ਦਸਮ ਗਰੰਥ । दसम ग्रंथ । |
Page 579 ਕਹੂੰ ਪਿਸਾਚ ਪ੍ਰੇਤ ਨਾਚੈ ਰਣਿ ॥ कहूं पिसाच प्रेत नाचै रणि ॥ ਜੂਝ ਜੂਝ ਕਹੂੰ ਗਿਰੇ ਸੁਭਟ ਗਣ ॥ जूझ जूझ कहूं गिरे सुभट गण ॥ ਭਈਰਵ ਕਰਤ ਕਹੂੰ ਭਭਕਾਰਾ ॥ भईरव करत कहूं भभकारा ॥ ਉਡਤ ਕਾਕ ਕੰਕੈ ਬਿਕਰਾਰਾ ॥੩੦੦॥ उडत काक कंकै बिकरारा ॥३००॥ ਬਾਜਤ ਢੋਲ ਮ੍ਰਿਦੰਗ ਨਗਾਰਾ ॥ बाजत ढोल म्रिदंग नगारा ॥ ਤਾਲ ਉਪੰਗ ਬੇਣ ਬੰਕਾਰਾ ॥ ताल उपंग बेण बंकारा ॥ ਮੁਰਲੀ ਨਾਦ ਨਫੀਰੀ ਬਾਜੇ ॥ मुरली नाद नफीरी बाजे ॥ ਭੀਰ ਭਯਾਨਕ ਹੁਐ ਤਜਿ ਭਾਜੇ ॥੩੦੧॥ भीर भयानक हुऐ तजि भाजे ॥३०१॥ ਮਹਾ ਸੁਭਟ ਜੂਝੇ ਤਿਹ ਠਾਮਾ ॥ महा सुभट जूझे तिह ठामा ॥ ਖਰਭਰ ਪਰੀ ਇੰਦ੍ਰ ਕੇ ਧਾਮਾ ॥ खरभर परी इंद्र के धामा ॥ ਬੈਰਕ ਬਾਣ ਗਗਨ ਗਇਓ ਛਾਈ ॥ बैरक बाण गगन गइओ छाई ॥ ਉਠੈ ਘਟਾ ਸਾਵਣ ਜਨੁ ਆਈ ॥੩੦੨॥ उठै घटा सावण जनु आई ॥३०२॥ ਤੋਮਰ ਛੰਦ ॥ तोमर छंद ॥ ਬਹੁ ਭਾਂਤਿ ਕੋਪੇ ਸਬੀਰ ॥ बहु भांति कोपे सबीर ॥ ਧਨੁ ਤਾਨਿ ਤਿਆਗਤ ਤੀਰ ॥ धनु तानि तिआगत तीर ॥ ਸਰ ਅੰਗਿ ਜਾਸੁ ਲਗੰਤ ॥ सर अंगि जासु लगंत ॥ ਭਟ ਸੁਰਗਿ ਬਾਸ ਕਰੰਤ ॥੩੦੩॥ भट सुरगि बास करंत ॥३०३॥ ਕਹੂੰ ਅੰਗ ਭੰਗ ਉਤੰਗ ॥ कहूं अंग भंग उतंग ॥ ਕਹੂੰ ਤੀਰ ਤੇਗ ਸੁਰੰਗ ॥ कहूं तीर तेग सुरंग ॥ ਕਹੂੰ ਚਉਰ ਚੀਰ ਸੁਬਾਹ ॥ कहूं चउर चीर सुबाह ॥ ਕਹੂੰ ਸੁਧ ਸੇਲ ਸਨਾਹ ॥੩੦੪॥ कहूं सुध सेल सनाह ॥३०४॥ ਰਣਿ ਅੰਗ ਰੰਗਤ ਐਸ ॥ रणि अंग रंगत ऐस ॥ ਜਨੁ ਫੁਲ ਕਿੰਸਕ ਜੈਸ ॥ जनु फुल किंसक जैस ॥ ਇਕ ਐਸ ਜੂਝ ਮਰੰਤ ॥ इक ऐस जूझ मरंत ॥ ਜਨੁ ਖੇਲਿ ਫਾਗੁ ਬਸੰਤ ॥੩੦੫॥ जनु खेलि फागु बसंत ॥३०५॥ ਇਕ ਧਾਇ ਆਇ ਪਰੰਤ ॥ इक धाइ आइ परंत ॥ ਪਗ ਦ੍ਵੈ ਨ ਭਾਗਿ ਚਲੰਤ ॥ पग द्वै न भागि चलंत ॥ ਤਜਿ ਤ੍ਰਾਸ ਕਰਤ ਪ੍ਰਹਾਰ ॥ तजि त्रास करत प्रहार ॥ ਜਨੁ ਖੇਲ ਫਾਗਿ ਧਮਾਰ ॥੩੦੬॥ जनु खेल फागि धमार ॥३०६॥ ਤਾਰਕ ਛੰਦ ॥ तारक छंद ॥ ਕਲਕੀ ਅਵਤਾਰ ਰਿਸਾਵਹਿਗੇ ॥ कलकी अवतार रिसावहिगे ॥ ਭਟ ਓਘ ਪ੍ਰਓਘ ਗਿਰਾਵਹਿਗੇ ॥ भट ओघ प्रओघ गिरावहिगे ॥ ਬਹੁ ਭਾਤਨ ਸਸਤ੍ਰ ਪ੍ਰਹਾਰਹਿਗੇ ॥ बहु भातन ससत्र प्रहारहिगे ॥ ਅਰਿ ਓਘ ਪ੍ਰਓਘ ਸੰਘਾਰਹਿਗੇ ॥੩੦੭॥ अरि ओघ प्रओघ संघारहिगे ॥३०७॥ ਸਰ ਸੇਲ ਸਨਾਹਰਿ ਛੂਟਹਿਗੇ ॥ सर सेल सनाहरि छूटहिगे ॥ ਰਣ ਰੰਗਿ ਸੁਰਾਸੁਰ ਜੂਟਹਿਗੇ ॥ रण रंगि सुरासुर जूटहिगे ॥ ਸਰ ਸੇਲ ਸਨਾਹਰਿ ਝਾਰਹਿਗੇ ॥ सर सेल सनाहरि झारहिगे ॥ ਮੁਖ ਮਾਰ ਪਚਾਰ ਪ੍ਰਹਾਰਹਿਗੇ ॥੩੦੮॥ मुख मार पचार प्रहारहिगे ॥३०८॥ ਜਮਡਢ ਕ੍ਰਿਪਾਣ ਨਿਕਾਰਹਿਗੇ ॥ जमडढ क्रिपाण निकारहिगे ॥ ਕਰਿ ਕੋਪ ਸੁਰਾਸੁਰ ਝਾਰਹਿਗੇ ॥ करि कोप सुरासुर झारहिगे ॥ ਰਣਿ ਲੁਥ ਪੈ ਲੁਥ ਗਿਰਾਵਹਿਗੇ ॥ रणि लुथ पै लुथ गिरावहिगे ॥ ਲਖਿ ਪ੍ਰੇਤ ਪਰੀ ਰਹਸਾਵਹਿਗੇ ॥੩੦੯॥ लखि प्रेत परी रहसावहिगे ॥३०९॥ ਰਣਿ ਗੂੜ ਅਗੂੜਣਿ ਗਜਹਿਗੇ ॥ रणि गूड़ अगूड़णि गजहिगे ॥ ਲਖਿ ਭੀਰ ਭਯਾਹਵ ਭਜਹਿਗੇ ॥ लखि भीर भयाहव भजहिगे ॥ ਸਰ ਬਿੰਦ ਪ੍ਰਬਿੰਦ ਪ੍ਰਹਾਰਹਿਗੇ ॥ सर बिंद प्रबिंद प्रहारहिगे ॥ ਰਣਰੰਗਿ ਅਭੀਤ ਬਿਹਾਰਹਿਗੇ ॥੩੧੦॥ रणरंगि अभीत बिहारहिगे ॥३१०॥ ਖਗ ਉਧ ਅਧੋ ਅਧ ਬਜਹਿਗੇ ॥ खग उध अधो अध बजहिगे ॥ ਲਖਿ ਜੋਧ ਮਹਾ ਜੁਧ ਗਜਹਿਗੇ ॥ लखि जोध महा जुध गजहिगे ॥ ਅਣਿਣੇਸ ਦੁਹੂੰ ਦਿਸ ਢੂਕਹਿਗੇ ॥ अणिणेस दुहूं दिस ढूकहिगे ॥ ਮੁਖ ਮਾਰ ਮਹਾ ਸੁਰ ਕੂਕਹਿਗੇ ॥੩੧੧॥ मुख मार महा सुर कूकहिगे ॥३११॥ ਗਣ ਗੰਧ੍ਰਵ ਦੇਵ ਨਿਹਾਰਹਿਗੇ ॥ गण गंध्रव देव निहारहिगे ॥ ਜੈ ਸਦ ਨਿਨਦ ਪੁਕਾਰਹਿਗੇ ॥ जै सद निनद पुकारहिगे ॥ ਜਮਦਾੜਿ ਕ੍ਰਿਪਾਣਣਿ ਬਾਹਹਿਗੇ ॥ जमदाड़ि क्रिपाणणि बाहहिगे ॥ ਅਧਅੰਗ ਅਧੋਅਧ ਲਾਹਹਿਗੇ ॥੩੧੨॥ अधअंग अधोअध लाहहिगे ॥३१२॥ |
Dasam Granth |