ਦਸਮ ਗਰੰਥ । दसम ग्रंथ ।

Page 565

ਅਰਥਹ ਛਾਡਿ ਅਨਰਥ ਬਤਾਵਤ ॥

अरथह छाडि अनरथ बतावत ॥

ਧਰਮ ਕਰਮ ਚਿਤਿ ਏਕ ਨ ਲਿਆਵਤ ॥

धरम करम चिति एक न लिआवत ॥

ਕਰਮ ਧਰਮ ਕੀ ਕ੍ਰਿਆ ਭੁਲਾਵਤ ॥

करम धरम की क्रिआ भुलावत ॥

ਜਹਾ ਤਹਾ ਆਰਿਸਟ ਬਤਾਵਤ ॥੮੪॥

जहा तहा आरिसट बतावत ॥८४॥

ਕੁਲਕ ਛੰਦ ॥

कुलक छंद ॥

ਧਰਮ ਨ ਕਰਹੀ ॥

धरम न करही ॥

ਹਰਿ ਨ ਉਚਰਹੀ ॥

हरि न उचरही ॥

ਪਰ ਘਰਿ ਡੋਲੈ ॥

पर घरि डोलै ॥

ਜਲਹ ਬਿਰੋਲੈ ॥੮੫॥

जलह बिरोलै ॥८५॥

ਲਹੈ ਨ ਅਰਥੰ ॥

लहै न अरथं ॥

ਕਹੈ ਅਨਰਥੰ ॥

कहै अनरथं ॥

ਬਚਨ ਨ ਸਾਚੇ ॥

बचन न साचे ॥

ਮਤਿ ਕੇ ਕਾਚੇ ॥੮੬॥

मति के काचे ॥८६॥

ਪਰਤ੍ਰੀਆ ਰਾਚੈ ॥

परत्रीआ राचै ॥

ਘਰਿ ਘਰਿ ਜਾਚੈ ॥

घरि घरि जाचै ॥

ਜਹ ਤਹ ਡੋਲੈ ॥

जह तह डोलै ॥

ਰਹਿ ਰਹਿ ਬੋਲੈ ॥੮੭॥

रहि रहि बोलै ॥८७॥

ਧਨ ਨਹੀ ਛੋਰੈ ॥

धन नही छोरै ॥

ਨਿਸਿ ਘਰ ਫੋਰੈ ॥

निसि घर फोरै ॥

ਗਹਿ ਬਹੁ ਮਾਰੀਅਤ ॥

गहि बहु मारीअत ॥

ਨਰਕਹਿ ਡਾਰੀਅਤ ॥੮੮॥

नरकहि डारीअत ॥८८॥

ਅਸ ਦੁਰ ਕਰਮੰ ॥

अस दुर करमं ॥

ਛੁਟ ਜਗਿ ਧਰਮੰ ॥

छुट जगि धरमं ॥

ਮਤਿ ਪਿਤ ਭਰਮੈ ॥

मति पित भरमै ॥

ਧਸਤ ਨ ਘਰ ਮੈ ॥੮੯॥

धसत न घर मै ॥८९॥

ਸਿਖ ਮੁਖ ਮੋਰੈ ॥

सिख मुख मोरै ॥

ਭ੍ਰਿਤ ਨ੍ਰਿਪਿ ਛੋਰੈ ॥

भ्रित न्रिपि छोरै ॥

ਤਜਿ ਤ੍ਰੀਆ ਭਰਤਾ ॥

तजि त्रीआ भरता ॥

ਬਿਸਰੋ ਕਰਤਾ ॥੯੦॥

बिसरो करता ॥९०॥

ਨਵ ਨਵ ਕਰਮੰ ॥

नव नव करमं ॥

ਬਢਿ ਗਇਓ ਭਰਮੰ ॥

बढि गइओ भरमं ॥

ਸਭ ਜਗ ਪਾਪੀ ॥

सभ जग पापी ॥

ਕਹੂੰ ਨ ਜਾਪੀ ॥੯੧॥

कहूं न जापी ॥९१॥

ਪਦਮਾਵਤੀ ਛੰਦ ॥

पदमावती छंद ॥

ਦੇਖੀਅਤ ਸਬ ਪਾਪੀ, ਨਹ ਹਰਿ ਜਾਪੀ; ਤਦਿਪ ਮਹਾ ਰਿਸ ਠਾਨੈ ॥

देखीअत सब पापी, नह हरि जापी; तदिप महा रिस ठानै ॥

ਅਤਿ ਬਿਭਚਾਰੀ, ਪਰਤ੍ਰਿਅ ਭਾਰੀ; ਦੇਵ ਪਿਤ੍ਰ ਨਹੀ ਮਾਨੈ ॥

अति बिभचारी, परत्रिअ भारी; देव पित्र नही मानै ॥

ਤਦਿਪ ਮਹਾ ਬਰ, ਕਹਤੇ ਧਰਮ ਧਰ; ਪਾਪ ਕਰਮ ਅਧਿਕਾਰੀ ॥

तदिप महा बर, कहते धरम धर; पाप करम अधिकारी ॥

ਧ੍ਰਿਗ ਧ੍ਰਿਗ ਸਭ ਆਖੈ, ਮੁਖ ਪਰ ਨਹੀ ਭਾਖੈ; ਦੇਹਿ ਪ੍ਰਿਸਟ ਚੜਿ ਗਾਰੀ ॥੯੨॥

ध्रिग ध्रिग सभ आखै, मुख पर नही भाखै; देहि प्रिसट चड़ि गारी ॥९२॥

ਦੇਖੀਅਤ ਬਿਨ ਕਰਮੰ, ਤਜ ਕੁਲ ਧਰਮੰ; ਤਦਿਪ ਕਹਾਤ ਸੁ ਮਾਨਸ ॥

देखीअत बिन करमं, तज कुल धरमं; तदिप कहात सु मानस ॥

ਅਤਿ ਰਤਿ ਲੋਭੰ, ਰਹਤ ਸਛੋਭੰ; ਲੋਕ ਸਗਲ ਭਲੁ ਜਾਨਸ ॥

अति रति लोभं, रहत सछोभं; लोक सगल भलु जानस ॥

ਤਦਿਪ ਬਿਨਾ ਗਤਿ, ਚਲਤ ਬੁਰੀ ਮਤਿ; ਲੋਭ ਮੋਹ ਬਸਿ ਭਾਰੀ ॥

तदिप बिना गति, चलत बुरी मति; लोभ मोह बसि भारी ॥

ਪਿਤ ਮਾਤ ਨ ਮਾਨੈ, ਕਛੂ ਨ ਜਾਨੈ; ਲੈਹ ਘਰਣ ਤੇ ਗਾਰੀ ॥੯੩॥

पित मात न मानै, कछू न जानै; लैह घरण ते गारी ॥९३॥

ਦੇਖਅਤ ਜੇ ਧਰਮੀ, ਤੇ ਭਏ ਅਕਰਮੀ; ਤਦਿਪ ਕਹਾਤ ਮਹਾ ਮਤਿ ॥

देखअत जे धरमी, ते भए अकरमी; तदिप कहात महा मति ॥

ਅਤਿ ਬਸ ਨਾਰੀ, ਅਬਗਤਿ ਭਾਰੀ; ਜਾਨਤ ਸਕਲ ਬਿਨਾ ਜਤ ॥

अति बस नारी, अबगति भारी; जानत सकल बिना जत ॥

ਤਦਿਪ ਨ ਮਾਨਤ, ਕੁਮਤਿ ਪ੍ਰਠਾਨਤ; ਮਤਿ ਅਰੁ ਗਤਿ ਕੇ ਕਾਚੇ ॥

तदिप न मानत, कुमति प्रठानत; मति अरु गति के काचे ॥

ਜਿਹ ਤਿਹ ਘਰਿ ਡੋਲਤ, ਭਲੇ ਨ ਬੋਲਤ; ਲੋਗ ਲਾਜ ਤਜਿ ਨਾਚੇ ॥੯੪॥

जिह तिह घरि डोलत, भले न बोलत; लोग लाज तजि नाचे ॥९४॥

ਕਿਲਕਾ ਛੰਦ ॥

किलका छंद ॥

ਪਾਪ ਕਰੈ ਨਿਤ ਪ੍ਰਾਤਿ ਘਨੇ ॥

पाप करै नित प्राति घने ॥

ਜਨੁ ਦੋਖਨ ਕੇ ਤਰੁ ਸੁਧ ਬਨੇ ॥

जनु दोखन के तरु सुध बने ॥

ਜਗ ਛੋਰਿ ਭਜਾ ਗਤਿ ਧਰਮਣ ਕੀ ॥

जग छोरि भजा गति धरमण की ॥

ਸੁ ਜਹਾ ਤਹਾ ਪਾਪ ਕ੍ਰਿਆ ਪ੍ਰਚੁਰੀ ॥੯੫॥

सु जहा तहा पाप क्रिआ प्रचुरी ॥९५॥

ਸੰਗ ਲਏ ਫਿਰੈ ਪਾਪਨ ਹੀ ॥

संग लए फिरै पापन ही ॥

ਤਜਿ ਭਾਜ ਕ੍ਰਿਆ ਜਗ ਜਾਪਨ ਕੀ ॥

तजि भाज क्रिआ जग जापन की ॥

ਦੇਵ ਪਿਤ੍ਰ ਨ ਪਾਵਕ ਮਾਨਹਿਗੇ ॥

देव पित्र न पावक मानहिगे ॥

ਸਭ ਆਪਨ ਤੇ ਘਟਿ ਜਾਨਹਿਗੇ ॥੯੬॥

सभ आपन ते घटि जानहिगे ॥९६॥

TOP OF PAGE

Dasam Granth