ਕੈ ਹਠੀ; ਅਰੂਝਿ ਆਨਿ ਜੂਝ ਹੈਂ ॥

सु बूझि बूझ कै हठी; अरूझि आनि जूझ हैं ॥

ਸੁ ਅੰਧ ਧੁੰਧ ਹੁਇ ਰਹੀ; ਦਿਸਾ ਵਿਸਾ ਨ ਸੂਝ ਹੈਂ ॥੩੮੬॥

सु अंध धुंध हुइ रही; दिसा विसा न सूझ हैं ॥३८६॥

TOP OF PAGE

Dasam Granth