ਦਸਮ ਗਰੰਥ । दसम ग्रंथ ।

Page 568

ਪਾਪ ਪ੍ਰਚੁਰ ਜਹ ਤਹ ਜਗਿ ਭਇਓ ॥

पाप प्रचुर जह तह जगि भइओ ॥

ਪੰਖਨ ਧਾਰ ਧਰਮ ਉਡਿ ਗਇਓ ॥੧੨੦॥

पंखन धार धरम उडि गइओ ॥१२०॥

ਨਈ ਨਈ ਹੋਨ ਲਗੀ ਨਿਤ ਬਾਤ ॥

नई नई होन लगी नित बात ॥

ਜਹ ਤਹ ਬਾਢਿ ਚਲਿਓ ਉਤਪਾਤ ॥੧੨੧॥

जह तह बाढि चलिओ उतपात ॥१२१॥

ਸਬ ਜਗਿ ਚਲਤ ਔਰ ਹੀ ਕਰਮ ॥

सब जगि चलत और ही करम ॥

ਜਹ ਤਹ ਘਟ ਗਇਓ ਧਰਾ ਤੇ ਧਰਮ ॥੧੨੨॥

जह तह घट गइओ धरा ते धरम ॥१२२॥

ਮਾਲਤੀ ਛੰਦ ॥

मालती छंद ॥

ਜਹ ਤਹ ਦੇਖੀਅਤ ॥

जह तह देखीअत ॥

ਤਹ ਤਹ ਪੇਖੀਅਤ ॥

तह तह पेखीअत ॥

ਸਕਲ ਕੁਕਰਮੀ ॥

सकल कुकरमी ॥

ਕਹੂੰ ਨ ਧਰਮੀ ॥੧੨੩॥

कहूं न धरमी ॥१२३॥

ਜਹ ਤਹ ਗੁਨੀਅਤ ॥

जह तह गुनीअत ॥

ਤਹ ਤਹ ਸੁਨੀਅਤ ॥

तह तह सुनीअत ॥

ਸਬ ਜਗ ਪਾਪੀ ॥

सब जग पापी ॥

ਕਹੂੰ ਨ ਜਾਪੀ ॥੧੨੪॥

कहूं न जापी ॥१२४॥

ਸਕਲ ਕੁਕਰਮੰ ॥

सकल कुकरमं ॥

ਭਜਿ ਗਇਓ ਧਰਮੰ ॥

भजि गइओ धरमं ॥

ਜਗ ਨ ਸੁਨੀਅਤ ॥

जग न सुनीअत ॥

ਹੋਮ ਨ ਗੁਨੀਅਤ ॥੧੨੫॥

होम न गुनीअत ॥१२५॥

ਸਕਲ ਕੁਕਰਮੀ ॥

सकल कुकरमी ॥

ਜਗੁ ਭਇਓ ਅਧਰਮੀ ॥

जगु भइओ अधरमी ॥

ਕਹੂੰ ਨ ਪੂਜਾ ॥

कहूं न पूजा ॥

ਬਸ ਰਹ੍ਯੋ ਦੂਜਾ ॥੧੨੬॥

बस रह्यो दूजा ॥१२६॥

ਅਤਿ ਮਾਲਤੀ ਛੰਦ ॥

अति मालती छंद ॥

ਕਹੂੰ ਨ ਪੂਜਾ ਕਹੂੰ ਨ ਅਰਚਾ ॥

कहूं न पूजा कहूं न अरचा ॥

ਕਹੂੰ ਨ ਸ੍ਰੁਤਿ ਧੁਨਿ ਸਿੰਮ੍ਰਿਤ ਨ ਚਰਚਾ ॥

कहूं न स्रुति धुनि सिम्रित न चरचा ॥

ਕਹੂੰ ਨ ਹੋਮੰ ਕਹੂੰ ਨ ਦਾਨੰ ॥

कहूं न होमं कहूं न दानं ॥

ਕਹੂੰ ਨ ਸੰਜਮ ਕਹੂੰ ਨ ਇਸਨਾਨੰ ॥੧੨੭॥

कहूं न संजम कहूं न इसनानं ॥१२७॥

ਕਹੂੰ ਨ ਚਰਚਾ ਕਹੂੰ ਨ ਬੇਦੰ ॥

कहूं न चरचा कहूं न बेदं ॥

ਕਹੂੰ ਨਿਵਾਜ ਨ ਕਹੂੰ ਕਤੇਬੰ ॥

कहूं निवाज न कहूं कतेबं ॥

ਕਹੂੰ ਨ ਤਸਬੀ ਕਹੂੰ ਨ ਮਾਲਾ ॥

कहूं न तसबी कहूं न माला ॥

ਕਹੂੰ ਨ ਹੋਮੰ ਕਹੂੰ ਨ ਜ੍ਵਾਲਾ ॥੧੨੮॥

कहूं न होमं कहूं न ज्वाला ॥१२८॥

ਅਉਰ ਹੀ ਕਰਮੰ, ਅਉਰ ਹੀ ਧਰਮੰ ॥

अउर ही करमं, अउर ही धरमं ॥

ਅਉਰ ਹੀ ਭਾਵੰ, ਅਉਰ ਹੀ ਮਰਮੰ ॥

अउर ही भावं, अउर ही मरमं ॥

ਅਉਰ ਹੀ ਰੀਤਾ, ਅਉਰ ਹੀ ਚਰਚਾ ॥

अउर ही रीता, अउर ही चरचा ॥

ਅਉਰ ਹੀ ਰੀਤੰ, ਅਉਰ ਹੀ ਅਰਚਾ ॥੧੨੯॥

अउर ही रीतं, अउर ही अरचा ॥१२९॥

ਅਉਰ ਹੀ ਭਾਤੰ, ਅਉਰ ਹੀ ਬਸਤ੍ਰੰ ॥

अउर ही भातं, अउर ही बसत्रं ॥

ਅਉਰ ਹੀ ਬਾਣੀ, ਅਉਰ ਹੀ ਅਸਤ੍ਰੰ ॥

अउर ही बाणी, अउर ही असत्रं ॥

ਅਉਰ ਹੀ ਰੀਤਾ, ਅਉਰ ਹੀ ਭਾਯੰ ॥

अउर ही रीता, अउर ही भायं ॥

ਅਉਰ ਹੀ ਰਾਜਾ, ਅਉਰ ਹੀ ਨ੍ਯਾਯੰ ॥੧੩੦॥

अउर ही राजा, अउर ही न्यायं ॥१३०॥

ਅਭੀਰ ਛੰਦ ॥

अभीर छंद ॥

ਅਤਿ ਸਾਧੂ ਅਤਿ ਰਾਜਾ ॥

अति साधू अति राजा ॥

ਕਰਨ ਲਗੇ ਦੁਰ ਕਾਜਾ ॥

करन लगे दुर काजा ॥

ਪਾਪ ਹਿਰਦੇ ਮਹਿ ਠਾਨਿ ॥

पाप हिरदे महि ठानि ॥

ਕਰਤ ਧਰਮ ਕੀ ਹਾਨਿ ॥੧੩੧॥

करत धरम की हानि ॥१३१॥

ਅਤਿ ਕੁਚਾਲ ਅਰੁ ਕ੍ਰੂਰ ॥

अति कुचाल अरु क्रूर ॥

ਅਤਿ ਪਾਪਿਸਟ ਕਠੂਰ ॥

अति पापिसट कठूर ॥

ਥਿਰ ਨਹੀ ਰਹਤ ਪਲਾਧ ॥

थिर नही रहत पलाध ॥

ਕਰਤ ਅਧਰਮ ਕੀ ਸਾਧਿ ॥੧੩੨॥

करत अधरम की साधि ॥१३२॥

ਅਤਿ ਪਾਪਿਸਟ ਅਜਾਨ ॥

अति पापिसट अजान ॥

ਕਰਤ ਧਰਮ ਕੀ ਹਾਨਿ ॥

करत धरम की हानि ॥

ਮਾਨਤ ਜੰਤ੍ਰ ਨ ਤੰਤ੍ਰ ॥

मानत जंत्र न तंत्र ॥

ਜਾਪਤ ਕੋਈ ਨ ਮੰਤ੍ਰ ॥੧੩੩॥

जापत कोई न मंत्र ॥१३३॥

ਜਹ ਤਹ ਬਡਾ ਅਧਰਮ ॥

जह तह बडा अधरम ॥

ਧਰਮ ਭਜਾ ਕਰਿ ਭਰਮ ॥

धरम भजा करि भरम ॥

ਨਵ ਨਵ ਕ੍ਰਿਆ ਭਈ ॥

नव नव क्रिआ भई ॥

ਦੁਰਮਤਿ ਛਾਇ ਰਹੀ ॥੧੩੪॥

दुरमति छाइ रही ॥१३४॥

ਕੁੰਡਰੀਆ ਛੰਦ ॥

कुंडरीआ छंद ॥

ਨਏ ਨਏ ਮਾਰਗ ਚਲੇ; ਜਗ ਮੋ ਬਢਾ ਅਧਰਮ ॥

नए नए मारग चले; जग मो बढा अधरम ॥

ਰਾਜਾ ਪ੍ਰਜਾ ਸਭੈ ਲਗੇ; ਜਹ ਜਹ ਕਰਨ ਕੁਕਰਮ ॥

राजा प्रजा सभै लगे; जह जह करन कुकरम ॥

ਜਹ ਤਹ ਕਰਨ ਕੁਕਰਮ; ਪ੍ਰਜਾ ਰਾਜਾ ਨਰ ਨਾਰੀ ॥

जह तह करन कुकरम; प्रजा राजा नर नारी ॥

ਧਰਮ ਪੰਖ ਕਰ ਉਡਾ; ਪਾਪ ਕੀ ਕ੍ਰਿਆ ਬਿਥਾਰੀ ॥੧੩੫॥

धरम पंख कर उडा; पाप की क्रिआ बिथारी ॥१३५॥

TOP OF PAGE

Dasam Granth