ਦਸਮ ਗਰੰਥ । दसम ग्रंथ । |
Page 577 ਕਿ ਫੁਟੇਤਿ ਅੰਗੰ ॥ कि फुटेति अंगं ॥ ਕਿ ਰੁਝੇਤਿ ਜੰਗੰ ॥ कि रुझेति जंगं ॥ ਕਿ ਨਚੇਤਿ ਤਾਜੀ ॥ कि नचेति ताजी ॥ ਕਿ ਗਜੇਤਿ ਗਾਜੀ ॥੨੫੮॥ कि गजेति गाजी ॥२५८॥ ਕਿ ਘਲੈਤਿ ਘਾਯੰ ॥ कि घलैति घायं ॥ ਕਿ ਝਲੇਤਿ ਚਾਯੰ ॥ कि झलेति चायं ॥ ਕਿ ਡਿਗੈਤਿ ਧੁਮੀ ॥ कि डिगैति धुमी ॥ ਕਿ ਝੁਮੈਤਿ ਝੁਮੀ ॥੨੫੯॥ कि झुमैति झुमी ॥२५९॥ ਕਿ ਛਡੈਤਿ ਹੂਹੰ ॥ कि छडैति हूहं ॥ ਕਿ ਸੁਭੇਤਿ ਬ੍ਯੂਹੰ ॥ कि सुभेति ब्यूहं ॥ ਕਿ ਡਿਗੈਤਿ ਚੇਤੰ ॥ कि डिगैति चेतं ॥ ਕਿ ਨਚੇਤਿ ਪ੍ਰੇਤੰ ॥੨੬੦॥ कि नचेति प्रेतं ॥२६०॥ ਕਿ ਬੁਠੇਤਿ ਬਾਣੰ ॥ कि बुठेति बाणं ॥ ਕਿ ਜੁਝੇਤਿ ਜੁਆਣੰ ॥ कि जुझेति जुआणं ॥ ਕਿ ਮਥੇਤਿ ਨੂਰੰ ॥ कि मथेति नूरं ॥ ਕਿ ਤਕੇਤਿ ਹੂਰੰ ॥੨੬੧॥ कि तकेति हूरं ॥२६१॥ ਕਿ ਜੁਜੇਤਿ ਹਾਥੀ ॥ कि जुजेति हाथी ॥ ਕਿ ਸਿਝੇਤਿ ਸਾਥੀ ॥ कि सिझेति साथी ॥ ਕਿ ਭਗੇਤਿ ਵੀਰੰ ॥ कि भगेति वीरं ॥ ਕਿ ਲਗੇਤਿ ਤੀਰੰ ॥੨੬੨॥ कि लगेति तीरं ॥२६२॥ ਕਿ ਰਜੇਤਿ ਰੋਸੰ ॥ कि रजेति रोसं ॥ ਕਿ ਤਜੇਤਿ ਹੋਸੰ ॥ कि तजेति होसं ॥ ਕਿ ਖੁਲੇਤਿ ਕੇਸੰ ॥ कि खुलेति केसं ॥ ਕਿ ਡੁਲੇਤਿ ਭੇਸੰ ॥੨੬੩॥ कि डुलेति भेसं ॥२६३॥ ਕਿ ਜੁਝੇਤਿ ਹਾਥੀ ॥ कि जुझेति हाथी ॥ ਕਿ ਲੁਝੇਤਿ ਸਾਥੀ ॥ कि लुझेति साथी ॥ ਕਿ ਛੁਟੇਤਿ ਤਾਜੀ ॥ कि छुटेति ताजी ॥ ਕਿ ਗਜੇਤਿ ਗਾਜੀ ॥੨੬੪॥ कि गजेति गाजी ॥२६४॥ ਕਿ ਘੁੰਮੀਤਿ ਹੂਰੰ ॥ कि घुमीति हूरं ॥ ਕਿ ਭੁੰਮੀਤਿ ਪੂਰੰ ॥ कि भुमीति पूरं ॥ ਕਿ ਜੁਝੇਤਿ ਵੀਰੰ ॥ कि जुझेति वीरं ॥ ਕਿ ਲਗੇਤਿ ਤੀਰੰ ॥੨੬੫॥ कि लगेति तीरं ॥२६५॥ ਕਿ ਚਲੈਤਿ ਬਾਣੰ ॥ कि चलैति बाणं ॥ ਕਿ ਰੁਕੀ ਦਿਸਾਣੰ ॥ कि रुकी दिसाणं ॥ ਕਿ ਝਮਕੈਤਿ ਤੇਗੰ ॥ कि झमकैति तेगं ॥ ਕਿ ਨਭਿ ਜਾਨ ਬੇਗੰ ॥੨੬੬॥ कि नभि जान बेगं ॥२६६॥ ਕਿ ਛੁਟੇਤਿ ਗੋਰੰ ॥ कि छुटेति गोरं ॥ ਕਿ ਬੁਠੇਤਿ ਓਰੰ ॥ कि बुठेति ओरं ॥ ਕਿ ਗਜੈਤਿ ਗਾਜੀ ॥ कि गजैति गाजी ॥ ਕਿ ਪੇਲੇਤਿ ਤਾਜੀ ॥੨੬੭॥ कि पेलेति ताजी ॥२६७॥ ਕਿ ਕਟੇਤਿ ਅੰਗੰ ॥ कि कटेति अंगं ॥ ਕਿ ਡਿਗੇਤਿ ਜੰਗੰ ॥ कि डिगेति जंगं ॥ ਕਿ ਮਤੇਤਿ ਮਾਣੰ ॥ कि मतेति माणं ॥ ਕਿ ਲੁਝੇਤਿ ਜੁਆਣੰ ॥੨੬੮॥ कि लुझेति जुआणं ॥२६८॥ ਕਿ ਬਕੈਤਿ ਮਾਰੰ ॥ कि बकैति मारं ॥ ਕਿ ਚਕੈਤਿ ਚਾਰੰ ॥ कि चकैति चारं ॥ ਕਿ ਢੁਕੈਤਿ ਢੀਠੰ ॥ कि ढुकैति ढीठं ॥ ਨ ਦੇਵੇਤਿ ਪੀਠੰ ॥੨੬੯॥ न देवेति पीठं ॥२६९॥ ਕਿ ਘਲੇਤਿ ਸਾਂਗੰ ॥ कि घलेति सांगं ॥ ਕਿ ਬੁਕੈਤਿ ਬਾਂਗੰ ॥ कि बुकैति बांगं ॥ ਕਿ ਮੁਛੇਤਿ ਬੰਕੀ ॥ कि मुछेति बंकी ॥ ਕਿ ਹਠੇਤਿ ਹੰਕੀ ॥੨੭੦॥ कि हठेति हंकी ॥२७०॥ ਕਿ ਬਜੈਤਿ ਢੋਲੰ ॥ कि बजैति ढोलं ॥ ਕਿ ਬਕੈਤਿ ਬੋਲੰ ॥ कि बकैति बोलं ॥ ਕਿ ਬਜੇ ਨਗਾਰੇ ॥ कि बजे नगारे ॥ ਕਿ ਜੁਟੇ ਹਠਿਆਰੇ ॥੨੭੧॥ कि जुटे हठिआरे ॥२७१॥ ਉਛਕੈਤਿ ਤਾਜੀ ॥ उछकैति ताजी ॥ ਹਮਕੈਤ ਗਾਜੀ ॥ हमकैत गाजी ॥ ਛੁਟਕੈਤ ਤੀਰੰ ॥ छुटकैत तीरं ॥ ਭਟਕੈਤ ਭੀਰੰ ॥੨੭੨॥ भटकैत भीरं ॥२७२॥ ਭਵਾਨੀ ਛੰਦ ॥ भवानी छंद ॥ ਜਹਾ ਬੀਰ ਜੁਟੈ ॥ जहा बीर जुटै ॥ ਸਬੈ ਠਾਟ ਠਟੈ ॥ सबै ठाट ठटै ॥ ਕਿ ਨੇਜੇ ਪਲਟੈ ॥ कि नेजे पलटै ॥ ਚਮਤਕਾਰ ਛੁਟੈ ॥੨੭੩॥ चमतकार छुटै ॥२७३॥ ਜਹਾ ਸਾਰ ਬਜੈ ॥ जहा सार बजै ॥ ਤਹਾ ਬੀਰ ਗਜੈ ॥ तहा बीर गजै ॥ ਮਿਲੈ ਸੰਜ ਸਜੈ ॥ मिलै संज सजै ॥ ਨ ਦ੍ਵੈ ਪੈਗ ਭਜੈ ॥੨੭੪॥ न द्वै पैग भजै ॥२७४॥ ਕਹੂੰ ਭੂਰ ਭਾਜੈ ॥ कहूं भूर भाजै ॥ ਕਹੂੰ ਵੀਰ ਗਾਜੈ ॥ कहूं वीर गाजै ॥ ਕਹੂੰ ਜੋਧ ਜੁਟੈ ॥ कहूं जोध जुटै ॥ ਕਹੂੰ ਟੋਪ ਟੁਟੈ ॥੨੭੫॥ कहूं टोप टुटै ॥२७५॥ ਜਹਾ ਜੋਧ ਜੁਟੈ ॥ जहा जोध जुटै ॥ ਤਹਾ ਅਸਤ੍ਰ ਛੁਟੈ ॥ तहा असत्र छुटै ॥ ਨ੍ਰਿਭੈ ਸਸਤ੍ਰ ਕਟੈ ॥ न्रिभै ससत्र कटै ॥ ਕਹੂੰ ਬੀਰ ਲੁਟੈ ॥੨੭੬॥ कहूं बीर लुटै ॥२७६॥ ਕਹੂੰ ਮਾਰ ਬਕੈ ॥ कहूं मार बकै ॥ ਕਿਤੇ ਬਾਜ ਉਥਕੈ ॥ किते बाज उथकै ॥ ਕਿਤੇ ਸੈਣ ਹਕੈ ॥ किते सैण हकै ॥ ਕਿਤੇ ਦਾਵ ਤਕੈ ॥੨੭੭॥ किते दाव तकै ॥२७७॥ ਕਿਤੇ ਘਾਇ ਮੇਲੈ ॥ किते घाइ मेलै ॥ ਕਿਤੇ ਸੈਣ ਪੇਲੈ ॥ किते सैण पेलै ॥ ਕਿਤੇ ਭੂਮਿ ਡਿਗੇ ॥ किते भूमि डिगे ॥ ਤਨੰ ਸ੍ਰੋਣ ਭਿਗੇ ॥੨੭੮॥ तनं स्रोण भिगे ॥२७८॥ |
Dasam Granth |