ਦਸਮ ਗਰੰਥ । दसम ग्रंथ । |
Page 578 ਦੋਹਰਾ ॥ दोहरा ॥ ਇਹ ਬਿਧਿ ਮਚਾ ਪ੍ਰਚੰਡ ਰਣ; ਅਰਧ ਮਹੂਰਤ ਉਦੰਡ ॥ इह बिधि मचा प्रचंड रण; अरध महूरत उदंड ॥ ਬੀਸ ਅਯੁਤ ਦਸ ਸਤ ਸੁਭਟ; ਜੁਝਤ ਭਏ ਅਡੰਡ ॥੨੭੯॥ बीस अयुत दस सत सुभट; जुझत भए अडंड ॥२७९॥ ਰਸਾਵਲ ਛੰਦ ॥ रसावल छंद ॥ ਸੁਣ੍ਯੋ ਸੰਭਰੇਸੰ ॥ सुण्यो स्मभरेसं ॥ ਭਯੋ ਅਪ ਭੇਸੰ ॥ भयो अप भेसं ॥ ਉਡੀ ਬੰਬ ਰੈਣੰ ॥ उडी ब्मब रैणं ॥ ਛੁਹੀ ਸੀਸ ਗੈਣੰ ॥੨੮੦॥ छुही सीस गैणं ॥२८०॥ ਛਕੇ ਟੋਪ ਸੀਸੰ ॥ छके टोप सीसं ॥ ਘਣੰ ਭਾਨੁ ਦੀਸੰ ॥ घणं भानु दीसं ॥ ਸਸੰ ਨਾਹ ਦੇਹੀ ॥ ससं नाह देही ॥ ਕਥੰ ਉਕਤਿ ਕੇਹੀ ॥੨੮੧॥ कथं उकति केही ॥२८१॥ ਮਨੋ ਸਿਧ ਸੁਧੰ ॥ मनो सिध सुधं ॥ ਸੁਭੀ ਜ੍ਵਾਲ ਉਧੰ ॥ सुभी ज्वाल उधं ॥ ਕਸੇ ਸਸਤ੍ਰ ਤ੍ਰੋਣੰ ॥ कसे ससत्र त्रोणं ॥ ਗੁਰੂ ਜਾਣੁ ਦ੍ਰੋਣੰ ॥੨੮੨॥ गुरू जाणु द्रोणं ॥२८२॥ ਮਹਾ ਢੀਠ ਢੂਕੇ ॥ महा ढीठ ढूके ॥ ਮੁਖੰ ਮਾਰ ਕੂਕੇ ॥ मुखं मार कूके ॥ ਕਰੈ ਸਸਤ੍ਰ ਪਾਤੰ ॥ करै ससत्र पातं ॥ ਉਠੈ ਅਸਤ੍ਰ ਘਾਤੰ ॥੨੮੩॥ उठै असत्र घातं ॥२८३॥ ਖਗੰ ਖਗ ਬਜੈ ॥ खगं खग बजै ॥ ਨਦੰ ਮਛ ਲਜੈ ॥ नदं मछ लजै ॥ ਉਠੈ ਛਿਛ ਇਛੰ ॥ उठै छिछ इछं ॥ ਬਹੈ ਬਾਣ ਤਿਛੰ ॥੨੮੪॥ बहै बाण तिछं ॥२८४॥ ਗਿਰੇ ਬੀਰ ਧੀਰੰ ॥ गिरे बीर धीरं ॥ ਧਰੇ ਬੀਰ ਚੀਰੰ ॥ धरे बीर चीरं ॥ ਮੁਖੰ ਮੁਛ ਬੰਕੀ ॥ मुखं मुछ बंकी ॥ ਮਚੇ ਬੀਰ ਹੰਕੀ ॥੨੮੫॥ मचे बीर हंकी ॥२८५॥ ਛੁਟੈ ਬਾਣ ਧਾਰੰ ॥ छुटै बाण धारं ॥ ਧਰੇ ਖਗ ਸਾਰੰ ॥ धरे खग सारं ॥ ਗਿਰੇ ਅੰਗ ਭੰਗੰ ॥ गिरे अंग भंगं ॥ ਚਲੇ ਜਾਇ ਜੰਗੰ ॥੨੮੬॥ चले जाइ जंगं ॥२८६॥ ਨਚੇ ਮਾਸਹਾਰੰ ॥ नचे मासहारं ॥ ਹਸੈ ਬਿਓਮ ਚਾਰੰ ॥ हसै बिओम चारं ॥ ਪੁਐ ਈਸ ਸੀਸੰ ॥ पुऐ ईस सीसं ॥ ਛਲੀ ਬਾਰੁਣੀਸੰ ॥੨੮੭॥ छली बारुणीसं ॥२८७॥ ਛੁਟੈ ਸਸਤ੍ਰ ਧਾਰੰ ॥ छुटै ससत्र धारं ॥ ਕਟੈ ਅਸਤ੍ਰ ਝਾਰੰ ॥ कटै असत्र झारं ॥ ਗਿਰੇ ਰਤ ਖੇਤੰ ॥ गिरे रत खेतं ॥ ਕਟੇ ਬੀਰ ਅਚੇਤੰ ॥੨੮੮॥ कटे बीर अचेतं ॥२८८॥ ਉਠੈ ਕ੍ਰੁਧ ਧਾਰੰ ॥ उठै क्रुध धारं ॥ ਮਚੇ ਸਸਤ੍ਰ ਝਾਰੰ ॥ मचे ससत्र झारं ॥ ਖਹੈ ਖਗ ਖੂਨੀ ॥ खहै खग खूनी ॥ ਚੜੈ ਚਉਪ ਦੂਨੀ ॥੨੮੯॥ चड़ै चउप दूनी ॥२८९॥ ਪਿਪੰ ਸ੍ਰੋਣ ਦੇਵੀ ॥ पिपं स्रोण देवी ॥ ਹਸੈ ਅੰਸੁ ਭੇਵੀ ॥ हसै अंसु भेवी ॥ ਅਟਾ ਅਟ ਹਾਸੰ ॥ अटा अट हासं ॥ ਸੁ ਜੋਤੰ ਪ੍ਰਕਾਸੰ ॥੨੯੦॥ सु जोतं प्रकासं ॥२९०॥ ਢੁਕੇ ਢੀਠ ਢਾਲੰ ॥ ढुके ढीठ ढालं ॥ ਨਚੇ ਮੁੰਡ ਮਾਲੰ ॥ नचे मुंड मालं ॥ ਕਰੈ ਸਸਤ੍ਰ ਪਾਤੰ ॥ करै ससत्र पातं ॥ ਉਠੈ ਅਸਤ੍ਰ ਘਾਤੰ ॥੨੯੧॥ उठै असत्र घातं ॥२९१॥ ਰੁਪੇ ਵੀਰ ਧੀਰੰ ॥ रुपे वीर धीरं ॥ ਤਜੈ ਤਾਣ ਤੀਰੰ ॥ तजै ताण तीरं ॥ ਝਮੈ ਬਿਜੁ ਬੇਗੰ ॥ झमै बिजु बेगं ॥ ਲਸੈ ਏਮ ਤੇਗੰ ॥੨੯੨॥ लसै एम तेगं ॥२९२॥ ਖਹੇ ਖਗ ਖੂਨੀ ॥ खहे खग खूनी ॥ ਚੜੈ ਚੌਪ ਦੂਨੀ ॥ चड़ै चौप दूनी ॥ ਕਰੈ ਚਿਤ੍ਰ ਚਾਰੰ ॥ करै चित्र चारं ॥ ਬਕੈ ਮਾਰੁ ਮਾਰੰ ॥੨੯੩॥ बकै मारु मारं ॥२९३॥ ਅਪੋ ਆਪ ਦਾਬੈ ॥ अपो आप दाबै ॥ ਰਣੰ ਬੀਰ ਫਾਬੈ ॥ रणं बीर फाबै ॥ ਘਣੰ ਘਾਇ ਪੇਲੈ ॥ घणं घाइ पेलै ॥ ਮਹਾ ਵੀਰ ਝੇਲੈ ॥੨੯੪॥ महा वीर झेलै ॥२९४॥ ਮੰਡੇ ਵੀਰ ਸੁਧੰ ॥ मंडे वीर सुधं ॥ ਕਰੈ ਮਲ ਜੁਧੰ ॥ करै मल जुधं ॥ ਅਪੋ ਆਪ ਬਾਹੈ ॥ अपो आप बाहै ॥ ਉਭੈ ਜੀਤ ਚਾਹੈ ॥੨੯੫॥ उभै जीत चाहै ॥२९५॥ ਰਣੰ ਰੰਗ ਰਤੇ ॥ रणं रंग रते ॥ ਚੜੇ ਤੇਜ ਤਤੇ ॥ चड़े तेज तते ॥ ਖੁਲੇ ਖਗ ਖੂਨੀ ॥ खुले खग खूनी ॥ ਚੜੇ ਚਉਪ ਦੂਨੀ ॥੨੯੬॥ चड़े चउप दूनी ॥२९६॥ ਨਭੰ ਹੂਰ ਪੂਰੰ ॥ नभं हूर पूरं ॥ ਭਏ ਵੀਰ ਚੂਰੰ ॥ भए वीर चूरं ॥ ਬਜੈ ਤੂਰ ਤਾਲੀ ॥ बजै तूर ताली ॥ ਨਚੇ ਮੁੰਡ ਮਾਲੀ ॥੨੯੭॥ नचे मुंड माली ॥२९७॥ ਰਣੰ ਰੂਹ ਉਠੈ ॥ रणं रूह उठै ॥ ਸਰੰ ਧਾਰ ਬੁਠੈ ॥ सरं धार बुठै ॥ ਗਜੈ ਵੀਰ ਗਾਜੀ ॥ गजै वीर गाजी ॥ ਤੁਰੇ ਤੁੰਦ ਤਾਜੀ ॥੨੯੮॥ तुरे तुंद ताजी ॥२९८॥ ਚੌਪਈ ॥ चौपई ॥ ਭਇਓ ਘੋਰ ਆਹਵ ਬਿਕਰਾਰਾ ॥ भइओ घोर आहव बिकरारा ॥ ਨਾਚੇ ਭੂਤ ਪ੍ਰੇਤ ਬੈਤਾਰਾ ॥ नाचे भूत प्रेत बैतारा ॥ ਬੈਰਕ ਬਾਣ ਗਗਨ ਗਇਓ ਛਾਈ ॥ बैरक बाण गगन गइओ छाई ॥ ਜਾਨੁਕ ਰੈਨ ਦਿਨਹਿ ਹੁਇ ਆਈ ॥੨੯੯॥ जानुक रैन दिनहि हुइ आई ॥२९९॥ |
Dasam Granth |