ਦਸਮ ਗਰੰਥ । दसम ग्रंथ । |
Page 580 ਰਣਰੰਗਿ ਤੁਰੰਗੈ ਬਾਜਹਿਗੇ ॥ रणरंगि तुरंगै बाजहिगे ॥ ਡਫ ਝਾਂਝ ਨਫੀਰੀ ਗਾਜਹਿਗੇ ॥ डफ झांझ नफीरी गाजहिगे ॥ ਅਣਿਣੇਸ ਦੁਹੂੰ ਦਿਸ ਧਾਵਹਿਗੈ ॥ अणिणेस दुहूं दिस धावहिगै ॥ ਕਰਿ ਕਾਢਿ ਕ੍ਰਿਪਾਣ ਕੰਪਾਵਹਿਗੇ ॥੩੧੩॥ करि काढि क्रिपाण क्मपावहिगे ॥३१३॥ ਰਣਿ ਕੁੰਜਰ ਪੁੰਜ ਗਰਜਹਿਗੇ ॥ रणि कुंजर पुंज गरजहिगे ॥ ਲਖਿ ਮੇਘ ਮਹਾ ਦੁਤਿ ਲਜਹਿਗੇ ॥ लखि मेघ महा दुति लजहिगे ॥ ਰਿਸ ਮੰਡਿ ਮਹਾ ਰਣ ਜੂਟਹਿਗੇ ॥ रिस मंडि महा रण जूटहिगे ॥ ਛੁਟਿ ਛਤ੍ਰ ਛਟਾਛਟ ਛੂਟਹਿਗੇ ॥੩੧੪॥ छुटि छत्र छटाछट छूटहिगे ॥३१४॥ ਰਣਣੰਕ ਨਿਸਾਣ ਦਿਸਾਣ ਘੁਰੇ ॥ रणणंक निसाण दिसाण घुरे ॥ ਗੜਗਜ ਹਠੀ ਰਣ ਰੰਗਿ ਫਿਰੇ ॥ गड़गज हठी रण रंगि फिरे ॥ ਕਰਿ ਕੋਪ ਕ੍ਰਿਪਾਣ ਪ੍ਰਹਾਰਹਿਗੇ ॥ करि कोप क्रिपाण प्रहारहिगे ॥ ਭਟ ਘਾਇ ਝਟਾਝਟ ਝਾਰਹਿਗੇ ॥੩੧੫॥ भट घाइ झटाझट झारहिगे ॥३१५॥ ਕਰਿ ਕਾਢਿ ਕ੍ਰਿਪਾਣ ਕੰਪਾਵਹਿਗੇ ॥ करि काढि क्रिपाण क्मपावहिगे ॥ ਕਲਿਕੀ ਕਲਿ ਕ੍ਰਿਤ ਬਢਾਵਹਿਗੇ ॥ कलिकी कलि क्रित बढावहिगे ॥ ਰਣਿ ਲੁਥ ਪਲੁਥ ਬਿਥਾਰਹਿਗੇ ॥ रणि लुथ पलुथ बिथारहिगे ॥ ਤਕਿ ਤੀਰ ਸੁ ਬੀਰਨ ਮਾਰਹਿਗੇ ॥੩੧੬॥ तकि तीर सु बीरन मारहिगे ॥३१६॥ ਘਣ ਘੁੰਘਰ ਘੋਰ ਘਮਕਹਿਗੇ ॥ घण घुंघर घोर घमकहिगे ॥ ਰਣ ਮੋ ਰਣਧੀਰ ਪਲਕਹਿਗੇ ॥ रण मो रणधीर पलकहिगे ॥ ਗਹਿ ਤੇਗ ਝੜਾਝੜ ਝਾੜਹਿਗੇ ॥ गहि तेग झड़ाझड़ झाड़हिगे ॥ ਤਕਿ ਤੀਰ ਤੜਾਤੜ ਤਾੜਹਿਗੇ ॥੩੧੭॥ तकि तीर तड़ातड़ ताड़हिगे ॥३१७॥ ਗਜ ਬਾਜ ਰਥੀ ਰਥ ਕੂਟਹਿਗੇ ॥ गज बाज रथी रथ कूटहिगे ॥ ਗਹਿ ਕੇਸਨ ਏਕਿਨ ਝੂਟਹਿਗੇ ॥ गहि केसन एकिन झूटहिगे ॥ ਲਖ ਲਾਤਨ ਮੁਸਟ ਪ੍ਰਹਾਰਹਿਗੇ ॥ लख लातन मुसट प्रहारहिगे ॥ ਰਣਿ ਦਾਂਤਨ ਕੇਸਨੁ ਪਾਰਹਿਗੇ ॥੩੧੮॥ रणि दांतन केसनु पारहिगे ॥३१८॥ ਅਵਣੇਸ ਅਣੀਣਿ ਸੁਧਾਰਹਿਗੇ ॥ अवणेस अणीणि सुधारहिगे ॥ ਕਰਿ ਬਾਣ ਕ੍ਰਿਪਾਣ ਸੰਭਾਰਹਿਗੇ ॥ करि बाण क्रिपाण स्मभारहिगे ॥ ਕਰਿ ਰੋਸ ਦੁਹੂੰ ਦਿਸਿ ਧਾਵਹਿਗੇ ॥ करि रोस दुहूं दिसि धावहिगे ॥ ਰਣਿ ਸੀਝਿ ਦਿਵਾਲਯ ਪਾਵਹਿਗੇ ॥੩੧੯॥ रणि सीझि दिवालय पावहिगे ॥३१९॥ ਛਣਣੰਕਿ ਕ੍ਰਿਪਾਣ ਛਣਕਹਿਗੀ ॥ छणणंकि क्रिपाण छणकहिगी ॥ ਝਣਣਕਿ ਸੰਜੋਅ ਝਣਕਹਿਗੀ ॥ झणणकि संजोअ झणकहिगी ॥ ਕਣਣੰਛਿ ਕੰਧਾਰਿ ਕਣਛਹਿਗੇ ॥ कणणंछि कंधारि कणछहिगे ॥ ਰਣਰੰਗਿ ਸੁ ਚਾਚਰ ਮਚਹਿਗੇ ॥੩੨੦॥ रणरंगि सु चाचर मचहिगे ॥३२०॥ ਦੁਹੂੰ ਓਰ ਤੇ ਸਾਂਗ ਅਨਚਹਿਗੀ ॥ दुहूं ओर ते सांग अनचहिगी ॥ ਜਟਿ ਧੂਰਿ ਧਰਾਰੰਗਿ ਰਚਹਿਗੀ ॥ जटि धूरि धरारंगि रचहिगी ॥ ਕਰਵਾਰਿ ਕਟਾਰੀਆ ਬਜਹਿਗੀ ॥ करवारि कटारीआ बजहिगी ॥ ਘਟ ਸਾਵਣਿ ਜਾਣੁ ਸੁ ਗਜਹਿਗੀ ॥੩੨੧॥ घट सावणि जाणु सु गजहिगी ॥३२१॥ ਭਟ ਦਾਂਤਨ ਪੀਸ ਰਿਸਾਵਹਿਗੇ ॥ भट दांतन पीस रिसावहिगे ॥ ਦੁਹੂੰ ਓਰਿ ਤੁਰੰਗ ਨਚਾਵਹਿਗੇ ॥ दुहूं ओरि तुरंग नचावहिगे ॥ ਰਣਿ ਬਾਣ ਕਮਾਣਣਿ ਛੋਰਹਿਗੇ ॥ रणि बाण कमाणणि छोरहिगे ॥ ਹਯ ਤ੍ਰਾਣ ਸਨਾਹਿਨ ਫੋਰਹਿਗੇ ॥੩੨੨॥ हय त्राण सनाहिन फोरहिगे ॥३२२॥ ਘਟਿ ਜਿਉ ਘਣਿ ਕੀ ਘੁਰਿ ਢੂਕਹਿਗੇ ॥ घटि जिउ घणि की घुरि ढूकहिगे ॥ ਮੁਖ ਮਾਰ ਦਸੋ ਦਿਸ ਕੂਕਹਿਗੇ ॥ मुख मार दसो दिस कूकहिगे ॥ ਮੁਖ ਮਾਰ ਮਹਾ ਸੁਰ ਬੋਲਹਿਗੇ ॥ मुख मार महा सुर बोलहिगे ॥ ਗਿਰਿ ਕੰਚਨ ਜੇਮਿ ਨ ਡੋਲਹਿਗੇ ॥੩੨੩॥ गिरि कंचन जेमि न डोलहिगे ॥३२३॥ ਹਯ ਕੋਟਿ ਗਜੀ ਗਜ ਜੁਝਹਿਗੇ ॥ हय कोटि गजी गज जुझहिगे ॥ ਕਵਿ ਕੋਟਿ ਕਹਾ ਲਗ ਬੁਝਹਿਗੇ ॥ कवि कोटि कहा लग बुझहिगे ॥ ਗਣ ਦੇਵ ਅਦੇਵ ਨਿਹਾਰਹਿਗੇ ॥ गण देव अदेव निहारहिगे ॥ ਜੈ ਸਦ ਨਿਨਦ ਪੁਕਾਰਹਿਗੇ ॥੩੨੪॥ जै सद निनद पुकारहिगे ॥३२४॥ ਲਖ ਬੈਰਖ ਬਾਨ ਸੁਹਾਵਹਿਗੇ ॥ लख बैरख बान सुहावहिगे ॥ ਰਣ ਰੰਗ ਸਮੈ ਫਹਰਾਵਹਿਗੇ ॥ रण रंग समै फहरावहिगे ॥ ਬਰ ਢਾਲ ਢਲਾ ਢਲ ਢੂਕਹਿਗੇ ॥ बर ढाल ढला ढल ढूकहिगे ॥ ਮੁਖ ਮਾਰ ਦਸੋ ਦਿਸਿ ਕੂਕਹਿਗੇ ॥੩੨੫॥ मुख मार दसो दिसि कूकहिगे ॥३२५॥ |
Dasam Granth |