ਦਸਮ ਗਰੰਥ । दसम ग्रंथ । |
Page 581 ਤਨ ਤ੍ਰਾਣ ਪੁਰਜਨ ਉਡਹਿਗੇ ॥ तन त्राण पुरजन उडहिगे ॥ ਗਡਵਾਰ ਗਾਡਾਗਡ ਗੁਡਹਿਗੇ ॥ गडवार गाडागड गुडहिगे ॥ ਰਣਿ ਬੈਰਖ ਬਾਨ ਝਮਕਹਿਗੇ ॥ रणि बैरख बान झमकहिगे ॥ ਭਟ ਭੂਤ ਪਰੇਤ ਭਭਕਹਿਗੇ ॥੩੨੬॥ भट भूत परेत भभकहिगे ॥३२६॥ ਬਰ ਬੈਰਖ ਬਾਨ ਕ੍ਰਿਪਾਣ ਕਹੂੰ ॥ बर बैरख बान क्रिपाण कहूं ॥ ਰਣਿ ਬੋਲਤ ਆਜ ਲਗੇ ਅਜਹੂੰ ॥ रणि बोलत आज लगे अजहूं ॥ ਗਹਿ ਕੇਸਨ ਤੇ ਭ੍ਰਮਾਵਹਿਗੇ ॥ गहि केसन ते भ्रमावहिगे ॥ ਦਸਹੂੰ ਦਿਸਿ ਤਾਕਿ ਚਲਾਵਹਿਗੇ ॥੩੨੭॥ दसहूं दिसि ताकि चलावहिगे ॥३२७॥ ਅਰੁਣੰ ਬਰਣੰ ਭਟ ਪੇਖੀਅਹਿਗੇ ॥ अरुणं बरणं भट पेखीअहिगे ॥ ਤਰਣੰ ਕਿਰਣੰ ਸਰ ਲੇਖੀਅਹਿਗੇ ॥ तरणं किरणं सर लेखीअहिगे ॥ ਬਹੁ ਭਾਂਤਿ ਪ੍ਰਭਾ ਭਟ ਪਾਵਹਿਗੇ ॥ बहु भांति प्रभा भट पावहिगे ॥ ਰੰਗ ਕਿੰਸੁਕ ਦੇਖਿ ਲਜਾਵਹਿਗੇ ॥੩੨੮॥ रंग किंसुक देखि लजावहिगे ॥३२८॥ ਗਜ ਬਾਜ ਰਥੀ ਰਥ ਜੁਝਹਿਗੇ ॥ गज बाज रथी रथ जुझहिगे ॥ ਕਵਿ ਲੋਗ ਕਹਾ ਲਗਿ ਬੁਝਹਿਗੇ? ॥ कवि लोग कहा लगि बुझहिगे? ॥ ਜਸੁ ਜੀਤ ਕੈ ਗੀਤ ਬਨਾਵਹਿਗੇ ॥ जसु जीत कै गीत बनावहिगे ॥ ਜੁਗ ਚਾਰ ਲਗੈ ਜਸੁ ਗਾਵਹਿਗੇ ॥੩੨੯॥ जुग चार लगै जसु गावहिगे ॥३२९॥ ਅਚਲੇਸ ਦੁਹੂੰ ਦਿਸਿ ਧਾਵਹਿਗੇ ॥ अचलेस दुहूं दिसि धावहिगे ॥ ਮੁਖਿ ਮਾਰੁ ਸੁ ਮਾਰੁ ਉਘਾਵਹਿਗੇ ॥ मुखि मारु सु मारु उघावहिगे ॥ ਹਥਿਯਾਰ ਦੁਹੂੰ ਦਿਸਿ ਛੂਟਹਿਗੇ ॥ हथियार दुहूं दिसि छूटहिगे ॥ ਸਰ ਓਘ ਰਣੰ ਧਨੁ ਟੂਟਹਿਗੇ ॥੩੩੦॥ सर ओघ रणं धनु टूटहिगे ॥३३०॥ ਹਰਿ ਬੋਲ ਮਨਾ ਛੰਦ ॥ हरि बोल मना छंद ॥ ਭਟ ਗਾਜਹਿਗੇ ॥ भट गाजहिगे ॥ ਘਨ ਲਾਜਹਿਗੇ ॥ घन लाजहिगे ॥ ਦਲ ਜੂਟਹਿਗੇ ॥ दल जूटहिगे ॥ ਸਰ ਛੂਟਹਿਗੇ ॥੩੩੧॥ सर छूटहिगे ॥३३१॥ ਸਰ ਬਰਖਹਿਗੇ ॥ सर बरखहिगे ॥ ਧਨੁ ਕਰਖਹਿਗੇ ॥ धनु करखहिगे ॥ ਅਸਿ ਬਾਜਹਿਗੇ ॥ असि बाजहिगे ॥ ਰਣਿ ਸਾਜਹਿਗੇ ॥੩੩੨॥ रणि साजहिगे ॥३३२॥ ਭੂਅ ਡਿਗਹਿਗੇ ॥ भूअ डिगहिगे ॥ ਭਯ ਭਿਗਹਿਗੇ ॥ भय भिगहिगे ॥ ਉਠ ਭਾਜਹਿਗੇ ॥ उठ भाजहिगे ॥ ਨਹੀ ਲਾਜਹਿਗੇ ॥੩੩੩॥ नही लाजहिगे ॥३३३॥ ਗਣ ਦੇਖਹਿਗੇ ॥ गण देखहिगे ॥ ਜਯ ਲੇਖਹਿਗੇ ॥ जय लेखहिगे ॥ ਜਸੁ ਗਾਵਹਿਗੇ ॥ जसु गावहिगे ॥ ਮੁਸਕਯਾਵਹਿਗੇ ॥੩੩੪॥ मुसकयावहिगे ॥३३४॥ ਪ੍ਰਣ ਪੂਰਹਿਗੇ ॥ प्रण पूरहिगे ॥ ਰਜਿ ਰੂਰਹਿਗੇ ॥ रजि रूरहिगे ॥ ਰਣਿ ਰਾਜਹਿਗੇ ॥ रणि राजहिगे ॥ ਗਣ ਲਾਜਹਿਗੇ ॥੩੩੫॥ गण लाजहिगे ॥३३५॥ ਰਿਸ ਮੰਡਹਿਗੇ ॥ रिस मंडहिगे ॥ ਸਰ ਛੰਡਹਿਗੇ ॥ सर छंडहिगे ॥ ਰਣ ਜੂਟਹਿਗੇ ॥ रण जूटहिगे ॥ ਅਸਿ ਟੂਟਹਿਗੇ ॥੩੩੬॥ असि टूटहिगे ॥३३६॥ ਗਲ ਗਾਜਹਿਗੇ ॥ गल गाजहिगे ॥ ਨਹੀ ਭਾਜਹਿਗੇ ॥ नही भाजहिगे ॥ ਅਸਿ ਝਾਰਹਿਗੇ ॥ असि झारहिगे ॥ ਅਰਿ ਮਾਰਹਿਗੇ ॥੩੩੭॥ अरि मारहिगे ॥३३७॥ ਗਜ ਜੂਝਹਿਗੇ ॥ गज जूझहिगे ॥ ਹਯ ਲੂਝਹਿਗੇ ॥ हय लूझहिगे ॥ ਭਟ ਮਾਰੀਅਹਿਗੇ ॥ भट मारीअहिगे ॥ ਭਵ ਤਾਰੀਅਹਿਗੇ ॥੩੩੮॥ भव तारीअहिगे ॥३३८॥ ਦਿਵ ਦੇਖਹਿਗੇ ॥ दिव देखहिगे ॥ ਜਯ ਲੇਖਹਿਗੇ ॥ जय लेखहिगे ॥ ਧਨਿ ਭਾਖਹਿਗੇ ॥ धनि भाखहिगे ॥ ਚਿਤਿ ਰਾਖਹਿਗੇ ॥੩੩੯॥ चिति राखहिगे ॥३३९॥ ਜਯ ਕਾਰਣ ਹੈਂ ॥ जय कारण हैं ॥ ਅਰਿ ਹਾਰਣ ਹੈਂ ॥ अरि हारण हैं ॥ ਖਲ ਖੰਡਨੁ ਹੈਂ ॥ खल खंडनु हैं ॥ ਮਹਿ ਮੰਡਨੁ ਹੈਂ ॥੩੪੦॥ महि मंडनु हैं ॥३४०॥ ਅਰਿ ਦੂਖਨ ਹੈਂ ॥ अरि दूखन हैं ॥ ਭਵ ਭੂਖਨ ਹੈਂ ॥ भव भूखन हैं ॥ ਮਹਿ ਮੰਡਨੁ ਹੈਂ ॥ महि मंडनु हैं ॥ ਅਰਿ ਡੰਡਨੁ ਹੈਂ ॥੩੪੧॥ अरि डंडनु हैं ॥३४१॥ ਦਲ ਗਾਹਨ ਹੈਂ ॥ दल गाहन हैं ॥ ਅਸਿ ਬਾਹਨ ਹੈਂ ॥ असि बाहन हैं ॥ ਜਗ ਕਾਰਨ ਹੈਂ ॥ जग कारन हैं ॥ ਅਯ ਧਾਰਨ ਹੈਂ ॥੩੪੨॥ अय धारन हैं ॥३४२॥ ਮਨ ਮੋਹਨ ਹੈਂ ॥ मन मोहन हैं ॥ ਸੁਭ ਸੋਹਨ ਹੈਂ ॥ सुभ सोहन हैं ॥ ਅਰਿ ਤਾਪਨ ਹੈਂ ॥ अरि तापन हैं ॥ ਜਗ ਜਾਪਨ ਹੈਂ ॥੩੪੩॥ जग जापन हैं ॥३४३॥ ਪ੍ਰਣ ਪੂਰਣ ਹੈਂ ॥ प्रण पूरण हैं ॥ ਅਰਿ ਚੂਰਣ ਹੈਂ ॥ अरि चूरण हैं ॥ ਸਰ ਬਰਖਨ ਹੈਂ ॥ सर बरखन हैं ॥ ਧਨੁ ਕਰਖਨ ਹੈਂ ॥੩੪੪॥ धनु करखन हैं ॥३४४॥ |
Dasam Granth |