ਦਸਮ ਗਰੰਥ । दसम ग्रंथ । |
Page 569 ਧਰਮ ਲੋਪ ਜਗ ਤੇ ਭਏ; ਪਾਪ ਪ੍ਰਗਟ ਬਪੁ ਕੀਨ ॥ धरम लोप जग ते भए; पाप प्रगट बपु कीन ॥ ਊਚ ਨੀਚ ਰਾਜਾ ਪ੍ਰਜਾ; ਕ੍ਰਿਆ ਅਧਰਮ ਕੀ ਲੀਨ ॥ ऊच नीच राजा प्रजा; क्रिआ अधरम की लीन ॥ ਕ੍ਰਿਆ ਪਾਪ ਕੀ ਲੀਨ; ਨਾਰਿ ਨਰ ਰੰਕ ਅਰੁ ਰਾਜਾ ॥ क्रिआ पाप की लीन; नारि नर रंक अरु राजा ॥ ਪਾਪ ਪ੍ਰਚੁਰ ਬਪੁ ਕੀਨ; ਧਰਮ ਧਰਿ ਪੰਖਨ ਭਾਜਾ ॥੧੩੬॥ पाप प्रचुर बपु कीन; धरम धरि पंखन भाजा ॥१३६॥ ਪਾਪਾਕ੍ਰਾਂਤ ਧਰਾ ਭਈ; ਪਲ ਨ ਸਕਤਿ ਠਹਰਾਇ ॥ पापाक्रांत धरा भई; पल न सकति ठहराइ ॥ ਕਾਲ ਪੁਰਖ ਕੋ ਧਿਆਨ ਧਰਿ; ਰੋਵਤ ਭਈ ਬਨਾਇ ॥ काल पुरख को धिआन धरि; रोवत भई बनाइ ॥ ਰੋਵਤ ਭਈ ਬਨਾਇ; ਪਾਪ ਭਾਰਨ ਭਰਿ ਧਰਣੀ ॥ रोवत भई बनाइ; पाप भारन भरि धरणी ॥ ਮਹਾ ਪੁਰਖ ਕੇ ਤੀਰ; ਬਹੁਤੁ ਬਿਧਿ ਜਾਤ ਨ ਬਰਣੀ ॥੧੩੭॥ महा पुरख के तीर; बहुतु बिधि जात न बरणी ॥१३७॥ ਸੋਰਠਾ ॥ सोरठा ॥ ਕਰ ਕੈ ਪ੍ਰਿਥਮ ਸਮੋਧ; ਬਹੁਰ ਬਿਦਾ ਪ੍ਰਿਥਵੀ ਕਰੀ ॥ कर कै प्रिथम समोध; बहुर बिदा प्रिथवी करी ॥ ਮਹਾ ਪੁਰਖ ਬਿਨੁ ਰੋਗ; ਭਾਰ ਹਰਣ ਬਸੁਧਾ ਨਿਮਿਤ ॥੧੩੮॥ महा पुरख बिनु रोग; भार हरण बसुधा निमित ॥१३८॥ ਕੁੰਡਰੀਆ ਛੰਦ ॥ कुंडरीआ छंद ॥ ਦੀਨਨ ਕੀ ਰਛਾ ਨਿਮਿਤ; ਕਰ ਹੈ ਆਪ ਉਪਾਇ ॥ दीनन की रछा निमित; कर है आप उपाइ ॥ ਪਰਮ ਪੁਰਖ ਪਾਵਨ ਸਦਾ; ਆਪ ਪ੍ਰਗਟ ਹੈ ਆਇ ॥ परम पुरख पावन सदा; आप प्रगट है आइ ॥ ਆਪ ਪ੍ਰਗਟ ਹੈ ਆਇ; ਦੀਨ ਰਛਾ ਕੇ ਕਾਰਣ ॥ आप प्रगट है आइ; दीन रछा के कारण ॥ ਅਵਤਾਰੀ ਅਵਤਾਰ; ਧਰਾ ਕੇ ਪਾਪ ਉਤਾਰਣ ॥੧੩੯॥ अवतारी अवतार; धरा के पाप उतारण ॥१३९॥ ਕਲਿਜੁਗ ਕੇ ਅੰਤਹ ਸਮੈ; ਸਤਿਜੁਗ ਲਾਗਤ ਆਦਿ ॥ कलिजुग के अंतह समै; सतिजुग लागत आदि ॥ ਦੀਨਨ ਕੀ ਰਛਾ ਲੀਏ; ਧਰਿ ਹੈ ਰੂਪ ਅਨਾਦਿ ॥ दीनन की रछा लीए; धरि है रूप अनादि ॥ ਧਰ ਹੈ ਰੂਪ ਅਨਾਦਿ; ਕਲਹਿ ਕਵਤੁਕ ਕਰਿ ਭਾਰੀ ॥ धर है रूप अनादि; कलहि कवतुक करि भारी ॥ ਸਤ੍ਰਨ ਕੇ ਨਾਸਾਰਥ ਨਮਿਤ; ਅਵਤਾਰ ਅਵਤਾਰੀ ॥੧੪੦॥ सत्रन के नासारथ नमित; अवतार अवतारी ॥१४०॥ ਸਵੈਯਾ ਛੰਦ ॥ सवैया छंद ॥ ਪਾਪ ਸੰਬੂਹ ਬਿਨਾਸਨ ਕਉ; ਕਲਿਕੀ ਅਵਤਾਰ ਕਹਾਵਹਿਗੇ ॥ पाप स्मबूह बिनासन कउ; कलिकी अवतार कहावहिगे ॥ ਤੁਰਕਛਿ ਤੁਰੰਗ ਸਪਛ ਬਡੋ; ਕਰਿ ਕਾਢਿ ਕ੍ਰਿਪਾਨ ਕੰਪਾਵਹਿਗੇ ॥ तुरकछि तुरंग सपछ बडो; करि काढि क्रिपान क्मपावहिगे ॥ ਨਿਕਸੇ ਜਿਮ ਕੇਹਰਿ ਪਰਬਤ ਤੇ; ਤਸ ਸੋਭ ਦਿਵਾਲਯ ਪਾਵਹਿਗੇ ॥ निकसे जिम केहरि परबत ते; तस सोभ दिवालय पावहिगे ॥ ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੪੧॥ भलु भाग भया इह स्मभल के; हरि जू, हरि मंदरि आवहिगे ॥१४१॥ ਰੂਪ ਅਨੂਪ ਸਰੂਪ ਮਹਾ ਲਖਿ; ਦੇਵ ਅਦੇਵ ਲਜਾਵਹਿਗੇ ॥ रूप अनूप सरूप महा लखि; देव अदेव लजावहिगे ॥ ਅਰਿ ਮਾਰਿ ਸੁਧਾਰ ਕੇ ਟਾਰਿ ਘਣੇ; ਬਹੁਰੋ ਕਲਿ ਧਰਮ ਚਲਾਵਹਿਗੇ ॥ अरि मारि सुधार के टारि घणे; बहुरो कलि धरम चलावहिगे ॥ ਸਭ ਸਾਧ ਉਬਾਰ ਲਹੈ ਕਰ ਦੈ; ਦੁਖ ਆਂਚ ਨ ਲਾਗਨ ਪਾਵਹਿਗੇ ॥ सभ साध उबार लहै कर दै; दुख आंच न लागन पावहिगे ॥ ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੪੨॥ भलु भाग भया इह स्मभल के; हरि जू, हरि मंदरि आवहिगे ॥१४२॥ ਦਾਨਵ ਮਾਰਿ ਅਪਾਰ ਬਡੇ; ਰਣਿ ਜੀਤਿ ਨਿਸਾਨ ਬਜਾਵਹਿਗੇ ॥ दानव मारि अपार बडे; रणि जीति निसान बजावहिगे ॥ ਖਲ ਟਾਰਿ ਹਜਾਰ ਕਰੋਰ ਕਿਤੇ; ਕਲਕੀ ਕਲਿ ਕ੍ਰਿਤਿ ਬਢਾਵਹਿਗੇ ॥ खल टारि हजार करोर किते; कलकी कलि क्रिति बढावहिगे ॥ ਪ੍ਰਗਟਿ ਹੈ ਜਿਤਹੀ, ਤਿਤ ਧਰਮ ਦਿਸਾ ਲਖਿ; ਪਾਪਨ ਪੁੰਜ ਪਰਾਵਹਿਗੇ ॥ प्रगटि है जितही, तित धरम दिसा लखि; पापन पुंज परावहिगे ॥ ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੪੩॥ भलु भाग भया इह स्मभल के; हरि जू, हरि मंदरि आवहिगे ॥१४३॥ |
Dasam Granth |