ਦਸਮ ਗਰੰਥ । दसम ग्रंथ । |
Page 567 ਹੀਰ ਛੰਦ ॥ हीर छंद ॥ ਅਪੰਡਿਤ ਗੁਣ ਮੰਡਿਤ; ਸੁਬੁਧਿਨਿ ਖੰਡਿਤ ਦੇਖੀਐ ॥ अपंडित गुण मंडित; सुबुधिनि खंडित देखीऐ ॥ ਛਤ੍ਰੀ ਬਰ ਧਰਮ ਛਾਡਿ; ਅਕਰਮ ਧਰਮ ਲੇਖੀਐ ॥ छत्री बर धरम छाडि; अकरम धरम लेखीऐ ॥ ਸਤਿ ਰਹਤ ਪਾਪ ਗ੍ਰਹਿਤ; ਕ੍ਰੁਧ ਚਹਤ ਜਾਨੀਐ ॥ सति रहत पाप ग्रहित; क्रुध चहत जानीऐ ॥ ਅਧਰਮ ਲੀਣ ਅੰਗ ਛੀਣ; ਕ੍ਰੋਧ ਪੀਣ ਮਾਨੀਐ ॥੧੦੯॥ अधरम लीण अंग छीण; क्रोध पीण मानीऐ ॥१०९॥ ਕੁਤ੍ਰੀਅਨ ਰਸ ਚਾਹੀ; ਗੁਣਨ ਨ ਗ੍ਰਾਹੀ ਜਾਨੀਐ ॥ कुत्रीअन रस चाही; गुणन न ग्राही जानीऐ ॥ ਸਤ ਕਰਮ ਛਾਡ ਕੇ; ਅਸਤ ਕਰਮ ਮਾਨੀਐ ॥ सत करम छाड के; असत करम मानीऐ ॥ ਰੂਪ ਰਹਿਤ ਜੂਪ ਗ੍ਰਹਿਤ; ਪਾਪ ਸਹਿਤ ਦੇਖੀਐ ॥ रूप रहित जूप ग्रहित; पाप सहित देखीऐ ॥ ਅਕਰਮ ਲੀਨ, ਧਰਮ ਛੀਨ; ਨਾਰਿ ਅਧੀਨ ਪੇਖੀਐ ॥੧੧੦॥ अकरम लीन, धरम छीन; नारि अधीन पेखीऐ ॥११०॥ ਪਧਿਸਟਕਾ ਛੰਦ ॥ पधिसटका छंद ॥ ਅਤਿ ਪਾਪਨ ਤੇ ਜਗ ਛਾਇ ਰਹਿਓ ॥ अति पापन ते जग छाइ रहिओ ॥ ਕਛੁ ਬੁਧਿ ਬਲ ਧਰਮ ਨ ਜਾਤ ਕਹਿਓ ॥ कछु बुधि बल धरम न जात कहिओ ॥ ਦਿਸ ਬਦਿਸਨ ਕੇ ਜੀਅ ਦੇਖਿ ਸਬੈ ॥ दिस बदिसन के जीअ देखि सबै ॥ ਬਹੁ ਪਾਪ ਕਰਮ ਰਤਿ ਹੈ ਸੁ ਅਬੈ ॥੧੧੧॥ बहु पाप करम रति है सु अबै ॥१११॥ ਪ੍ਰਿਤਮਾਨ ਨ ਨਰ ਕਹੂੰ ਦੇਖ ਪਰੈ ॥ प्रितमान न नर कहूं देख परै ॥ ਕਛੁ ਬੁਧਿ ਬਲ ਬਚਨ ਬਿਚਾਰ ਕਰੈ ॥ कछु बुधि बल बचन बिचार करै ॥ ਨਰ ਨਾਰਿਨ ਏਕ ਨ ਨੇਕ ਮਤੰ ॥ नर नारिन एक न नेक मतं ॥ ਨਿਤ ਅਰਥਾਨਰਥ ਗਨਿਤ ਗਤੰ ॥੧੧੨॥ नित अरथानरथ गनित गतं ॥११२॥ ਮਾਰਹ ਛੰਦ ॥ मारह छंद ॥ ਹਿਤ ਸੰਗ ਕੁਨਾਰਿਨ, ਅਤਿ ਬਿਭਚਾਰਿਨ; ਜਿਨ ਕੇ ਐਸ ਪ੍ਰਕਾਰ ॥ हित संग कुनारिन, अति बिभचारिन; जिन के ऐस प्रकार ॥ ਬਡ ਕੁਲਿ ਜਦਪਿ ਉਪਜੀ, ਬਹੁ ਛਬਿ ਬਿਗਸੀ; ਤਦਿਪ ਪ੍ਰਿਅ ਬਿਭਚਾਰਿ ॥ बड कुलि जदपि उपजी, बहु छबि बिगसी; तदिप प्रिअ बिभचारि ॥ ਚਿਤ੍ਰਤ ਬਹੁ ਚਿਤ੍ਰਨ, ਕੁਸਮ ਬਚਿਤ੍ਰਨ; ਸੁੰਦਰ ਰੂਪ ਅਪਾਰ ॥ चित्रत बहु चित्रन, कुसम बचित्रन; सुंदर रूप अपार ॥ ਕਿਧੋ ਦੇਵ ਲੋਕ ਤਜਿ ਸੁਢਰ ਸੁੰਦਰੀ; ਉਪਜੀ ਬਿਬਿਧ ਪ੍ਰਕਾਰ ॥੧੧੩॥ किधो देव लोक तजि सुढर सुंदरी; उपजी बिबिध प्रकार ॥११३॥ ਹਿਤ ਅਤਿ ਦੁਰ ਮਾਨਸ, ਕਛੂ ਨ ਜਾਨਸ; ਨਰ ਹਰ ਅਰੁ ਬਟ ਪਾਰ ॥ हित अति दुर मानस, कछू न जानस; नर हर अरु बट पार ॥ ਕਛੁ ਸਾਸਤ੍ਰ ਨ ਮਾਨਤ, ਸਿਮ੍ਰਿਤ ਨ ਜਾਨਤ; ਬੋਲਤ ਕੁਬਿਧਿ ਪ੍ਰਕਾਰ ॥ कछु सासत्र न मानत, सिम्रित न जानत; बोलत कुबिधि प्रकार ॥ ਕੁਸਟਿਤ ਤੇ ਅੰਗਨ, ਗਲਿਤ ਕੁਰੰਗਨ; ਅਲਪ ਅਜੋਗਿ ਅਛਜਿ ॥ कुसटित ते अंगन, गलित कुरंगन; अलप अजोगि अछजि ॥ ਕਿਧੋ ਨਰਕ ਛੋਰਿ ਅਵਤਰੇ ਮਹਾ ਪਸੁ; ਡੋਲਤ ਪ੍ਰਿਥੀ ਨਿਲਜ ॥੧੧੪॥ किधो नरक छोरि अवतरे महा पसु; डोलत प्रिथी निलज ॥११४॥ ਦੋਹਰਾ ॥ दोहरा ॥ ਸੰਕਰ ਬਰਨ ਪ੍ਰਜਾ ਭਈ; ਇਕ ਬ੍ਰਨ ਰਹਾ ਨ ਕੋਇ ॥ संकर बरन प्रजा भई; इक ब्रन रहा न कोइ ॥ ਸਕਲ ਸੂਦ੍ਰਤਾ ਪ੍ਰਾਪਤਿ ਭੇ; ਦਈਵ ਕਰੈ ਸੋ ਹੋਇ ॥੧੧੫॥ सकल सूद्रता प्रापति भे; दईव करै सो होइ ॥११५॥ ਸੰਕਰ ਬ੍ਰਨ ਪ੍ਰਜਾ ਭਈ; ਧਰਮ ਨ ਕਤਹੂੰ ਰਹਾਨ ॥ संकर ब्रन प्रजा भई; धरम न कतहूं रहान ॥ ਪਾਪ ਪ੍ਰਚੁਰ ਰਾਜਾ ਭਏ; ਭਈ ਧਰਮ ਕੀ ਹਾਨਿ ॥੧੧੬॥ पाप प्रचुर राजा भए; भई धरम की हानि ॥११६॥ ਸੋਰਠਾ ॥ सोरठा ॥ ਧਰਮ ਨ ਕਤਹੂੰ ਰਹਾਨ; ਪਾਪ ਪ੍ਰਚੁਰ ਜਗ ਮੋ ਧਰਾ ॥ धरम न कतहूं रहान; पाप प्रचुर जग मो धरा ॥ ਧਰਮ ਸਬਨ ਬਿਸਰਾਨ; ਪਾਪ ਕੰਠ ਸਬ ਜਗ ਕੀਓ ॥੧੧੭॥ धरम सबन बिसरान; पाप कंठ सब जग कीओ ॥११७॥ ਕਲਿਜੁਗ ਚੜ੍ਯੋ ਅਸੰਭ; ਜਗਤ ਕਵਨ ਬਿਧਿ ਬਾਚ ਹੈ ॥ कलिजुग चड़्यो अस्मभ; जगत कवन बिधि बाच है ॥ ਰੰਗਹੁ ਏਕਹਿ ਰੰਗਿ; ਤਬ ਛੁਟਿ ਹੋ ਕਲਿ ਕਾਲ ਤੇ ॥੧੧੮॥ रंगहु एकहि रंगि; तब छुटि हो कलि काल ते ॥११८॥ ਹੰਸਾ ਛੰਦ ॥ हंसा छंद ॥ ਜਹ ਤਹ ਬਢਾ ਪਾਪ ਕਾ ਕਰਮ ॥ जह तह बढा पाप का करम ॥ ਜਗ ਤੇ ਘਟਾ ਧਰਮ ਕਾ ਭਰਮ ॥੧੧੯॥ जग ते घटा धरम का भरम ॥११९॥ |
Dasam Granth |